Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਮਨੋਰੰਜਨ

ਖੁਦ ਬਣਾਇਆ ਆਪਣਾ ਮੁਕਾਮ : ਈਸ਼ਾ ਗੁਪਤਾ

October 03, 2018 08:10 AM

‘ਜੰਨਤ 2’, ‘ਰੁਸਤਮ’ ‘ਕਮਾਂਡੋ 2’ ਅਤੇ ‘ਬਾਦਸ਼ਾਹੋ' ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਈਸ਼ਾ ਗੁਪਤਾ ਦੇ ਕਰੀਅਰ ਦੀ ਅੱਜ ਤੱਕ ਦੀ ਆਖਰੀ ਫਿਲਮ ਜੇ ਪੀ ਦੱਤਾ ਦੀ ਜੰਗ ਉੱਤੇ ਆਧਾਰਤ ‘ਪਲਟਨ’ ਹੈ। ਇਸ ਫਿਲਮ ਬਾਰੇ ਜਿੰਨੀਆਂ ਗੱਲਾਂ ਕਹੀਆਂ ਗਈਆਂ ਸਨ, ਉਹ ਸਾਰੀਆਂ ਬਾਕਸ ਆਫਿਸ 'ਤੇ ਫਜ਼ੂਲ ਸਾਬਤ ਹੋਈਆਂ, ਕਿਉਂਕਿ ਬਿਜ਼ਨਸ ਦੇ ਪੱਖ ਤੋਂ ਫਲਾਪ ਹੋਈ ਹੈ। ਇਸ ਨਾਲ ਈਸ਼ਾ ਨਿਰਾਸ਼ ਹੈ, ਪਰ ਉਸ ਨੇ ਹਿੰਮਤ ਨਹੀਂ ਹਾਰੀ। ਅੱਗੋਂ ਉਹ ‘ਟੋਟਲ ਧਮਾਲ’ ਅਤੇ ‘ਹੇਰਾ ਫੇਰੀ 3’ ਵਰਗੀਆਂ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਕੁਝ ਅੰਸ਼-

* ਕੀ ਸੱਚਮੁੱਚ ਤੁਸੀਂ ਸੰਘਰਸ਼ ਦਾ ਦੌਰ ਦੇਖਿਆ ਹੈ?

- ਬਿਲਕੁਲ, ਪਰ ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਵੀ ਮੈਂ ਕਿਸੇ ਨੂੰ ਆਪਣੇ ਹੰਝੂ ਨਹੀਂ ਦਿਖਾਏ, ਸਗੋਂ ਮੌਕੇ ਦੀ ਭਾਲ ਕਰਦੀ ਰਹੀ। ਮੇਰਾ ਸੰਘਰਸ਼ ਆਖਰ ਰੰਗ ਲਿਆਇਆ ਤੇ ਅੱਜ ਮੈਂ ਇਥੇ ਹਾਂ। ਇਸ ਲਈ ਮੈਂ ਆਪਣੇ ਸਟ੍ਰਗਲ ਬਾਰੇ ਖਾਸ ਗੱਲ ਨਹੀਂ ਕਰਦੀ, ਪਰ ਸੱਚ ਇਹ ਹੈ ਕਿ ਮੈਂ ਬਹੁਤ ਸੰਘਰਸ਼ ਕੀਤਾ ਹੈ। ਏਸੇ ਲਈ ਮੈਂ ਕਹਿੰਦੀ ਹਾਂ ਕਿ ਆਪਣਾ ਮੁਕਾਮ ਮੈਂ ਖੁਦ ਆਪਣੇ ਹੱਥਾਂ ਨਾਲ ਬਣਾਇਆ ਹੈ। ਮੈਂ ਜਿੱਥੇ ਪਹੁੰਚੀ ਹਾਂ, ਆਪਣੀ ਮਿਹਨਤ ਨਾਲ ਪਹੁੰਚੀ ਹਾਂ।

* ਕੀ ਅੱਜ ਵੀ ਤੁਹਾਨੂੰ ਲੱਗਦਾ ਹੈ ਕਿ ਫਿਲਮ ਨਗਰੀ 'ਚ ਗੌਡਫਾਦਰ ਦਾ ਹੋਣਾ ਬਹੁਤ ਜ਼ਰੂਰੀ ਹੈ?

