Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਦੇਸ਼ ਦੁਨੀਆ

ਗੁਰਦੁਆਰਾ ਚੁਬੱਚਾ ਸਾਹਿਬ, ਧਰਮਪੁਰਾ, ਲਾਹੌਰ

December 12, 2019 08:51 AM

ਲਾਹੌਰ ਸ਼ਹਿਰ ਵਿੱਚੋਂ ਲੰਘਣ ਵਾਲੀ ਨਹਿਰ ਦੇ ਕਿਨਾਰੇ ਮੁਗਲਪੁਰਾ ਅਤੇ ਧਰਮਪੁਰਾ ਵਿਚਾਲੇ ਚੁਬੱਚਾ ਸਾਹਿਬ ਨਾਮੀ ਬੱਸ ਸਟਾਪ ਹੈ। ਇਸ ਸਟਾਪ ਦੇ ਉੱਤਰ ਵਾਲੇ ਪਾਸੇ ਆਬਾਦੀ ਵਿੱਚ ਰਾਮ ਰਾਏ ਜੀ ਦਾ ਅਸਥਾਨ ਚੁਬੱਚਾ ਸਾਹਿਬ ਹੈ ਇਹ ਇੱਕ ਵਿਸ਼ਾਲ ਇਮਾਰਤ ਹੈ। ਮੁੱਖ ਦਵਾਰ ਬਹੁਤ ਵੱਡਾ ਹੈ । ਇਸ ਵਿੱਚ ਵੜ ਕੇ ਕੋਈ 200 ਕਦਮਾ ਉੱਤੇ ਇੱਕ ਨਿੱਕਾ ਜਿਹਾ ਗੋਲ ਦਰਵਾਜ਼ਾ ਹੈ। ਇਹ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਹੈ। ਇਸ ਪ੍ਰਕਾਰ ਦੇ ਚਾਰ ਦਰਵਾਜ਼ੇ ਹਨ। ਇਹਨਾਂ ਦਰਵਾਜ਼ਿਆਂ ਦੇ ਅੰਦਰ ਚਕੋਰ, ਇਮਾਰਤ ਹੈ, ਜਿਹਦੀਆਂ ਚੌਹਾਂ ਨੁੱਕਰਾਂ ਉੱਤੇ ਬੁਰਜ ਬਣੇ ਹੋਏ ਹਨ। ਇਹ ਹੀ ਪ੍ਰਕਾਸ਼ ਅਸਥਾਨ ਹੈ। ਇੱਥੇ ਬਾਬਾ ਰਾਮਰਾਏ ਅਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ । ਗੁਰੂ ਨਾਨਕ ਦੇਵ ਜੀ ਨੇ ਜਿਸ ਛੱਪੜੀ ਤੋਂ ਚਰਨ ਧੋਤੇ, ਰਾਮਰਾਏ ਜੀ ਨੇ ਉਸ ਨੂੰ ਪੂਜਾ ਅਸਥਾਨ ਬਣਾ ਦਿੱਤਾ। ਇਸ ਵੇਲੇ ਇਸ ਪਾਵਨ ਅਸਥਾਨ ਅੰਦਰ ਬਹੁਤ ਸਾਰੇ ਯੂ ਪੀ ਤੇ ਸੀਪੀ ਦੇ ਮੁਹਾਜਿਰ ਘਰਾਨੇ ਵਸੇ ਹੋਏ ਹਨ। ਇਮਾਰਤ ਦੀ ਹਾਲਤ ਬਹੁਤ ਮੰਦੀ ਹੈ। ਤੁਸੀ ਦਰਸ਼ਨ ਕਰਨਾ ਚਾਹੋ ਤੇ ਨਹੀਂ ਕਰ ਸਕਦੇ।

 
Have something to say? Post your comment