ਸੰਸਾਰ

ਲਕਸ਼ਮੀ ਮਿੱਤਲ ਨੇ ਬਲੈਕਮੇਲ ਕੀਤਾ ਅਤੇ ਝੂਠ ਬੋਲਿਆ: ਫਰਾਂਸ

ਲਕਸ਼ਮੀ ਮਿੱਤਲ ਨੇ ਬਲੈਕਮੇਲ ਕੀਤਾ ਅਤੇ ਝੂਠ ਬੋਲਿਆ: ਫਰਾਂਸ

January 27, 2013 at 9:11 am

ਪੈਰਿਸ/ਬ੍ਰਸੇਲਸ, 27 ਜਨਵਰੀ (ਪੋਸਟ ਬਿਊਰੋ)- ਫਰਾਂਸ ਦੇ ਉਦਯੋਗ ਮੰਤਰੀ ਅਨਾਰਡ ਮਾਂਟੇਬਾਰਗ ਨੇ ਦੁਨੀਆ ਦੀ ਸਭ ਤੋਂ ਵੱਡੀ ਸਟੀਲ ਕੰਪਨੀ ਆਰਸੇਲਰ ਮਿੱਤਲ ਦੇ ਮੁਖੀ ਲਕਸ਼ਮੀ ਮਿੱਤਲ ‘ਤੇ ਦੋਸ਼ ਲਗਾਏ ਹਨ। ਉਨ੍ਹਾਂ ਮੁਤਾਬਕ ‘ਮਿੱਤਲ ਨੇ ‘ਬਲੈਕਮੇਲਿੰਗ’ ਅਤੇ ‘ਝੂਠ’ ਦਾ ਰਸਤਾ ਅਪਣਾਇਆ। ਜਦੋਂ ਉਨ੍ਹਾਂ ਨੇ ਬੈਲਜੀਅਮ ਵਿੱਚ ਆਪਣੇ ਛੇ ਕਾਰਖਾਨੇ ਬੰਦ ਕਰਨ ਦਾ […]

Read more ›
ਦੱਖਣੀ ਅਫਰੀਕਾ ਦੇ ਹੜਾਂ ਕਾਰਨ ਨਿਕਲੇ 15 ਹਜ਼ਾਰ ਮਗਰਮੱਛਾਂ ਨੂੰ ਫੜੇਗੀ ਫੌਜ

ਦੱਖਣੀ ਅਫਰੀਕਾ ਦੇ ਹੜਾਂ ਕਾਰਨ ਨਿਕਲੇ 15 ਹਜ਼ਾਰ ਮਗਰਮੱਛਾਂ ਨੂੰ ਫੜੇਗੀ ਫੌਜ

January 27, 2013 at 9:10 am

ਜੋਹਾਨਸਬਰਗ, 27 ਜਨਵਰੀ (ਪੋਸਟ ਬਿਊਰੋ)- ਸਾਊਥ ਅਫਰੀਕਾ ਦੇ ਸ਼ਹਿਰ ਦੇ ਰੈਕਨੇਵਾ ਫਾਰਮ ਹਾਊਸ ਤੋਂ ਦੌੜੇ 15 ਹਜ਼ਾਰ ਮਗਰਮੱਛਾਂ ਨੂੰ ਫੜਨ ਲਈ ਫੌਜ ਅਤੇ ਪੁਲਸ ਨੂੰ ਬੁਲਾਇਆ ਗਿਆ ਹੈ। ਫਾਰਮ ਹਾਊਸ ਹੜ੍ਹਾਂ ਦਾ ਪਾਣੀ ਭਰ ਜਾਣ ਦੇ ਬਾਅਦ ਉਸ ਨੂੰ ਕੱਢਣ ਲਈ ਮੁੱਖ ਗੇਟ ਖੋਲ੍ਹਿਆ ਗਿਆ ਸੀ। ਇਸੇ ਦੌਰਾਨ ਇਹ ਮਗਰਮੱਛ […]

