ਸੰਸਾਰ

ਸਭ ਤੋਂ ਮਹਿੰਗੀ ਕੁੱਤੀ 8400 ਪੌਂਡ ਵਿੱਚ ਨਿਲਾਮ

ਸਭ ਤੋਂ ਮਹਿੰਗੀ ਕੁੱਤੀ 8400 ਪੌਂਡ ਵਿੱਚ ਨਿਲਾਮ

October 31, 2012 at 2:12 pm

ਲੰਡਨ, 31 ਅਕਤੂਬਰ (ਪੋਸਟ ਬਿਊਰੋ)- ਬਰਤਾਨੀਆ ਵਿੱਚ ਕਾਲੀ ਤੇ ਸਫੈਦ ਕੁੱਤੀ ਨੂੰ ਇਥੇ 8400 ਪੌਂਡ (ਕਰੀਬ ਸੱਤ ਲੱਖ 30 ਹਜ਼ਾਰ ਰੁਪਏ) ਵਿੱਚ ਨਿਲਾਮ ਕੀਤਾ ਗਿਆ, ਜਿਸ ਨਾਲ ਇਹ ਦੁਨੀਆ ਦੀ ਸਭ ਤੋਂ ਕੀਮਤੀ ਕੁੱਤੀ ਬਣ ਗਈ ਹੈ। ਉਤਰੀ ਯਾਰਕਸ਼ਾਇਰ ਦੇ ਸਕੀਪਟਨ ਵਿੱਚ ਮਾਰਕਅਪ ਮਿਡਜ਼ ਕੁੱਤੀ ਲਈ ਲੱਗੀ ਅੰਤਮ ਬੋਲੀ ਨੇ […]

Read more ›
93 ਸਾਲਾ ‘ਨੌਜਵਾਨ’ ਬਾਡੀਬਿਲਡਰ ਹੈ ਯੂਗੇਸਟਰ

93 ਸਾਲਾ ‘ਨੌਜਵਾਨ’ ਬਾਡੀਬਿਲਡਰ ਹੈ ਯੂਗੇਸਟਰ

October 31, 2012 at 2:11 pm

ਲੰਡਨ, 31 ਅਕਤੂਬਰ (ਪੋਸਟ ਬਿਊਰੋ)- 93 ਸਾਲ ਦੇ ਚਾਰਲਸ ਯੂਗੇਸਟਰ ਆਪਣੇ ਨੇਵੀ ਸੂਟ ਅਤੇ ਰੇਸ਼ਮੀ ਰੁਮਾਲ ਵਿੱਚ ਖੂਬ ਫਬਦੇ ਹਨ, ਪਰ ਕਿਸੇ ਵੀ ਸਮੇਂ ਇਕ ਸੁਪਰ ਹੀਰੋ ਵਾਂਗ ਉਛਲ-ਕੁੱਦ ਲਈ ਤਿਆਰ ਰਹਿੰਦੇ ਹਨ। ਦੰਦਾਂ ਦੇ ਸਾਬਕਾ ਡਾਕਟਰ ਯੂਗੇਸਟਰ ਨੇ ਸਿਰਫ ਛੇ ਸਾਲ ਪਹਿਲਾਂ 87 ਸਾਲ ਦੀ ਉਮਰ ਵਿੱਚ ਬਾਡੀਬਿਲਡਿੰਗ ਕਰਨੀ […]

