ਪੰਜਾਬ

ਪੰਜਾਬੀ ਲੇਖਕ ਗੱਬੀ ਨੇ ਫੇਸਬੁਕ ਰਾਹੀਂ ਫੜਿਆ ਧੋਖੇਬਾਜ਼ ਨੌਕਰ

ਪੰਜਾਬੀ ਲੇਖਕ ਗੱਬੀ ਨੇ ਫੇਸਬੁਕ ਰਾਹੀਂ ਫੜਿਆ ਧੋਖੇਬਾਜ਼ ਨੌਕਰ

July 29, 2013 at 12:36 pm

* ਪੰਜ ਮਹੀਨੇ ਵਿੱਚ ਵੀ ਨਹੀਂ ਲੱਭ ਸਕੀ ਸੀ ਪੁਲਸ ਚੰਡੀਗੜ੍ਹ, 29 ਜੁਲਾਈ (ਪੋਸਟ ਬਿਊਰੋ)- ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਸਿਕਸਟੀਨ’ ਦੀ ਹੀਰੋਇਨ ਵਾਮਿਕਾ ਗੱਬੀ ਦੇ ਪਿਤਾ ਗੋਵਰਧਨ ਗੱਬੀ ਨੇ ਧੋਖਾਧੜੀ ਕਰਨ ਵਾਲੇ ਨੌਕਰ ਨੂੰ ਫਿਲਮੀ ਅੰਦਾਜ਼ ਵਿੱਚ ਫੇਸਬੁਕ ਰਾਹੀਂ ਪੁਲਸ ਦੀ ਮਦਦ ਨਾਲ ਦਬੋਚ ਲਿਆ। ਜਾਣਕਾਰੀ ਅਨੁਸਾਰ, ਨੌਕਰ […]

Read more ›
ਤਰਨ ਤਾਰਨ ਕਾਂਡ: ਪੁਲਸ ਦੀ ਕੁੱਟਮਾਰ ਦੀ ਸ਼ਿਕਾਰ ਲੜਕੀ ਨੇ ਪੁਲਸ ਅਤੇ ਅਕਾਲੀ ਨੇਤਾ ‘ਤੇ ਦਬਾਅ ਬਣਾਉਣ ਦਾ ਦੋਸ਼ ਲਗਾਇਆ

ਤਰਨ ਤਾਰਨ ਕਾਂਡ: ਪੁਲਸ ਦੀ ਕੁੱਟਮਾਰ ਦੀ ਸ਼ਿਕਾਰ ਲੜਕੀ ਨੇ ਪੁਲਸ ਅਤੇ ਅਕਾਲੀ ਨੇਤਾ ‘ਤੇ ਦਬਾਅ ਬਣਾਉਣ ਦਾ ਦੋਸ਼ ਲਗਾਇਆ

July 29, 2013 at 12:35 pm

ਜਲੰਧਰ, 29 ਜੁਲਾਈ (ਪੋਸਟ ਬਿਊਰੋ)- ਪੰਜਾਬ ਪੁਲਸ ਦੀ ਕੁੱਟਮਾਰ ਦੀ ਸ਼ਿਕਾਰ ਤਰਨ ਤਾਰਨ ਦੇ ਪਿੰਡ ਉਸਮਾ ਦੀ ਹਰਵਰਿੰਦਰ ਕੌਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਸ ਦੀ ਮਾਸੀ ਦੇ ਲੜਕੇ ਨੇ ਪੁਲਸ ਨੂੰ ਵੀਡੀਓ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਕਾ ਭਰਾ ਕਾਂਗਰਸ ਵੱਲੋਂ ਮਿਲੇ ਢਾਈ ਲੱਖ ਵਿੱਚ ਆਪਣਾ ਹਿੱਸਾ […]

Read more ›
ਲੋਕ ਸਭਾ ਚੋਣਾਂ ਨਹੀਂ ਲੜਾਂਗਾ: ਪ੍ਰਕਾਸ਼ ਸਿੰਘ ਬਾਦਲ

ਲੋਕ ਸਭਾ ਚੋਣਾਂ ਨਹੀਂ ਲੜਾਂਗਾ: ਪ੍ਰਕਾਸ਼ ਸਿੰਘ ਬਾਦਲ

July 29, 2013 at 12:33 pm

ਖਰੜ, 29 ਜੁਲਾਈ (ਪੋਸਟ ਬਿਊਰੋ)- ਸਵਰਗੀ ਮਾਨ ਸਿੰਘ ਮਨਹੇੜਾ ਪੰਜਾਬ ਦੇ ਹੀ ਨਹੀਂ ਬਲਕਿ ਦੇਸ਼ ਦੇ ਮਹਾਨ ਨੇਤਾਵਾਂ ਵਿੱਚੋਂ ਇੱਕ ਸਨ। ਇਹ ਕਹਿਣਾ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ। ਕੱਲ੍ਹ ਇਥੇ ਉਹ ਦਾਣਾ ਮੰਡੀ ਵਿੱਚ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਸਵਰਗੀ ਮਾਨ ਸਿੰਘ ਮਨਹੇੜਾ ਦੀ ਪਹਿਲੀ ਬਰਸੀ […]

