ਪੰਜਾਬ

ਚੰਡੀਗੜ੍ਹ ਵਾਲੀ ਕੋਠੀ ਦੀ ਕੁਰਕੀ ਕਾਰਨ ਜੱਸੀ ਖੰਗੂੜਾ ਦੀ ਗਲੀ-ਗਲੀ ਚਰਚਾ

ਚੰਡੀਗੜ੍ਹ ਵਾਲੀ ਕੋਠੀ ਦੀ ਕੁਰਕੀ ਕਾਰਨ ਜੱਸੀ ਖੰਗੂੜਾ ਦੀ ਗਲੀ-ਗਲੀ ਚਰਚਾ

February 27, 2013 at 12:02 am

ਮੁੱਲਾਂਪੁਰ ਦਾਖਾ, 26 ਫਰਵਰੀ (ਪੋਸਟ ਬਿਊਰੋ)- ਖੰਗੂੜਾ ਐਂਡ ਕੰਪਨੀ ਵਲੋਂ ਲੋਕਾਂ ਨੂੰ ਹਨੇਰੇ ‘ਚ ਰੱਖ ਕੇ ਉਨ੍ਹਾਂ ਦੀਆਂ ਗਾਵਾਂ-ਮੱਝਾਂ ਦੇ ਨਾਂ ‘ਤੇ ਲਏ ਕਰਜ਼ੇ ਖਿਲਾਫ ਉਠਿਆ ਮਾਮਲਾ ਵਿਧਾਨ ਸਭਾ ਚੋਣਾਂ ਵਿੱਚ ਖੰਗੂੜਾ ਦੀ ਹਾਰ ਦਾ ਮੁੱਖ ਕਾਰਨ ਬਣਿਆ ਸੀ। ਕੱਲ੍ਹ ਫਿਰ ਕਰਜ਼ੇ ਦਾ ਉਠਿਆ ਮੁੱਦਾ ਖੰਗੂੜਾ ਪਰਿਵਾਰ ਦੀ ਕਾਰੋਬਾਰੀ ਚਮਕ-ਦਮਕ […]

Read more ›
ਪਤਨੀ ਨਾਲ ਝਗੜੇ ਪਿੱਛੋਂ ਯੂਥ ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਨੂੰ ਲੱਗੀ ਗੋਲੀ

ਪਤਨੀ ਨਾਲ ਝਗੜੇ ਪਿੱਛੋਂ ਯੂਥ ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਨੂੰ ਲੱਗੀ ਗੋਲੀ

February 27, 2013 at 12:01 am

ਲੁਧਿਆਣਾ, 26 ਫਰਵਰੀ (ਪੋਸਟ ਬਿਊਰੋ)- ਸ਼ਹਿਰੀ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਡਿੰਪਲ ਰਾਣਾ ਨੂੰ ਕੱਲ੍ਹ ਆਪਣੀ ਪਤਨੀ ਨਾਲ ਹੋਏ ਝਗੜੇ ਦੌਰਾਨ ਪੇਟ ਵਿੱਚ ਗੋਲੀ ਲੱਗੀ। ਰਾਣਾ ਦੀ ਲਾਇਸੰਸੀ ਰਿਵਾਲਵਰ ਤੋਂ ਹੀ ਚੱਲੀ ਗੋਲੀ ਉਸ ਦੇ ਪੇਟ ਵਿੱਚ ਲੱਗੀ। ਰਾਣਾ ਦੇ ਸਹੁਰਾ ਘਰ ਵਿੱਚ ਵਾਪਰੀ ਇਸ ਘਟਨਾ ਬਾਰੇ ਜਿਥੇ ਰਾਣਾ ਦੀ […]

