Welcome to Canadian Punjabi Post
Follow us on

20

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਅੰਤਰਰਾਸ਼ਟਰੀ

ਹੇਟ ਸਪੀਚ ਤੇ ਗਲਤ ਜਾਣਕਾਰੀ ਰੋਕਣ ਲਈ ਕੈਨੇਡਾ ਜਲਦ ਪੇਸ਼ ਕਰੇਗਾ ਡਿਜੀਟਲ ਚਾਰਟਰ : ਟਰੂਡੋ

May 17, 2019 08:57 AM

ਪੈਰਿਸ, 16 ਮਈ (ਪੋਸਟ ਬਿਊਰੋ) : ਵੀਰਵਾਰ ਨੂੰ ਪੈਰਿਸ ਵਿੱਚ ਤਕਨਾਲੋਜੀ ਨਾਲ ਸਬੰਧਤ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਹੇਟ ਸਪੀਚ, ਗਲਤ ਜਾਣਕਾਰੀ ਤੇ ਚੋਣਾਂ ਵਿੱਚ ਹੋਣ ਵਾਲੀ ਆਨਲਾਈਨ ਦਖਲਅੰਦਾਜ਼ੀ ਨੂੰ ਰੋਕਣ ਲਈ ਕੈਨੇਡਾ ਨਵਾਂ ਡਿਜੀਟਲ ਚਾਰਟਰ ਪੇਸ਼ ਕਰਨਾ ਚਾਹੁੰਦਾ ਹੈ। 

ਟਰੂਡੋ ਨੇ ਇਹ ਐਲਾਨ ਵੀਵਾਟੈਕ ਕਾਨਫਰੰਸ ਵਿੱਚ ਦਿੱਤੇ ਆਪਣੇ ਭਾਸ਼ਣ ਦੌਰਾਨ ਕੀਤਾ। ਇਹ ਕੌਮਾਂਤਰੀ ਸਿਖਰਵਾਰਤਾ ਨਵਾਂ ਕਾਰੋਬਾਰ ਸ਼ੁਰੂ ਕਰਨ ਵਾਲਿਆਂ ਤੇ ਤਕਨਾਲੋਜੀ ਦੇ ਖੇਤਰ ਵਿੱਚ ਲੀਡਰਜ਼ ਨੂੰ ਇੱਕ ਮੰਚ ਉੱਤੇ ਇੱਕਠਾ ਕਰਦੀ ਹੈ। ਭਾਵੇਂ ਟਰੂਡੋ ਨੇ ਇਸ ਸਬੰਧੀ ਆਪਣੀ ਨਵੀਂ ਯੋਜਨਾ ਉੱਤੇ ਖੁੱਲ੍ਹ ਕੇ ਚਾਨਣਾ ਨਹੀਂ ਪਾਇਆ ਪਰ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਉਨ੍ਹਾਂ ਦੀ ਸਰਕਾਰ, ਜੋ ਵੀ ਫਰੇਮਵਰਕ ਮੁਹੱਈਆ ਕਰਾਵੇਗੀ ਉਸ ਨਾਲ ਨਾਗਰਿਕਾਂ ਦਾ ਆਨਲਾਈਨ ਪਲੇਟਫਾਰਮਾਂ ਦੀ ਜਵਾਬਦੇਹੀ ਤੈਅ ਕਰਨ ਵਿੱਚ ਵਿਸ਼ਵਾਸ ਹੀ ਮੁੜ ਕਾਇਮ ਹੋਵੇਗਾ। 

ਟਰੂਡੋ ਨੇ ਆਖਿਆ ਕਿ ਉਹ ਇੰਟਰਨੈੱਟ ਕੰਪਨੀਆਂ ਦੇ ਨਾਲ ਰਲ ਕੇ ਕੰਮ ਕਰਨਾ ਚਾਹੁੰਦੇ ਹਨ ਪਰ ਜੇ ਇਹ ਕੰਪਨੀਆਂ ਕਿਸੇ ਸਿ਼ਕਾਇਤ ਖਿਲਾਫ ਕਾਰਵਾਈ ਨਹੀਂ ਕਰਨਗੀਆਂ ਤਾਂ ਕੈਨੇਡੀਅਨਾਂ ਦੀ ਹਿਫਾਜ਼ਤ ਲਈ ਜੋ ਸਹੀ ਬੈਠੇਗਾ ਅਸੀਂ ਉਹ ਕਰਾਂਗੇ। ਉਨ੍ਹਾਂ ਆਖਿਆ ਕਿ ਆਉਣ ਵਾਲੇ ਹਫਤਿਆਂ ਤੇ ਮਹੀਨਿਆਂ ਵਿੱਚ ਜਿਸ ਤਰ੍ਹਾਂ ਦੇ ਟੂਲਜ਼ ਦੀ ਵਰਤੋਂ ਅਸੀਂ ਕਰਾਂਗੇ ਉਸ ਬਾਰੇ ਵੀ ਅਜੇ ਕਾਫੀ ਕੁੱਝ ਦੱਸਣਾ ਬਾਕੀ ਹੈ। ਉਨ੍ਹਾਂ ਅੱਗੇ ਆਖਿਆ ਕਿ ਕੈਨੇਡੀਅਨ ਚਾਹੁੰਦੇ ਹਨ ਕਿ ਅਸੀਂ ਉਨ੍ਹਾਂ ਨੂੰ ਸੇਫ ਰੱਖ ਸਕੀਏ, ਫਿਰ ਭਾਵੇਂ ਇਹ ਮਾਮਲਾ ਉਨ੍ਹਾਂ ਦੀ ਅਸਲ ਜਿ਼ੰਦਗੀ ਦਾ ਹੋਵੇ ਜਾਂ ਆਨਲਾਈਨ ਵਾਲਾ ਕੋਈ ਮਸਲਾ ਹੋਵੇ ਅਤੇ ਅਸੀਂ ਇਹੋ ਕਰ ਰਹੇ ਹਾਂ। 

