Welcome to Canadian Punjabi Post
Follow us on

28

February 2020
ਭਾਰਤ

ਕਮਸ਼ੀਰ ਉੱਤੇ ਲਿਖੇ ਨਾਵਲ ਦੇ ਲਈ ਮਾਧੁਰੀ ਵਿਜੈ ਨੂੰ ‘ਕ੍ਰਾਸਵਰਡ ਬੁੱਕ ਐਵਾਰਡ'

January 17, 2020 08:35 AM

ਨਵੀਂ ਦਿੱਲੀ, 16 ਜਨਵਰੀ (ਪੋਸਟ ਬਿਊਰੋ)- ਲੇਖਿਕਾ ਮਾਧੁਰੀ ਵਿਜੈ ਨੇ ਕਮਸ਼ੀਰ ਬਾਰੇ ਲਿਖੇ ਆਪਣੇ ਪਹਿਲੇ ਨਾਵਲ ਦੇ ਲਈ ਵੱਕਾਰ ਵਾਲਾ‘ਕ੍ਰਾਸਵਰਡ ਬੁੱਕ ਐਵਾਰਡ' ਜਿੱਤਿਆ ਹੈ ਅਤੇ ਇਸ ਦੇ ਨਾਲ ਇਸ ਐਵਾਰਡ ਨੂੰ ਲੈਣ ਵਾਲੇ ਵੱਡੇ ਭਾਰਤੀ ਲੇਖਕਾਂ ਸਲਮਾਨ ਰਸ਼ਦੀ, ਵਿਕਰਮ ਸੇਠ ਅਤੇ ਕਿਰਨ ਦੇਸਾਈ ਦੀ ਗਰੁੱਪ ਵਿੱਚ ਸ਼ਾਮਲ ਹੋ ਗਈ ਹੈ।
ਜੱਜ ਮੰਡਲ ਸ਼੍ਰੇਣੀ ਵਿੱਚ ਇਹ ਸਤਿਕਾਰਤ ਐਵਾਰਡ ਅਜਿਹਾ ਤੀਸਰਾ ਪ੍ਰਮੁਖ ਸਾਹਿਤਕ ਐਵਾਰਡ ਹੈ ਜਿਸ ਨੂੰ ਬੈਂਗਲੁੂਰੂ ਵਿੱਚ ਜਨਮੀ ਅਮਰੀਕਾ ਵਿੱਚ ਰਹਿੰਦੀ ਲੇਖਿਕਾ ਨੇ ਪਿਛਲੇ ਸਾਲ ਆਈ ਆਪਣੀ ਕਿਤਾਬ ‘ਦ ਫਾਰ ਫੀਲਡ' ਦੇ ਲਈ ਜਿੱਤਿਆ ਹੈ। ਪਿਛਲੇ ਸਾਲ ਨਵੰਬਰ ਵਿੱਚ 32 ਸਾਲਾ ਲੇਖਿਕਾ ਨੇ ਭਾਰਤ ਦਾ ਇੱਕਸਤਿਕਾਰਤ ਐਵਾਰਡ ‘ਜੇ ਸੀ ਬੀ ਪ੍ਰਾਈਜ ਫਾਰ ਲਿਟਰੇਚਰ' ਜਿੱਤਿਆ ਸੀ। ਇਨਾਮ ਵਜੋਂ ਉਨ੍ਹਾਂ ਨੂੰ 25 ਲੱਖ ਰੁਪਏ ਨਕਦ ਮਿਲੇ ਸਨ। ਇਸ ਦੇ ਇਲਾਵਾ ਉੁਨ੍ਹਾਂ ਨੂੰ ‘ਟਾਟਾ ਲਿਟਰੇਚਰ ਲਾਈਵ ਫਸਟ ਬੁੱਕ' ਐਵਾਰਡ ਨਾਲ ਵੀ ਨਵਾਜਿਆ ਗਿਆ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਡੇਅਰੀ ਮਿਲਕ ਬ੍ਰੈਸਟ ਕੈਂਸਰ ਦਾ ਡਰ ਅੱਸੀ ਫੀਸਦੀ ਵਧਾ ਸਕਦੈ
ਮਹਿਲਾ ਦੇ ਗੁਡ ਮਾਰਨਿੰਗ ਮੈਸੇਜ ਦਾ ਜਵਾਬ ਦੇਣ ਉੱਤੇ ਨੌਜਵਾਨ ਨੂੰ ਚਾਕੂ ਮਾਰ ਕੇ ਮਾਰਿਆ
ਦਿੱਲੀ ਵਿੱਚ 163 ਕੰਪਨੀਆਂ ਪੈਰਾ ਮਿਲਟਰੀ ਸੀ, ਹਿੰਸਾ ਦੇ ਖੇਤਰ ਵਿੱਚ ਨਹੀਂ ਭੇਜੀ
ਨਿਰਭੈਆ ਦੇ ਚਾਰਾਂ ਦੋਸ਼ੀਆਂ ਦੇ ਸੈੱਲ ਰੋਜ਼ ਬਦਲੇ ਜਾਣ ਲੱਗੇ
ਮਾਪਿਆਂ ਦੀ ਕਾਨੂੰਨੀ ਲੜਾਈ ਵਿੱਚ ਫਸੀ ਮਾਸੂਮ ਬੱਚੀ ਦੁਬਈ ਤੋਂ ਵਾਪਸ ਲਿਆਂਦੀ
ਦਿੱਲੀ ਹਿੰਸਾ: ਭਾਜਪਾ ਨੂੰ ਕਾਂਬਾ ਛੇੜਨ ਵਾਲੇ ਜਸਟਿਸ ਮੁਰਲੀਧਰ ਦਾ ਰਾਤੋ-ਰਾਤ ਤਬਾਦਲਾ
ਦਿੱਲੀ ਹਿੰਸਾ: ਚੌਥਾ ਦਿਨ ਮੁੱਕਣ ਤੱਕ ਮੌਤਾਂ ਦੀ ਗਿਣਤੀ 27 ਹੋ ਗਈ
ਹਾਈ ਕੋਰਟ ਨੇ ਕਿਹਾ: ਦਿੱਲੀ ਵਿਚ ਇਕ ਵਾਰ ਹੋਰ 1984 ਨਹੀਂ ਬਣਨ ਦੇਵਾਂਗੇ
ਭਗੌੜੇ ਨੀਰਵ ਮੋਦੀ ਦਾ ਸਾਮਾਨ ਵੇਚ ਕੇ ਵਸੂਲੀ ਹੋਵੇਗੀ
ਦੁਨੀਆ ਦੇ 30 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਭਾਰਤ ਦੇ 21 ਸ਼ਹਿਰ ਵੀ