Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਕੈਨੇਡਾ

ਕੈਨੇਡਾ ਦੇ ਪਹਿਲੇ ਗੂਪ ਸਟੋਰ ਤੋਂ ਹੈਲਥ ਕੈਨੇਡਾ ਨੇ ਸਨਸਕ੍ਰੀਨਜ਼ ਹਟਾਈਆਂ

June 12, 2019 08:25 AM

ਓਟਵਾ, 11 ਜੂਨ (ਪੋਸਟ ਬਿਊਰੋ) : ਕਲੀਨ ਸਨਸਕ੍ਰੀਨ ਦੇ ਉਤਪਾਦਾਂ ਨੂੰ ਕੈਨੇਡਾ ਦੇ ਪਹਿਲੇ ਗੂਪ ਸਟੋਰ ਤੋਂ ਹਟਾ ਲਿਆ ਗਿਆ ਹੈ। ਅਮਰੀਕਾ ਦੀ ਇਸ ਕੰਪਨੀ ਵੱਲੋਂ ਹੈਲਥ ਕੈਨੇਡਾ ਤੋਂ ਲਾਇਸੰਸ ਲੈਣ ਦੀ ਸ਼ਰਤ ਪੂਰੀ ਨਹੀਂ ਸੀ ਕੀਤੀ ਗਈ।
ਅਮਰੀਕਾ ਸਥਿਤ ਕਲੀਨ ਬਿਊਟੀ ਬ੍ਰਾਂਡ ਬਿਊਟੀਕਾਊਂਟਰ ਵੱਲੋਂ ਤਿਆਰ ਦੋ ਸਨਸਕ੍ਰੀਨਜ਼ ਦੀ ਹੈਲਥ ਕੈਨੇਡਾ ਦੇ ਇੰਸਪੈਕਟਰਜ਼ ਵੱਲੋਂ ਪਛਾਣ ਕੀਤੀ ਗਈ। ਅਦਾਕਾਰਾ ਗਾਇਨਥ ਪੈਲਟਰੋਅ ਦੇ ਲਾਈਫਸਟਾਈਲ ਤੇ ਵੈੱਲਨੈੱਸ ਬ੍ਰੈਂਡ ਵੱਲੋਂ ਟੋਰਾਂਟੋ ਵਿੱਚ ਖੋਲ੍ਹੇ ਗਏ ਸ਼ੋਅਰੂਮ ਵਿੱਚ ਇਹ ਪ੍ਰੋਡਕਟਸ ਰੱਖੇ ਗਏ ਸਨ। ਹੈਲਥ ਕੈਨੇਡਾ ਦੇ ਤਰਜ਼ਮਾਨ ਅਨੁਸਾਰ ਇਨ੍ਹਾਂ ਉਤਪਾਦਾਂ ਨੂੰ ਬਿਨਾਂ ਲਾਇਸੰਸ ਦੇ ਹੀ ਵੇਚਿਆ ਜਾ ਰਿਹਾ ਸੀ ਜਦਕਿ ਇਸ ਲਾਇਸੰਸ ਦੀ ਲੋੜ ਕੈਨੇਡਾ ਵਿੱਚ ਹਰ ਕਿਸਮ ਦੇ ਨੈਚੂਰਲ ਹੈਲਥ ਉਤਪਾਦ ਵੇਚਣ ਲਈ ਪੈਂਦੀ ਹੈ।
ਉਨ੍ਹਾਂ ਦੱਸਿਆ ਕਿ ਇੱਕ ਵਾਰੀ ਹੈਲਥ ਕੈਨੇਡਾ ਵੱਲੋਂ ਉਤਪਾਦ ਦਾ ਮੁਲਾਂਕਣ ਕਰਨ ਤੇ ਇਹ ਪਤਾ ਲਾਉਣ ਕਿ ਉਹ ਸੇਫ, ਪ੍ਰਭਾਵਸ਼ਾਲੀ ਤੇ ਉੱਚ ਮਿਆਰ ਦੀ ਹੈ, ਤੋਂ ਬਾਅਦ ਹੀ ਲਾਇਸੰਸ, ਅੱਠ ਅੰਕਾਂ ਵਾਲਾ ਨੈਚੂਰਲ ਪ੍ਰੋਡਕਟ ਨੰਬਰ (ਪਿਨ) ਜਾਂ ਹੋਮਿਓਪੈਥਿਕ ਮੈਡੀਸਿਨ ਨੰਬਰ (ਡਿਨ-ਐਚਐਮ) ਜੋ ਕਿ ਲੇਬਲ ਉੱਤੇ ਦਰਜ ਹੋਣਾ ਚਾਹੀਦਾ ਹੈ, ਜਾਰੀ ਕੀਤਾ ਜਾਂਦਾ ਹੈ। ਇਹ ਲਾਇਸੰਸ ਹਾਸਲ ਕਰਨ ਲਈ ਕੰਪਨੀਆਂ ਨੂੰ ਉਤਪਾਦ ਦੀ ਵਿਸਥਾਰਪੂਰਵਕ ਜਾਣਕਾਰੀ ਤੇ ਉਸ ਵਿੱਚ ਵਰਤੀ ਗਈ ਸਮੱਗਰੀ, ਉਸ ਦੀ ਮੈਡੀਕਲ ਤੇ ਨੌਨ ਮੈਡੀਕਲ ਵਰਤੋਂ, ਡੋਜ, ਪੋਟੈਂਸੀ ਤੇ ਵਰਤੋਂ ਲਈ ਕੀਤੀ ਗਈ ਸਿਫਾਰਿਸ ਆਦਿ ਮੁਹੱਈਆ ਕਰਵਾਉਣੀ ਪੈਂਦੀ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