- ਬਿਲਕੁਲ, ਬਾਲੀਵੁੱਡ 'ਚ ਟੈਲੇਂਟ ਬੋਲਦਾ ਹੈ, ਪਰਵਾਰਕ ਬੈਕਗਰਾਊਂਡ ਕੰਮ ਨਹੀਂ ਆਉਂਦੀ। ਸ਼ੁਰੂ ਵਿੱਚ ਪਰਵਾਰਕ ਬੈਕਗਰਾਊਂਡ ਤੁਹਾਡੀ ਮਦਦ ਜ਼ਰੂਰ ਕਰਦੀ ਹੈ, ਪਰ ਆਖਰ ਆਪਣੇ ਆਪ ਨੂੰ ਸਾਬਤ ਕਰਨਾ ਪਵੇਗਾ। ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੀ ਕਿ ਜੇ ਮੇਰੇ ਫਾਦਰ ਫਿਲਮ ਨਗਰੀ ਵਿੱਚੋਂ ਹੁੰਦੇ ਤਾਂ ਮੈਂ ਰਿਕਸ਼ੇ 'ਤੇ ਨਹੀਂ, ਬੀ ਐੱਮ ਡਬਲਯੂ 'ਚ ਸਫਰ ਕਰਦੀ, ਪਰ ਪਿਤਾ ਦਾ ਇਹ ਪ੍ਰਭਾਵ ਹਮੇਸ਼ਾ ਮੇਰੀ ਮਦਦ ਨਹੀਂ ਕਰ ਸਕਦਾ।

* ਕਿਸ ਤਰ੍ਹਾਂ ਦੇ ਕਿਰਦਾਰ ਕਰਨਾ ਚਾਹੁੰਦੇ ਹੋ?

- ਮੈਂ ਫਿਲਮ ਨਗਰੀ ਵਿੱਚ ਜ਼ਿਆਦਾ ਪੁਰਾਣੀ ਨਹੀਂ, ਪਰ ਫਿਲਮ ਨਗਰੀ 'ਚ ਜੋ ਵੱਡੇ ਫਿਲਮ ਮੇਕਰਸ ਹਨ, ਉਨ੍ਹਾਂ ਦੇ ਜਾਂ ਤਾਂ ਆਪਣੇ ਫੇਵਰੇਟਸ ਹਨ ਜਾਂ ਉਹ ਤੁਹਾਨੂੰ ਵੱਖਰੇ ਰੋਲ ਵਿੱਚ ਨਹੀਂ ਦੇਖਣਾ ਚਾਹੁੰਦੇ। ਫਿਰ ਵੀ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਵੱਖਰੇ-ਵੱਖਰੇ ਕਿਰਦਾਰਾਂ ਨਾਲ ਪਰਦੇ 'ਤੇ ਆਵਾਂ। ਮੈਂ ਰੋਮਾਂਟਿਕ ਫਿਲਮਾਂ ਕੀਤੀਆਂ ਹਨ, ਐਕਸ਼ਨ ਕੀਤੇ ਹਨ ਤੇ ਇਸ ਵੇਲੇ ਕਾਮੇਡੀ 'ਚ ਹੱਥ ਅਜ਼ਮਾ ਰਹੀ ਹਾਂ, ਮਤਲਬ ਖੁਦ ਨੂੰ ਐਕਟਿੰਗ ਦੇ ਵੱਖ-ਵੱਖ ਰੂਪਾਂ ਨਾਲ ਜੋੜ ਰਹੀ ਹਾਂ।

* ਤੁਸੀਂ ਕੋਈ ਈਰਾਨੀ ਫਿਲਮ ਵੀ ਕਰ ਰਹੇ ਹੋ?

- ਹਾਂ, ਇਸ ਈਰਾਨੀ ਫਿਲਮ ਦਾ ਨਾਂਅ ਹੈ ‘ਡੇਵਲਸ ਡਾਟਰ’। ਇਹ ਫਾਰਸੀ ਅਤੇ ਇੰਗਲਿਸ਼ 'ਚ ਬਣ ਰਹੀ ਹੈ। ਇਸ 'ਚ ਮੇਰਾ ਰੋਲ ਇਕਦਮ ਵੱਖਰਾ ਹੈ। ਕੱਪੜੇ ਅਜਿਹੇ ਹਨ ਕਿ ਸਿਰ ਤੱਕ ਢਕਿਆ ਹੋਇਆ ਹੈ।

* ‘ਟੋਟਲ ਧਮਾਲ’ ਬਾਰੇ ਕੀ ਕਹੋਗੇ?

