Video

ਗੁਰਦਾਸ ਮਾਨ ਦੀ ਆ ਰਹੀ ਨਵੀਂ ਫਿਲਮ ‘ਨਨਕਾਣਾ’ ਦਾ ਗੀਤ ‘ਉੱਚਾ ਦਰ ਬਾਬੇ ਨਾਨਕ ਦਾ’ ਰਿਲੀਜ਼

ਗੁਰਦਾਸ ਮਾਨ ਦੀ ਆ ਰਹੀ ਨਵੀਂ ਫਿਲਮ ‘ਨਨਕਾਣਾ’ ਦਾ ਗੀਤ ‘ਉੱਚਾ ਦਰ ਬਾਬੇ ਨਾਨਕ ਦਾ’ ਰਿਲੀਜ਼

July 2, 2018 at 12:40 pm

ਗੁਰਦਾਸ ਮਾਨ ਦੀ ਆਉਣ ਵਾਲੀ ਫਿਲਮ ‘ਨਨਕਾਣਾ’ ਅੱਜ ਕੱਲ੍ਹ ਸੁਰਖੀਆਂ ਵਿਚ ਹੈ। ਗੁਰਦਾਸ ਮਾਨ ਦੀ ਫਿਲਮ ‘ਨਨਕਾਣਾ’ ਦਾ ਗੀਤ ‘ਉੱਚਾ ਦਰ ਬਾਬੇ ਨਾਨਕ ਦਾ’ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਧਾਰਮਿਕ ਗੀਤ ਨੂੰ ਜਤਿੰਦਰ ਸ਼ਾਹ ਨੇ ਸੰਗੀਤ ਦਿੱਤਾ ਹੈ। ਇਸ ਫਿਲਮ ਦੇ 2 ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ‘ਚੋਂ […]

Read more ›
ਸਭ ਦੇ ਹਰਮਨ ਪਿਆਰੇ ਗੁਰਦਾਸ ਮਾਨ ਦੀ ਨਵੀਂ ਆ ਰਹੀ ਫਿਲਮ ‘ਨਨਕਾਣਾ’ ਦਾ ਟ੍ਰੇਲਰ…. ਵੀਡੀਓ ਦੇਖਣ ਲਈ ਲਿੰਕ `ਤੇ ਕਲਿਕ ਕਰੋ….!!

ਸਭ ਦੇ ਹਰਮਨ ਪਿਆਰੇ ਗੁਰਦਾਸ ਮਾਨ ਦੀ ਨਵੀਂ ਆ ਰਹੀ ਫਿਲਮ ‘ਨਨਕਾਣਾ’ ਦਾ ਟ੍ਰੇਲਰ…. ਵੀਡੀਓ ਦੇਖਣ ਲਈ ਲਿੰਕ `ਤੇ ਕਲਿਕ ਕਰੋ….!!

June 14, 2018 at 6:12 am

ਸਭ ਦੇ ਹਰਮਨ ਪਿਆਰੇ ਗੁਰਦਾਸ ਮਾਨ ਦੀ ਨਵੀਂ ਆ ਰਹੀ ਫਿਲਮ ‘ਨਨਕਾਣਾ’ ਦਾ ਟ੍ਰੇਲਰ ਆ ਗਿਆ ਹੈ। ਇਹ ਫਿ਼ਲਮ ਪਿਤਾ ਤੇ ਪੁੱਤਰ ਦੇ ਮਜ਼ਬੂਤ ਰਿਸ਼ਤੇ `ਤੇ ਆਧਾਰਿਤ ਹੈ। ‘ਨਨਕਾਣਾ’ ਫਿਲਮ 6 ਜੁਲਾਈ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਗੁਰਦਾਸ ਮਾਨ ਤੋਂ ਇਲਾਵਾ ਕਵਿਤਾ ਕੌਸ਼ਿਕ ਤੇ ਅਨਸ ਰਾਸ਼ਿਦ […]

Read more ›
ਭਾਰਤੀ ਹਾਕੀ ਟੀਮ ਦੇ ਖਿਡਾਰੀ ਸੰਦੀਪ ਸਿੰਘ ਦੀ ਜ਼ੁਬਾਨੀ ਸੁਣੋ। ਜਿਸ ਦੀ ਜਿ਼ੰਦਗੀ `ਤੇ ਆਧਾਰਿਤ ਦਿਲਜੀਤ ਦੀ ‘ਸੂਰਮਾ’ ਫਿਲਮ ਆ ਰਹੀ ਰਹੀ ਹੈ।