Read more ›
ਪਰਾਈ ਔਰਤ ‘ਤੇ ਮਾੜੀ ਨਜ਼ਰ ਰੱਖਣੀ ਮਹਿੰਗੀ ਪਈ

ਪਰਾਈ ਔਰਤ ‘ਤੇ ਮਾੜੀ ਨਜ਼ਰ ਰੱਖਣੀ ਮਹਿੰਗੀ ਪਈ

February 27, 2013 at 12:00 am

* ਪਤੀ ਅਤੇ ਉਸ ਦੇ ਦੋਸਤ ਨੇ ਕਰ ਦਿੱਤਾ ਕਤਲ ਕਿਸ਼ਨਗੜ੍ਹ/ਭੋਗਪੁਰ, 26 ਫਰਵਰੀ (ਪੋਸਟ ਬਿਊਰੋ)- ਥਾਣਾ ਕਰਤਾਰਪੁਰ ਦੇ ਐਸ ਐਚ ਓ ਇੰਦਰਜੀਤ ਸਿੰਘ ਅਤੇ ਪਚਰੰਗਾ ਪੁਲਸ ਚੌਕੀ ਇੰਚਾਰਜ ਏ ਐਸ ਆਈ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪਿੰਡ ਸ਼ੱਕਰਪੁਰ ਦੇ ਨੇੜਿਉਂ ਇਕ ਪਰਵਾਸੀ ਨੌਜਵਾਨ ਦੀ ਅਣਪਛਾਤੀ ਲਾਸ਼ ਬਰਾਮਦ ਹੋਈ […]

Read more ›
ਬਜ਼ੁਰਗ ਔਰਤ ਦਾ ਦਿਨ-ਦਿਹਾੜੇ ਕਤਲ

ਬਜ਼ੁਰਗ ਔਰਤ ਦਾ ਦਿਨ-ਦਿਹਾੜੇ ਕਤਲ

February 26, 2013 at 11:59 pm

* 25 ਤੋਲੇ ਸੋਨਾ ਤੇ ਢਾਈ ਲੱਖ ਰੁਪਏ ਦੀ ਨਕਦੀ ਲੁੱਟ ਲਈ ਜਲੰਧਰ, 26 ਫਰਵਰੀ (ਪੋਸਟ ਬਿਊਰੋ)- ਇਥੋਂ ਦੇ ਕਿਸ਼ਨਪੁਰਾ ਇਲਾਕੇ ਵਿੱਚ ਲੁਟੇਰਿਆਂ ਨੇ ਦਿਨ-ਦਿਹਾੜੇ ਇੱਕ ਬਜ਼ੁਰਗ ਔਰਤ ਦਾ ਕਤਲ ਕਰ ਕੇ ਘਰ ‘ਚੋਂ ਢਾਈ ਲੱਖ ਰੁਪਏ ਦੀ ਨਕਦੀ ਤੇ 25 ਕਿਲੋ ਸੋਨਾ ਤੇ ਹੋਰ ਕੀਮਤੀ ਸਮਾਨ ਲੁੱਟ ਲਿਆ। ਪੁਲਸ […]

Read more ›
ਲੋਹੀਆਂ ਨੇੜੇ ਸੜਕ ਹਾਦਸੇ ‘ਚ ਤਿੰਨ ਔਰਤਾਂ ਦੀ ਮੌਤ

ਲੋਹੀਆਂ ਨੇੜੇ ਸੜਕ ਹਾਦਸੇ ‘ਚ ਤਿੰਨ ਔਰਤਾਂ ਦੀ ਮੌਤ

February 26, 2013 at 11:58 pm

ਲੋਹੀਆਂ, 26 ਫਰਵਰੀ (ਪੋਸਟ ਬਿਊਰੋ)- ਇਥੋਂ ਨੇੜੇ ਹੋਏ ਇੱਕ ਹੌਲਨਾਕ ਸੜਕ ਹਾਦਸੇ ਵਿੱਚ ਤਿੰਨ ਔਰਤਾਂ ਦੀ ਮੌਕੇ ‘ਤੇ ਮੌਤ ਹੋ ਗਈ, ਜਦ ਕਿ ਗੱਡੀ ਵਿੱਚ ਸਵਾਰ ਹੋਰ ਚਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਟਾਟਾ ਸਫਾਰੀ ਗੱਡੀ ‘ਚ ਇੱਕ ਪਰਵਾਰ ਦੇ ਸੱਤ ਮੈਂਬਰ ਸਵਾਰ ਸਨ ਅਤੇ ਇਹ ਲੋਹੀਆਂ ਦੇ ਪਿੰਡ ਕਾਕੜ […]

