Welcome to Canadian Punjabi Post
Follow us on

22

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਕੈਨੇਡਾ

ਕੀ ਆਪਣੀ ਚਹੇਤੀ ਕੰਪਨੀ ਨੂੰ ਲਾਭ ਦੇਣ ਲਈ ਲਿਬਰਲਾਂ ਨੇ ਅਟਾਰਨੀ ਜਨਰਲ ਉੱਤੇ ਪਾਇਆ ਸੀ ਦਬਾਅ?

February 08, 2019 09:02 AM

ਓਟਵਾ, 7 ਫਰਵਰੀ (ਪੋਸਟ ਬਿਊਰੋ) :  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਾਂ ਉਨ੍ਹਾਂ ਦੇ ਆਫਿਸ (ਪੀਐਮਓ) ਵੱਲੋਂ ਸਾਬਕਾ ਅਟਾਰਨੀ ਜਨਰਲ ਵਿਲਸਨ ਰੇਅਬੋਲਡ ਉੱਤੇ ਐਸਐਨਸੀ-ਲਾਵਾਲਿਨ ਕੰਪਨੀ ਵਿਰੁੱਧ ਹੋਣ ਵਾਲੇ ਕਿਸੇ ਕ੍ਰਿਮੀਨਲ ਮੁਕੱਦਮੇ ਦੀ ਸੰਭਾਵਨਾ ਨੂੰ ਖਤਮ ਕਰਨ ਲਈ ਜ਼ੋਰ ਪਾਉਣ ਦਾ ਮੁੱਦਾ ਪ੍ਰਸ਼ਨ ਕਾਲ ਦੌਰਾਨ ਛਾਇਆ ਰਿਹਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਨਿਭਾਏ ਜਾਣ ਤੋਂ ਇਨਕਾਰ ਕਰਦੇ ਆ ਰਹੇ ਹਨ। 

ਜਿ਼ਕਰਯੋਗ ਹੈ ਕਿ ਗਲੋਬ ਐਂਡ ਮੇਲ ਅਖਬਾਰ ਪਿਛਲੇ ਦੋ ਦਿਨ ਤੋਂ ਧਮਾਕੇਦਾਰ ਖੁਲਾਸੇ ਕਰਦਾ ਆਇਆ ਹੈ ਕਿ ਲਿਬਰਲ ਸਰਕਾਰ ਨੇ ਦਰਅਸਲ ਆਪਣੀ ਇਸ ਚਹੇਤੀ ਕੰਪਨੀ ਨੂੰ ਲਾਭ ਦੇਣ ਲਈ ਅਟਾਰਨੀ ਜਨਰਲ ਉੱਤੇ ਦਬਾਅ ਪਾ ਕੇ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਵੱਖਰੀ ਗੱਲ ਹੈ ਕਿ ਵਿਲਸਨ ਰੇਅਬੋਲਡ ਨੇ ਕਿਸੇ ਕਿਸਮ ਦਾ ਦਬਾਅ ਝੱਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਸਿਆਸੀ ਮਾਹਿਰਾਂ ਨੂੰ ਹੁਣ ਇਹ ਮਾਮਲਾ ਵੀ ਸਮਝ ਆਉਣ ਲੱਗਿਆ ਹੈ ਕਿ ਕੁੱਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਮੰਤਰੀ ਮੰਡਲ ਦੀ ਫੇਰਬਦਲ ਵਿੱਚ ਵਿਲਸਨ ਰੇਅਬੋਲਡ ਤੋਂ ਅਟਾਰਨੀ ਜਨਰਲ ਦਾ ਮਹਿਕਮਾ ਖੋਹ ਕੇ ਉਨ੍ਹਾਂ ਨੂੰ ਮੂਲਵਾਸੀ ਮਾਮਲਿਆਂ ਦਾ ਮੰਤਰੀ ਕਿਉਂ ਬਣਾਇਆ ਸੀ। ਸੁਆਲ ਉੱਠੇ ਸਨ ਕਿ ਚੰਗਾ ਕੰਮ ਕਰਨ ਵਾਲੀ ਮੰਤਰੀ ਵਿਲਸਨ ਤੋਂ ਅਹਿਮ ਮਹਿਕਮਾ ਕਿਉਂ ਖੋਹਿਆ ਗਿਆ?