ਭਾਰਤੀ ਹਾਕੀ ਟੀਮ ਦੇ ਖਿਡਾਰੀ ਸੰਦੀਪ ਸਿੰਘ ਦੀ ਜ਼ੁਬਾਨੀ ਸੁਣੋ। ਜਿਸ ਦੀ ਜਿ਼ੰਦਗੀ `ਤੇ ਆਧਾਰਿਤ ਦਿਲਜੀਤ ਦੀ ‘ਸੂਰਮਾ’ ਫਿਲਮ ਆ ਰਹੀ ਰਹੀ ਹੈ।

June 12, 2018 at 7:43 am

ਭਾਰਤੀ ਹਾਕੀ ਟੀਮ ਦੇ ਖਿਡਾਰੀ ਸੰਦੀਪ ਸਿੰਘ ਦੀ ਜ਼ੁਬਾਨੀ ਸੁਣੋ। ਜਿਨ੍ਹਾਂ ਦੀ ਜਿੰ਼ਦਗੀ `ਤੇ ਆਧਾਰਿਤ ਦਿਲਜੀਤ ਦੀ ‘ਸੂਰਮਾ’ ਫਿਲਮ ਆ ਰਹੀ ਰਹੀ। ਸੰਦੀਪ ਸਿੰਘ ਦੀ ਜਿ਼ੰਦਗੀ ਨਾਲ ਸੰਬੰਧਿਤ ਘਟਨਾਵਾਂ ਉਸਦੇ ਮੂੰਹੋ ਹੀ ਸੁਣਨ ਲਈ ਇਹ ਵੀਡੀਓ ਜ਼ਰੂਰ ਦੇਖੋ ਇਸ ਨਾਲ ਦਰਸ਼ਕਾਂ ਨੂੰ ਫਿ਼ਲਮ ਦੀ ਕਹਾਣੀ ਸਮਝਣ `ਚ ਮੱਦਦ ਮਿਲੇਗੀ। ਵੀਡੀਓ […]

Read more ›
‘ਸੂਰਮਾ’ ਦਿਲਜੀਤ ਦੀ ਨਵੀਂ ਆ ਰਹੀ ਫਿਲਮ ਦਾ ਟ੍ਰੇਲਰ ਦੇਖੋ… ਜੋ 13 ਜੁਲਾਈ ਨੂੰ ਸਿਨੇਮਾ ਘਰਾਂ `ਚ ਦੇਖੀ ਜਾਵੇਗੀ।

‘ਸੂਰਮਾ’ ਦਿਲਜੀਤ ਦੀ ਨਵੀਂ ਆ ਰਹੀ ਫਿਲਮ ਦਾ ਟ੍ਰੇਲਰ ਦੇਖੋ… ਜੋ 13 ਜੁਲਾਈ ਨੂੰ ਸਿਨੇਮਾ ਘਰਾਂ `ਚ ਦੇਖੀ ਜਾਵੇਗੀ।

June 11, 2018 at 4:00 am

ਦਿਲਜੀਤ ਦੀ ਨਵੀਂ ਆ ਰਹੀ ਫਿਲਮ ‘ਸੂਰਮਾ’ ਜੋ ਕਿ ਇਕ ਸੱਚੀ ਕਹਾਣੀ `ਤੇ ਅਧਾਰਿਤ ਹੈ। ਇਸ ਫਿਲਮ ਵਿਚ ਦਿਲਜੀਤ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਸੰਦੀਪ ਸਿੰਘ ਦੀ ਭੂਮਿਕਾ ਨਿਭਾਈ ਹੈ ਜੋ ਕਿ ਸੰਦੀਪ ਦੀ ਹੀ ਕਹਾਣੀ ਹੈ ਕਿ ਕਿਵੇਂ ਉਸ ਨੇ ਆਪਣੀ ਜਿ਼ੰਦਗੀ ਵਿਚ ਸੰਘਰਸ਼ ਕੀਤਾ। ਟ੍ਰੇਲਰ ਦੇਖਣ ਲਈ […]

