Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਅਮਰੀਕਾ ਨਾਲ ਭਾਰਤ ਦੀ ਦੋਸਤਾਨਾ ਸਾਂਝ

November 26, 2020 09:10 AM

-ਪ੍ਰੋ. ਪੁਸਪੇਸ਼ ਪੰਤ

ਦੁਨੀਆ ਨੂੰ ਦਿਸ਼ਾ ਦੇਣ ਵਾਲੇ ਦੇਸ਼ ਅਮਰੀਕਾ ਵਿੱਚ ਨਵਾਂ ਨਿਜ਼ਾਮ ਬਣ ਚੁੱਕਿਆ ਹੈ। ਡੈਮੋਕ੍ਰੇਟ ਉਮੀਦਵਾਰ ਜੋਅ ਬਾਇਡਨ ਰਾਸ਼ਟਰਪਤੀ ਚੁਣੇ ਗਏ ਹਨ। ਅੱਜ ਤੱਕ ਵੀ ਦੁਨੀਆ ਦਾ ਹਰ ਕੋਨਾ ਅਮਰੀਕੀ ਨੀਤੀਆਂ ਤੋਂ ਪ੍ਰਭਾਵਤ ਹੁੰਦਾ ਹੈ। ਕਮਿਊਨਿਸਟ ਦੇਸ਼ ਚੀਨ ਕਿੰਨੀ ਵੀ ਤਰੱਕੀ ਅਤੇ ਤਾਕਤ ਹਾਸਲ ਕਰ ਲਵੇ, ਅੱਜ ਵੀ ਉਸ ਦੇ ਰਾਸ਼ਟਰਪਤੀ ਅਮਰੀਕਾ ਜਿਹੀ ਫੌਜੀ ਸਮਰੱਥਾ ਹਾਸਲ ਕਰਨ ਦਾ ਭਵਿੱਖ 'ਚ ਟੀਚਾ ਤੈਅ ਕਰਨ ਨੂੰ ਮਜਬੂਰ ਹਨ। ਭਾਰਤ ਅੱਜ ਅਮਰੀਕਾ ਦੀ ਲੋੜ ਬਣ ਚੁੱਕਾ ਹੈ। ਇਸ ਲਈ ਸਮਾਜਵਾਦੀ ਕਦਰਾਂ ਵਾਲੀ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਬਰਾਕ ਓਬਾਮਾ ਹੋਣ ਜਾਂ ਪੂਰੀ ਤਰ੍ਹਾਂ ਰਾਸ਼ਟਰਵਾਦੀ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ, ਸਭ ਨੂੰ ਏਸ਼ੀਆ 'ਚ ਭਾਰਤ ਜਿਹਾ ਕੋਈ ਸਾਂਝੀਦਾਰ ਦੇਸ਼ ਨਹੀਂ ਦਿੱਸ ਰਿਹਾ। ਭਾਰਤ ਦਾ ਦੁਨੀਆ 'ਚ ਅੱਜ ਇੱਕ ਵੱਖਰਾ ਮੁਕਾਮ ਹੈ। ਅਮਰੀਕਾ ਸਾਹਮਣੇ ਵਧਦੀ ਚੀਨੀ ਚੁਣੌਤੀ ਭਾਰਤ ਨੂੰ ਭਰੋਸੇਮੰਦ ਦੋਸਤ ਵਜੋਂ ਦੇਖਣ ਲਈ ਉਸ ਨੂੰ ਮਜਬੂਰ ਕਰਦੀ ਹੈ। ਇਸ ਸੂਰਤ ਵਿੱਚ ਸੰਸਾਰ ਮੰਚ 'ਤੇ ਭਾਰਤ ਨੂੰ ਨਜ਼ਰ ਅੰਦਾਜ਼ ਕਰਨਾ ਕਿਸੇ ਵੀ ਦੇਸ਼ ਲਈ ਕੀ, ਮਹਾਸ਼ਕਤੀ ਲਈ ਵੀ ਸੰਭਵ ਨਹੀਂ ਹੋਵੇਗਾ। ਏਸ਼ੀਆ ਸੰਬੰਧੀ ਅਮਰੀਕੀ ਵਿਦੇਸ਼ ਨੀਤੀ ਦੀ ਮਜਬੂਰੀ ਉਸ ਨੂੰ ਭਾਰਤ ਨੂੰ ਕੇਂਦਰ 'ਚ ਰੱਖਣ ਲਈ ਲਾਚਾਰ ਕਰੇਗੀ।

