Welcome to Canadian Punjabi Post
Follow us on

23

September 2019
ਭਾਰਤ

ਅੱਤਵਾਦੀਆਂ ਨੇ ਵਿਧਾਇਕ ਸਮੇਤ ਪਰਿਵਾਰ ਦੇ 8 ਜੀਅ ਮਾਰ ਦਿੱਤੇ

May 21, 2019 06:53 PM

ਅਰੁਣਾਚਲ ਪ੍ਰਦੇਸ਼ `ਚ ਇਕ ਦੁੱਖ ਭਰੀ ਘਟਨਾ ਵਾਪਰ ਗਈ ਹੈ। ਜਾਣਕਾਰੀ ਅਨੁਸਾਰ ਇਕ ਅੱਤਵਾਦੀ ਹਮਲੇ `ਚ ਐਨਪੀਪੀ ਐੱਮ.ਐੱਲ.ਏ. ਤਿਰੋਂਗ ਅਬੋ ਅਤੇ ਉਨ੍ਹਾਂ ਦੇ ਪਰਿਵਾਰ ਦੇ 7 ਹੋਰਨਾਂ ਲੋਕਾਂ ਦੀ ਮੌਤ ਹੋ ਗਈ।ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।ਇਹ ਘਟਨਾ ਤਿਰਪ ਜ਼ਿਲ੍ਹੇ ਦੇ ਬੋਗਾਪਾਣੀ ਪਿੰਡ `ਚ ਵਾਪਰੀ।

Have something to say? Post your comment
ਹੋਰ ਭਾਰਤ ਖ਼ਬਰਾਂ