Read more ›
ਆਸਟ੍ਰੇਲੀਆ ਦੇ ਇੱਕ ਰਸਾਲੇ ਨੇ ਨਿਹੰਗ ਨੂੰ ਮਗਰਮੱਛ ਕਿਹਾ

ਆਸਟ੍ਰੇਲੀਆ ਦੇ ਇੱਕ ਰਸਾਲੇ ਨੇ ਨਿਹੰਗ ਨੂੰ ਮਗਰਮੱਛ ਕਿਹਾ

January 27, 2013 at 9:09 am

ਸਿਡਨੀ, 27 ਜਨਵਰੀ (ਪੋਸਟ ਬਿਊਰੋ)- ਆਸਟ੍ਰੇਲੀਆ ਵਿੱਚ ਅਸ਼ਲੀਲ ਫੋਟੋਆਂ ਵਾਲੇ ‘ਦਾ ਪਿਕਚਰ’ ਨਾਮੀ ਰਸਾਲੇ ਵਿੱਚ ਸਾਬਤ ਸੂਰਤ ਨਿਹੰਗ ਸਿੰਘ ਦੀ ਤਸਵੀਰ ਲਾ ਕੇ ਜਿਥੇ ਸਿੱਖ ਨੂੰ ਮਜ਼ਾਕ ਦਾ ਪਾਤਰ ਬਣਾਇਆ ਹੈ, ਉਥੇ ਸਿੱਖ ਲਈ ‘ਅਸ਼ਲੀਲ ਸ਼ਬਦਾਵਲੀ’ ਦਾ ਪ੍ਰਯੋਗ ਕੀਤਾ ਗਿਆ ਹੈ। ਵਰਨਣ ਯੋਗ ਹੈ ਕਿ ‘ਦਾ ਪਿਕਚਰ’ ਨਾਮੀ ਰਸਾਲਾ ਸਿਰਫ […]

Read more ›
ਸੰਗਤ ਟੀ ਵੀ ‘ਤੇ ਜਨਰਲ ਬਰਾੜ ‘ਤੇ ਹੋਏ ਹਮਲੇ ਬਾਰੇ ਪ੍ਰੋਗਰਾਮ ਵੇਲੇ ਬੇਨਿਯਮੀਆਂ ਕਰਨ ਦਾ ਦੋਸ਼

ਸੰਗਤ ਟੀ ਵੀ ‘ਤੇ ਜਨਰਲ ਬਰਾੜ ‘ਤੇ ਹੋਏ ਹਮਲੇ ਬਾਰੇ ਪ੍ਰੋਗਰਾਮ ਵੇਲੇ ਬੇਨਿਯਮੀਆਂ ਕਰਨ ਦਾ ਦੋਸ਼

January 27, 2013 at 9:08 am

ਲੰਡਨ, 27 ਜਨਵਰੀ (ਪੋਸਟ ਬਿਊਰੋ)- ਬਰਤਾਨੀਆ ਤੇ ਯੂਰਪ ਭਰ ‘ਚ ਪ੍ਰਸਾਰਿਤ ਹੋ ਰਹੇ ਸੰਗਤ ਟੀ ਵੀ ‘ਤੇ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ‘ਤੇ ਹਮਲਾ ਹੋਣ ਵੇਲੇ ਪ੍ਰਸਾਰਿਤ ਕੀਤੇ ਗਏ ਪ੍ਰੋਗਰਾਮ ਦਾ ਮੀਡੀਆ ਰੈਗੂਲੇਟਰ ਔਫਕੌਮ ਨੇ ਗੰਭੀਰ ਨੋਟਿਸ ਲਿਆ ਹੈ। ਇਹ ਪ੍ਰੋਗਰਾਮ ਹਮਲੇ ਤੋਂ ਇਕ ਦਿਨ ਬਾਅਦ ਪ੍ਰਸਾਰਿਤ ਕੀਤਾ ਗਿਆ ਸੀ, […]

Read more ›
ਜੁਕਰਬਰਗ ਹੁਣ ਸਿਆਸੀ ਆਗੂਆਂ ਲਈ ਪੈਸੇ ਇਕੱਠੇ ਕਰਨਗੇ

ਜੁਕਰਬਰਗ ਹੁਣ ਸਿਆਸੀ ਆਗੂਆਂ ਲਈ ਪੈਸੇ ਇਕੱਠੇ ਕਰਨਗੇ

January 27, 2013 at 9:08 am

ਸਾਨ ਫਰਾਂਸਿਸਕੋ, 27 ਜਨਵਰੀ (ਪੋਸਟ ਬਿਊਰੋ)- ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਦੇ ਸੰਸਥਾਪਕ ਮਾਰਕ ਜੁਕਰਬਰਗ ਹੁਣ ਸਿਆਸਤ ਵੱਲ ਵਧਣ ਦੀ ਤਿਆਰੀ ‘ਚ ਹਨ। ਇਸ ਦੀ ਸ਼ੁਰੂਆਤ ਉਹ ਨਿਊਜਰਸੀ ਦੀ ਗਵਰਨਰ ਕ੍ਰਿਸ ਕ੍ਰਿਸਟੀ ਲਈ ਫੰਡ ਇਕੱਠਾ ਕਰਨ ਤੋਂ ਕਰਨਗੇ। ਇਹ ਸਮਾਰੋਹ ਫਰਵਰੀ ‘ਚ ਕੀਤਾ ਜਾਵੇਗਾ। ਇਸ ਦਾ ਉਦੇਸ਼ ਕ੍ਰਿਸ ਲਈ ਹਮਾਇਤ ਇਕੱਠੀ […]