Read more ›

ਅਣਪਛਾਤੇ ਵਿਅਕਤੀਆਂ ਨੇ ਪਤੀ-ਪਤਨੀ ‘ਤੇ ਪਾਇਆ ਤੇਜ਼ਾਬ

July 29, 2013 at 12:32 pm

ਮੋਗਾ, 29 ਜੁਲਾਈ (ਪੋਸਟ ਬਿਊਰੋ)- ਸਥਾਨਕ ਦੋਸਾਂਝ ਰੋਡ ‘ਤੇ ਕਿਰਾਏ ਦੇ ਘਰ ‘ਚ ਰਹਿਣ ਵਾਲੀ ਇਕ ਔਰਤ ਅਤੇ ਉਸ ਦੇ ਪਤੀ ‘ਤੇ ਕੁਝ ਅਣਪਛਾਤੇ ਲੋਕਾਂ ਨੇ ਤੇਜ਼ਾਬ ਪਾ ਦਿੱਤਾ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਥੇ ਪਹੁੰਚੇ ਮੁਹੱਲਾ ਵਾਸੀਆਂ ਨੇ ਉਕਤ ਔਰਤ ‘ਤੇ ਹੀ ਆਪਣੇ ਘਰ ‘ਚ […]

Read more ›

ਬਠਿੰਡਾ ਵਿੱਚ ਦੁਕਾਨ ‘ਚੋਂ 23 ਲੱਖ ਦੀ ਨਗਦੀ ਚੋਰੀ

July 29, 2013 at 12:29 pm

ਬਠਿੰਡਾ, 29 ਜੁਲਾਈ (ਪੋਸਟ ਬਿਊਰੋ)- ਹਸਪਤਾਲ ਬਾਜ਼ਾਰ ਵਿੱਚ ਮਸਾਲਿਆਂ ਦੀ ਹੋਲਸੇਲ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 23 ਲੱਖ ਰੁਪਏ ਦੀ ਨਗਦੀ ਲੈ ਗਏ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੁਕਾਨ ਵਿਦਿਆ ਸਾਗਰ ਪਵਨ ਕੁਮਾਰ ਦੇ ਮਾਲਕ ਵਿਦਿਆ ਸਾਗਰ ਵੱਲੋਂ ਪੁਲਸ ਨੂੰ ਦੱਸਿਆ ਗਿਆ ਕਿ ਬੀਤੀ […]

Read more ›
ਮਾਡਰਨ ਜੇਲ ‘ਚ ਸ਼ੱਕੀ ਹਾਲਾਤ ‘ਚ ਕੈਦੀ ਦੀ ਮੌਤ

ਮਾਡਰਨ ਜੇਲ ‘ਚ ਸ਼ੱਕੀ ਹਾਲਾਤ ‘ਚ ਕੈਦੀ ਦੀ ਮੌਤ

July 28, 2013 at 11:59 am

ਕਪੂਰਥਲਾ, 28 ਜੁਲਾਈ (ਪੋਸਟ ਬਿਊਰੋ)- ਸਥਾਨਕ ਮਾਡਰਨ ਜੇਲ ‘ਚ ਬੀਤੀ ਦੇਰ ਰਾਤ ਇਕ ਕੈਦੀ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਥਾਨਕ ਮਾਡਰਨ ਜੇਲ ਦੇ ਅਧਿਕਾਰੀਆਂ ਨੂੰ ਸਵੇਰੇ ਸੂਚਨਾ ਮਿਲੀ ਕਿ ਜੇਲ ‘ਚ ਤਿੰਨ ਸਾਲ ਦੀ ਸਜ਼ਾ ਭੁਗਤ ਰਿਹਾ ਸੁਖਵਿੰਦਰਪਾਲ ਪੁੱਤਰ ਸਰਦਾਰੀ ਲਾਲ ਵਾਸੀ ਪਿੰਡ ਬਾਗਵਾਲਾ ਥਾਣਾ ਸ਼ਾਹਕੋਟ […]

Read more ›
ਪਠਾਨਕੋਟ ਦੇ ਅਮਨਦੀਪ ਸਿੰਘ ਦਾ ਦਿੱਲੀ ‘ਚ ਕਤਲ

ਪਠਾਨਕੋਟ ਦੇ ਅਮਨਦੀਪ ਸਿੰਘ ਦਾ ਦਿੱਲੀ ‘ਚ ਕਤਲ

July 28, 2013 at 11:59 am

ਪਠਾਨਕੋਟ, 28 ਜੁਲਾਈ (ਪੋਸਟ ਬਿਊਰੋ)- ਪਠਾਨਕੋਟ ਦੇ ਮੁਹੱਲਾ ਨਿਊ ਸ਼ਾਸਤਰੀ ਨਗਰ ‘ਚ ਉਸ ਵੇਲੇ ਸੰਨਾਟਾ ਪੱਸਰ ਗਿਆ, ਜਦੋਂ ਖਬਰ ਮਿਲੀ ਕਿ ਇੰਜੀਨੀਅਰ ਅਮਨਦੀਪ ਸਿੰਘ ਦਾ ਦਿੱਲੀ ਦੇ ਇਕ ਗੈਸਟ ਹਾਊਸ ‘ਚ ਕਤਲ ਹੋ ਗਿਆ ਹੈ। ਇਹ ਸੂਚਨਾ ਜਿਵੇਂ ਹੀ ਘਰ ਵਾਲਿਆਂ ਨੂੰ ਮਿਲੀ ਤਾਂ ਉਸ ਦੀ ਮਾਂ ਜਨਕ ਕੌਰ ਅਤੇ […]