- ਮੇਰੇ ਲਈ ਇਹ ਫਿਲਮ ਬਹੁਤ ਐਕਸਾਈਟਿੰਗ ਹੈ ਕਿਉਂਕਿ ਇੱਕ ਤਾਂ ਇਸ ਦੇ ਨਿਰਦੇਸ਼ਕ ਇੰਦਰ ਕੁਮਾਰ ਹਨ, ਜਿਨ੍ਹਾਂ ਨਾਲ ਕੰਮ ਕਰਨ ਦਾ ਸੁਫਨਾ ਪੂਰਾ ਹੋ ਰਿਹਾ ਹੈ। ਨਾਲ ਇਸ ਵਿੱਚ ਮੇਰਾ ਰੋਲ ਕਾਫੀ ਵੱਖਰਾ ਹੈ। ਇਸ ਤੋਂ ਇਲਾਵਾ ਇਸ 'ਚ ਅਨਿਲ ਕਪੂਰ, ਅਜੈ ਦੇਵਗਨ, ਮਾਧੁਰੀ ਦੀਕਸ਼ਿਤ, ਬੋਮਨ ਇਰਾਨੀ, ਮਹੇਸ਼ ਮਾਂਜਰੇਕਰ, ਜਾਵੇਦ ਜਾਫਰੀ, ਅਰਸ਼ਦ ਵਾਰਸੀ ਵਰਗੇ ਕਮਾਲ ਦੇ ਐਕਟਰ ਹਨ। ਮੇਰੇ ਲਈ ਸਭ ਤੋਂ ਖਾਸ ਗੱਲ ਇਹ ਹੈ ਕਿ ਡਾਂਸਿੰਗ ਕੁਈਨ ਮਾਧੁਰੀ ਦੀਕਸ਼ਿਤ ਨਾਲ ਮੈਂ ਡਾਂਸ ਕੀਤਾ। ਇਸ ਤੋਂ ਇਲਾਵਾ ਇੰਦਰ ਕੁਮਾਰ ਦੇ ਡਾਇਰੈਕਸ਼ਨ 'ਚ ‘ਹੇਰਾ ਫੇਰੀ 3’ ਵੀ ਕਰ ਰਹੀ ਹਾਂ। ਜਲਦ ਹੀ ਫਿਲਮ ਦਾ ਐਲਾਨ ਕਰ ਦਿੱਤਾ ਜਾਵੇਗਾ। ਫਿਲਮ ਦੀ ਸ਼ੂਟਿੰਗ ਅਗਲੇ ਸਾਲ ਦੇ ਸ਼ੁਰੂ ਵਿੱਚ ਸ਼ੁਰੁੂ ਹੋਵੇਗੀ। ਇਹ ਫਿਲਮ ਬਹੁਤ ਵੱਡੇ ਬਜਟ ਨਾਲ ਬਣਨ ਵਾਲੀ ਹੈ, ਜੋ 2019 ਦੇ ਅਖੀਰ ਤੱਕ ਰਿਲੀਜ਼ ਹੋਵੇਗੀ।

* ਤੁਹਾਡੀ ਫਿਲਮ ‘ਪਲਟਨ’ ਬਾਕਸ ਆਫਿਸ 'ਤੇ ਫਲਾਪ ਹੋ ਗਈ। ਕੀ ਕਹੋਗੇ?

- ਕਿਸੇ ਵੀ ਫਿਲਮ ਦੇ ਅਸਫਲ ਹੋ ਜਾਣ ਨਾਲ ਦੁੱਖ ਜ਼ਰੂਰ ਹੁੰਦਾ ਹੈ, ਪਰ ਕਲਾਕਾਰ ਦੀ ਜ਼ਿੰਦਗੀ ਉਸ ਇੱਕ ਫਿਲਮ ਨਾਲ ਹੀ ਖਤਮ ਨਹੀਂ ਹੋ ਜਾਂਦੀ। ਕਾਮਯਾਬੀ ਮਿਲਣ ਨਾਲ ਹੌਸਲਾ ਵਧਦਾ ਹੈ, ਅਸਫਲਤਾ ਤੋਂ ਬਾਅਦ ਦਬਾਅ। ਮੈਂ ‘ਪਲਟਨ’ ਦੀ ਅਸਫਲਤਾ ਤੋਂ ਨਿਰਾਸ਼ ਜ਼ਰੂਰ ਹਾਂ, ਪਰ ਹਿੰਮਤ ਨਹੀਂ ਹਾਰੀ, ਕਿਉਂਕਿ ਇਸ ਵਿੱਚ ਮੇਰਾ ਬਹੁਤ ਛੋਟਾ ਰੋਲ ਹੈ। ਉਹ ਫਿਲਮ ਮੈਂ ਇਸ ਲਈ ਕੀਤੀ ਕਿ ਮੈਂ ਜੇ ਪੀ ਦੱਤਾ ਸਰ ਨਾਲ ਕੰਮ ਕਰਨਾ ਸੀ।

