Welcome to Canadian Punjabi Post
Follow us on

07

August 2020
ਭਾਰਤ

ਦਿੱਲੀ ਵਿੱਚ ਭਿਆਨਕ ਅਗਨੀਕਾਂਡ, 43 ਮੌਤਾਂ, ਫੈਕਟਰੀ ਮਾਲਕ ਗ੍ਰਿਫਤਾਰ

December 09, 2019 09:56 AM

ਨਵੀਂ ਦਿੱਲੀ, 8 ਦਸੰਬਰ, (ਪੋਸਟ ਬਿਊਰੋ)-ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਰਾਣੀ ਝਾਂਸੀ ਰੋਡ ਉੱਤੇ ਇਕ ਫੈਕਟਰੀ ਵਿਚ ਐਤਵਾਰ ਸਵੇਰੇ ਲੱਗੀ ਭਿਆਨਕ ਅੱਗ ਵਿੱਚ 43 ਮਜ਼ਦੂਰ ਸੜ ਕੇ ਮਾਰੇ ਗਏ। 

ਦਿੱਲੀ ਫਾਇਰ ਬ੍ਰੀਗੇਡ ਦੇਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀ ਜਾਣਕਾਰੀ ਸਵੇਰੇ 5 ਵਜ ਕੇ 22 ਮਿੰਟ ਉੱਤੇ ਮਿਲੀ ਤਾਂ ਅੱਗ ਬੁਝਾਉਣ ਲਈ 30 ਗੱਡੀਆਂ ਮੌਕੇ ਉੱਤੇ ਭੇਜੀਆਂ ਗਈਆਂ। ਉਨ੍ਹਾਂ ਦੱਸਿਆ ਕਿ 150 ਵਰਕਰਾਂ ਨੇ ਬਚਾਅ ਮੁਹਿੰਮ ਚਲਾਈਤੇ 63 ਲੋਕਾਂ ਨੂੰ ਸੜਦੀ ਹੋਈ ਇਮਾਰਤ ਵਿੱਚੋਂ ਬਾਹਰ ਕੱਢਿਆ।ਅੱਗ ਬੁਝਾਊ ਅਧਿਕਾਰੀਆਂ ਨੇ ਦੱਸਿਆ ਕਿ 43 ਮਜ਼ਦੂਰ ਮਾਰੇ ਗਏ ਅਤੇ 2 ਫਾਇਰ ਬ੍ਰੀਗੇਡ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਦਿੱਲੀ ਪੁਲਸ ਨੇ ਫੈਕਟਰੀ ਮਾਲਕ ਵਿਰੁੱਧ ਗੈਰ ਇਰਾਦਨ ਕਤਲ ਦਾ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਇਮਾਰਤ ਵਿਚ ਹਵਾ ਆਉਣ-ਜਾਣ ਦੀ ਯੋਗ ਵਿਵਸਥਾ ਨਾ ਹੋਣ ਕਾਰਨ ਕਈ ਲੋਕਾਂ ਦੀ ਜਾਨ ਸਾਹ ਘੁੱਟਣ ਕਾਰਨ ਚਲੀ ਗਈ। ਅੱਗ ਲੱਗਣ ਵੇਲੇ ਕਈ ਮਜ਼ਦੂਰ ਸੁੱਤੇ ਪਏ ਸਨ। ਅਜਿਹੇ ਕੇਸ ਵਿੱਚ ਧਾਰਾ-304 (ਗੈਰ-ਇਰਾਦਤਨ ਹੱਤਿਆ) ਦਾ ਕੇਸ ਦਰਜ ਕੀਤਾ ਜਾਂਦਾ ਹੈ, ਜਿਸ ਦੇ ਸਾਬਤ ਹੋਣ ਉੱਤੇ 10 ਸਾਲ ਜਾਂ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਦੀ ਵਿਵਸਥਾ ਹੈ। 

ਜਿ਼ਕਰ ਯੋਗ ਕਿ ਰਾਜਧਾਨੀ ਦਿੱਲੀਦੀ ਰਾਣੀ ਝਾਂਸੀ ਰੋਡ ਉੱਤੇ ਅਨਾਜ ਮੰਡੀ ਵਿੱਚ ਇਕ ਇਮਾਰਤਨੂੰ ਐਤਵਾਰ ਸਵੇਰੇ ਅੱਗ ਲੱਗਣ ਅਤੇ 43 ਲੋਕਾਂ ਦੀ ਮੌਤ ਬਾਰੇ ਦਿੱਲੀ ਸਰਕਾਰ ਨੇ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਪਤਾ ਲੱਗਾ ਹੈ ਕਿ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ। ਇਸ ਫੈਕਟਰੀ ਵਿੱਚ ਬੈਗ ਅਤੇ ਪੈਕਜਿੰਗ ਦਾ ਕੰਮ ਚੱਲਦਾ ਹੋਣ ਕਾਰਨ ਮੌਕੇਓਥੇ ਕਾਫੀ ਪਲਾਸਟਿਕ ਪਿਆ ਸੀ, ਜਿਸ ਕਾਰਨ ਧੂੰਆਂ ਵਧ ਗਿਆ। ਏਥੇ ਗਲੀਆਂ ਵੀ ਬਹੁਤ ਤੰਗ ਹਨ। 

 