ਇੱਥੇ ਦੱਸਣਾ ਬਣਦਾ ਹੈ ਕਿ ਮਈ ਦੇ ਅੰਤ ਵਿੱਚ ਓਟਵਾ ਵਿੱਚ ਹੋਣ ਵਾਲੀ ਡਿਜੀਟਲ ਗਵਰਨੈਂਸ ਸਬੰਧੀ ਸਿਖਰ ਵਾਰਤਾ ਵਿੱਚ ਇਨੋਵੇਸ਼ਨ ਮੰਤਰੀ ਨਵਦੀਪ ਬੈਂਸ ਵੱਲੋਂ ਇਸ ਸਬੰਧ ਵਿੱਚ ਹੋਰ ਵੇਰਵੇ ਮੁਹੱਈਆ ਕਰਵਾਏ ਜਾਣ ਦੀ ਸੰਭਾਵਨਾ ਹੈ। ਆਪਣੇ ਦੋ ਰੋਜ਼ਾ ਫਰਾਂਸ ਦੌਰੇ ਨੂੰ ਖ਼ਤਮ ਕਰ ਚੁੱਕੇ ਟਰੂਡੋ ਦੇ ਮੁੱਖ ਏਜੰਡੇ ਉੱਤੇ ਸੋਸ਼ਲ ਮੀਡੀਆ ਤੇ ਆਨਲਾਈਨ ਅੱਤਵਾਦ ਨੂੰ ਖ਼ਤਮ ਕਰਨਾ ਉਚੇਚੇ ਤੌਰ ਉੱਤੇ ਸ਼ਾਮਲ ਹੈ। 

 

 

  

hytspIcqyglqjfxkfrIrokxleIkYnyzfjld

 pysLkrygfizjItlcfrtr:trUzo

pYirs,16meI(postibAUro):vIrvfrƒpYirsivwcqknflojInflsbMDqkfnPrMsivwcpRDfnmMqrIjsitntrUzonyafiKafikhytspIc,glqjfxkfrIqycoxFivwchoxvflIafnlfeIndKlaMdfjLIƒrokxleIkYnyzfnvFizjItlcfrtrpysLkrnfcfhuMdfhY.

trUzo nyiehaYlfnvIvftYkkfnPrMsivwcidwqyafpxyBfsLxdOrfnkIqf.iehkOmFqrIisKrvfrqfnvFkfrobfrsLurUkrnvfilaFqyqknflojIdyKyqrivwclIzrjLƒiewkmMcAuWqyiewkTfkrdIhY.BfvyNtrUzonyiessbMDIafpxInvINXojnfAuWqyKuwlHkycfnxfnhINpfieafprAunHFafiKafikAunHFƒiesgwldfpUrfXkInhYikAunHFdIsrkfr,jovIPrymvrkmuhweIafkrfvygIAusnflnfgirkFdfafnlfeInplytPfrmFdIjvfbdyhIqYakrnivwcivsLvfshImuVkfiemhovygf.

trUzo nyafiKafikAuhieMtrnYWtkMpnIaFdynflrlkykMmkrnfcfhuMdyhnprjyiehkMpnIaFiksyisLkfieqiKlfPkfrvfeInhINkrngIaFqFkYnyzIanFdIihPfjLqleIjoshIbYTygfasINAuhkrFgy.AunHFafiKafikafAuxvflyhPiqaFqymhIinaFivwcijsqrHFdytUljLdIvrqoNasINkrFgyAusbfryvIajykfPIkuwJdwsxfbfkIhY.AunHFawgyafiKafikkYnyzIancfhuMdyhnikasINAunHFƒsyPrwKskIey,iPrBfvyNiehmfmlfAunHFdIaslijLMdgIdfhovyjFafnlfeInvflfkoeImslfhovyaqyasINiehokrrhyhF.

iewQy dwsxfbxdfhYikmeIdyaMqivwcEtvfivwchoxvflIizjItlgvrnYNssbMDIisKrvfrqfivwcienovysLnmMqrInvdIpbYNsvwloNiessbMDivwchorvyrvymuhweIafkrvfeyjfxdIsMBfvnfhY.afpxydorojLfPrFsdOryƒKLqmkrcuwkytrUzodymuwKeyjMzyAuWqysosLlmIzIafqyafnlfeInawqvfdƒKLqmkrnfAucycyqOrAuWqysLfmlhY.

 

 

 

Have something to say? Post your comment