ਵੀਰਵਾਰ ਨੂੰ ਵਾਅਨ, ਓਨਟਾਰੀਓ ਵਿੱਚ ਟਰੂਡੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗਲੋਬ ਐਂਡ ਮੇਲ ਦੀ ਰਿਪੋਰਟ ਵਿੱਚ ਲਾਏ ਗਏ ਸਾਰੇ ਦੋਸ਼ ਝੂਠੇ ਹਨ। ਉਨ੍ਹਾਂ ਆਖਿਆ ਕਿ ਨਾ ਹੀ ਮੌਜੂਦਾ ਤੇ ਨਾ ਹੀ ਸਾਬਕਾ ਅਟਾਰਨੀ ਜਨਰਲ ਨੂੰ ਅਜਿਹੇ ਕਿਸੇ ਵੀ ਮਾਮਲੇ ਵਿੱਚ ਕੋਈ ਫੈਸਲਾ ਲੈਣ ਲਈ ਉਨ੍ਹਾਂ ਵੱਲੋਂ ਜਾਂ ਉਨ੍ਹਾਂ ਦੇ ਆਫਿਸ ਵੱਲੋਂ ਕਿਸੇ ਤਰ੍ਹਾਂ ਦਾ ਦਬਾਅ ਪਾਇਆ ਗਿਆ। ਜਿ਼ਕਰਯੋਗ ਹੈ ਕਿ ਐਸਐਨਸੀ ਕੰਪਨੀ ਉੱਤੇ ਇਹ ਦੋਸ਼ ਲੱਗੇ ਹਨ ਕਿ ਉਸ ਵੱਲੋਂ ਲਿਬੀਆ ਦੇ ਜਨਤਕ ਅਧਿਕਾਰੀਆਂ ਨੂੰ ਕਈ ਮਿਲੀਅਨ ਡਾਲਰ ਦੀ ਰਿਸ਼ਵਤ ਦਿੱਤੀ ਗਈ। ਇਹ ਦੋਸ਼ ਆਰਸੀਐਮਪੀ ਵੱਲੋਂ ਕੀਤੀ ਗਈ ਜਾਂਚ ਦਾ ਨਤੀਜਾ ਹਨ। 

ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਕੀਤੀਆਂ ਟਿੱਪਣੀਆ ਦੀ ਗੱਲ ਕਰਦਿਆਂ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਆਖਿਆ ਕਿ ਇਸ ਮਾਮਲੇ ਵਿੱਚ ਲਾਏ ਗਏ ਦੋਸ਼ ਕਾਫੀ ਹੈਰਾਨ ਕਰਨ ਵਾਲੇ ਹਨ। ਉਨ੍ਹਾਂ ਆਖਿਆ ਕਿ ਟਰੂਡੋ ਵੱਲੋਂ ਅਜੇ ਤੱਕ ਆਪਣੇ ਜਵਾਬਾਂ ਨੂੰ ਬੜੀ ਚਲਾਕੀ ਨਾਲ ਘੜਿਆ ਗਿਆ ਹੈ। ਸ਼ੀਅਰ ਨੇ ਆਖਿਆ ਕਿ ਜੇ ਕੈਨੇਡੀਅਨਾਂ ਨਾਲ ਟਰੂਡੋ ਪਾਰਦਰਸ਼ਤਾ ਨਹੀਂ ਵਰਤਣਗੇ ਤਾਂ ਕੰਜ਼ਰਵੇਟਿਵ ਹਰ ਸੰਭਵ ਕੋਸਿ਼ਸ਼ ਕਰਕੇ ਟਰੂਡੋ ਤੇ ਉਨ੍ਹਾਂ ਦੇ ਆਫਿਸ ਨੂੰ ਜਵਾਬਦੇਹ ਬਣਾਉਣਗੇ। 