ਜੋਅ ਬਾਇਡਨ ਦੇ ਅਮਰੀਕੀ ਰਾਸ਼ਟਰਪਤੀ ਚੁਣੇ ਜਾਣ 'ਤੇ ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਭਾਰਤ ਨਾਲ ਉਨ੍ਹਾਂ ਦੇ ਸੰਬੰਧ ਕਿੱਦਾਂ ਦੇ ਹੋਣਗੇ? ਭਾਰਤ ਇਸ ਸਮੇਂ ਵਿਵਾਦਤ ਹਿਮਾਲਿਆਈ ਸਰਹੱਦ 'ਤੇ ਚੀਨ ਦੀ ਘੁਸਪੈਠ ਦਾ ਸਾਹਮਣਾ ਕਰ ਰਿਹਾ ਹੈ। ਇਸ ਸੰਘਰਸ਼ 'ਚ ਅਮਰੀਕਾ ਸਭ ਤੋਂ ਭਰੋਸੇਮੰਦ ਭਾਈਵਾਲ ਨਜ਼ਰ ਆਉਂਦਾ ਹੈ। ਇਸ ਦਾ ਕਾਰਨ ਭਾਰਤ ਪ੍ਰਤੀ ਅਮਰੀਕਾ ਦਾ ਕੋਈ ਸੁਭਾਵਿਕ ਪਿਆਰ ਜਾਂ ਰਵਾਇਤੀ ਭਾਈਚਾਰਾ ਨਹੀਂ, ਸਗੋਂ ਦੋਵੇਂ ਦੇਸ਼ਾਂ ਦੇ ਰਾਸ਼ਟਰੀ ਹਿੱਤਾਂ ਦਾ ਆਪਸ 'ਚ ਜੁੜੇ ਹੋਣਾ ਹੈ। ਚੀਨ ਦੇ ਦੱਖਣ 'ਚ ਚੀਨ ਸਾਗਰ ਅਤੇ ਪ੍ਰਸ਼ਾਂਤ ਖੇਤਰ ਵਿੱਚ ਫੌਜ ਦੇ ਵਿਸਥਾਰ ਨੂੰ ਦੇਖਦਿਆਂ ਅਮਰੀਕਾ ਨੂੰ ਲੱਗਦਾ ਹੈ ਕਿ ਚੀਨ ਵਿਸ਼ਵ ਦੀ ਸਭ ਤੋਂ ਤਾਕਤਵਰ ਸ਼ਕਤੀ ਵਜੋਂ ਖੁਦ ਨੂੰ ਸਥਾਪਤ ਕਰਨ ਰੁੱਝਾ ਹੋਇਆ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸੋਚ ਹੈ ਕਿ ਅੱਜ ਅਮਰੀਕਾ ਟਰੰਪ ਦੀ ਦੂਰਦਰਸ਼ਿਤਾ ਦੀ ਘਾਟ ਕਾਰਨ ਖਸਤਾ ਹਾਲ ਹੈ ਅਤੇ ਫਿਲਹਾਲ ਪੁਤਿਨ ਵੀ ਯੂਕਰੇਨ, ਕ੍ਰੀਮੀਆ ਅਤੇ ਮੱਧ ਪੂਰਬ 'ਚ ਉਲਝੇ ਹਨ। ਇਹੋ ਮੌਕਾ ਚੀਨ ਦੇ ਇੱਕ-ਧਰੁਵੀ ਕਬਜ਼ੇ ਨੂੰ ਕਾਇਮ ਕਰਨ ਦਾ ਹੈ। ਯੂਰਪੀ ਭਾਈਚਾਰਾ ਬ੍ਰੈਗਜ਼ਿਟ ਸੰਕਟ ਨਾਲ ਘਿਰਿਆ ਹੈ ਅਤੇ ਏਸ਼ੀਆ ਅਤੇ ਅਫਰੀਕਾ ਦੇ ਕਈ ਦੇਸ਼ਾਂ ਨੂੰ ਚੀਨ ਆਪਣੇ ਅਰਬਾਂ ਡਾਲਰ ਦੇ ਉਧਾਰ ਦੇ ਬੋਝ ਨਾਲ ਦਬਾ ਕੇ ਆਪਣੇ ਸ਼ਿਕੰਜੇ ਵਿੱਚ ਫਸ ਚੁੱਕਾ ਹੈ। ਇਹ ਕੰਮ ਉਸ ਨੇ ਵੱਡੀ ਸਾਜ਼ਿਸ਼ ਨਾਲ ਪੂਰਾ ਕੀਤਾ ਹੈ, ਜਿਸ ਨੂੰ ‘ਵਨ ਬੇਲਟ ਵਨ ਰੋਡ’ ਨਾਂਅ ਦਿੱਤਾ ਜਾਂਦਾ ਹੈ, ਜਿਸ ਨੂੰ ਸ਼ੀ ਜਿਨਪਿੰਗ ਆਪਣੇ ਰਾਜ ਦੀ ਸਭ ਤੋਂ ਵੱਡੀ ਪ੍ਰਾਪਤੀ ਬਣਾਉਣਾ ਚਾਹੁੰਦੇ ਹਨ। 

