Welcome to Canadian Punjabi Post
Follow us on

22

October 2018
ਬ੍ਰੈਕਿੰਗ ਖ਼ਬਰਾਂ :
ਭਾਰਤ

ਭਾਰਤ ਵਿੱਚ ਹੁੰਦੀਆਂ ਹਨ ਸਭ ਤੋਂ ਵੱਧ ‘ਸੈਲਫੀ ਡੈਥਸ’

October 07, 2018 01:09 AM

ਨਵੀਂ ਦਿੱਲੀ, 6 ਅਕਤੂਬਰ (ਪੋਸਟ ਬਿਊਰੋ)- ਅੱਜ ਕੱਲ੍ਹ ਸੈਲਫੀ ਦਾ ਹਰ ਕੋਈ ਦੀਵਾਨਾ ਜਾਪਦਾ ਹੈ, ਪਰ ਭਾਰਤ ਵਿੱਚ ਇਸ ਸ਼ੌਕ ਵਾਸਤੇ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਰਿਹਾ ਹੈ। ਬੀਤੇ ਦੋ ਸਾਲਾਂ ਵਿੱਚ ਦੁਨੀਆ ਵਿੱਚ 127 ਲੋਕ ਸੈਲਫੀ ਕਲਿੱਕ ਕਰਨ ਦੇ ਚੱਕਰ ਵਿੱਚ ਮਾਰੇ ਗਏ ਹਨ, ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ 76 ਮੌਤਾਂ ਭਾਰਤ ਵਿੱਚ ਹੋਈਆਂ ਹਨ। ‘ਸੈਲਫੀ ਡੈਥ' ਦੇ ਮਾਮਲੇ ਵਿੱਚ ਭਾਰਤ ਦੇ ਬਾਅਦ ਦੂਸਰਾ ਸਥਾਨ ਪਾਕਿਸਤਾਨ ਦਾ ਹੈ।
ਦਿੱਲੀ ਦੇ ਸਰਕਾਰੀ ਆਈ ਆਈ ਟੀ ਅਤੇ ਅਮਰੀਕਾ ਦੀ ਕਾਰਨੇਜੀ ਯੂਨੀਵਰਸਿਟੀ ਨੇ ਇਸ ਬਾਰੇ ਸਾਂਝੀ ਖੋਜ ਕੀਤੀ ਹੈ। ਇਸ ਖੋਜ ਦਾ ਨਾਮ ‘ਮੀ, ਮਾਈ ਸੈਲਫੀ ਐਂਡ ਮਾਈ ਕਿਲਫੀ' ਹੈ। ਇਸ ਦੀ ਰਿਪੋਰਟ ਅਨੁਸਾਰ ਸਾਲ 2014 ਤੋਂ ਸਤੰਬਰ 2016 ਤੱਕ ਭਾਰਤ ਵਿੱਚ 76, ਪਾਕਿਸਤਾਨ ਵਿੱਚ 9 ਅਤੇ ਅਮਰੀਕਾ ਵਿੱਚ ਕੁੱਲ ਅੱਠ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ। ਸੈਲਫੀ ਲੈਂਦੇ ਸਮੇਂ ਸਾਲ 2014 ਵਿੱਚ 15 ਮੌਤਾਂ ਹੋਈਆਂ ਸਨ। ਸਾਲ 2006 ਵਿੱਚ ਅੰਕੜਾ 39 ਤੱਕ ਪੁੱਜਾ। ਇਸ ਦੇ ਬਾਅਦ ਸਾਲ 2016 ਵਿੱਚ 73 ਲੋਕਾਂ ਦੀ ਮੌਤ ਸੈਲਫੀ ਕਾਰਨ ਹੋਈ।

Have something to say? Post your comment
ਹੋਰ ਭਾਰਤ ਖ਼ਬਰਾਂ
ਮੋਦੀ ਨੇ ਲਾਲ ਕਿਲ੍ਹੇ ਤੋਂ ਆਖਿਆ: ਹਰ ਚੁਣੌਤੀ ਦਾ ਡਟ ਕੇ ਜਵਾਬ ਦੇਵਾਂਗੇ
ਤਿਰੂਪਤੀ ਮੰਦਰ ਵਿੱਚ ਲੱਡੂਆਂ ਦਾ ਘਪਲਾ: 14000 ਲੱਡੂ ਬਲੈਕ ਵਿੱਚ ਵੇਚਣ ਦਾ ਸ਼ੱਕ
ਫਰੀਦਾਬਾਦ ਵਿੱਚ ਵੀ ਪੂਰੇ ਪਰਵਾਰ ਨੇ ਫਾਹਾ ਲਾ ਕੇ ਜਾਨ ਦਿੱਤੀ
ਚੀਨ ਦੀ ਚਿਤਾਵਨੀ ਪਿੱਛੋਂ ਅਰੁਣਾਚਲ ਤੇ ਅਸਾਮ ਵਿੱਚ ਹੜ੍ਹਾਂ ਬਾਰੇ ਅਲਰਟ ਜਾਰੀ
ਸਬਰੀਮਾਲਾ ਵਿਵਾਦ : ਮੰਦਰ ਜਾਣ ਦੇ ਯਤਨ ਕਰਨ ਵਾਲੀਆਂ ਰੇਹਾਨਾ ਤੇ ਹੋਰਨਾਂ ਦੇ ਘਰਾਂ ਦੀ ਭੰਨਤੋੜ ਤੇ ਪੱਥਰਬਾਜ਼ੀ
ਛਪ ਗਿਆ ਦੀਪੀਕਾ-ਰਣਵੀਰ ਦੇ ਵਿਆਹ ਦਾ ਕਾਰਡ , 14 ਨਵੰਬਰ ਨੂੰ ਲੈਣਗੇ ਫੇਰੇ
ਹਾਕੀ ਗੋਲਕੀਪਰ ਆਕਾਸ਼ ਚਿਤਕੇ ਸਣੇ ਸੱਤ ਖਿਡਾਰੀ ਡੋਪ ਟੈਸਟ ਵਿੱਚ ਫਸੇ
ਯੂ ਪੀ ਏ ਸਰਕਾਰ ਦੌਰਾਨ ਏਅਰ ਇੰਡੀਆ ਵਿੱਚ ਹੋਏ ਸੌਦਿਆਂ 'ਚ ਹਵਾਲਾ ਰਾਸ਼ੀ ਦਾ ਕੇਸ ਦਰਜ
ਸੈਕਸ ਸ਼ੋਸ਼ਣ ਦੇ ਦੋਸ਼ਾਂ ਹੇਠ ਕੇਂਦਰੀ ਮੰਤਰੀ ਐਮ ਜੇ ਅਕਬਰ ਦਾ ਅਸਤੀਫ਼ਾ
ਸਬਰੀਮਾਲਾ ਮੰਦਰ ਵਿਚ ਹਿੰਦੂ ਔਰਤਾਂ ਦੇ ਜਾਣ ਵਿਰੁੱਧ ਕੱਟੜਪੰਥੀ ਹਿੰਸਕ ਹੋ ਗਏ