ਸੰਸਾਰ

ਪਾਕਿ ਨੇ ਫਿਰ ਕਸ਼ਮੀਰ ਦਾ ਰਾਗ ਛੇੜਿਆ

ਪਾਕਿ ਨੇ ਫਿਰ ਕਸ਼ਮੀਰ ਦਾ ਰਾਗ ਛੇੜਿਆ

February 6, 2013 at 11:44 am

ਇਸਲਾਮਾਬਾਦ, 6 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨ ਦੀ ਸੀਨੀਅਰ ਲੀਡਰਸ਼ਿਪ ਨੇ ਇਕ ਵਾਰ ਫੇਰ ਕਸ਼ਮੀਰੀ ਲੋਕਾਂ ਪ੍ਰਤੀ ਹਮਾਇਤ ਦੀ ਪ੍ਰਤੀਬੱਧਤਾ ਪ੍ਰਗਟਾਈ ਤੇ ਕਿਹਾ ਹੈ ਕਿ ਭਾਰਤ ਨਾਲ ਵਿਸ਼ਵਾਸ ਬਹਾਲੀ ਲਈ ਜਿਹੜੇ ਉਪਾਅ ਕਰਕੇ ਪਹਿਲ ਕੀਤੀ ਗਈ ਹੈ, ਉਸ ਨਾਲ ਖੇਤਰ ‘ਚ ਲੰਮੇ ਸਮੇਂ ਤੋਂ ਚਲੇ ਆ ਰਹੇ ਵਿਵਾਦ ਦਾ ਹੱਲ ਹੋਣਾ […]

Read more ›
ਮੁੰਬਈ ਦੁਨੀਆ ਦਾ ਸਭ ਤੋਂ ਸਸਤਾ ਤੇ ਦਿੱਲੀ ਤੀਜੇ ਨੰਬਰ ਦਾ ਸ਼ਹਿਰ

ਮੁੰਬਈ ਦੁਨੀਆ ਦਾ ਸਭ ਤੋਂ ਸਸਤਾ ਤੇ ਦਿੱਲੀ ਤੀਜੇ ਨੰਬਰ ਦਾ ਸ਼ਹਿਰ

February 6, 2013 at 11:43 am

ਲੰਡਨ, 6 ਫਰਵਰੀ (ਪੋਸਟ ਬਿਊਰੋ)- ਭਾਰਤ ਅਤੇ ਪਾਕਿਸਤਾਨ ਦੀਆਂ ਵਪਾਰਕ ਰਾਜਧਾਨੀਆਂ ਮੁੰਬਈ ਅਤੇ ਕਰਾਚੀ ਨੂੰ ਰਹਿਣ ਦੇ ਲਿਹਾਜ਼ ਨਾਲ ਦੁਨੀਆ ਦੇ ਸਭ ਤੋਂ ਸਸਤੇ ਸ਼ਹਿਰਾਂ ਦੀ ਸੂਚੀ ਵਿੱਚ ਸਥਾਨ ਦਿੱਤਾ ਗਿਆ ਹੈ। ਭਾਰਤ ਦੀ ਰਾਜਧਾਨੀ ਦਿੱਲੀ ਨੂੰ ਇਸ ਸੂਚੀ ਵਿੱਚ ਤੀਜੇ ਸਥਾਨ ‘ਤੇ ਰੱਖਿਆ ਗਿਆ ਹੈ। ਦ ਇਕੋਨਾਮਿਸਟ ਇੰਟੈਲੀਜੈਂਸ ਯੂਨਿਟ […]