ਜਿਨਪਿੰਗ ਦੀ ਸੋਚ ਕਾਰਨ ਬਣੇ ਇਹ ਹਾਲਾਤ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਤੋਂ ਬਾਅਦ ਰੱਤੀ ਭਰ ਵੀ ਬਦਲਣ ਵਾਲੇ ਨਹੀਂ। ਇਸ ਲਈ ਡਿਪਲੋਮੇਟਿਕ ਮਿੱਤਰ ਸੰਧੀ ਤੋਂ ਬਗੈਰ ਵੀ ਭਾਰਤ ਲਈ ਉਸ ਦੀ ਪਹਿਲ ਬਰਕਰਾਰ ਰਹੇਗੀ। ਆਰਥਿਕ ਮਾਮਲਿਆਂ ਵਿੱਚ ਵੀ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ 'ਚ ਜ਼ਿਆਦਾ ਉਲਟਫੇਰ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਜਦੋਂ ਤੋਂ ਭਾਰਤ ਨੇ ਆਰਥਿਕ ਉਦਾਰੀਕਰਨ ਅਤੇ ਸੁਧਾਰਾਂ ਦਾ ਮੁੱਢ ਬੰਨ੍ਹਿਆ ਹੈ, ਸਾਡੇ ਤੇ ਉਨ੍ਹਾਂ ਵਿਚਾਲੇ ਕੋਈ ਵਿਚਾਰਧਾਰਕ ਤਰੇੜ ਨਹੀਂ। ਸਮਾਜਵਾਦੀ ਕੱਟੜਪੰਥੀ ਨੂੰ ਤਿਲਾਂਜਲੀ ਦੇ ਕੇ ਭਾਰਤ ਵੀ ਪੂੰਜੀਵਾਦੀ ਢਾਂਚੇ ਨੂੰ ਅਪਣਾ ਚੁੱਕਾ ਹੈ। ਇੱਥੇ ਵੀ ਬਾਜ਼ਾਰ ਦੇ ਤਰਕ ਅਤੇ ਲੋੜ ਅਨੁਸਾਰ ਆਰਥਿਕ ਵਿਕਾਸ ਦੀਆਂ ਨੀਤੀਆਂ ਤੈਅ ਹੁੰਦੀਆਂ ਹਨ। ਕਦੇ-ਕਦੇ ਜੋ ਮੱਤਭੇਦ ਦੇਖਣ ਨੂੰ ਮਿਲਦੇ ਹਨ, ਉਹ ਅਜਿਹੇ ਨਹੀਂ, ਜਿਨ੍ਹਾਂ ਦਾ ਹੱਲ ਡਿਪਲੋਮੇਸੀ ਨਾਲ ਕੀਤਾ ਜਾ ਸਕਦਾ ਹੈ। 

ਅਮਰੀਕਾ ਵਿੱਚ ਚੋਣਾਂ ਦੇ ਵਰ੍ਹੇੇ ਵਿੱਚ ‘ਫਸਟ ਅਮਰੀਕਾ' ਜਾਂ ‘ਮੇਡ ਇਨ ਅਮਰੀਕਾ’ ਦੇ ਨਾਅਰੇ ਬੁਲੰਦ ਕਰਨਾ ਉਮੀਦਵਾਰਾਂ ਦੀ ਮਜਬੂਰੀ ਹੋ ਗਈ ਹੈ। ਉਸ ਦੇਸ਼ ਨੇ ਚੀਨ ਵਿਰੁੱਧ ਬਾਕਾਇਦਾ ਵਪਾਰਕ ਯੁੱਧ ਦਾ ਐਲਾਨ ਕੀਤਾ ਹੈ ਅਤੇ ਉਸ 'ਤੇ ਸਖਤ ਆਰਥਿਕ ਪਾਬੰਦੀਆਂ ਲਾਈਆਂ ਹਨ। ਅਜਿਹਾ ਕੋਈ ਕਦਮ ਭਾਰਤ ਖਿਲਾਫ ਪ੍ਰਸਤਾਵਿਤ ਨਹੀਂ। ਆਖਰ ਅਮਰੀਕੀ ਕੰਪਨੀਆਂ ਆਪਣੇ ਲਾਭ ਅਤੇ ਲਾਗਤ ਦਾ ਹਿਸਾਬ ਲਾ ਕੇ ਆਪਣੀ ਸਰਕਾਰ 'ਤੇ ਦਬਾਅ ਪਾਉਣਗੀਆਂ ਕਿ ਬੀ ਪੀ ਓ ਅਤੇ ਕਾਲ ਸੈਂਟਰਾਂ ਤੋਂ ਇਲਾਵਾ ਭਾਰਤ 'ਚ ਬਹੁ-ਕੌਮੀ ਕੰਪਨੀਆਂ ਆਪਣਾ ਕਾਰੋਬਾਰ ਵਧਾਉਣਗੀਆਂ। ਚੀਨ ਦੇ ਮੁਕਾਬਲੇ ਭਾਰਤ ਦਾ ਸਮਰੱਥ ਬਾਜ਼ਾਰ ਅਤੇ ਕੁਸ਼ਲ ਭੰਡਾਰ ਇਨ੍ਹਾਂ ਨੂੰ ਵੱਧ ਆਕਰਸ਼ਕ ਲੱਗੇਗਾ। ਤੇਲ, ਗੈਸ ਹੋਵੇ ਜਾਂ ਸਵੱਛ ਊਰਜਾ, ਅਮਰੀਕਾ ਦੇ ਕਾਰੋਬਾਰੀ ਇਨ੍ਹਾਂ ਦੇ ਐਕਸਪੋਰਟ ਲਈ ਭਾਰਤਮੁਖੀ ਰਹਿਣਗੇ। ਫੌਜ ਦੇ ਸਾਜ਼ੋ-ਸਾਮਾਨ, ਕੰਪਿਊਟਰ ਅਤੇ ਫਾਰਮਾ ਤਕਨੀਕ ਦੇ ਮਾਮਲੇ ਵਿੱਚ ਵੀ ਭਾਰਤ ਦੀ ਤੁਲਨਾ ਕਿਸੇ ਹੋਰ ਦੇਸ਼ ਨਾਲ ਨਹੀਂ ਕੀਤੀ ਜਾ ਸਕਦੀ।

