ਕਹਾਣੀ

ਕਾਲੇ ਪਹਿਰ

August 29, 2017 at 2:12 pm

-ਸੁਖਦੇਵ ਸਿੰਘ ਮਾਨ ਪੰਡਿਤ ਜੀ ਨੇ ਰੇਡੀਉ ਸੈਟ ਚਲਾ ਦਿੱਤਾ ਹੈ। ਸ਼ਾਮ ਪੈਂਦਿਆਂ ਪੰਡਿਤ ਜੀ ਇਸ ਤਰ੍ਹਾਂ ਹੀ ਕਰਦੇ ਹਨ। ਦੂਰ ਟਿੱਬਿਆਂ ਓਹਲੇ ਸੂਰਜ ਅਸਤ ਹੋ ਰਿਹਾ ਹੁੰਦਾ ਹੈ। ਡੁੱਬਦੇ ਸੂਰਜ ਦੀ ਆਭਾ ਸੁਰਖੀ ਦਾ ਮੀਂਹ ਵਰ੍ਹਾ ਰਹੀ ਹੁੰਦੀ ਹੈ। ਏਧਰ ਰੇਡੀਉ ਦੀ ਆਵਾਜ਼ ਬੀਘੜਾਂ ‘ਚ ਗੂੰਜਣ ਲੱਗਦੀ ਹੈ। ‘ਜੀ […]

Read more ›

ਕਰਮਾਂ ਮਾਰੀ ਕਰਮੋ

August 15, 2017 at 9:15 pm

-ਗੁਰੀ ਸੰਧੂ ਕਰਮੋ ਨਾਂਅ ਦੀ ਲੜਕੀ ਦਾ ਵਿਆਹ ਰਾਮ ਸਿੰਘ ਨਾਂਅ ਦੇ ਲੜਕੇ ਨਾਲ ਹੋਇਆ ਸੀ। ਉਹ ਬੜੀ ਹੋਣਹਾਰ ਲੜਕੀ ਸੀ, ਪਰ ਰਾਮ ਸਿੰਘ ਹਰ ਵੇਲੇ ਨਸ਼ੇ ਵਿੱਚ ਡੁੱਬਿਆ ਰਹਿੰਦਾ ਸੀ। ਕਰਮੋ ਆਪਣੇ ਵਿਆਹੁਤਾ ਜੀਵਨ ਤੋਂ ਖੁਸ਼ ਨਹੀਂ ਸੀ। ਰਾਮ ਸਿੰਘ ਕਦੇ ਕਦੇ ਜ਼ਿਆਦਾ ਨਸ਼ਾ ਕਰਕੇ ਕਰਮੋ ਨੂੰ ਕੁੱਟਦਾ ਵੀ […]

Read more ›

ਖਾਲੀ ਹੱਥ

July 11, 2017 at 8:09 pm

-ਹਰਪਾਲ ਸੰਧਾਵਾਲੀਆ ਹਫੜਾ ਦਫੜੀ ਮੱਚੀ ਹੋਈ। ਚੁਫੇਰੇ ਡਰ ਪਸਰਿਆ ਹੋਇਆ ਸੀ। ਇਕ ਕਾਂ ਕੁਝ ਬੋਲਿਆ ਅਤੇ ਫਿਰ ਨਿਡਰ ਹੋ ਕੇ ਬੈਠਾ ਰਿਹਾ। ਉਹ ਮੁਸਕੁਰਾਈ ਤੇ ਬੋਲੀ, ‘ਮੈਂ ਜਿੱਧਰ ਵੀ ਜਾਵਾਂ, ਅਜਿਹਾ ਮਾਹੌਲ ਖੁਦ-ਬ-ਖੁਦ ਬਣ ਜਾਂਦਾ ਹੈ।’ ਫਿਰ ਅੱਗੇ ਵਧੀ ਤੇ ਲਗਭਗ ਬੇਸੁਰਤ ਪਏ ਬਾਦਸ਼ਾਹ ਦੇ ਸਿਰਹਾਣੇ ਆ ਬੈਠੀ। ਮਾਂ ਵਾਂਗ […]