Read more ›
ਪਾਕਿਸਤਾਨ ਦੀ ਸਹਿਮਤੀ ਨਾਲ ਅਮਰੀਕਾ ਵੱਲੋਂ ਕੀਤੇ ਜਾਂਦੇ ਹਨ ਡਰੋਨ ਹਮਲੇ

ਪਾਕਿਸਤਾਨ ਦੀ ਸਹਿਮਤੀ ਨਾਲ ਅਮਰੀਕਾ ਵੱਲੋਂ ਕੀਤੇ ਜਾਂਦੇ ਹਨ ਡਰੋਨ ਹਮਲੇ

February 6, 2013 at 11:41 am

ਵਾਸ਼ਿੰਗਟਨ, 6 ਫਰਵਰੀ (ਪੋਸਟ ਬਿਊਰੋ)- ਅਮਰੀਕੀ ਥਿੰਕ ਟੈਂਕ ਨੇ ਕਿਹਾ ਹੈ ਕਿ ਪਾਕਿਸਤਾਨ-ਅਮਰੀਕਾ ਦੇ ਵਿੱਚ ਮੌਨ ਸਹਿਮਤੀ ਦੇ ਆਧਾਰ ‘ਤੇ ਡਰੋਨ ਹਮਲੇ ਹੋ ਰਹੇ ਹਨ। ਥਿੰਕ ਟੈਂਕ ਦੇ ਮੁਤਾਬਕ ਅਸਲ ‘ਚ ਇਸ ਲਈ ਪਾਕਿਸਤਾਨ ਨੇ ਜਨਤਕ ਰੂਪ ਨਾਲ ਤਾਂ ਡਰੋਨ ਹਮਲੇ ਨਾ ਕਰਨ ਲਈ ਕਿਹਾ ਹੈ, ਪਰ ਉਸ ਨੇ ਅਜੇ […]

Read more ›
ਵੀਡੀਓ ‘ਚ ਉਤਰੀ ਕੋਰੀਆ ਨੇ ਅਮਰੀਕਾ ਨੂੰ ਤਬਾਹੀ ਵਿਖਾਈ

ਵੀਡੀਓ ‘ਚ ਉਤਰੀ ਕੋਰੀਆ ਨੇ ਅਮਰੀਕਾ ਨੂੰ ਤਬਾਹੀ ਵਿਖਾਈ

February 6, 2013 at 11:40 am

ਸਿਓਲ, 6 ਫਰਵਰੀ (ਪੋਸਟ ਬਿਊਰੋ)- ਪੱਛਮੀ ਦੇਸ਼ਾਂ ਦੀਆਂ ਚਿਤਾਵਨੀਆਂ ਨੂੰ ਟਿੱਚ ਜਾਣਦਿਆਂ ਉਤਰੀ ਕੋਰੀਆ ਕਿਸੇ ਵੀ ਦਿਨ ਪ੍ਰਮਾਣੂ ਪ੍ਰੀਖਣ ਕਰ ਸਕਦਾ ਹੈ। ਮਿਓਂਗਯਾਂਗ ਨੇ ਹਾਲ ਹੀ ‘ਚ ਯੂਟਿਊਬ ‘ਤੇ ਇਕ ਵੀਡੀਓ ਜਾਰੀ ਕੀਤਾ ਹੈ, ਜਿਸ ‘ਚ ਨਿਊਯਾਰਕ ਵਰਗੇ ਇਕ ਸ਼ਹਿਰ ਨੂੰ ਮਿਜ਼ਾਈਲ ਹਮਲੇ ‘ਚ ਤਬਾਹ ਹੁੰਦਿਆਂ ਵਿਖਾਇਆ ਗਿਆ ਹੈ। ਵੀਡੀਓ […]

Read more ›
ਇਰਾਕ ‘ਚ ਆਤਮਘਾਤੀ ਹਮਲੇ ਵਿੱਚ 23 ਮੌਤਾਂ, 42 ਜ਼ਖਮੀ

ਇਰਾਕ ‘ਚ ਆਤਮਘਾਤੀ ਹਮਲੇ ਵਿੱਚ 23 ਮੌਤਾਂ, 42 ਜ਼ਖਮੀ

February 6, 2013 at 11:38 am

ਬਗਦਾਦ, 6 ਫਰਵਰੀ (ਪੋਸਟ ਬਿਊਰੋ)- ਇਰਾਕ ਦੀ ਰਾਜਧਾਨੀ ਬਗਦਾਦ ‘ਚ ਬੀਤੀ ਦਿਨੀਂ ਇਕ ਆਤਮਘਾਤੀ ਹਮਲਾਵਰ ਨੇ ਸਰਕਾਰ ਸਮਰਥਕ ਇਕ ਸੁੰਨੀ ਕੱਟੜਪੰਥੀ ਸਮੂਹ ‘ਤੇ ਹਮਲਾ ਕੀਤਾ, ਜਿਸ ‘ਚ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਅਤੇ 42 ਹੋਰ ਜ਼ਖਮੀ ਹੋ ਗਏ। ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। […]