ਭਾਰਤ ਤੇ ਅਮਰੀਕਾ ਵਿਚਾਲੇ ਜਮਹੂਰੀ ਭਾਈਚਾਰੇ ਦਾ ਰਿਸ਼ਤਾ ਹੈ। ਅਮਰੀਕਾ ਸਭ ਤੋਂ ਪੁਰਾਣਾ ਲੋਕਤੰਤਰ ਹੈ ਅਤੇ ਭਾਰਤ ਸਭ ਤੋਂ ਵੱਡਾ। ਇਸ ਤੋਂ ਬਿਨਾ ਅੰਗਰੇਜ਼ੀ ਭਾਸ਼ਾ, ਅਮਰੀਕੀ ਖਾਣ-ਪਾਣ, ਪਹਿਰਾਵੇ ਅਤੇ ਮਨੋਰੰਜਨ ਦੀ ਸੰਸਾਰ ਪ੍ਰਵਾਨਗੀ ਤੋਂ ਭਾਰਤ ਅਛੂਤਾ ਨਹੀਂ। ਅਮਰੀਕਾ 'ਚ ਰਹਿਣ ਵਾਲੇ ਭਾਰਤਵੰਸ਼ੀਆਂ ਦੀ ਸਮਰੱਥਾ ਅਤੇ ਯੋਗਤਾ ਨੂੰ ਅਮਰੀਕੀ ਪ੍ਰਸ਼ਾਸਨ ਅਣਡਿੱਠ ਨਹੀਂ ਕਰ ਸਕਦਾ। ਕਈ ਮਹੱਤਵ ਪੂਰਨ ਅਮਰੀਕੀ ਕੰਪਨੀਆਂ ਦੀ ਕਮਾਂਡ ਅਮਰੀਕੀ-ਭਾਰਤੀਆਂ ਦੇ ਹੱਥ ਹੈ। ਅਜਿਹੇ ਭਾਰਤਵੰਸ਼ੀ ਅਮਰੀਕੀਆਂ ਦੀ ਗਿਣਤੀ ਲਗਾਤਾਰ ਵਧੀ ਜਾਂਦੀ ਹੈ। ਅਮਰੀਕਾ 'ਚ ਭਾਰਤ ਵੰਸ਼ੀਆਂ ਦੀ ਗਿਣਤੀ 'ਚ ਪਿਛਲੇ ਅੱਠ ਸਾਲਾਂ ਵਿੱਚ ਪੰਜਾਹ ਫੀਸਦੀ ਵਾਧਾਂ ਹੋਇਆ ਹੈ। ਭਾਰਤੀ ਮੂਲ ਦੇ ਲੋਕ ਇਸ ਦੇਸ਼ 'ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਗਰੁੱਪਾਂ ਵਿੱਚੋਂ ਇੱਕ ਹਨ। ਸਾਲ 2010 'ਚ 17.8 ਲੱਖ ਤੋਂ ਵਧ ਕੇ ਇਨ੍ਹਾਂ ਦੀ ਗਿਣਤੀ 2018 ਵਿੱਚ 26.5 ਲੱਖ ਹੋ ਚੁੱਕੀ ਹੈ।