Read more ›
ਪਾਕਿਸਤਾਨ ਵਿੱਚ ਫਿਰ ਇੱਕ ਹਿੰਦੂ ਵਪਾਰੀ ਦੀ ਹੱਤਿਆ

ਪਾਕਿਸਤਾਨ ਵਿੱਚ ਫਿਰ ਇੱਕ ਹਿੰਦੂ ਵਪਾਰੀ ਦੀ ਹੱਤਿਆ

October 31, 2012 at 2:10 pm

ਇਸਲਾਮਾਬਾਦ, 31 ਅਕਤੂਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਸਿੰਧ ਸੂਬੇ ਦੇ ਹੈਦਰਾਬਾਦ ਖੇਤਰ ‘ਚ ਬਕਰੀਦ ਤਿਉਹਾਰ ਮੌਕੇ ਹਿੰਦੂ ਵਪਾਰੀ ਧਿਆਨ ਚੰਦ ਦੀ ਹੱਤਿਆ ਕਰ ਦਿੱਤੀ ਗਈ, ਜਿਸ ਕਾਰਨ ਘੱਟ ਗਿਣਤੀ ਭਾਈਚਾਰੇ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਧਿਆਨ ਚੰਦ ਬੀਤੇ ਦਿਨੀਂ ਲਤੀਫਾਬਾਦਗ ਦੀ ਮੰਡੀ ਵਿੱਚ ਮੱਝਾਂ ਵੇਚ ਕੇ ਪਰਤ ਰਿਹਾ ਸੀ ਕਿ […]

Read more ›
ਸੀਰੀਆ ਦੀ ਹਵਾਈ ਫੌਜ ਦੇ ਮੁਖੀ ਦੀ ਹੱਤਿਆ

ਸੀਰੀਆ ਦੀ ਹਵਾਈ ਫੌਜ ਦੇ ਮੁਖੀ ਦੀ ਹੱਤਿਆ

October 31, 2012 at 2:09 pm

ਦਮਸ਼ਕ, 31 ਅਕਤੂਬਰ (ਪੋਸਟ ਬਿਊਰੋ)- ਸੀਰੀਆ ਦੀ ਹਵਾਈ ਫੌਜ ਦੇ ਜਨਰਲ ਦੀ ਹੱਤਿਆ ਕਰ ਦਿੱਤੀ ਗਈ ਹੈ। ਸਰਕਾਰੀ ਟੈਲੀਵਿਜ਼ਨ ਨੇ ਕੱਲ੍ਹ ਦੱਸਿਆ ਕਿ ਰਾਜਧਾਨੀ ਦੇ ਆਸ-ਪਾਸ ਅਤੇ ਉਤਰ-ਪੱਛਮੀ ਖੇਤਰ ਵਿੱਚ ਕਬਜ਼ੇ ਲਈ ਬਾਗੀਆਂ ਵੱਲੋਂ ਹਵਾਈ ਹਮਲੇ ਕੀਤੇ ਗਏ। ਸਰਕਾਰੀ ਟੈਲੀਵਿਜ਼ਨ ਅਨੁਸਾਰ, ‘ਕੌਮੀ ਸ਼ਖਸੀਅਤਾਂ ਤੇ ਵਿਗਿਆਨੀਆਂ ਉੱਤੇ ਹਮਲੇ ਕਰਨ ਦੀ ਮੁਹਿੰਮ […]

Read more ›
33 ਸਾਲ ਦੀ ਉਮਰ ‘ਚ ਸਭ ਤੋਂ ਵੱਧ ਖੁਸ਼ ਹੁੰਦੇ ਹਨ ਲੋਕ

33 ਸਾਲ ਦੀ ਉਮਰ ‘ਚ ਸਭ ਤੋਂ ਵੱਧ ਖੁਸ਼ ਹੁੰਦੇ ਹਨ ਲੋਕ

March 29, 2012 at 1:18 pm

ਲੰਡਨ, 28 ਮਾਰਚ (ਪੋਸਟ ਬਿਊਰੋ)- ਇਕ ਨਵੀਂ ਖੋਜ ਅਨੁਸਾਰ ਲੋਕਾਂ ਦਾ ਕਹਿਣਾ ਹੈ ਕਿ ਬਚਪਨ ਨਹੀਂ, ਬਲਕਿ 33 ਸਾਲ ਦੀ ਉਮਰ ਵਿੱਚ ਉਹ ਸਭ ਤੋਂ ਜ਼ਿਆਦਾ ਖੁਸ਼ ਹੁੰਦੇ ਹਨ। ਇਹ ਅਧਿਐਨ ਬਰਤਾਨੀਆ ਵਿੱਚ ਕੀਤੇ ਗਏ ਇਕ ਸਰਵੇਖਣ ‘ਤੇ ਅਧਾਰਤ ਹੈ। ਇਸ ਵਿੱਚ 40 ਤੋਂ ਵੱਧ ਉਮਰ ਦੇ 10 ਵਿੱਚੋਂ 7 […]

Read more ›
ਈਰਾਨ ਤੋਂ ਤੇਲ ਲੈਣ ਵਾਲੇ ਦੇਸ਼ਾਂ ‘ਤੇ ਅਮਰੀਕਾ ਲਾਏਗਾ ਪਾਬੰਦੀ!