Read more ›
ਅਫਗਾਨਿਸਤਾਨ ਵਿੱਚ ਅਮਨ ਦਾ ਖਰੜਾ ਤਿਆਰ

ਅਫਗਾਨਿਸਤਾਨ ਵਿੱਚ ਅਮਨ ਦਾ ਖਰੜਾ ਤਿਆਰ

February 6, 2013 at 11:37 am

ਲੰਡਨ, 6 ਫਰਵਰੀ (ਪੋਸਟ ਬਿਊਰੋ)- ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜਈ ਅਤੇ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨਾਲ ਮੁਲਾਕਾਤ ਦੇ ਬਾਅਦ ਅਫਗਾਨਿਸਤਾਨ ਵਿੱਚ ਸ਼ਾਂਤੀ ਸਥਾਪਨਾ ਲਈ ਛੇ ਮਹੀਨੇ ਦੀ ਸਮਾਂ ਸੀਮਾ ਤੈਅ ਕੀਤੀ। ਤ੍ਰੈਪੱਖੀ ਗੱਲਬਾਤ ਦੌਰਾਨ ਸਾਰੇ ਪੱਖ ਇਸ ‘ਤੇ ਤੇਜ਼ੀ ਨਾਲ ਜ਼ਰੂਰੀ ਕਦਮ ਚੁੱਕਣ […]

Read more ›
ਸੋਲੋਮਨ ਆਈਲੈਂਡ ਉੱਤੇ ਸੁਨਾਮੀ ਕਾਰਨ ਮਚੀ ਤਬਾਹੀ, ਕਈ ਲੋਕ ਲਾਪਤਾ

ਸੋਲੋਮਨ ਆਈਲੈਂਡ ਉੱਤੇ ਸੁਨਾਮੀ ਕਾਰਨ ਮਚੀ ਤਬਾਹੀ, ਕਈ ਲੋਕ ਲਾਪਤਾ

February 6, 2013 at 8:16 am

ਸਿਡਨੀ, 6 ਫਰਵਰੀ (ਪੋਸਟ ਬਿਊਰੋ) : ਬੁੱਧਵਾਰ ਨੂੰ ਇੱਕ ਜ਼ਬਰਦਸਤ ਭੂਚਾਲ ਮਗਰੋਂ ਸੋਲੋਮਨ ਆਈਲੈਂਡਜ਼ ਉੱਤੇ ਆਈ ਸੁਨਾਮੀ ਕਾਰਨ 1.5 ਮੀਟਰ ਤੱਕ ਦੀਆਂ ਲਹਿਰਾਂ ਉੱਠੀਆਂ ਜਿਸ ਕਾਰਨ ਕਈ ਘਰ ਤਬਾਹ ਹੋ ਗਏ ਤੇ ਕਈ ਲੋਕ ਲਾਪਤਾ ਹੋ ਗੲੰੇ। ਮੰਨਿਆ ਜਾ ਰਿਹਾ ਹੈ ਕਿ ਲਾਪਤਾ ਲੋਕਾਂ ਦੀ ਅਸਲ ਵਿੱਚ ਪਾਣੀ ਦੇ ਨਾਲ […]