ਅਮਰੀਕਾ ਵਿੱਚ ਬਦਲੇ ਨਿਜ਼ਾਮ ਤੋਂ ਬਾਅਦ ਹਰ ਕਿਸੇ ਦੇ ਜ਼ਿਹਨ 'ਚ ਇਹੋ ਸਵਾਲ ਹੈ ਕਿ ਨਵੇਂ ਰਾਸ਼ਟਰਪਤੀ ਬਾਇਡਨ ਵੀ ਡੋਨਾਲਡ ਟਰੰਪ ਵਾਂਗ ਚੀਨ ਖਿਲਾਫ ਭਾਰਤ ਦਾ ਖੁੱਲ੍ਹ ਕੇ ਸਮਰਥਨ ਕਰਨਗੇ। ਪਹਿਲੀ ਗੱਲ ਤਾਂ ਇਹ ਹੈ ਕਿ ਅਮਰੀਕਾ 'ਚ ਦੋਵੇਂ ਪਾਰਟੀਆਂ ਇਸ ਗੱਲ ਦਾ ਪੁਰਜ਼ੋਰ ਸਮਰਥਨ ਕਰਦੀਆਂ ਹਨ ਕਿ ਭਾਰਤ ਨਾਲ ਉਨ੍ਹਾਂ ਦੇ ਦੇਸ਼ ਦੇ ਆਰਥਿਕ ਅਤੇ ਰਾਜਨੀਤਕ ਸੰਬੰਧ ਮਜ਼ਬੂਤ ਹੋਣੇ ਚਾਹੀਦੇ ਹਨ। ਅਮਰੀਕਾ ਏਸ਼ੀਆ 'ਚ ਚੀਨ ਦੇ ਉਭਾਰ ਦਾ ਅਰਥ ਅਤੇ ਭਾਰਤ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਇਸ ਲਈ ਬਾਇਡਨ ਏਸ਼ੀਆ ਵਿੱਚ ਅਮਰੀਕਾ ਦੀਆਂ ਜੜ੍ਹਾਂ ਨੂੰ ਪੁਨਰ ਜੀਵਿਤ ਕਰਨ ਅਤੇ ਕਵਾਡ 'ਚ ਨਵੀਂ ਊਰਜਾ ਭਰਨ ਦਾ ਕੰਮ ਕਰਨਗੇ। ਸਥਿਤੀਆਂ ਵਿੱਚ ਭਾਰਤ ਦੀ ਭੂਮਿਕਾ ਅਹਿਮ ਹੋਵੇਗੀ। ਭਾਰਤ ਨਾਲ ਜਿਨ੍ਹਾਂ ਮੁੱਦਿਆਂ 'ਤੇ ਅੱਜ ਤੱਕ ਅਮਰੀਕਾ ਨੇ ਆਪਸੀ ਸਹਿਯੋਗ ਸ਼ੁਰੂ ਕੀਤਾ ਸੀ, ਉਨ੍ਹਾਂ ਨੂੰ ਜਾਰੀ ਰੱਖਣ ਦੇ ਨਾਲ ਹੋਰ ਮਜ਼ਬੂਤੀ ਦਿੱਤੀ ਜਾ ਸਕਦੀ ਹੈ। ਚੀਨ ਬਾਰੇ ਬਿਆਨਬਾਜ਼ੀ ਦੇ ਸੰਬੰਧ ਵਿੱਚ ਅਮਰੀਕੀ ਰੁਖ਼ ਥੋੜ੍ਹਾ ਨਰਮ ਹੋ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਖਰਚ 'ਚ ਕਟੌਤੀ, ਲੋਕ ਲੁਭਾਊ ਗੱਲਾਂ ਅਤੇ ਰਾਸ਼ਟਰਵਾਦ ਦੇ ਮੁੱਦੇ ਛੱਡਦੇ ਹੋਏ ਅਮਰੀਕਾ ਸੰਸਾਰ ਮਾਮਲਿਆਂ 'ਤੇ ਜ਼ੋਰ ਦੇਵੇਗਾ ਅਤੇ ਇਨ੍ਹਾਂ ਨੂੰ ਆਪਣੀਆਂ ਤਰਜੀਹਾਂ ਵਿੱਚ ਸ਼ਾਮਲ ਕਰੇਗਾ।