 

Kud bxfieaf afpxf mukfm : eIÈf gupqf

‘jµnq 2’, ‘rusqm’ ‘kmFzo 2’ aqy ‘bfdÈfho' vrgIaF iPlmF ivwc nËr af cuwkI eIÈf gupqf dy krIar dI awj qwk dI afKrI iPlm jy pI dwqf dI jMg AuWqy afDfrq ‘pltn’ hY. ies iPlm bfry ijµnIaF gwlF khIaF geIaF sn, Auh sfrIaF bfks afiPs 'qy PËUl sfbq hoeIaF, ikAuNik ibËns dy pwK qoN Plfp hoeI hY. ies nfl eIÈf inrfÈ hY, pr Aus ny ihµmq nhIN hfrI. awgoN Auh ‘totl Dmfl’ aqy ‘hyrf PyrI 3’ vrgIaF iPlmF 'c nËr afAux vflI hY. pyÈ hn Aus nfl gwlbfq dy kuJ aµÈ-

* kI swcmwuc qusIN sµGrÈ df dOr dyiKaf hY?

- iblkul, pr afpxy sµGrÈ dy idnF ivwc vI mYN iksy ƒ afpxy hµJU nhIN idKfey, sgoN mOky dI Bfl krdI rhI. myrf sµGrÈ afKr rµg ilafieaf qy awj mYN ieQy hF. ies leI mYN afpxy st®gl bfry Kfs gwl nhIN krdI, pr swc ieh hY ik mYN bhuq sµGrÈ kIqf hY. eysy leI mYN kihµdI hF ik afpxf mukfm mYN Kud afpxy hwQF nfl bxfieaf hY. mYN ijwQy phuµcI hF, afpxI imhnq nfl phuµcI hF.

* kI awj vI quhfƒ lwgdf hY ik iPlm ngrI 'c gOzPfdr df hoxf bhuq ËrUrI hY?

- iblkul, bflIvuwz 'c tYlyNt boldf hY, prvfrk bYkgrfAUNz kµm nhIN afAuNdI. ÈurU ivwc prvfrk bYkgrfAUNz quhfzI mdd ËrUr krdI hY, pr afKr afpxy afp ƒ sfbq krnf pvygf. mYN ies gwl qoN ienkfr nhIN krdI ik jy myry Pfdr iPlm ngrI ivwcoN huµdy qF mYN irkÈy 'qy nhIN, bI aYWm zblXU 'c sPr krdI, pr ipqf df ieh pRBfv hmyÈf myrI mdd nhIN kr skdf.

* iks qrHF dy ikrdfr krnf cfhuµdy ho?

- mYN iPlm ngrI ivwc iËafdf purfxI nhIN, pr iPlm ngrI 'c jo vwzy iPlm mykrs hn, AunHF dy jF qF afpxy Pyvryts hn jF Auh quhfƒ vwKry rol ivwc nhIN dyKxf cfhuµdy. iPr vI mYN koiÈÈ kr rhI hF ik vwKry-vwKry ikrdfrF nfl prdy 'qy afvF. mYN romFitk iPlmF kIqIaF hn, aYkÈn kIqy hn qy ies vyly kfmyzI 'c hwQ aËmf rhI hF, mqlb Kud ƒ aYkitµg dy vwK-vwK rUpF nfl joV rhI hF.

* qusIN koeI eIrfnI iPlm vI kr rhy ho?

- hF, ies eIrfnI iPlm df nFa hY ‘zyvls zftr’. ieh PfrsI aqy ieµgilÈ 'c bx rhI hY. ies 'c myrf rol iekdm vwKrf hY. kwpVy aijhy hn ik isr qwk Zikaf hoieaf hY.