ਇੱਥੇ ਦੱਸਣਾ ਬਣਦਾ ਹੈ ਕਿ ਮਾਂਟਰੀਅਲ ਆਧਾਰਿਤ ਮਲਟੀ ਬਿਲੀਅਨ ਡਾਲਰ ਇੰਜਨੀਅਰਿੰਗ ਅਤੇ ਕੰਸਟਰਕਸ਼ਨ ਐਸਐਨਸੀ-ਲਾਵਾਲਿਨ ਕੰਪਨੀ ਦੇ ਕੰਮਕਾਜ ਵਿੱਚ ਭ੍ਰਿਸ਼ਟਾਚਾਰ ਅਤੇ ਲਿਬਰਲ ਪਾਰਟੀ ਨਾਲ ਗੂੜੇ ਰਿਸ਼ਤਿਆਂ ਦਾ ਕਾਫੀ ਦੇਰ ਤੋਂ ਬੋਲਬਾਲਾ ਰਿਹਾ ਹੈ। ਲਿਬੀਆ ਵਿੱਚ ਬਦਨਾਮ ਤਾਨਾਸ਼ਾਹ ਮੁਅੰਮਾਰ ਗੱਦਾਫੀ ਦੇ ਰਾਜਕਾਲ ਵਿੱਚ ਐਸਐਨਸੀ-ਲਾਵਾਲਿਨ ਦਾ ਗੱਦਾਫੀ ਪਰਿਵਾਰ ਨਾਲ ਸ਼ੱਕੀ ਰਿਸ਼ਤਾ ਰਿਹਾ ਹੈ। ਜਦੋਂ 2011 ਵਿੱਚ ਗੱਦਾਫੀ ਨੂੰ ਗੱਦੀਓਂ ਲਾਹਿਆ ਗਿਆ ਤਾਂ ਕੰਪਨੀ 23 ਮਿਲੀਅਨ ਡਾਲਰ ਲਿਬੀਆ ਦੇ ਬੈਂਕਾਂ ਵਿੱਚ ਛੱਡ ਕੇ ਵਾਪਸ ਆ ਗਈ ਸੀ। 

2004 ਤੋਂ 2011 ਦੇ ਦਰਮਿਆਨ ਕੰਪਨੀ ਨੇ ਮੈਕਗਿੱਲ ਯੂਨੀਵਰਸਿਟੀ ਹੈਲਥ ਸੈਂਟਰ ਦੇ ਚੀਫ ਕਾਰਜਕਾਰੀ ਅਫ਼ਸਰ ਡਾਕਟਰ ਆਰਥਰ ਪੋਰਟਰ ਨੂੰ ‘ਕੰਸਲਟਿੰਗ ਫੀਸ’ ਵਜੋਂ 22.5 ਮਿਲੀਅਨ ਡਾਲਰ ਅਦਾ ਕੀਤੇ ਅਤੇ ਮੁਆਵਜ਼ੇ ਵਿੱਚ ਆਰਥਰ ਰਾਹੀਂ ਯੂਨੀਵਰਸਿਟੀ ਹਸਪਤਾਲ ਬਣਾਉਣ ਦਾ 1.3 ਬਿਲੀਅਨ ਡਾਲਰ ਦਾ ਠੇਕਾ ਹਾਸਲ ਕੀਤਾ। ਇੱਥੇ ਹੀ ਬੱਸ ਨਹੀਂ ਕੰਪਨੀ ਦੇ ਸਾਬਕਾ ਕਾਰਜਕਾਰੀ ਅਫ਼ਸਰ ਪੀਅਰੇ ਡੁਹੇਮ ਨੇ ਇਸ ਕੇਸ ਵਿੱਚ ਹੇਰਾਫੇਰੀ ਦੇ ਦੋਸ਼ਾਂ ਨੂੰ ਬੀਤੇ ਦਿਨੀਂ ਅਦਾਲਤ ਵਿੱਚ ਕਬੂਲ ਕਰ ਲਿਆ ਸੀ ਜਿਸਦੇ ਸਿੱਟੇ ਵਜੋਂ ਉਸਨੂੰ 20 ਮਹੀਨੇ ਦੀ ਕੈਦ, 2 ਲੱਖ ਡਾਲਰ ਦਾ ਜੁਰਮਾਨਾ ਅਤੇ 200 ਘੰਟੇ ਕਮਿਉਨਿਟੀ ਸੇਵਾ ਕਰਨ ਦੀ ਸਜ਼ਾ ਸੁਣਾਈ ਗਈ। ਭਾਰਤ ਦੇ ਕੇਰਲਾ ਸੂਬੇ ਵਿੱਚ ਹਾਈਡਰੋ ਇਲੈਕਟ੍ਰਿਕ ਪਲਾਂਟ ਬਣਾਉਣ ਦੇ ਕੇਸ ਵਿੱਚ ਕੰਪਨੀ ਨੂੰ 3734 ਮਿਲੀਅਨ ਡਾਲਰ (3.73 ਬਿਲੀਅਨ ਡਾਲਰ) ਦੀ ਹੇਰਾਫੇਰੀ ਵਿੱਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ ਸੀ। ਇਹ ਮਹਿਜ਼ 2-3 ਮਿਸਾਲਾਂ ਹਨ ਪਰ ਇਸਦੇ ਹੇਰਾਫੇਰੀਆਂ ਦੇ ਕਿੱਸਿਆਂ ਦੀ ਸੂਚੀ ਕਾਫੀ ਲੰਮੀਂ ਹੈ।