  

idwlI ivwc iBafnk agnIkfˆz, 43 mOqF, PYktrI mflk igRPqfr

nvIˆ idwlI, 8 dsMbr, (post ibAUro)-Bfrq dI rfjDfnI idwlI ivwc rfxI JfˆsI roz AuWqy iek PYktrI ivc aYqvfr svyry lwgI iBafnk awg ivwc 43 mËdUr sV ky mfry gey.

idwlI Pfier bRIgyz dyaiDkfrIafˆ ny dwisaf ik awg lwgx dI jfxkfrI svyry 5 vj ky 22 imMt AuWqy imlI qF awg buJfAux leI 30 gwzIafˆ mOky AuWqy ByjIafˆ geIafˆ. AunHfˆ dwisaf ik 150 vrkrF ny bcfa muihMm clfeIqy 63 lokfˆ nUM sVdI hoeI iemfrq ivwcoN bfhr kwiZaf.awg buJfAU aiDkfrIafˆ ny dwisaf ik 43 mËdUr mfry gey aqy 2 Pfier bRIgyz mulfjLm vI ËKmI hoey hn. idwlI puls ny PYktrI mflk ivruwD gYr ierfdn kql df kys drj kr ky igRPqfr kr ilaf hY. iemfrq ivc hvf afAux-jfx dI Xog ivvsQf nf hox kfrn keI lokfˆ dI jfn sfh Guwtx kfrn clI geI. awg lwgx vyly keI mËdUr suwqy pey sn. aijhy kys ivwc Dfrf-304 (gYr-ierfdqn hwiqaf) df kys drj kIqf jfˆdf hY, ijs dy sfbq hox AuWqy 10 sfl jfˆ Aumr kYd aqy jurmfny dI sËf dI ivvsQf hY.

ijLkr Xog ik rfjDfnI idwlIdI rfxI JfˆsI roz AuWqy anfj mMzI ivwc iek iemfrqnMU aYqvfr svyry awg lwgx aqy 43 lokfˆ dI mOq bfry idwlI srkfr ny mYijstRytI jfˆc dy hukm idwqy hn. pqf lwgf hY ik awg Èfrt srikt kfrn lwgI. ies PYktrI ivwc bYg aqy pYkijMg df kMm cwldf hox kfrn mOkyEQy kfPI plfsitk ipaf sI, ijs kfrn DUMafˆ vD igaf. eyQy glIafˆ vI bhuq qMg hn.

 

 

Have something to say? Post your comment
ਹੋਰ ਭਾਰਤ ਖ਼ਬਰਾਂ
'ਕਹਾਣੀ ਘਰ-ਘਰ ਕੀ' ਸ਼ੋਅ ਫੇਮ ਐਕਟਰ ਸਮੀਰ ਸ਼ਰਮਾ ਨੇ ਕੀਤਾ ਸੁਸਾਈਡ
ਮੀਂਹ ਨਾਲ ਪਾਣੀ-ਪਾਣੀ ਹੋਇਆ ਮੁੰਬਈ, ਟੁੱਟਿਆ ਕਈ ਸਾਲਾਂ ਦਾ ਰਿਕਾਰਡ
ਮੋਦੀ ਨੇ ਕਿਹਾ: ਰਾਮ ਮੰਦਰ ਆਉਂਦੀਆਂ ਪੀੜ੍ਹੀਆਂ ਲਈ ਆਸਥਾ ਪ੍ਰਤੀਕ ਬਣਿਆ ਰਹੇਗਾ
ਪ੍ਰਸ਼ਾਂਤ ਭੂਸ਼ਣ ਦੇ ਖਿਲਾਫ ਹੱਤਕ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਰਾਖਵਾਂ ਰੱਖਿਆ
ਆਰਥਿਕ ਪੱਖੋਂ ਜੂਝ ਰਹੀ ਵੋਡਾਫੋਨ-ਆਈਡੀਆ ਨੇ 1,500 ਲੋਕਾਂ ਦੀ ਛਾਂਟੀ ਕੀਤੀ
ਰੋਨਾਲਡੋ ਨੇ 8.5 ਮਿਲੀਅਨ ਯੂਰੋ ਦੀ ਸੁਪਰ ਕਾਰ ਖਰੀਦੀ
ਸੁਪਰੀਮ ਕੋਰਟ ਨੇ ਬਜ਼ੁਰਗਾਂ ਨੂੰ ਸਮੇਂ ਸਿਰ ਪੈਨਸ਼ਨਾਂ ਦੇਣ ਨੂੰ ਕਿਹਾ
ਭਾਰਤ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ 19 ਲੱਖ ਤੋਂ ਟੱਪੀ
ਕੋਰੋਨਾ ਦੇ ਸਮੇਂ ਦੌਰਾਨ 25 ਦਿਨਾ `ਚ 32 ਫੁੱਟ ਡੂੰਘੀ ਖੂਹੀ ਪੁੱਟੀ
ਅਯੁੱਧਿਆ ਵਿੱਚ ਸਥਾਪਤ ਹੋਣ ਵਾਲੀ ਭਗਵਾਨ ਰਾਮ ਦੀ ਮੂਰਤੀ ਦੇ ਮੁੱਛਾਂ ਚਾਹੀਦੀਆਂ ਹਨ : ਭਿੜੇ