ਈਰਾਨ ਤੋਂ ਤੇਲ ਲੈਣ ਵਾਲੇ ਦੇਸ਼ਾਂ ‘ਤੇ ਅਮਰੀਕਾ ਲਾਏਗਾ ਪਾਬੰਦੀ!

March 29, 2012 at 1:06 pm

* ਭਾਰਤ ਅਤੇ ਚੀਨ ਵੀ ਅਮਰੀਕੀ ਪਾਬੰਦੀ ਦੇ ਨਿਸ਼ਾਨੇ ‘ਤੇ ਵਾਸ਼ਿੰਗਟਨ, 28 ਮਾਰਚ (ਪੋਸਟ ਬਿਊਰੋ)- ਅਮਰੀਕਾ ਈਰਾਨ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ। ਇਸਦੇ ਲਈ ਉਹ ਈਰਾਨ ਨਾਲ ਜੁੜੇ ਦੁਨੀਆ ਦੇ ਦੇਸ਼ਾਂ ‘ਤੇ ਹਰ ਤਰ੍ਹਾਂ ਦਬਾਅ ਪਾਉਣ ਲੱਗਾ ਹੈ। ਇਸਦੇ ਤਹਿਤ ਉਸਨੇ ਕੱਲ੍ਹ ਉਨ੍ਹਾਂ […]

Read more ›
ਪਰਮਾਣੂ ਕਲੱਬ ਵਿੱਚ ਸ਼ਾਮਲ ਹੋਣ ਲਈ ਭਾਰਤ ਨੇ ਬਣਾਇਆ ਦਬਾਅ

ਪਰਮਾਣੂ ਕਲੱਬ ਵਿੱਚ ਸ਼ਾਮਲ ਹੋਣ ਲਈ ਭਾਰਤ ਨੇ ਬਣਾਇਆ ਦਬਾਅ

March 29, 2012 at 1:01 pm

ਸਿਓਲ, 28 ਮਾਰਚ (ਪੋਸਟ ਬਿਊਰੋ)- ਭਾਰਤ ਨੇ ਖੁਦ ਨੂੰ ਚਾਰ ਵਿਸ਼ੇਸ਼ ਪ੍ਰਮਾਣੂ ਕਲੱਬਾਂ ਦਾ ਮੈਂਬਰ ਬਣਾਏ ਜਾਣ ਦੀ ਪੁਰਜ਼ੋਰ ਵਕਾਲਤ ਕੀਤੀ ਹੈ। ਉਸਦਾ ਕਹਿਣਾ ਹੈ ਕਿ ਇਸ ਨਾਲ ਉਸਦੇ ਪ੍ਰਮਾਣੂ ਪ੍ਰੋਗਰਾਮ ਵਿੱਚ ਉਚ ਅੰਤਰ ਰਾਸ਼ਟਰੀ ਮਾਪਦੰਡਾਂ ਦਾ ਪਾਲਣ ਯਕੀਨੀ ਹੋਵੇਗਾ ਤੇ ਉਸਦੀ ਐਕਸਪੋਰਟ ਕੰਟਰੋਲ ਪ੍ਰਣਾਲੀ ਨੂੰ ਹੋਰ ਮਜਬੂਤ ਕਰਨ ਵਿੱਚ […]