Read more ›

ਰਾਮ ਪਿਆਰੀ

July 4, 2017 at 8:29 pm

– ਐਸ ਸਾਕੀ ਨਵੇਂ ਘਰ ‘ਚ ਆਉਣ ਕਰਕੇ ਕਿਰਾਇਆ ਤਾਂ ਜ਼ਰੂਰ ਢਾਈ ਹਜ਼ਾਰ ਰੁਪਏ ਪ੍ਰਤੀ ਮਹੀਨਾ ਵਧ ਗਿਆ ਸੀ, ਪਰ ਪਤਨੀ ਬਹੁਤ ਖੁਸ਼ ਸੀ। ਇਸ ਦੇ ਵੀ ਦੋ ਕਾਰਨ ਸਨ। ਪਹਿਲਾਂ ਤਾਂ ਇਹੋ ਕਿ ਘਰ ਪਹਿਲੀ ਮੰਜ਼ਿਲ ‘ਤੇ ਮਿਲਿਆ ਸੀ। ਮੇਰੀ ਪਤਨੀ ਦੀ ਸੋਚ ਸੀ ਕਿ ਪਹਿਲੀ ਮੰਜ਼ਿਲ ‘ਤੇ ਖੂਬ […]

Read more ›

ਆਲ੍ਹਣਾ

June 27, 2017 at 8:42 pm

-ਕਮਲ ਸੇਖੋਂ ਮੈਂ ਮਸਾਂ ਨੌਂ ਕੁ ਵਰ੍ਹਿਆਂ ਦਾ ਸੀ, ਜਦੋਂ ਬਾਪੂ ਚਲਾਣਾ ਕਰ ਗਿਆ। ਬੇਬੇ ਨੇ ਬੜੀ ਮਿਹਨਤ ਨਾਲ ਮੈਨੂੰ ਪਾਲਿਆ ਤੇ ਪੜ੍ਹਾਇਆ। ਮੈਂ ਮੈਟਿ੍ਰਕ ਕਰਨ ਤੋਂ ਬਾਅਦ ਆਪਣੀ ਝੋਟੇ ਦੇ ਸਿਰ ਵਰਗੀ ਸੱਤ ਕਿਲੇ ਪੈਲੀ ਆਪ ਵਾਹੁਣੀ ਸ਼ੁਰੂ ਕਰ ਦਿੱਤੀ। ਮੈਂ ਕੰਮ ਸਾਂਭਿਆ ਤਾਂ ਬੇਬੇ ਨੂੰ ਮੇਰੇ ਵਿਆਹ ਦੀ […]

Read more ›

ਟਿਫਨ

June 20, 2017 at 8:23 pm

-ਪ੍ਰਦੀਪ ਮਹਿਤਾ ਜਿਸ ਦੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਘੰਟੀ ਦੀ ਧੁਨ ਦੁਹਰਾਈ ਗਈ। ਵੇ ਆਗੀ ਭਾਈ, ਕਹਿੰਦੀ ਹੋਈ ਮਾਤਾ ਬਚਨੀ ਪੈਰੀਂ ਅੱਧ ਚੱਪਲਾਂ ਪਾ ਪੈਰ ਘਸੀਟਦੀ ਹੌਲੀ ਹੌਲੀ ਗੇਟ ਵੱਲ ਹੋ ਤੁਰੀ। ਖਵਨੀ ਕਿਹੜਾ ਹੋਊ…? ਵੇ ਕੌਣ ਐ ਵੀਰਾ…। ਉਸ ਦੀ ਕੰਬਦੀ ਆਵਾਜ਼ ਨੇ ਤੌਖਲਾ ਪ੍ਰਗਟ […]

Read more ›

ਨਰਕਵਾਸੀ ਮੇਰਾ ਬਾਪ

June 13, 2017 at 7:52 pm

-ਡਾ. ਜਵਾਹਰ ਚੌਧਰੀ ਪੰਜਾਬੀ ਰੂਪ- ਕੇ ਐਲ ਗਰਗ ਇਕ ਵੱਡਾ ਸਾਰਾ ਮਕਾਨ ਹੈ, ਜਿਸ ਨੂੰ ਆਦਤਨ ਲੋਕ ਹਵੇਲੀ ਕਹਿੰਦੇ ਹਨ। ਵਰਾਂਡੇ ਵਿੱਚ ਇਕ ਤਖਤਪੋਸ਼ ਪਿਆ ਹੈ, ਜਿਸ ‘ਤੇ ਅੱਜ ਵੀ ਹਜ਼ੂਰ ਉਦਾਂ ਹੀ ਬੈਠੇ ਹਨ, ਜਿਵੇਂ ਸਦੀਆਂ ਤੋਂ ਪਿਉ ਦਾਦੇ ਬੈਠਦੇ ਆਏ ਹਨ। ਉਹ ਵੀ ਹਜ਼ੂਰ ਸਨ ਤੇ ਇਹ ਵੀ […]

