Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਦੋ ਮਹੀਨੇ ਬਾਅਦ ਆਪਣੀ ਕਰਮ ਭੂਮੀ ਪਰਤੇ ਅਮਿਤ

May 26, 2020 09:50 AM

ਲਾਕਡਾਊਨ ਵਿੱਚ ਥੋੜ੍ਹੀ ਰਿਆਇਤ ਮਿਲਣ 'ਤੇ ਅਭਿਨੇਤਾ ਅਮਿਤ ਸਾਧ ਫਿਰ ਮੁੰਬਈ ਆ ਗਏ ਹਨ। ਇਸ ਦੀ ਜਾਣਕਾਰੀ ਖੁਦ ਅਮਿਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਦਿੱਤੀ ਹੈ। ਉਹ ਦੋ ਮਹੀਨੇ ਤੋਂ ਮੁੰਬਈ ਤੋਂ ਦੂਰ ਕਿਤੇ ਪ੍ਰਾਕ੍ਰਿਤੀ ਵਿੱਚ ਸਨ। ਉਨ੍ਹਾਂ ਨੇ ਇਸ ਦਾ ਖੁਲਾਸਾ ਨਹੀਂ ਕੀਤਾ ਕਿ ਉਹ ਕੁਦਰਤੀ ਸਥਾਨ ਕਿਹੜਾ ਸੀ, ਪਰ ਇਹ ਦੱਸਿਆ ਕਿ ਉਹ ਕੁਦਰਤ ਦੀ ਛਾਂ ਵਿੱਚ ਆਪਣੀ ਕਰਮ ਭੂਮੀ ਮੁੰਬਈ ਪਰਤ ਆਏ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਰਸਤੇ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਅਤੇ ਰਾਹ ਵਿੱਚ ਪਿੰਡਾਂ ਨੂੰ ਜਾਂਦੇ ਲੋਕਾਂ ਦਾ ਵੀਡੀਓ ਬਣਾ ਕੇ ਸਾਂਝਾ ਕੀਤਾ ਹੈ। ਰਸਤੇ ਵਿੱਚ ਚਾਹ ਪੀਂਦੇ ਅਤੇ ਦੋਸਤ ਦੇ ਲਿਆਂਦੇ ਖਾਣੇ ਦੇ ਡੱਬੇ ਦੀ ਤਸਵੀਰ ਵੀ ਉਨ੍ਹਾਂ ਸਾਂਝੀ ਕੀਤੀ ਹੈ।
ਗੱਡੀ ਸਾਈਡ ਵਿੱਚ ਲਾ ਕੇ ਆਪਣੇ ਦੋਸਤ ਦੇ ਨਾਲ ਖਾਣੇ ਦਾ ਡੱਬਾ ਖੋਲ੍ਹਦੇ ਹੋਏ ਅਤੇ ਫਿਰ ਉਨ੍ਹਾਂ ਤੋਂ ਵਿਦਾ ਲੈਂਦੇ ਹੋਏ ਅਮਿਤ ਨੇ ਲਿਖਿਆ, ‘ਮੈਨੂੰ ਉਹ ਦਿਨ ਯਾਦ ਹੈ, ਜਦ ਮੇਰਾ ਦੋਸਤ ਸਕੂਲ ਵਿੱਚ ਸਰਪ੍ਰਾਈਜ਼ ਡੱਬਾ ਖੋਲ੍ਹਦਾ ਸੀ। ਉਸ ਵਿੱਚ ਹਮੇਸ਼ਾ ਸਪੈਸ਼ਲ ਡਿਸ਼ ਹੁੰਦੀ ਸੀ। ਅੱਜ ਫਿਰ ਜਦ ਮੈਂ ਆਪਣੇ ਪਿੰਡ ਤੋਂ ਆਪਣੀ ਕਰਮ ਭੂਮੀ ਮੰੁਬਈ ਵੱਲ ਜਾ ਰਿਹਾ ਸੀ, ਤਦ ਮੇਰਾ ਦੋਸਤ ਮੇਰੇ ਲਈ ਸਰਪ੍ਰਾਈਜ਼ ਡੱਬਾ ਲੈ ਕੇ ਆਇਆ, ਜਿਸ ਵਿੱਚ ਆਲੂ ਪੂੜੀ ਤੇ ਹਲਵਾ ਸੀ।’ ਅਮਿਤ ਦੀ ਅਗਲੀ ਫਿਲਮ ‘ਸ਼ਕੁੰਤਲਾ ਦੇਵੀ’ ਹੈ। ਇਹ ਫਿਲਮ ਡਿਜੀਟਲ 'ਤੇ ਰਿਲੀਜ਼ ਹੋ ਰਹੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