 

 

 

 

  

kIafpxIchyqIkMpnIƒlfBdyxleIilbrlF

nyatfrnIjnrlAuWqypfieafsIdbfa?

 

Etvf,7PrvrI(postibAUro): pRDfn mMqrI jsitn trUzo vwloNjFAunHFdy afiPs(pIaYmE) vwloN sfbkf atfrnI jnrl ivlsn ryabolz AuWqy aYsaYnsI-lfvfiln kMpnI ivrwuD hox vfly iksy ikRmInl mukwdmy dI sMBfvnf ƒ Kqm krn leI jLorpfAuxdfmuwdfpRsLnkfldOrfnCfieafirhf.pRDfnmMqrIjsitntrUzoiesmfmlyivwciksyvIqrHFdIBUimkfinBfeyjfxqoNienkfrkrdyafrhyhn.

ijLkrXog hYikglob aYNz myl aKbfr ipCly do idn qoN Dmfkydfr Kulfsy krdf afieaf hY ik ilbrl srkfr ny drasl afpxI ies chyqI kMpnI ƒ lfB dyx leI atfrnI jnrl AuWqydbfapfky kMm krvfAux dI koiÈÈ kIqI sI. ieh vwKrI gwl hY ik ivlsn ryabolz ny iksy iksm df dbfa Jwlx qoN sfÌ ienkfr kr idwqf sI. isafsI mfihrF ƒ hux iehmfmlfvIsmJafAuxlwigafhYik kuwJ idn pihlF pRDfn mMqrI ny mMqrImMzldIPyrbdl ivwc ivlsn ryabolz qoN atfrnI jnrldfmihkmfKohkyAunHFƒ mUlvfsI mfmilaF df mMqrI ikAuN bxfieaf sI. suafl AuWTy sn ik cMgf kMm krn vflI mMqrI ivlsn qoN aihm mihkmf ikAuN Koihaf igaf?

vIrvfrƒvfan,EntfrIEivwctrUzonypwqrkfrFƒdwisafikglobaYNzmyldIirportivwclfeygeysfrydosLJUTyhn.AunHFafiKafiknfhImOjUdfqynfhIsfbkfatfrnIjnrlƒaijhyiksyvImfmlyivwckoeIPYslflYxleIAunHFvwloNjFAunHFdyafiPsvwloNiksyqrHFdfdbfapfieafigaf.ijLkrXoghYikaYsaYnsIkMpnIAuWqyiehdosLlwgyhnikAusvwloNilbIafdyjnqkaiDkfrIaFƒkeIimlIanzflrdIirsLvqidwqIgeI.iehdosLafrsIaYmpIvwloNkIqIgeIjFcdfnqIjfhn.

ies mfmlyivwcpRDfnmMqrIvwloNkIqIaFitwpxIafdIgwlkridaFkMjLrvyitvafgUaYNzirAUsLIarnyafiKafikiesmfmlyivwclfeygeydosLkfPIhYrfnkrnvflyhn.AunHFafiKafiktrUzovwloNajyqwkafpxyjvfbFƒbVIclfkInflGiVafigafhY.sLIarnyafiKafikjykYnyzIanFnfltrUzopfrdrsLqfnhINvrqxgyqFkMjLrvyitvhrsMBvkoisLsLkrkytrUzoqyAunHFdyafiPsƒjvfbdyhbxfAuxgy.

iewQy dwsxfbxdfhYikmFtrIalafDfirqmltIiblIanzflrieMjnIairMgaqykMstrksLnaYsaYnsI-lfvfilnkMpnIdykMmkfjivwciBRsLtfcfraqyilbrlpfrtInflgUVyirÈiqaFdfkfPIdyrqoNbolbflfirhfhY.ilbIafivwcbdnfmqfnfÈfhmuaMmfrgwdfPIdyrfjkflivwcaYsaYnsI-lfvfilndfgwdfPIpirvfrnflÈwkIirÈqfirhfhY.jdoN2011ivwcgwdfPIƒgwdIENlfihafigafqFkMpnI23imlIanzflrilbIafdybYNkFivwcCwzkyvfpsafgeIsI.

