Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਕਮਾਲ ਨੋਰਾ ਫਤੇਹੀ ਦਾ

February 19, 2021 07:14 AM

ਜਦ ਇੱਕ ਡਾਂਸਰ ਦੂਜੇ ਡਾਂਸਰ ਦੀ ਤਾਰੀਫ ਕਰਦਾ ਹੈ ਤਾਂ ਵਾਕਿਆ ਹੀ ਉਸ ਪ੍ਰਫਾਰਮੈਂਸ ਵਿੱਚ ਜ਼ਰੂਰ ਕੋਈ ਗੱਲ ਰਹੀ ਹੋਵੇਗੀ। ਅਜਿਹਾ ਵਾਕਿਆ ਪਿਛਲੇ ਦਿਨੀਂ ਦੇਖਣ ਨੂੰ ਮਿਲਿਆ। ਦੱਸਣ ਯੋਗ ਹੈ ਕਿ ਨੋਰਾ ਜਿੱਥੇ ਵੀ ਜਾਵੇ, ਆਪਣੇ ਬਿਹਤਰੀਨ ਡਾਂਸ ਨਾਲ ਸਭ ਦੀ ਬੋਲਤੀ ਬੰਦ ਕਰ ਦਿੰਦੀ ਹੈ। ਉਸ ਦੇ ਡਾਂਸ ਦਾ ਆਲਮ ਇਹ ਹੈ ਕਿ ਜੋ ਵੀ ਉਸ ਨੂੰ ਡਾਂਸ ਕਰਦੇ ਦੇਖ ਲਵੇ, ਉਹ ਉਸ ਦੀਆਂ ਅਦਾਵਾਂ ਦਾ ਕਾਇਲ ਹੋਏ ਬਿਨਾਂ ਨਹੀਂ ਰਹਿ ਸਕਦਾ।
ਇੱਕ ਸ਼ੋਅ ਵਿੱਚ ਨੋਰਾ ਕੁਝ ਸਮੇਂ ਲਈ ਸੈਲੀਬ੍ਰਿਟੀ ਜੱਜ ਬਣ ਕੇ ਪਹੁੰਚੀ ਸੀ। ਉਂਝ ਤਾਂ ਨੋਰਾ ਦਾ ਕੰਮ ਇੱਥੋਂ ਸ਼ੋਅ ਵਿੱਚ ਕੰਟੈਸਟ ਦੇ ਡਾਂਸ ਨੂੰ ਜੱਜ ਕਰਨ ਦਾ ਸੀ, ਪਰ ਮੌਕੇ ਅਜਿਹੇ ਆਏ, ਜਦੋਂ ਨੋਰਾ ਨੇ ਉਨ੍ਹਾਂ ਦੇ ਨਾਲ ਵੀ ਆਪਣੇ ਗੀਤਾਂ 'ਤੇ ਖੂਬ ਡਾਂਸ ਦਾ ਜਲਵਾ ਦਿਖਾਇਆ। ਵੀਡੀਓ ਵਿੱਚ ਨੋਰਾ ਇੱਕ ਕੰਟੈਸਟੈਂਟ ਦੇ ਨਾਲ ਮਿਲ ਕੇ ਆਪਣੇ ਸੁਪਰਹਿੱਟ ਗੀਤ ‘ਦਿਲਬਰ-ਦਿਲਬਰ’ ਉੱਤੇ ਥਿਰਕਦੀ ਨਜ਼ਰ ਆਈ। ਉਸ ਨੇ ਇੰਨੇ ਵੱਖਰੇ ਅੰਦਾਜ਼ ਵਿੱਚ ਬੈਲੇ ਡਾਂਸ ਕੀਤਾ ਕਿ ਗੀਤਾ ਕਪੂਰ, ਮਲਾਇਕਾ ਅਰੋੜਾ ਅਤੇ ਟੈਰੇਸ ਲੁਈਸ ਦੇਖਦੇ ਹੀ ਰਹਿ ਗਏ। ਖਾਸ ਕਰ ਕੇ ਮਲਾਇਕਾ ਦੀ ਨੋਰਾ ਦੇ ਡਾਂਸ ਮੂਵਸ ਦੇਖ ਕੇ ਬੋਲਤੀ ਬੰਦ ਹੋ ਗਈ। ਨੋਰਾ ਦਾ ਜਲਦੀ ਹੀ ਇੱਕ ਨਵਾਂ ਗੀਤ ‘ਛੋੜ ਦੇਂਗੇ’ ਰਿਲੀਜ਼ ਹੋਣ ਵਾਲਾ ਹੈ, ਜਿਸ ਦੀ ਪਹਿਲੀ ਝਲਕ ਹੀ ਕਾਫੀ ਹਿੱਟ ਹੋ ਚੁੱਕੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