Read more ›
ਮਨੀਲਾ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੱਤਿਆ

ਮਨੀਲਾ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੱਤਿਆ

July 28, 2013 at 11:57 am

ਸਮਾਲਸਰ, 28 ਜੁਲਾਈ (ਪੋਸਟ ਬਿਊਰੋ)- ਇਥੋਂ ਦੇ ਇੱਕ ਨੌਜਵਾਨ ਦੀ ਮਨੀਲਾ ਵਿਖੇ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਨੌਜਵਾਨ ਦੀ ਮ੍ਰਿਤਕ ਦੇਹ ਹਵਾਈ ਜਹਾਜ਼ ਰਾਹੀਂ ਕੱਲ੍ਹ ਪਿੰਡ ਲਿਆਂਦੀ ਗਈ। ਗਮਗੀਨ ਮਾਹੌਲ ਵਿੱਚ ਉਸ ਨੌਜਵਾਨ ਦਾ ਸਸਕਾਰ ਕਰ ਦਿੱਤਾ ਗਿਆ। ਇਸ ਦੁਖਦਾਈ ਮਾਹੌਲ ਵਿੱਚ ਬਾਜ਼ਾਰ ਦੀਆਂ ਦੁਕਾਨਾਂ ਬੰਦ […]

Read more ›
ਲਾਪਤਾ ਨੌਜਵਾਨ ਦੀ ਲਾਸ਼ ਮਾਈਨਰ ‘ਚੋਂ ਬਰਾਮਦ

ਲਾਪਤਾ ਨੌਜਵਾਨ ਦੀ ਲਾਸ਼ ਮਾਈਨਰ ‘ਚੋਂ ਬਰਾਮਦ

July 28, 2013 at 11:57 am

* ਘਰਦਿਆਂ ਨੇ ਕਤਲ ਦਾ ਸ਼ੱਕ ਪ੍ਰਗਟਾਇਆ ਅਬੋਹਰ (ਫਿਰੋਜ਼ਪੁਰ), 28 ਜੁਲਾਈ (ਪੋਸਟ ਬਿਊਰੋ)- ਦੋ ਦਿਨ ਪਹਿਲਾਂ ਘਰੋਂ ਲਾਪਤਾ ਹੋਏ ਅਜੀਮਗੜ੍ਹ ਵਾਸੀ ਇੱਕ ਨੌਜਵਾਨ ਦੀ ਲਾਸ਼ ਕੱਲ੍ਹ ਕੰਧਵਾਲਾ ਰੋਡ ‘ਤੇ ਦੌਲਤਪੁਰਾ ਮਾਈਨਰ ‘ਚੋਂ ਬਰਾਮਦ ਹੋਈ। ਥਾਣਾ ਨੰਬਰ 2 ਦੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ […]

Read more ›
ਪੰਜ ਮਹੀਨੇ ਦੀ ਬੱਚੀ ਦੇ ਗਲੇ ‘ਤੇ ਚਾਕੂ ਰੱਖ ਕੇ ਘਰ ਲੁੱਟਿਆ

ਪੰਜ ਮਹੀਨੇ ਦੀ ਬੱਚੀ ਦੇ ਗਲੇ ‘ਤੇ ਚਾਕੂ ਰੱਖ ਕੇ ਘਰ ਲੁੱਟਿਆ

July 28, 2013 at 11:56 am

ਜੀਰਕਪੁਰ, 28 ਜੁਲਾਈ (ਪੋਸਟ ਬਿਊਰੋ)- ਘਰ ਵਿੱਚ ਦੋ ਬੇਟੀਆਂ ਨਾਲ ਆਰਾਮ ਨਾਲ ਸੌਂ ਰਹੀ ਬੇਬੀ ਮਹਿਤਾ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਬਾਹਰ ਪਾਣੀ ਮੰਗਣ ਲਈ ਜੋ ਲੋਕ ਦਰਵਾਜ਼ਾ ਖੜਕਾ ਰਹੇ ਹਨ, ਉਹੀ ਉਸ ਦੇ ਘਰ ਨੂੰ ਲੁੱਟ ਲੈਣਗੇ। ਜੀਰਕਪੁਰ ਦੇ ਸ਼ਿਵਾ ਵਿਹਾਰ, ਪਭਾਤ ਵਿੱਚ ਰਹਿਣ ਵਾਲੀ ਬੇਬੀ ਦੀ […]

Read more ›