* ‘totl Dmfl’ bfry kI khogy?

- myry leI ieh iPlm bhuq aYksfeIitMg hY ikAuNik iewk qF ies dy inrdyÈk ieµdr kumfr hn, ijnHF nfl kµm krn df suPnf pUrf ho irhf hY. nfl ies ivwc myrf rol kfPI vwKrf hY. ies qoN ielfvf ies 'c ainl kpUr, ajY dyvgn, mfDurI dIkiÈq, bomn ierfnI, mhyÈ mFjrykr, jfvyd jfPrI, arÈd vfrsI vrgy kmfl dy aYktr hn. myry leI sB qoN Kfs gwl ieh hY ik zFisµg kueIn mfDurI dIkiÈq nfl mYN zFs kIqf. ies qoN ielfvf ieµdr kumfr dy zfierYkÈn 'c ‘hyrf PyrI 3’ vI kr rhI hF. jld hI iPlm df aYlfn kr idwqf jfvygf. iPlm dI ÈUitµg agly sfl dy ÈurU ivwc ÈuruU hovygI. ieh iPlm bhuq vwzy bjt nfl bxn vflI hY, jo 2019 dy aKIr qwk irlIË hovygI.

* quhfzI iPlm ‘pltn’ bfks afiPs 'qy Plfp ho geI. kI khogy?

- iksy vI iPlm dy asPl ho jfx nfl duwK ËrUr huµdf hY, pr klfkfr dI i˵dgI Aus iewk iPlm nfl hI Kqm nhIN ho jFdI. kfmXfbI imlx nfl hOslf vDdf hY, asPlqf qoN bfad dbfa. mYN ‘pltn’ dI asPlqf qoN inrfÈ ËrUr hF, pr ihµmq nhIN hfrI, ikAuNik ies ivwc myrf bhuq Cotf rol hY. Auh iPlm mYN ies leI kIqI ik mYN jy pI dwqf sr nfl kµm krnf sI.

 

aiBnyqrI isrP Èoa pIs nhIN : aflIaf Bwt

krx jOhr dI ‘stUzYNt afP id eIar’ nfl afpxf krIar ÈurU krn vflI aiBnyqrI aflIaf Bwt afpxy ipqf mhyÈ Bwt aqy BYx pUjf Bwt vFg guxI aqy hoxhfr hY. Auh dovF nfl iml ky ‘sVk 2' krn vflI hY. ies dy ielfvf vI Aus kol keI pRojYkt hn. pyÈ hn Aus nfl gwlbfq dy kuJ aµÈ :

* isDfrQ mlhoqrf nfl pihly qusIN ‘sVk 2’ ivwc nËr afAux vfly sI, pr AunHF dy nfl bRykap hox dy kfrn isDfrQ rfey kpUr dy nfl ieh iPlm bxn vflI hY. AunHF dy nfl pihlI vfr kµm krn vfly ho. ikho ijhf lwg irhf hY?

- isDfrQ nfl kµm krnf Enf hI mËydfr hovygf, ijµnf bfkI aYktrF nfl kµm krnf irhf hY. mYN ies qoN pihlF ‘zIar i˵dgI’ ivwc AunHF nfl skrIn Èyar kr cuwkI hF. Aus ivwc isz dy nfl Kfs sIn nhIN sn, ikAuNik AunHF df kyvl spYÈl apIarYNs sI. ies vfrI Auh hIro hn qF AumId hY ik AunHF dy nfl kIqI ieh iewk Xfdgfr iPlm bx jfeygI.

* qusIN jd qoN afpxf krIar ÈurU kIqf hY, qd qoN afpxy ipqf mhyÈ Bwt nfl iPlm krnf cfhuµdy sI. ‘sVk 2’ nfl quhfzf ieh suPnf pUrf hox vflf hY. ikho ijhf lwg irhf hY?

- mYN ÈurU qoN hI afpxy ipqf dy inrdyÈn ivwc bxn vflI iksy iPlm df ihwsf bxnf cfhuµdI sI. mYN ÈurU qoN AunHF ƒ kihµdI sI ik pfpf iksy iPlm ƒ qusIN bxfE, ikAuNik ieh myrf suPnf sI. AunHF ny myrI gwl mµn leI hY aqy AumId krdI hF ik jldI qoN jldI ieh iPlm isnymfGrF ivwc hovy.