Read more ›

ਬੰਗਲਾ ਕਹਾਣੀ: ਜਨਮ ਦਿਨ

June 6, 2017 at 12:49 pm

-ਮਹਾਸ਼ਵੇਤਾ ਦੇਵੀ ਪੰਜਾਬੀ ਰੂਪ- ਹਰਿੰਦਰ ਸਿੰਘ ਗੋਗਨਾ ਤਿੰਨ ਮੰਜ਼ਿਲੇ ਮਕਾਨ ਦੀ ਛੱਤ ‘ਤੇ ਸ਼ਾਮਿਆਨਾ ਲੱਗਾ ਸੀ। ਘਰ ਦੇ ਸਾਹਮਣੇ ਫੁੱਟਪਾਥ ਨੂੰ ਸਫਾਈ ਵਾਲਿਆਂ ਨੇ ਚੰਗੀ ਤਰ੍ਹਾਂ ਪਾਣੀ ਨਾਲ ਧੋ ਦਿੱਤਾ ਸੀ। ਚੌਂਕੀਦਾਰ ਨੇ ਕਿਹਾ, ‘ਚੱਲੋ ਨੱਠੋ ਇਥੋਂ।’ ਕੂੜਨ ਆਪਣੀ ਮਾਂ ਅਤੇ ਭੈਣ ਭਰਾ ਨਾਲ ਜਾ ਕੇ ਫੁਟਪਾਥ ਦੇ ਦੂਜੇ ਪਾਸੇ […]

Read more ›

ਜਿੰਨ

May 30, 2017 at 11:57 am

-ਤਰਸੇਮ ਸਿੰਘ ਭੰਗੂ ਆਪਣੀ ਨਵੀਂ ਬਣੀ ਕੁੜਮਾਚਾਰੀ ਵਿੱਚ ਜਦੋਂ ਮੈਂ ਕਿਧਰੇ ਜਾਂਦਾ ਤਾਂ ਕੁੜਮ ਸਾਹਬ ਦੇ ਬਜ਼ੁਰਗ ਪਿਤਾ ਨਾਲ ਬਾਹਰਲੀ ਡਿਓਢੀ ਵਿੱਚ ਮੇਲ ਹੁੰਦਾ। ਮੈਂ ਕਾਫੀ ਦੇਰ ਬੈਠ ਕੇ ਉਸ ਨਾਲ ਗੱਲਾਂ ਕਰਦਾ, ਉਸ ਦੀਆਂ ਸੁਣਦਾ, ਅਕਸਰ ਜ਼ਿਆਦਾ ਗੱਲਾਂ ਬਾਪੂ ਹੀ ਕਰਦਾ। ਜਿਵੇਂ ਉਸ ਨੂੰ ਬਹੁਤ ਘੱਟ ਸੁਣਿਆ ਜਾਂਦਾ ਹੋਵੇ […]

Read more ›

ਪਰਿਵਰਤਨ

May 23, 2017 at 8:29 pm

-ਐਸ ਸਾਕੀ ਘਰ ਵਿੱਚ ਦਾਖਲ ਹੁੰਦਿਆਂ ਹੀ ਰਾਜੇਸ਼ ਨੇ ਰੋਜ਼ ਵਾਂਗ ਸਾਈਕਲ ਕੰਧ ਨਾਲ ਲਾ ਦਿੱਤਾ। ਉਸ ਨੇ ਵਿਹੜੇ ਵਿੱਚ ਖੇਡ ਰਹੇ ਆਪਣੇ ਦੋ ਸਾਲਾਂ ਦੇ ਪੁੱਤ ਵਿੱਕੀ ਨੂੰ ਬਾਹਾਂ ‘ਚ ਭਰ ਕੇ ਗੋਦੀ ਚੁੱਕ ਲਿਆ ਸੀ। ਹਰ ਰੋਜ਼ ਵਾਂਗ ਬਾਹਰ ਦਾ ਦਰਵਾਜ਼ਾ ਉਸ ਦੀ ਪਤਨੀ ਇੰਦਰਾ ਨੇ ਖੋਲ੍ਹਿਆ ਸੀ। […]

Read more ›