Read more ›
ਹੈਡਲੀ ਭਾਰਤ ਨੂੰ ਸੌਂਪਣ ਦੀ ਸੰਭਾਵਨਾ ਅਜੇ ਵੀ ਹੈ: ਅਮਰੀਕਾ

ਹੈਡਲੀ ਭਾਰਤ ਨੂੰ ਸੌਂਪਣ ਦੀ ਸੰਭਾਵਨਾ ਅਜੇ ਵੀ ਹੈ: ਅਮਰੀਕਾ

January 27, 2013 at 9:07 am

ਸ਼ਿਕਾਗੋ, 27 ਜਨਵਰੀ (ਪੋਸਟ ਬਿਊਰੋ)- ਅਮਰੀਕਾ ਦੇ ਇਕ ਫੈਡਰਲ ਅਧਿਕਾਰੀ ਨੇ ਕਿਹਾ ਕਿ ਜੇ ਮੁੰਬਈ ਹਮਲਿਆਂ ਦਾ ਦੋਸ਼ੀ ਡੇਵਿਡ ਹੈਡਲੀ ਸਰਕਾਰੀ ਪੱਖ ਨਾਲ ਸਮਝੌਤੇ ਤੋਂ ਮੁਕਰਦਾ ਹੈ ਤਾਂ ਲਸ਼ਕਰੇ ਤਾਇਬਾ ਦੇ ਇਸ ਪਾਕਿਸਤਾਨੀ ਅਮਰੀਕੀ ਅੱਤਵਾਦੀ ਨੂੰ ਅਜੇ ਵੀ ਭਾਰਤ ਨੂੰ ਸੌਂਪੇ ਜਾਣ ਦੀ ਕੁਝ ਸੰਭਾਵਨਾ ਹੈ। ਕਾਰਜਕਾਰੀ ਅਮਰੀਕੀ ਅਟਾਰਨੀ ਗੈਰੀ […]

Read more ›
ਫਲਸਤੀਨੀ ਖੇਤਰ ਵਿੱਚ ਸਰਗਰਮੀਆਂ ਰੋਕੇ ਇਜਰਾਈਲ: ਭਾਰਤ

ਫਲਸਤੀਨੀ ਖੇਤਰ ਵਿੱਚ ਸਰਗਰਮੀਆਂ ਰੋਕੇ ਇਜਰਾਈਲ: ਭਾਰਤ

January 25, 2013 at 10:46 am

ਸੰਯੁਕਤ ਰਾਸ਼ਟਰ, 25 ਜਨਵਰੀ (ਪੋਸਟ ਬਿਊਰੋ)- ਭਾਰਤ ਨੇ ਇਜਰਾਈਲ ਤੋਂ ਪੱਛਮੀ ਤਟ ਅਤੇ ਪੂਰਬੀ ਯਰੂਸ਼ਲਮ ਵਿੱਚ ਨਿਰਮਾਣ ਕੰਮ ਦੀਆਂ ਆਪਣੀਆਂ ਸਰਗਰਮੀਆਂ ‘ਤੇ ਰੋਕ ਲਗਾਉਣ ਨੂੰ ਕਿਹਾ ਹੈ। ਭਾਰਤ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਸਰਗਰਮੀਆਂ ਨਾਲ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਵਿਵਾਦ ਹੱਲ ਕਰਨ ਵਿੱਚ ਜ਼ਮੀਨੀ ਪੱਧਰ ‘ਤੇ ਮੁਸ਼ਕਲਾਂ ਖੜੀਆਂ […]

