Welcome to Canadian Punjabi Post
Follow us on

19

March 2024
 

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

ਚੋਣ ਕਮਿਸ਼ਨ ਕੋਈ ਖੇਡਦਾ ਖੇਡ ਲੱਗਦਾ,

ਨਵਾਂ ਹੈ ਸ਼ੱਕ ਦਾ ਬੀਜ ਰਿਹਾ ਬੀਜ ਬੇਲੀ।
ਚੋਣ ਬਾਂਡ ਲਈ ਦੱਸ ਰਿਹਾ ਸੱਚ ਹੈ ਨਹੀਂ,
ਲੁਕਾਉਂਦਾ ਜਾਪਦਾ ਕੋਈ ਤਾਂ ਚੀਜ਼ ਬੇਲੀ।
ਮੰਨਦਾ ਈ ਹੁਕਮ ਅਦਾਲਤੀ ਕੋਈ ਆਵੇ,
ਮੰਨਦਾ ਉਂਜ ਨਹੀਂ ਕਦੀ ਤਜਵੀਜ਼ ਬੇਲੀ।
ਐਵੇਂ ਲਾਉਂਦਾ ਕੋਈ ਜ਼ੋਰ ਤਾਂ ਲੱਖ ਲਾਵੇ,
ਕਰਿਆ ਡਾਟਾ ਨਹੀਂ ਕਦੇ ਰਿਲੀਜ਼ ਬੇਲੀ।
ਪੱਕੇ ਪਿਆਦੇ ਕਈ ਜਗ੍ਹਾ ਬਿਠਾਏ ਜਿਹੜੇ,
ਕਰਨ ਉਹ ਕਦੇ ਨਾ ਕੋਈ ਪਰਵਾਹ ਬੇਲੀ।
ਨਿਯਮ-ਕਾਨੂੰਨ ਤਾਂ ਜਾਪਦੇਟਿੱਚ ਸਮਝਣ,
ਮੰਨਦੇ ਈ ਕੇਂਦਰ ਦੀ ਨਿਰੀ ਸਲਾਹ ਬੇਲੀ।
-ਤੀਸ ਮਾਰ ਖਾਂ

 

ਤਾਜ਼ੀ ਖ਼ਬਰਾਂ

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