2004 qoN2011dydrimafnkMpnInymYkigwlXUnIvristIhYlQsYNtrdycIPkfrjkfrIaÌsrzfktrafrQrportrƒ‘kMslitMgPIs’ vjoN22[5imlIanzflradfkIqyaqymuafvËyivwcafrQrrfhINXUnIvristIhspqflbxfAuxdf1[3iblIanzflrdfTykfhfslkIqf.iewQyhIbwsnhINkMpnIdysfbkfkfrjkfrIaÌsrpIaryzuhymnyieskysivwchyrfPyrIdydoÈFƒbIqyidnINadflqivwckbUlkrilafsIijsdyiswtyvjoNAusƒ20mhInydIkYd,2lwKzflrdfjurmfnfaqy200GMtykimAuintIsyvfkrndIsËfsuxfeIgeI.BfrqdykyrlfsUby ivwchfeIzroielYkitRkplFtbxfAuxdykysivwckMpnIƒ3734imlIanzflr(3[73iblIanzflr)dIhyrfPyrIivwcÈfmlhoxdfdoÈIpfieafigafsI.iehmihË2-3imsflFhnpriesdyhyrfPyrIaFdyikwisaF dI sUcI kfPI lMmIN hY.

 

 

 

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੰਪ ਵੱਲੋਂ ਕੀਤੀਆਂ ਟਿੱਪਣੀਆਂ ਅਪਮਾਨਜਨਕ : ਸ਼ੀਅਰ
ਭਾਰੀ ਮੀਂਹ ਕਾਰਨ ਟੋਰਾਂਟੋ ਵਿੱਚ ਜਲ-ਥਲ ਹੋਇਆ ਇੱਕ
ਯੂਰਪੀਅਨ ਯੂਨੀਅਨ ਆਗੂਆਂ ਨਾਲ ਟਰੇਡ ਸਮਝੌਤੇ ਨੂੰ ਸਿਰੇ ਚੜ੍ਹਾਉਣ ਲਈ ਜ਼ੋਰ ਲਾਉਣਗੇ ਟਰੂਡੋ
ਕਾਰਬਨ ਟੈਕਸ ਦਾ ਗੈਸ ਦੀਆਂ ਕੀਮਤਾਂ ਵਿੱਚ ਹੋਣ ਵਾਲੇ ਵਾਧੇ ਨਾਲ ਕੋਈ ਲੈਣਾ ਦੇਣਾ ਨਹੀਂ- ਵਿਸ਼ਲੇਸ਼ਕ
ਬਰੈਂਪਟਨ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਇੱਕ ਗੰਭੀਰ ਜ਼ਖ਼ਮੀ
ਹੈਮਿਲਟਨ ਵਿੱਚ ਹੋਏ ਹਾਦਸੇ ਵਿੱਚ ਇੱਕ ਹਲਾਕ, ਇੱਕ ਜ਼ਖ਼ਮੀ
ਚਾਈਲਡ ਕੇਅਰ ਸਪੇਸਿਜ਼ ਲਈ ਫੰਡ ਤਲਾਸ਼ਣ ਵਾਸਤੇ ਸਿਟੀ ਉੱਤੇ ਦਬਾਅ ਪਾ ਰਹੀ ਹੈ ਪ੍ਰਵਿੰਸ : ਟੋਰੀ
ਜਗਮੀਤ ਸਿੰਘ ਨੂੰ ਕਿਊਬਿਕ ਵਿੱਚ ਐਨਡੀਪੀ ਦਾ ਆਧਾਰ ਮਜ਼ਬੂਤ ਹੋਣ ਦੀ ਉਮੀਦ
ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ ਜਹਾਜ਼ ਹਾਦਸਾਗ੍ਰਸਤ, 3 ਮਰੇ, 4 ਲਾਪਤਾ
ਸਬਸਿਡੀ ਬੰਦ ਹੋਣ ਨਾਲ ਡੇਅਕੇਅਰ ਫੀਸਾਂ ਵੱਟ ਸਕਦੀਆਂ ਹਨ ਹੋਰ ਸ਼ੂਟ