Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ
 
ਅੰਤਰਰਾਸ਼ਟਰੀ

ਦੁਨੀਆ ਦੇ ਸਭ ਤੋਂ ਵੱਧ ਤੰਦਰੁਸਤ ਦੇਸ਼ਾਂ ਵਿੱਚ ਸਪੇਨ ਪਹਿਲੇ ਅਤੇ ਇਟਲੀ ਦੂਜੇ ਥਾਂ

March 06, 2019 08:25 AM

ਰੋਮ, 5 ਮਾਰਚ (ਪੋਸਟ ਬਿਊਰੋ)- ਇਟਲੀ ਸਿਰਫ ਬਿਨਾਂ ਪੇਪਰਾਂ ਦੇ ਵਿਦੇਸ਼ੀਆਂ ਨੂੰ ਪਨਾਹ ਦੇਣ ਵਿੱਚ ਹੀ ਅੱਗੇ ਨਹੀਂ, ਦੁਨੀਆ ਦਾ ਦੂਜਾ ਅਜਿਹਾ ਦੇਸ਼ ਹੈ, ਜਿਹੜਾ ਆਪਣੇ ਬਾਸ਼ਿੰਦਿਆਂ ਨੂੰ ਚੁਸਤ-ਦਰੁੱਸਤ ਰੱਖਦਾ ਹੈ।
ਬਲੂਮਬਰਗ ਹੈਲਥਿਸਟ ਕੰਟਰੀ ਇੰਡੈਕਸ ਨੇ ਸੰਨ 2019 ਦੇ ਸਰਵੇ ਅਨੁਸਾਰ ਦੁਨੀਆ ਦੇ ਸਭ ਤੋਂ ਤੰਦਰੁਸਤ ਦੇਸ਼ਾਂ ਵਿੱਚ ਪਹਿਲਾ ਨੰਬਰ ਸਪੇਨ ਨੂੰ ਦਿੱਤਾ ਹੈ, ਦੂਜਾ ਨੰਬਰ ਪੰਜਾਬੀਆਂ ਦੇ ਮਹਿਬੂਬ ਦੇਸ਼ ਇਟਲੀ ਨੂੰ ਦਿੱਤਾ ਗਿਆ ਹੈ। ਦੁਨੀਆ ਦੇ 169 ਦੇਸ਼ਾਂ ਦੇ ਸਰਵੇ ਅਨੁਸਾਰ ਸਪੇਨ ਨੂੰ 100 ਵਿੱਚੋਂ 92.8. ਨੰਬਰ ਮਿਲੇ ਹਨ, ਇਟਲੀ ਨੂੰ 91.59 ਨੰਬਰ ਮਿਲੇ ਹਨ। ਇਸ ਤੋਂ ਪਿੱਛੋਂ ਤੀਜੇ ਨੰਬਰ 'ਤੇ ਆਈਸਲੈਂਡ ਹੈ, ਜਿਸ ਨੂੰ 91.44 ਨੰਬਰ ਮਿਲੇ ਹਨ। ਚੌਥਾ ਸਥਾਨ ਜਾਪਾਨ, ਪੰਜਵਾਂ ਸਥਾਨ ਸਵਿੱਟਜ਼ਰਲੈਂਡ, ਛੇਵਾਂ ਸਥਾਨ ਸਵੀਡਨ, ਸੱਤਵਾਂ ਸਥਾਨ ਆਸਟਰੇਲੀਆ, ਅੱਠਵਾਂ ਸਥਾਨ ਸਿੰਗਾਪੁਰ, 9ਵਾਂ ਸਥਾਨ ਨਾਰਵੇ, 10ਵਾਂ ਇਸਰਾਈਲ, 11ਵਾਂ ਲਗਜ਼ਮਬਰਗ, 12ਵਾਂ ਫਰਾਂਸ, 13ਵਾਂ ਆਸਟਰੀਆ, 14ਵਾਂ ਇੰਗਲੈਂਡ, 15ਵਾਂ ਨੀਦਰਲੈਂਡ, 16ਵਾਂ ਕੈਨੇਡਾ, 17ਵਾਂ ਦੱਖਣੀ ਕੋਰੀਆ, 18ਵਾਂ ਨਿਊਜ਼ੀਲੈਂਡ ਆਦਿ ਹਨ। ਇਸ ਸਰਵੇ ਵਿੱਚ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਦੁਨੀਆ ਵਿੱਚ ਸਭ ਤੋਂ ਤਾਕਤਵਰ ਦੇਸ਼ ਕਹਾਉਣ ਵਾਲਾ ਅਮਰੀਕਾ ਤੰਦਰੁਸਤੀ ਵਿੱਚ ਪਛੜ ਗਿਆ ਹੈ ਤੇ ਉਸ ਨੂੰ ਇਸ ਸਰਵੇ ਵਿੱਚ 35ਵਾਂ ਥਾਂ ਮਿਲਿਆ ਹੈ। ਸਪੇਨ ਤੇ ਇਟਲੀ, ਜਿੱਥੋਂ ਦੇ ਫਲ, ਸਬਜ਼ੀਆਂ, ਪਨੀਰ ਤੇ ਜੈਤੁਨ ਦਾ ਤੇਲ ਲੋਕਾਂ ਦੀ ਖੁਰਾਕ ਦਾ ਮੁੱਖ ਹਿੱਸਾ ਹਨ, ਬਿਮਾਰੀਆਂ ਨੂੰ ਪਛਾੜ ਅੱਗੇ ਆਏ ਹਨ। ਸਰਵੇ ਅਨੁਸਾਰ ਇਥੋਂ ਦੇ ਲੋਕਾਂ ਵਿੱਚ ਦਿਲ ਅਤੇ ਹੋਰ ਗੰਭੀਰ ਰੋਗਾਂ ਦੀਆਂ ਬਿਮਾਰੀਆਂ ਹੋਰ ਦੇਸ਼ਾਂ ਨਾਲੋਂ ਕਾਫੀ ਘੱਟ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫ ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