Read more ›
ਭਾਦਸੋਂ ਨਗਰ ਪੰਚਾਇਤ ਚੋਣ ਵਿੱਚ ਅਕਾਲੀ-ਭਾਜਪਾ ਨੇ ਹੂੰਝਾ ਫੇਰ ਲਿਆ

ਭਾਦਸੋਂ ਨਗਰ ਪੰਚਾਇਤ ਚੋਣ ਵਿੱਚ ਅਕਾਲੀ-ਭਾਜਪਾ ਨੇ ਹੂੰਝਾ ਫੇਰ ਲਿਆ

February 25, 2013 at 11:57 am

* ਤਿੰਨ ਸੀਟਾਂ ‘ਤੇ ਭਾਜਪਾ ਜੇਤੂ, ਅੱਠ ਸੀਟਾਂ ‘ਤੇ ਅਕਾਲੀ ਤੇ ਬਾਕੀ ਸਾਰੇ ਖਾਲੀ ਭਾਦਸੋਂ, 25 ਫਰਵਰੀ (ਪੋਸਟ ਬਿਊਰੋ)- ਨਗਰ ਪੰਚਾਇਤ ਭਾਦਸੋਂ ਦੀਆਂ ਕੱਲ੍ਹ ਹੋਈਆਂ ਆਮ ਚੋਣਾਂ ‘ਚ ਅਕਾਲੀ ਦਲ (ਬਾਦਲ) ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਰੇ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਨਗਰ ਪੰਚਾਇਤ ਦੇ 11 […]

Read more ›
ਨਾ ਫੇਰੇ ਲਏ, ਨਾ ਆਨੰਦ ਕਾਰਜ ਕੀਤਾ, ਅੰਗੂਠੀ ਪਹਿਨਾ ਕੇ ਕੀਤਾ ਗਿਆ ਵਿਆਹ

ਨਾ ਫੇਰੇ ਲਏ, ਨਾ ਆਨੰਦ ਕਾਰਜ ਕੀਤਾ, ਅੰਗੂਠੀ ਪਹਿਨਾ ਕੇ ਕੀਤਾ ਗਿਆ ਵਿਆਹ

February 25, 2013 at 11:55 am

ਰਾਹੋਂ, 25 ਫਰਵਰੀ (ਪੋਸਟ ਬਿਊਰੋ)- ਕਸਬੇ ਦੇ ਡਾਕਟਰ ਰਾਕੇਸ਼ ਕੁਮਾਰ ਨੇ ਅੰਮ੍ਰਿਤਸਰ ਦੀ ਡਾਕਟਰ ਰਿਤੂ ਨਾਲ ਸਾਦੇ ਢੰਗ ਨਾਲ ਵਿਆਹ ਕੀਤਾ। ਬਰਾਤ ਪਹੁੰਚਣ ਵੇਲੇ ਰਿਸ਼ਤੇਦਾਰਾਂ ਦੀਆਂ ਮਿਲਣੀ ਫੁੱਲਾਂ ਦੇ ਗੁਲਦਸਤੇ ਨਾਲ ਕਰਵਾਈ ਗਈ। ਹਰ ਬਰਾਤੀ ਨੂੰ ਸਵਾਗਤ ਵਿੱਚ ਇੱਕ ਫੁੱਲ ਭੇਂਟ ਕੀਤਾ ਗਿਆ। ਬਰਾਤ ਦੇ ਨਾਸ਼ਤੇ ਦੇ ਬਾਅਦ ਆਨੰਦ ਪ੍ਰੋਗਰਾਮ […]