Read more ›
ਰਾਣਾ ਰਣਬੀਰ ਦੀ ਨਵੀਂ ਆ ਰਹੀ ਪੰਜਾਬੀ ਫਿਲਮ ‘ਅਸੀਸ’ ਦਾ ਟਰੇਲਰ ਆ ਗਿਆ ਹੈ। ਮਾਂ ਤੇ ਪੁੱਤ ਦੇ ਇਕ ਮਜ਼ਬੂਤ ਰਿਸ਼ਤੇ ਦੀ ਕਹਾਣੀ `ਤੇ ਅਧਾਰਿਤ ਰਾਣਾ ਰਣਬੀਰ ਦੀ ਇਹ ਫਿਲਮ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਦੀ ਆਸ ਜਗਾਉਣ ਵਾਲੀ ਹੈ ਇਸ ਫਿਲਮ ਨੇ ਭਵਿਖ ਲਈ ਬਹੁਤ  ਕੁਝ ਨਿਰਧਾਰਤ ਕਰਨਾ ਹੈ। ਫਿਲਮ ਦਾ ਟ੍ਰੇਲਰ ਦੇਖ ਕੇ ਇਹ ਵਿਚਾਰ ਪ੍ਰਗਟ ਹੁੰਦੇ ਹਨ।  ਟਰੇਲਰ ਦੇਖਣ ਲਈ ਕਲਿਕ ਕਰੋ…!!

June 5, 2018 at 7:18 am
Read more ›
ਫਿਲਮ ‘ਪ੍ਰਮਾਣੂ’ ਦ ਸਟੋਰੀ ਆਫ ਪੋਖਰਣ ਭਾਰਤ ਦੀ ਇਤਿਹਾਸਿਕ ਘਟਨਾ `ਤੇ ਆਧਾਰਿਤ…ਟ੍ਰੇਲਰ ਦੇਖਣ ਲਈ ਕਲਿਕ ਕਰੋ

ਫਿਲਮ ‘ਪ੍ਰਮਾਣੂ’ ਦ ਸਟੋਰੀ ਆਫ ਪੋਖਰਣ ਭਾਰਤ ਦੀ ਇਤਿਹਾਸਿਕ ਘਟਨਾ `ਤੇ ਆਧਾਰਿਤ…ਟ੍ਰੇਲਰ ਦੇਖਣ ਲਈ ਕਲਿਕ ਕਰੋ

May 13, 2018 at 8:10 am

ਫਿਲਮ ‘ਪ੍ਰਮਾਣੂ’ ਦ ਸਟੋਰੀ ਆਫ ਪੋਖਰਣ ਭਾਰਤ ਦੀ ਉਸ ਇਤਿਹਾਸਿਕ ਘਟਨਾ `ਤੇ ਆਧਾਰਿਤ ਹੈ ਜਿਸਦੇ ਚਲਦੇ ਦੇਸ਼ ਪ੍ਰਮਾਣੂ ਸ਼ਕਤੀ ਵਾਲੇ ਦੇਸ਼ਾਂ ਦੀ ਕਤਾਰ `ਚ ਮਜ਼ਬੂਤੀ ਨਾਲ ਆ ਖੜ੍ਹਾ ਸੀ। ਕਹਾਣੀ ਭਾਰਤ ਦੇ ਦੂਜੇ ਪ੍ਰਮਾਣੂ ਟੈਸਟ ਮਤਲਬ ਪੋਖਰਣ 2 ਨਾਲ ਜੁੜੀ ਹੈ। ਫਿ਼ਲਮ ਵਿਚ ਜਾਨ ਅਬਰਾਹੀਮ, ਡਾਇਨਾ ਪੇਂਟੀ ਤੇ ਬਾਮਨ ਈਰਾਨੀ […]

Read more ›
‘ਕਿਲਾ ਮੁਬਾਰਕ’ ਪਟਿਆਲਾ ਵਿਚ ਫਿਲਮਾਇਆ ਗਿਆ ਸਤਿੰਦਰ ਸਰਤਾਜ ਦਾ ਨਵਾਂ ਗੀਤ …’ਆਰਸੀ’.. ਆਰਸੀ ਦਾ ਮਤਲਬ ਸ਼ੀਸ਼ਾ …ਵੀਡੀਓ ਦੇਣ ਲਈ ਕਲਿ ਕਰੋ…!!

‘ਕਿਲਾ ਮੁਬਾਰਕ’ ਪਟਿਆਲਾ ਵਿਚ ਫਿਲਮਾਇਆ ਗਿਆ ਸਤਿੰਦਰ ਸਰਤਾਜ ਦਾ ਨਵਾਂ ਗੀਤ …’ਆਰਸੀ’.. ਆਰਸੀ ਦਾ ਮਤਲਬ ਸ਼ੀਸ਼ਾ …ਵੀਡੀਓ ਦੇਣ ਲਈ ਕਲਿ ਕਰੋ…!!