ਟਰੰਪ ਪ੍ਰਸ਼ਾਸਨ ਨੇ ਭਾਰਤ ਦੇ ਅੰਦਰੂਨੀ ਧਾਰਮਿਕ ਸੰਘਰਸ਼ ਅਤੇ ਮਨੁੱਖੀ ਅਧਿਕਾਰ ਦੇ ਕੇਸਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਸੀ, ਪਰ ਅਸੀਂ ਯਾਦ ਰੱਖੀਏ ਕਿ ਸ਼ੁਰੂ ਤੋਂ ਹੀ ਅਮਰੀਕੀ ਡੈਮੋਕ੍ਰੇਟ ਰਾਸ਼ਟਰਪਤੀ ਮਨੁੱਖੀ ਅਧਿਕਾਰ, ਆਜ਼ਾਦੀ ਅਤੇ ਜਮਹੂਰੀਅਤ ਦੀਆਂ ਕਦਰਾਂ ਪ੍ਰਤੀ ਗੰਭੀਰ ਰਹੇ ਹਨ। ਅਮਰੀਕਾ ਜਮਹੂਰੀ ਦੇਸ਼ ਵਜੋਂ ਭਾਰਤ ਦੀ ਹਮਾਇਤ ਕਰਦਾ ਰਹੇਗਾ ਅਤੇ ਸਾਂਝੇ ਹਿੱਤਾਂ 'ਤੇ ਗੱਲਬਾਤ ਜਾਰੀ ਰਹੇਗੀ। ਉਂਜ ਬਾਇਡਨ ਦਾ ਫਿਰਕੂਵਾਦ ਅਤੇ ਕਸ਼ਮੀਰ ਬਾਰੇ ਨਜ਼ਰੀਆ ਵੱਖਰਾ ਹੋ ਸਕਦਾ ਹੈ। ਜੇ ਅਸੀਂ ਅਮਰੀਕਾ ਦੀ ਪਾਕਿਸਤਾਨ ਨੀਤੀ ਨੂੰ ਦੇਖੀਏ ਤਾਂ ਪਾਕਿਸਤਾਨ ਨਾਲ ਬਾਇਡਨ ਦੇ ਸੰਬੰਧ ਇਸ ਗੱਲ 'ਤੇ ਨਿਰਭਰ ਹੋਣਗੇ ਕਿ ਅਫਗਾਨਿਸਤਾਨ ਵਿੱਚ ਚੀਜ਼ਾਂ ਕਿਸ ਤਰ੍ਹਾਂ ਅੱਗੇ ਵਧਦੀਆਂ ਹਨ। ਜਦੋਂ ਤੱਕ ਅਫਗਾਨਿਸਤਾਨ 'ਚ ਸ਼ਾਂਤੀ ਪ੍ਰਕਿਰਿਆ ਜਾਰੀ ਹੈ ਅਤੇ ਪਾਕਿਸਤਾਨ ਇਸ 'ਚ ਲੱਗਾ ਹੋਇਆ ਹੈ, ਉਦੋਂ ਤੱਕ ਬਾਇਡਨ ਇਸਲਾਮਾਬਾਦ ਨਾਲ ਨਜ਼ਦੀਕੀਆਂ ਯਕੀਨੀ ਬਣਾਉਣਾ ਚਾਹੁਣਗੇ। 

ਨਵੀਂ ਦਿੱਲੀ ਦੇ ਵਿਰੋਧ ਕਾਰਨ ਬਾਇਡਨ ਲਈ ਨਾ ਸਿਰਫ ਪਾਕਿਸਤਾਨ ਨਾਲ ਸੰਬੰਧ ਗੂੜ੍ਹੇ ਕਰਨਾ ਔਖਾ ਹੋਵੇਗਾ ਸਗੋਂ ਇਸ ਲਈ ਵੀ ਕਿ ਇਸਲਾਮਾਬਾਦ ਦੇ ਅਮਰੀਕਾ ਦੇ ਸਭ ਤੋਂ ਵੱਡੇ ਮੁਕਾਬਲੇਬਾਜ਼ ਚੀਨ ਨਾਲ ਗੂੜ੍ਹੇ ਸੰਬੰਧ ਹਨ।

 

 

  

amrIkf nfl Bfrq dI dosqfnf sFJ

-pRo[ puspyÈ pµq

dunIaf ƒ idÈf dyx vfly dyÈ amrIkf ivwc nvF inËfm bx cwuikaf hY. zYmokRyt AumIdvfr joa bfiezn rfÈtrpqI cuxy gey hn. awj qwk vI dunIaf df hr konf amrIkI nIqIaF qoN pRBfvq huµdf hY. kimAUinst dyÈ cIn ikµnI vI qrwkI aqy qfkq hfsl kr lvy, awj vI Aus dy rfÈtrpqI amrIkf ijhI POjI smrwQf hfsl krn df BivwK 'c tIcf qYa krn ƒ mjbUr hn. Bfrq awj amrIkf dI loV bx cuwkf hY. ies leI smfjvfdI kdrF vflI zYmokRyitk pfrtI dy afgU brfk Ebfmf hox jF pUrI qrHF rfÈtrvfdI irpbilkn pfrtI dy zonflz trµp, sB ƒ eyÈIaf 'c Bfrq ijhf koeI sFJIdfr dyÈ nhIN idws irhf. Bfrq df dunIaf 'c awj iewk vwKrf mukfm hY. amrIkf sfhmxy vDdI cInI cuxOqI Bfrq ƒ Brosymµd dosq vjoN dyKx leI Aus ƒ mjbUr krdI hY. ies sUrq ivwc sMsfr mµc 'qy Bfrq ƒ nËr aµdfË krnf iksy vI dyÈ leI kI, mhfÈkqI leI vI sMBv nhIN hovygf. eyÈIaf sµbµDI amrIkI ivdyÈ nIqI dI mjbUrI Aus ƒ Bfrq ƒ kyNdr 'c rwKx leI lfcfr krygI.