* afAux vflIaF iPlmF bfry dwso?

- afAuNdy smyN ivwc mYN ÈfhruK Kfn, anuÈkf Èrmf aqy kYtrInf kYP dI ‘ËIro’ df ihwsf bxn vflI hF. Aus ivwc myrf kYmIE rol hY. vrux Dvn nfl ‘klµk' aqy rxbIr kpUr dy nfl ‘bRhmfsqr' krn vflI hF. ies dy ielfvf rxvIr isµG dy nfl imAUËIkl zrfmf ‘glI buafeyj' Èfml hY, ijs ƒ Ëoieaf aKqr zfierYkt krygI.

* ‘klµk’ ivwc iPr qoN vrux Dvn dy nfl kµm kr rhy ho? bqOr ko-stfr Auh ikho ijhy hn?

- Auh byhwd vDIaf iensfn hn. AunHF nfl kµm krdy smyN iewk pl vI qusIN bor nhIN huµdy. Auh PnI qy ieµtrtyinµg hn. sYWt 'qy Auh KuÈnumf mfhOl bxf idµdy hn. Auh iewk cµgy klfkfr hox dy nfl-nfl cµgy iensfn vI hn, ijnHF df idl byhwd sfP hY.

* qusIN afpxy krIar dI ÈurUafq ivwc ‘hfeIvy’ kr ky lokF ƒ hYrfn kr idwqf sI. kI Aus vkq ies qrHF dI iPlm kridaF iewk vI zr nhIN lwgf?

- jd mYƒ ies iPlm df afPr afieaf qF mYN ies dy zfierYktr iemiqafË alI ƒ imlI. AunHF ny mYƒ ies dI sikRpt suxfeI qF Auh myry idl ƒ CUh geI. Auh iewk ibhqrIn lyKk hox dy nfl-nfl cµgy zfierYktr vI hn. sikRpt sux ky khfxI ijµnI cµgI lwgI, Aus qoN ikqy vwD Auh prdy 'qy idKfeI idwqI. jd mYN ies ƒ krn vflI sI qF mYƒ iksy qrHF df zr nhIN sI ik lok ies ƒ psµd krngy jF nhIN, mYN bws iewk cµgI iPlm ivwc kµm krnf cfhuµdI sI qy mYN Auh kIqf. drÈkF ƒ iPlm psµd afeI, AunHF ny vI myry vrgI soc rwKI aqy Aus ƒ psµd kIqf ies dy leI mYN AunHF df Dµnvfd krdI hF.

* bflIvuwz ivwc pihlF qoN iËafdf mihlf pRDfn iPlmF bxn lwgIaF hn aqy drÈk aijhIaF iPlmF ƒ pihl dyx lwgy hn. kI awj df drÈk bdl igaf hY?

- ieh qF byhwd vDIaf hY ik awj dy drÈk alwg qrHF df isnymf psµd krn lwgy hn. Auh kyvl mrd pRDfn iPlmF 'qy nhIN itky hoey. ieh awj dy PImyl klfkfrF leI cµgI gwl hY qy sfƒ ies gwl 'qy mfx krnf cfhIdf hY. awj dIaF aiBnyqrIaF iPlmF ivwc Èoa pIs bx ky nhIN rih geIaF. drÈkF df nËrIaf bdl irhf hY, pr ajy pUrI qrHF nhIN bdilaf, cwlo ieµnf Prk af igaf hY qF afAux vfly smyN ivwc hor vI aµqr ËrUr afAuxgy.

 

iPlm Plfp hovy qF inrfÈf huµdI hY : hrÈvrDn kpUr

hrÈvrDn kpUr ny do sfl pihlF ‘imrijaf’ nfl iPlm ieµzstrI ivwc kdm rwiKaf sI. jldI hI Auh aiBnv ibµdrf dI bfieEipk ivwc idKfeI dyxgy. AunHF dI lfst irlIË iPlm ‘BfvyÈ joÈI suprhIro’ ny vDIaf pRdrÈn nhIN kIqf. AunHF nfl afAux vflI iPlm aqy PYimlI ƒ lY ky hoey gwlbfq hoeI. pyÈ hn Ausy gwlbfq dy kuJ aµÈ :

* ‘aiBnv ibµdrf’ dI bfieEipk dy leI kI t®FsPrmyÈn krogy?