Read more ›
ਅਲ ਜਵਾਹਰੀ ਦੇ ਭਰਾ ਨੇ ਪੱਛਮੀ ਦੇਸ਼ਾਂ ‘ਤੇ ਜਹਾਦ ਨੂੰ ਹਵਾ ਦੇਣ ਦਾ ਦੋਸ਼ ਲਾਇਆ

ਅਲ ਜਵਾਹਰੀ ਦੇ ਭਰਾ ਨੇ ਪੱਛਮੀ ਦੇਸ਼ਾਂ ‘ਤੇ ਜਹਾਦ ਨੂੰ ਹਵਾ ਦੇਣ ਦਾ ਦੋਸ਼ ਲਾਇਆ

January 25, 2013 at 10:44 am

ਕਾਹਿਰਾ, 25 ਜਨਵਰੀ (ਪੋਸਟ ਬਿਊਰੋ)- ਫਰਾਂਸ ਦੀ ਫੌਜ ਵੱਲੋਂ ਮਾਲੀ ਵਿੱਚ ਅੱਤਵਾਦੀ ਖਿਲਾਫ ਵਿੱਢੀ ਮੁਹਿੰਮ ਦੀ ਆਲੋਚਨਾ ਕਰਦਿਆਂ ਅਲ ਕਾਇਦਾ ਦੇ ਆਗੂ ਆਈਮਨ ਅਲ ਜਵਾਹਰੀ ਦੇ ਭਰਾ ਨੇ ਕਿਹਾ ਹੈ ਕਿ ਅਮਰੀਕਾ ਤੇ ਯੂਰਪੀ ਦੇਸ਼ ਆਪਣੇ ਧੱਕੜ ਰਵੱਈਏ ਨਾਲ ਲੋਕਾਂ ਨੂੰ ਜਹਾਦੀ ਬਣਨ ਲਈ ਮਜਬੂਰ ਰਕ ਰਹੇ ਹਨ। ਮਿਸਰ ਦੇ […]

Read more ›
ਓਬਾਮਾ ਬਾਰੇ ਅੱਤਵਾਦੀ ਹਮਲੇ ਦਾ ਡਰ, ਅਮਰੀਕਾ ਚੌਕਸ

ਓਬਾਮਾ ਬਾਰੇ ਅੱਤਵਾਦੀ ਹਮਲੇ ਦਾ ਡਰ, ਅਮਰੀਕਾ ਚੌਕਸ

January 25, 2013 at 10:43 am

* ਸਾਬਕਾ ਖੁਫੀਆ ਅਧਿਕਾਰੀ ਨੇ ਕੀਤਾ ਦਾਅਵਾ ਵਾਸ਼ਿੰਗਟਨ, 25 ਜਨਵਰੀ (ਪੋਸਟ ਬਿਊਰੋ)- ਸਾਬਕਾ ਖੁਫੀਆ ਮੁਖੀ ਦੇ ਉਸ ਦਾਅਵੇ ਨੇ ਪੂਰੇ ਅਮਰੀਕਾ ‘ਚ ਤਰਥੱਲੀ ਮਚਾ ਦਿੱਤੀ ਹੈ, ਜਿਸ ਮੁਤਾਬਕ ਰਾਸ਼ਟਰਪਤੀ ਬਰਾਕ ਓਬਾਮਾ ਤੇ ਦੂਸਰੇ ਅਮਰੀਕੀ ਆਗੂਆਂ ਦਾ ਅੱਤਵਾਦੀ ਕਤਲ ਕਰ ਸਕਦੇ ਹਨ। ਓਬਾਮਾ ਦੇ ਪਹਿਲੇ ਕਾਰਜਕਾਲ ਵੇਲੇ ਕੌਮੀ ਖੁਫੀਆ ਏਜੰਸੀ ਦੇ […]

Read more ›
ਪਾਕਿ ਪ੍ਰਧਾਨ ਮੰਤਰੀ ਦੇ ਖਿਲਾਫ ਇੱਕ ਹੋਰ ਮਾਮਲਾ ਦਰਜ ਕਰਨ ਦੇ ਹੁਕਮ

ਪਾਕਿ ਪ੍ਰਧਾਨ ਮੰਤਰੀ ਦੇ ਖਿਲਾਫ ਇੱਕ ਹੋਰ ਮਾਮਲਾ ਦਰਜ ਕਰਨ ਦੇ ਹੁਕਮ

January 25, 2013 at 10:41 am

* ਗ੍ਰਹਿ ਮੰਤਰੀ ਮਲਿਕ ਦੇ ਵਿਰੁੱਧ ਵੀ ਕੇਸ ਦਰਜ ਕਰਨ ਨੂੰ ਕਿਹਾ ਇਸਲਾਮਾਬਾਦ, 25 ਜਨਵਰੀ (ਪੋਸਟ ਬਿਊਰੋ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਾਜਾ ਪਰਵੇਜ਼ ਅਸ਼ਰਫ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ। ਰੈਂਟਲ ਪਾਵਰ ਪ੍ਰੋਜੈਕਟ ਘੁਟਾਲਾ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਸੁਪਰੀਮ ਕੋਰਟ ਨੇ ਦੇਸ਼ […]

Read more ›