Read more ›
ਪਤਨੀ ਦੇ ਕਤਲ ਦੇ ਦੋਸ਼ ‘ਚ ਪੰਜਾਬੀ ਨੂੰ 30 ਸਾਲ ਕੈਦ ਦੀ ਸਜ਼ਾ

ਪਤਨੀ ਦੇ ਕਤਲ ਦੇ ਦੋਸ਼ ‘ਚ ਪੰਜਾਬੀ ਨੂੰ 30 ਸਾਲ ਕੈਦ ਦੀ ਸਜ਼ਾ

February 5, 2013 at 9:20 am

ਕੈਲੀਫੋਰਨੀਆ, 5 ਫਰਵਰੀ (ਪੋਸਟ ਬਿਊਰੋ)- ਪਤਨੀ ਦੇ ਕਤਲ ਦੇ ਦੋਸ਼ ਵਿੱਚ ਇਥੋਂ ਦੇ 53 ਸਾਲਾ ਇਕ ਪੰਜਾਬੀ ਵਿਅਕਤੀ ਨੂੰ 25 ਤੋਂ 30 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਕਤਲ ਬਾਰੇ ਉਸ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੋਵਾਂ ਪਤੀ-ਪਤਨੀ ਵਿਚਕਾਰ ਖੁਦਕੁਸ਼ੀ ਕਰਨ ਲਈ ਹੋਏ ਸਮਝੌਤੇ ਦਾ ਇਕ ਹਿੱਸਾ ਸੀ, […]

Read more ›
ਪਾਕਿਸਤਾਨ ਸਰਕਾਰ ਨੇ ਹਿੰਦੂ ਪਰਵਾਰਾਂ ਦੀ ਭਾਰਤ ਨੂੰ ਜਾਣ ਦੀ ਗੱਲ ਕਬੂਲੀ

ਪਾਕਿਸਤਾਨ ਸਰਕਾਰ ਨੇ ਹਿੰਦੂ ਪਰਵਾਰਾਂ ਦੀ ਭਾਰਤ ਨੂੰ ਜਾਣ ਦੀ ਗੱਲ ਕਬੂਲੀ

February 5, 2013 at 9:19 am

ਲਾਹੌਰ, 5 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨ ਸਰਕਾਰ ਨੇ ਆਖਰਕਾਰ ਇਹ ਕਬੂਲ ਕਰ ਲਿਆ ਹੈ ਕਿ ਇਥੋਂ ਦਰਜਨਾਂ ਹਿੰਦੂ ਪਰਵਾਰ ਹਿਜਰਤ ਕਰਕੇ ਭਾਰਤ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਘੱਟ ਗਿਣਤੀ ਫਿਰਕਾ ਆਪਣੇ ਬਿਹਤਰ ਭਵਿੱਖ ਲਈ ਪਾਕਿਸਤਾਨ ਨੂੰ ਛੱਡ ਰਿਹਾ ਹੈ। ਪ੍ਰਧਾਨ ਮੰਤਰੀ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਸਲਾਹਕਾਰ ਡਾ. […]

Read more ›
500 ਸਾਲ ਬਾਅਦ ਮਿਲਿਆ ਇੰਗਲੈਂਡ ਦੇ ਇੱਕ ਕਿੰਗ ਦਾ ਪਿੰਜਰ

500 ਸਾਲ ਬਾਅਦ ਮਿਲਿਆ ਇੰਗਲੈਂਡ ਦੇ ਇੱਕ ਕਿੰਗ ਦਾ ਪਿੰਜਰ

February 5, 2013 at 9:17 am

* ਲੀਸੈਸਟਰ ਦੀ ਕਾਰ ਪਾਰਕਿੰਗ ਹੇਠ ਪਿਛਲੇ ਸਾਲ ਖੁਦਾਈ ਦੌਰਾਨ ਮਿਲੀਆਂ ਸੀ ਹੱਡੀਆਂ ਲੀਸੈਸਟਰ (ਇੰਗਲੈਂਡ), 5 ਫਰਵਰੀ (ਪੋਸਟ ਬਿਊਰੋ)- ਪਿਛਲੇ ਸਾਲ ਬ੍ਰਿਟੇਨ ਦੇ ਲੀਸੈਸਟਰ ਸ਼ਹਿਰ ਦੀ ਕਾਰ ਪਾਰਕਿੰਗ ਦੀ ਖੁਦਾਈ ਦੌਰਾਨ ਮਿਲਿਆ ਕੰਕਾਲ ਕਿੰਗ ਰਿਚਰਡ ਤੀਜੇ ਦਾ ਹੈ। ਇਹ ਕੰਕਾਲ ਪਿਛਲੇ ਸਾਲ ਸਤੰਬਰ ਵਿੱਚ ਮਿਲਿਆ ਸੀ। ਡੀ ਐਨ ਏ ਜਾਂਚ […]

Read more ›