- ‘BfvyÈ joÈI’ iPlm dy bfad mYN CuwtIaF ibqfAux lµzn igaf sI. jd vfps afieaf qF myry vfl vwzy sn mYN AunHF ƒ Cotf krvf ilaf. mYN dfVI vI ktvfAux vflf sI, pr sfzI sikRpt ajy qwk iqafr nhIN hY. jd iqafr ho jfeygI, qd mYN luk AuWqy kµm krnf ÈurU krFgf. qd pUrf t®FsPfrmyÈn hovygf. qd qwk ijho ijhf cfhF Auho ijhI luk skdf hF. drasl, mYN Kud vI klIn Èyv luk rwKxf cfhuµdf hF, pr aijhf krn qoN pihlF cfhuµdf hF ik sB kuJ sYt ho jfey.

* kI qusIN ies iPlm dy leI iksy qrHF dI iqafrI ÈurU kIqI hY?

- ajy qwk nhIN. jd sikRpt iqafr ho jfeygI aqy Auh sB ƒ psµd af jfeygI, qd asIN Aus 'qy kµm krnf ÈurU krFgy. ÈUt krn qoN pihlF pUrI qrHF inÈicq hoxf pvygf ikAuNik asIN sYNsitv tfipk 'qy kµm kr rhy hF. ieh aijhy afdmI dI khfxI hY ijs ny ieµzIivjual kYtygrI df golz mYzl ijwiqaf. AunHF ny dyÈ df mfx vDfieaf hY. asIN ies khfxI ƒ ibhqr qrIky nfl pyÈ krnf hY.

* ‘rIal lfeIP hIro’ df ikrdfr inBfAuxf ikµnf joiKm Biraf hY?

- ieh kfPI joiKm Biraf hY ikAuNik mYN jvfn hF, iËafdfqr aiBnyqf krIar dy bfad dI styj ivwc bfieEipk krdy hn. mYN ies cYlyNj ƒ lYx leI iqafr hF. kuJ cIËF hn, jo myry aqy ‘aiBnv’ ivwc iewko ijhIaF hn. zfierYktr qy rfeItrË dy nfl mYN ieh iPlm ÈurU krn ƒ lY ky aYksfeIitz hF.

* pfpf ainl kpUr dy nfl kµm krn ƒ lY ky mn ivwc koeI zr?

-nhIN, drasl cµgy aYktr dy nfl kµm krn nfl hmyÈf quhfzI pRPfrmYNs ivwc suDfr afAuNdf hY. ajy qwk mYƒ AunHF nfl kµm krn df mOkf nhIN imilaf. mYN hOlI hOlI afpxI pRPfrmYNs ivwc suDfr ilaf irhf hF. sYWt 'qy pfpf ƒ dyKx nfl inÈicq qOr 'qy myrI pRPfrmYNs ivwc suDfr afeygf.

* ‘BfvyÈ joÈI suprhIro’ dy Plfp hox ƒ lY ky kI khogy?

- hF, ieh inrfÈ krdf hY. mYN aijhf JUT qF nhIN bol skdf ik iPlm dy bfks afiPs klYkÈn nfl mYƒ koeI Prk nhIN pYNdf, pr ies 'qy myrf koeI kµtrol nhIN hY. ieh iPlm lokF qwk nhIN phuµc skI. lwkIlI ies df izjItlIkrn hoieaf, iPr ieh lokF qwk phuµcI qy lokF ny ies ƒ psµd kIqf. ijnHF ƒ myrf kµm psµd afieaf, AunHF df pRsYNtyj vwD ho skdf sI, pr ies dy ipwCy kfPI cIËF i˵myvfr huµdIaF hn, ijnHF ivwc iPlm df pRmoÈn, mfrkIitµg qy iPlm ikµnI kmrÈIal hY Èfml hY. ieh vDIaf huµdf jy ‘BfvyÈ joÈI' vDIaf ibËns krdI, pr lokF ƒ myrf kµm psµd afieaf ieh bhuq vDIaf gwl hY.

* suixaf hY ik qusIN BYx rIaf kpUr dy nfl kµm krn dI plfinµg kr rhy ho?

- hF rIaf pRoizAUsr hY, ies leI jldI hI aijhf hovygf. ajy ies bfry gwl krn leI kuJ vI nhIN hY. asIN ajy qwk ies bfry ivwc isrP soicaf hY.

 

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