Read more ›
ਰਿਟਾਇਰਡ ਪ੍ਰਿੰਸੀਪਲ ਨੇ ਝੀਲ ‘ਚ ਛਾਲ ਮਾਰ ਕੇ ਜਾਨ ਦਿੱਤੀ

ਰਿਟਾਇਰਡ ਪ੍ਰਿੰਸੀਪਲ ਨੇ ਝੀਲ ‘ਚ ਛਾਲ ਮਾਰ ਕੇ ਜਾਨ ਦਿੱਤੀ

February 25, 2013 at 11:54 am

ਬਠਿੰਡਾ, 25 ਫਰਵਰੀ (ਪੋਸਟ ਬਿਊਰੋ)- ਸਥਾਨਕ ਰਾਜਿੰਦਰਾ ਕਾਲਜ ਦੇ ਸੇਵਾ ਮੁਕਤ ਵਾਈਸ ਪ੍ਰਿੰਸੀਪਲ ਅਤੇ ਕਾਮਰਸ ਵਿਭਾਗ ਦੇ ਸਾਬਕਾ ਮੁਖੀ ਪ੍ਰੋਫੈਸਰ ਵੇਦ ਪ੍ਰਕਾਸ਼ ਗੁਪਤਾ (65) ਨੇ ਬਠਿੰਡਾ-ਗੋਨਿਆਣਾ ਮਾਰਗ ‘ਤੇ ਥਰਮਲ ਦੀਆਂ ਝੀਲਾਂ ‘ਚ ਛਾਲ ਮਾਰ ਖੁਦਕੁਸ਼ੀ ਕਰ ਲਈ। ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਵੇਦ ਪ੍ਰਕਾਸ਼ ਵਲੋਂ […]

Read more ›
ਕਪੂਰਥਲਾ ਪੁਲਸ ਨੇ ਭਗੌੜਾ ਟਰੈਵਲ ਏਜੰਟ ਜਾ ਚੁੱਕਿਆ

ਕਪੂਰਥਲਾ ਪੁਲਸ ਨੇ ਭਗੌੜਾ ਟਰੈਵਲ ਏਜੰਟ ਜਾ ਚੁੱਕਿਆ

February 25, 2013 at 11:53 am

* ਪੀੜਤਾਂ ਨੇ ਖੁਦ ਭਗੋੜਾ ਲੱਭ ਕੇ ਪੁਲਸ ਬੁਲਾਈ ਜਲੰਧਰ, 25 ਫਰਵਰੀ (ਪੋਸਟ ਬਿਊਰੋ)- ਵਿਦੇਸ਼ ਭੇਜਣ ਦੇ ਨਾਂ ‘ਤੇ ਕਪੂਰਥਲਾ ਦੇ ਲੋਕਾਂ ਨੂੰ ਠੱਗਣ ਵਾਲੇ ਇਕ ਭਗੌੜੇ ਟਰੈਵਲ ਏਜੰਟ ਨੂੰ ਕਪੂਰਥਲਾ ਪੁਲਸ ਨੇ ਜਲੰਧਰ ਦੇ ਥਾਣਾ ਡਵੀਜ਼ਨ-6 ਦੀ ਪੁਲਸ ਨਾਲ ਮਿਲ ਕੇ ਕਾਬੂ ਕਰ ਲਿਆ। ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਨੇ […]

Read more ›
25 ਲੱਖ ਰੁਪਏ ਦੀ ਰੋਬਟ ਮਸ਼ੀਨ ਕਰੇਗੀ ਕਈ ਕੰਮ ਸੌਖੇ

25 ਲੱਖ ਰੁਪਏ ਦੀ ਰੋਬਟ ਮਸ਼ੀਨ ਕਰੇਗੀ ਕਈ ਕੰਮ ਸੌਖੇ

February 25, 2013 at 11:53 am

ਲੁਧਿਆਣਾ, 25 ਫਰਵਰੀ (ਪੋਸਟ ਬਿਊਰੋ)- ਜੇ ਤੁਸੀਂ ਲੇਬਰ ਦੀ ਘਾਟ ਕਾਰਨ ਪਰੇਸ਼ਾਨ ਹੋ ਅਤੇ ਘੱਟ ਸਮੇਂ ਵਿੱਚ ਵਧੀਆ ਅਤੇ ਜ਼ਿਆਦਾ ਪ੍ਰੋਡਕਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਤਿਆਰ ਹੈ ਇੱਕ ਵੱਖਰੀ ਰੋਬਟ ਮਸ਼ੀਨ। 25 ਲੱਖ ਰੁਪਏ ਦਾ ਲਾਗਤ ਵਾਲਾ ਇਹ ਰੋਬਟ ਤੁਹਾਡੇ ਕਈ ਕੰਮ ਆਸਾਨ ਕਰੇਗਾ ਅਤੇ ਤੁਹਾਡੀ ਪ੍ਰੋਡਕਸ਼ਨ ਨੂੰ […]

Read more ›