joa bfiezn dy amrIkI rfÈtrpqI cuxy jfx 'qy hr koeI jfnxf cfhuµdf hY ik Bfrq nfl AunHF dy sMbMD ikwdF dy hoxgy? Bfrq ies smyN ivvfdq ihmfilafeI srhwd 'qy cIn dI GuspYT df sfhmxf kr irhf hY. ies sµGrÈ 'c amrIkf sB qoN Brosymµd BfeIvfl nËr afAuNdf hY. ies df kfrn Bfrq pRqI amrIkf df koeI suBfivk ipafr jF rvfieqI BfeIcfrf nhIN, sgoN dovyN dyÈF dy rfÈtrI ihwqF df afps 'c juVy hoxf hY. cIn dy dwKx 'c cIn sfgr aqy pRÈFq Kyqr ivwc POj dy ivsQfr ƒ dyKidaF amrIkf ƒ lwgdf hY ik cIn ivÈv dI sB qoN qfkqvr ÈkqI vjoN Kud ƒ sQfpq krn rwuJf hoieaf hY. cInI rfsLtrpqI ÈI ijnipµg dI soc hY ik awj amrIkf trµp dI dUrdriÈqf dI Gft kfrn Ksqf hfl hY aqy iPlhfl puiqn vI XUkryn, kRImIaf aqy mwD pUrb 'c AulJy hn. ieho mOkf cIn dy iewk-DruvI kbËy ƒ kfiem krn df hY. XUrpI BfeIcfrf bRYgiËt sµkt nfl iGiraf hY aqy eyÈIaf aqy aPrIkf dy keI dyÈF ƒ cIn afpxy arbF zflr dy AuDfr dy boJ nfl dbf ky afpxy iÈkµjy ivwc Ps cuwkf hY. ieh kµm Aus ny vwzI sfiËÈ nfl pUrf kIqf hY, ijs ƒ ‘vn bylt vn roz’ nFa idwqf jFdf hY, ijs ƒ ÈI ijnipMg afpxy rfj dI sB qoN vwzI pRfpqI bxfAuxf cfhuµdy hn.

ijnipµg dI soc kfrn bxy ieh hflfq amrIkf 'c rfÈtrpqI coxF dy nqIjy qoN bfad rwqI Br vI bdlx vfly nhIN. ies leI izplomyitk imwqr sµDI qoN bgYr vI Bfrq leI Aus dI pihl brkrfr rhygI. afriQk mfmilaF ivwc vI Bfrq aqy amrIkf dy irÈqy 'c iËafdf AultPyr dI sµBfvnf nËr nhIN afAuNdI. jdoN qoN Bfrq ny afriQk AudfrIkrn aqy suDfrF df muwZ bMinHaf hY, sfzy qy AunHF ivcfly koeI ivcfrDfrk qryV nhIN. smfjvfdI kwtVpµQI ƒ iqlFjlI dy ky Bfrq vI pUµjIvfdI ZFcy ƒ apxf cuwkf hY. iewQy vI bfËfr dy qrk aqy loV anusfr afriQk ivkfs dIaF nIqIaF qYa huMdIaF hn. kdy-kdy jo mwqByd dyKx ƒ imldy hn, Auh aijhy nhIN, ijnHF df hwl izplomysI nfl kIqf jf skdf hY.

amrIkf ivwc coxF dy vrHyy ivwc ‘Pst amrIkf' jF ‘myz ien amrIkf’ dy nfary bulµd krnf AumIdvfrF dI mjbUrI ho geI hY. Aus dysL ny cIn ivruwD bfkfiedf vpfrk XuwD df aYlfn kIqf hY aqy Aus 'qy sKq afriQk pfbµdIaF lfeIaF hn. aijhf koeI kdm Bfrq iKlfP pRsqfivq nhIN. afKr amrIkI kµpnIaF afpxy lfB aqy lfgq df ihsfb lf ky afpxI srkfr 'qy dbfa pfAuxgIaF ik bI pI E aqy kfl sYNtrF qoN ielfvf Bfrq 'c bhu-kOmI kµpnIaF afpxf kfrobfr vDfAuxgIaF. cIn dy mukfbly Bfrq df smrwQ bfËfr aqy kuÈl Bµzfr ienHF ƒ vwD afkrÈk lwgygf. qyl, gYs hovy jF svwC AUrjf, amrIkf dy kfrobfrI ienHF dy aYksport leI BfrqmuKI rihxgy. POj dy sfËo-sfmfn, kµipAUtr aqy Pfrmf qknIk dy mfmly ivwc vI Bfrq dI qulnf iksy hor dyÈ nfl nhIN kIqI jf skdI.

