Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਭਾਰਤ

144 ਸਾਲਾਂ ਤੋਂ ਰੇਟ ਤੈਅ ਕਰਨ ਵਾਲਾ ਲੰਡਨ ਮੈਟਲ ਐਕਸਚੇਂਜ ਦਾ ਹਾਲ ਬੰਦ ਹੋਣ ਲੱਗਾ

January 22, 2021 02:43 AM

ਮੁੰਬਈ, 21 ਜਨਵਰੀ (ਪੋਸਟ ਬਿਊਰੋ)- ਦੁਨੀਆ ਭਰ `ਚ ਮੈਟਲ ਦੇ ਬੈਂਚਮਾਰਕ ਰੇਟ ਤੈਅ ਕਰਨ ਵਾਲਾ ਲੰਡਨ ਮੈਟਲ ਐਕਸਚੇਂਜ (ਐਲ ਐਮ ਈ) ਦਾ ਓਪਨ ਟ੍ਰੇਡਿੰਗ ਫਲੋਰ ‘ਦਿ ਰਿੰਗ` ਪੱਕਾ ਬੰਦ ਹੋਣ ਲੱਗਾ ਹੈ।
ਪਿਛਲੇ 144 ਸਾਲਾਂ ਤੋਂ ਇਸ ਹਾਲ ਵਿੱਚ ਤਾਂਬਾ, ਜਿੰਕ ਅਤੇ ਐਲੁਮਿਨੀਅਮ ਆਦਿ ਮੈਟਲਾਂ ਦੇ ਰੇਟ ਤੈਅ ਹੁੰਦੇ ਰਹੇ ਤੇ ਇਹ ਦੁਨੀਆ ਵਿੱਚ ਆਪਣੀ ਕਿਸਮ ਦਾ ਇਕੱਲਾ ਟ੍ਰੇਡਿੰਗ ਫਲੋਰ ਸੀ, ਜਿੱਥੇ ਆਹਮੋ-ਸਾਹਮਣੇ ਰੌਲਾ ਪਾ ਕੇ ਹੱਥਾਂ ਦੇ ਇਸ਼ਾਰੇ ਨਾਲ ਸੌਦੇ ਕੀਤੇ ਜਾਂਦੇ ਸਨ।ਐਕਸਚੇਂਜ ਦੇ ਇਸ ਟ੍ਰੇਡਿੰਗ ਹਾਲ ਦੀ ਸਥਾਪਨਾ 1877 ਵਿੱਚ ਹੋਈ ਸੀ। ਉਦੋਂ ਤੋਂ ਇਥੇ ਟ੍ਰੇਡਿੰਗ ਜਾਰੀ ਸੀ, ਪਰ ਕੋਰੋਨਾ ਦੇ ਕਾਰਨ ਲੱਗੇ ਲਾਕਡਾਊਨ ਦੌਰਾਨ ਟ੍ਰੇਡਿੰਗ ਹਾਲ ਨੂੰ ਬੰਦ ਕਰ ਦਿੱਤਾ ਗਿਆ। ਇਸ ਬੰਦੀ ਨੂੰ ਅੱਗੋਂ ਲੰਡਨ ਮੈਟਲ ਐਕਸਚੇਂਜ ਪੱਕੀ ਬੰਦੀ ਕੀਤਾ ਜਾਣ ਲੱਗਾ ਹੈ।ਐਕਸਚੇਂਜ ਮੈਨੇਜਮੈਂਟ ਨੇ ਕੱਲ੍ਹ ਮੈਂਬਰਾਂ ਨੂੰ ਦੱਸਿਆ ਹੈ ਕਿ ਇੱਥੇ ਮੈਟਲ ਦੀ ਟ੍ਰੇਡਿੰਗ ਸਿਰਫ ਇਲੈਕਟ੍ਰਾਨਿਕ ਹੋਵੇਗੀ।
ਲੰਡਨ ਮੈਟਲ ਐਕਸਚੇਂਜ ਦੇ ਸੀ ਈ ਓ ਮੈਥਿਊ ਚੈਂਬਰਲੇਨ ਨੇ ਆਖਿਆ ਕਿ ਤੁਸੀਂ ਰਿੰਗ ਨੂੰ ਪਿਆਰ ਕੀਤੇ ਬਿਨਾਂ ਐਲ ਐਮ ਈ ਉਤੇ ਕੰਮ ਨਹੀਂ ਕਰ ਸਕਦੇ। ਇਹ ਸਾਡੇ ਇਤਿਹਾਸ ਤੇ ਸਾਡੇ ਸਭਿਆਚਾਰ ਦਾ ਵੱਡਾ ਹਿੱਸਾ ਰਿਹਾ ਹੈ ਪਰ ਅੱਗੋਂ ਇੰਡਸਟਰੀ ਬਹੁਤ ਵਧ ਚੁੱਕੀ ਹੈ ਅਤੇ ਸਾਨੂੰ ਵੀ ਅੱਗੇ ਵਧਣਾ ਹੋਵੇਗਾ।ਇਸ ਮੌਜੂਦਾ ਦੌਰ ਦੀ ਖਾਸ ਗੱਲ ਇਹ ਸੀ ਕਿ ਰੋਚਕ ਟ੍ਰੇਡਿੰਗ ਦੌਰਾਨ ਹਾਲ `ਚ ਰੱਖੇ ਲਾਲ ਰੰਗੇ ਦੇ ਸੋਫੇ `ਤੇ ਲਗਾਤਾਰ ਬੈਠੇ ਰਹਿਣਾ ਜ਼ਰੂਰੀ ਸੀ।ਖਾਸ ਗੱਲ ਇਹ ਵੀ ਹੈ ਕਿ ਲੰਡਨ ਮੈਟਲ ਐਕਸਚੇਂਜ ਦਾ ਮਾਲਕੀ ਹੱਕ ਐਚ ਕੇ ਈ ਐਕਸਚੇਂਜ ਕੋਲ ਹਨ, ਜਿਹੜਾ ਹਾਂਗਕਾਂਗ ਸਟਾਕ ਐਕਸਚੇਂਜ ਦੀ ਵੀ ਮਾਲਕ ਹੈ। ਇਸ ਤੋਂ ਪਹਿਲਾਂ ਸੰਨ 2000 `ਚ ਲੰਡਨ ਇੰਟਰਨੈਸ਼ਨਲ ਫਾਇਨਾਂਸ਼ੀਅਲ ਫਿਊਚਰਸ ਐਕਸਚੇਂਜ ਅਤੇ 2005 `ਚ ਇੰਟਰਨੈਸ਼ਨਲ ਪੈਟਰੋਲੀਅਮ ਐਕਸਚੇਂਜ `ਚ ਈ-ਟ੍ਰੇਡਿੰਗ ਲਈ ਏਦਾਂ ਦੇ ਬਦਲਾਅ ਕੀਤੇ ਗਏ ਸਨ, ਜਿਸ ਦੇ ਤਹਿਤ ਖੁੱਲ੍ਹੇ ਤੌਰ `ਤੇ ਏਜੰਟ ਵੱਲੋਂ ਕੀਤੀ ਜਾਣ ਵਾਲੀ ਟ੍ਰੇਡਿੰਗ ਨੂੰ ਬੰਦ ਕੀਤਾ ਗਿਆ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