Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਲਾਈਫ ਸਟਾਈਲ

ਸ਼ਕਰਕੰਦੀ ਦੀ ਚਟਪਟੀ ਸਬਜ਼ੀ

March 12, 2020 07:28 AM

ਸਮੱਗਰੀ-ਸ਼ਕਰਕੰਦੀ-1, ਪਿਆਜ਼ 1 ਬਰੀਕ ਕੱਟਿਆ ਹੋਇਆ, ਟਮਾਟਰ ਇੱਕ ਬਰੀਕ ਕੱਟਿਆ ਹੋਇਆ, ਹਰੀਆਂ ਮਿਰਚਾਂ ਦੋ ਬਰੀਕ ਕੱਟੀਆਂ ਹੋਈਆਂ, ਲੱਸਣ ਦਾ ਪੇਸਟ ਇੱਕ ਚਮਚ, ਅਦਰਕ ਦਾ ਪੇਸਟ ਇੱਕ ਚਮਚ, ਜੀਰਾ ਇੱਕ ਚਮਚ, 1/4 ਹਲਦੀ ਪਾਊਡਰ, ਇੱਕ ਚਮਚ ਧਨੀਆ ਪਾਊਡਰ, ਜੀਰਾ ਪਾਊਡਰ ਇੱਕ ਚਮਚ, ਅਮਚੂਰ ਪਾਊਡਰ ਇੱਕ ਚਮਚ, ਤੇਲ ਛੋਟਾ ਚਮਚ, ਧਨੀਆ ਬਰੀਕ ਕੱਟਿਆ ਹੋਇਆ, ਨਮਕ ਸਵਾਦ ਅਨੁਸਾਰ।
ਵਿਧੀ-ਸ਼ਕਰਕੰਦੀ ਨੂੰ ਸਾਫ ਕਰੋ ਅਤੇ ਇਸ ਨੂੰ ਗੋਲ ਟੁਕੜਿਆਂ ਵਿੱਚ ਕੱਟੋ। ਇੱਕ ਕੜਾਹੀ 'ਚ ਤੇਲ ਗਰਮ ਕਰੋ, ਇਸ 'ਚ ਜੀਰਾ, ਅਦਰਕ ਤੇ ਲਸਣ ਦਾ ਪੇਸਟ ਪਾਉ, ਭੁੰਨਣ ਮਗਰੋਂ ਪਿਆਜ਼ ਅਤੇ ਟਮਾਟਰ ਮਿਲਾਉ। ਜਦੋਂ ਪਿਆਜ਼ ਅਤੇ ਟਮਾਟਰ ਪੱਕ ਜਾਣ ਤਾਂ ਇਸ ਵਿੱਚ ਪਾਣੀ ਮਿਲਾਉ ਤੇ ਮਸਾਲੇ ਚੰਗੀ ਤਰ੍ਹਾਂ ਪਕਾਉ। ਇਸ ਪਿੱਛੋਂ ਸ਼ਕਰਕੰਦੀ ਦੇ ਟੁਕੜੇ ਮਿਲਾਓ ਅਤੇ 1/4 ਕੱਪ ਪਾਣੀ ਪਾਉ। ਸ਼ਕਰਕੰਦੀ ਨੂੰ ਉਦੋਂ ਤੱਕ ਪਕਾਉ, ਜਦੋਂ ਤੱਕ ਇਹ ਪੂਰੀ ਤਰ੍ਹਾਂ ਪੱਕ ਨਾ ਜਾਵੇ। ਪਾਣੀ ਪਾਉਣ ਤੋਂ ਪਹਿਲਾਂ ਸਾਰੇ ਮਸਾਲੇ ਸ਼ਾਮਲ ਕਰਨਾ ਨਾ ਭੁੱਲੋ। ਤੁਹਾਡੀ ਸ਼ਕਰਕੰਦੀ ਦੀ ਸਬਜ਼ੀ ਤਿਆਰ ਹੈ, ਇਸ ਨੂੰ ਚਾਵਲ ਜਾਂ ਰੋਟੀ ਨਾਲ ਖਾਉ।

 
Have something to say? Post your comment