Read more ›
ਕਰਾਚੀ ਵਿੱਚ ਭੜਕੀ ਹਿੰਸਾ, ਨੌ ਲੋਕਾਂ ਦੀ ਮੌਤ

ਕਰਾਚੀ ਵਿੱਚ ਭੜਕੀ ਹਿੰਸਾ, ਨੌ ਲੋਕਾਂ ਦੀ ਮੌਤ

March 29, 2012 at 12:56 pm

* ਐਮ ਕਿਊ ਐਮ ਨੇਤਾ ਦੀ ਹੱਤਿਆ ਦੇ ਬਾਅਦ ਲੋਕਾਂ ਦਾ ਗੁੱਸਾ ਭੜਕਿਆ ਕਰਾਚੀ, 28 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੇ ਬੰਦਰਗਾਹ ਸ਼ਹਿਰ ਕਰਾਚੀ ਵਿੱਚ ਅਣਪਛਾਤੇ ਬੰਦੂਕਬਾਜ਼ਾਂ ਨੇ ਕੱਲ੍ਹ ਮੁਤਾਹਿਦਾ ਕੌਮੀ ਮੂਵਮੇਂਟ (ਐਮ ਕਿਊ ਐਮ) ਦੇ ਨੇਤਾ ਤੇ ਉਸ ਦੇ ਭਰਾ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਸ ਦੇ ਬਾਅਦ […]

Read more ›
ਗਿਲਾਨੀ ਦੇ ਖਿਲਾਫ ਸੁਣਵਾਈ ਟਲੀ

ਗਿਲਾਨੀ ਦੇ ਖਿਲਾਫ ਸੁਣਵਾਈ ਟਲੀ

March 29, 2012 at 12:43 pm

* ਵਕੀਲ ਇਤਜਾਜ਼ ਅਹਿਸਨ ਫੂਡ ਪਾਇਜ਼ਨਿੰਗ ਤੋਂ ਪੀੜਤ ਹੋ ਕੇ ਬੀਮਾਰ ਇਸਲਾਮਾਬਾਦ, 28 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕੱਲ੍ਹ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਖਿਲਾਫ ਨਾਫੁਰਮਾਨੀ ਮਾਮਲੇ ਦੀ ਸੁਣਵਾਈ 12 ਅਪ੍ਰੈਲ ਤੱਕ ਲਈ ਟਾਲ ਦਿੱਤੀ। ਗਿਲਾਨੀ ਦੇ ਵਕੀਲ ਦੀ ਬੇਨਤੀ ‘ਤੇ ਮਾਮਲੇ ਦੀ ਸੁਣਵਾਈ ਟਾਲੀ ਗਈ ਹੈ। […]

Read more ›
ਬ੍ਰਿਟਿਸ਼ ਨਾਗਰਿਕਾਂ ਦੀ ਨਿੱਜੀ ਜਾਣਕਾਰੀ ਵੇਚ ਰਹੇ ਭਾਰਤੀ ਕਾਲ ਸੈਂਟਰ

ਬ੍ਰਿਟਿਸ਼ ਨਾਗਰਿਕਾਂ ਦੀ ਨਿੱਜੀ ਜਾਣਕਾਰੀ ਵੇਚ ਰਹੇ ਭਾਰਤੀ ਕਾਲ ਸੈਂਟਰ

March 22, 2012 at 12:34 pm

ਲੰਡਨ, 19 ਮਾਰਚ (ਪੋਸਟ ਬਿਊਰੋ)- ਭਾਰਤੀ ਕਾਲ ਸੈਂਟਰ ਦੇ ਭ੍ਰਿਸ਼ਟ ਕਰਮਚਾਰੀ ਬ੍ਰਿਟਿਸ਼ ਨਾਗਰਿਕਾਂ ਦੀਆਂ ਨਿੱਜੀ ਸੂਚਨਾਵਾਂ ਵੇਚ ਰਹੇ ਹਨ। ਮੀਡੀਆ ਵਿੱਚ ਜਾਰੀ ਇੱਕ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਇਸ ਰਿਪੋਰਟ ਮੁਤਾਬਕ ਇਹ ਕਰਮਚਾਰੀ ਹੁਣ ਤੱਕ ਪੰਜ ਲੱਖ ਬ੍ਰਿਟਿਸ਼ ਨਾਗਰਿਕਾਂ ਦੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਤੇ ਕਰਜ਼ਾ ਲੈਣ ਦੌਰਾਨ […]

Read more ›