April 25, 2018 at 1:15 pm
Read more ›
ਜਿੰਮੀ ਸ਼ੇਰ ਗਿੱਲ ਦੀ ਨਵੀਂ ਆ ਰਹੀ ਪੰਜਾਬੀ ਫਿਲਮ ‘ਦਾਣਾ-ਪਾਣੀ’ ਫਿਲਮ ਵਿਚ ਮਨਮੋਹਨ ਵਾਰਿਸ ਦੀ ਆਵਾਜ਼ ਵਿਚ ਤੇ ਵੀਤ ਬਲਜੀਤ ਦਾ ਲਿਖਿਆ ਗੀਤgIq ‘Refugee’…. `ਤੇ ਇਕ ਨਜ਼ਰ

ਜਿੰਮੀ ਸ਼ੇਰ ਗਿੱਲ ਦੀ ਨਵੀਂ ਆ ਰਹੀ ਪੰਜਾਬੀ ਫਿਲਮ ‘ਦਾਣਾ-ਪਾਣੀ’ ਫਿਲਮ ਵਿਚ ਮਨਮੋਹਨ ਵਾਰਿਸ ਦੀ ਆਵਾਜ਼ ਵਿਚ ਤੇ ਵੀਤ ਬਲਜੀਤ ਦਾ ਲਿਖਿਆ ਗੀਤgIq ‘Refugee’…. `ਤੇ ਇਕ ਨਜ਼ਰ

April 25, 2018 at 1:07 pm
Read more ›
‘ਕੰਗਨ’ ਹਰਭਜਨ ਮਾਨ ਦਾ ਨਵਾਂ ਗੀਤ ਦਰਸ਼ਕਾਂ ਦੀ ਕਚਿਹਰੀ ਵਿਚ ਆ ਚੁੱਕਾ ਹੈ। ਬਹੁਤ ਹੀ ਖੂਬਸੂਰਤ ਦ੍ਰਿਸ਼ਾਂ ਨਾਲ ਫਿਲਮਾਇਆ ਇਹ ਗੀਤ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

‘ਕੰਗਨ’ ਹਰਭਜਨ ਮਾਨ ਦਾ ਨਵਾਂ ਗੀਤ ਦਰਸ਼ਕਾਂ ਦੀ ਕਚਿਹਰੀ ਵਿਚ ਆ ਚੁੱਕਾ ਹੈ। ਬਹੁਤ ਹੀ ਖੂਬਸੂਰਤ ਦ੍ਰਿਸ਼ਾਂ ਨਾਲ ਫਿਲਮਾਇਆ ਇਹ ਗੀਤ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

March 27, 2018 at 11:55 am
Read more ›
ਗਿੱਪੀ ਗਰੇਵਾਲ ਦੀ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਦਾ  ਗੀਤ ਗੱਲ ਦਿਲ ਦੀ ਰਿਲੀਜ਼

ਗਿੱਪੀ ਗਰੇਵਾਲ ਦੀ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਦਾ ਗੀਤ ਗੱਲ ਦਿਲ ਦੀ ਰਿਲੀਜ਼

March 17, 2018 at 9:22 am

ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ ਦੀ ਜਿੰਦਗੀ `ਤੇ ਅਧਾਰਤ ਫਿਲਮ ਗਿੱਪੀ ਗਰੇਵਾਲ ਸਮੇਤ ਤੇ ਹੋਰ ਮੁੱਖ ਕਲਾਕਾਰਾਂ ਦੀ ਭੂਮਿਕਾ ਕਾਰਨ ਦਰਸ਼ਕਾਂ ਦਾ ਧਿਆਨ ਖਿੱਚ ਰਹੀ ਹੈ।ਇਸ ਫਿਲਮ ਦਾ ਗੀਤ ‘ਗੱਲ ਦਿਲ ਦੀ’ ਰਿਲੀਜ਼ ਹੋ ਗਿਆ ਹੈ।ਇਸ ਗੀਤ ਨੂੰ ਕੁਲਵਿੰਦਰ ਬਿੱਲਾ ਨੇ ਆਪ ਲਿਖਿਆ ਹੈ। ‘ਗੱਲ ਦਿਲ ਦੀ’ ਗੀਤ ਸਰਹੱਦ […]

Read more ›