Bfrq qy amrIkf ivcfly jmhUrI BfeIcfry df irÈqf hY. amrIkf sB qoN purfxf lokqµqr hY aqy Bfrq sB qoN vwzf. ies qoN ibnf aµgryËI BfÈf, amrIkI Kfx-pfx, pihrfvy aqy mnorµjn dI sMsfr pRvfngI qoN Bfrq aCUqf nhIN. amrIkf 'c rihx vfly BfrqvµÈIaF dI smrwQf aqy Xogqf ƒ amrIkI pRÈfsn axizwT nhIN kr skdf. keI mhwqv pUrn amrIkI kµpnIaF dI kmFz amrIkI-BfrqIaF dy hwQ hY. aijhy BfrqvµÈI amrIkIaF dI igxqI lgfqfr vDI jFdI hY. amrIkf 'c Bfrq vµÈIaF dI igxqI 'c ipCly awT sflF ivwc pµjfh PIsdI vfDF hoieaf hY. BfrqI mUl dy lok ies dyÈ 'c sB qoN qyËI nfl vDx vfly grwupF ivwcoN iewk hn. sfl 2010 'c 17[8 lwK qoN vD ky ienHF dI igxqI 2018 ivwc 26[5 lwK ho cuwkI hY.

amrIkf ivwc bdly inËfm qoN bfad hr iksy dy iËhn 'c ieho svfl hY ik nvyN rfÈtrpqI bfiezn vI zonflz trµp vFg cIn iKlfP Bfrq df KuwlH ky smrQn krngy. pihlI gwl qF ieh hY ik amrIkf 'c dovyN pfrtIaF ies gwl df purËor smrQn krdIaF hn ik Bfrq nfl AunHF dy dyÈ dy afriQk aqy rfjnIqk sµbµD mËbUq hoxy cfhIdy hn. amrIkf eyÈIaf 'c cIn dy AuBfr df arQ aqy Bfrq dy mhwqv ƒ cµgI qrHF smJdf hY. ies leI bfiezn eyÈIaf ivwc amrIkf dIaF jVHF ƒ punr jIivq krn aqy kvfz 'c nvIN AUrjf Brn df kµm krngy. siQqIaF ivwc Bfrq dI BUimkf aihm hovygI. Bfrq nfl ijnHF mwuidaF 'qy awj qwk amrIkf ny afpsI sihXog ÈurU kIqf sI, AunHF ƒ jfrI rwKx dy nfl hor mËbUqI idwqI jf skdI hY. cIn bfry ibafnbfËI dy sµbµD ivwc amrIkI ruÉ QoVHf nrm ho skdf hY. trµp pRÈfsn dy Krc 'c ktOqI, lok luBfAU gwlF aqy rfÈtrvfd dy muwdy Cwzdy hoey amrIkf sMsfr mfmilaF 'qy Ëor dyvygf aqy ienHF ƒ afpxIaF qrjIhF ivwc Èfml krygf.

trµp pRÈfsn ny Bfrq dy aµdrUnI Dfrimk sµGrÈ aqy mnuwKI aiDkfr dy kysF ƒ pUrI qrHF nËr aµdfË kr idwqf sI, pr asIN Xfd rwKIey ik ÈurU qoN hI amrIkI zYmokRyt rfÈtrpqI mnuwKI aiDkfr, afËfdI aqy jmhUrIaq dIaF kdrF pRqI gµBIr rhy hn. amrIkf jmhUrI dyÈ vjoN Bfrq dI hmfieq krdf rhygf aqy sFJy ihwqF 'qy gwlbfq jfrI rhygI. AuNj bfiezn df iPrkUvfd aqy kÈmIr bfry nËrIaf vwKrf ho skdf hY. jy asIN amrIkf dI pfiksqfn nIqI ƒ dyKIey qF pfiksqfn nfl bfiezn dy sµbµD ies gwl 'qy inrBr hoxgy ik aPgfinsqfn ivwc cIËF iks qrHF awgy vDdIaF hn. jdoN qwk aPgfinsqfn 'c ÈFqI pRikiraf jfrI hY aqy pfiksqfn ies 'c lwgf hoieaf hY, AudoN qwk bfiezn ieslfmfbfd nfl nËdIkIaF XkInI bxfAuxf cfhuxgy.

nvIN idwlI dy ivroD kfrn bfiezn leI nf isrP pfiksqfn nfl sµbµD gUVHy krnf aOKf hovygf sgoN ies leI vI ik ieslfmfbfd dy amrIkf dy sB qoN vwzy mukfblybfË cIn nfl gUVHy sµbµD hn.

 

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’