ਕਹਾਣੀ

ਕਹਾਣੀ

January 14, 2014 at 12:58 pm

ਵਿਆਹ -ਕਵਿਤਾ ‘ਚੰਦਰ’ ਸ਼ਹਿਰ ਦੇ ਭੀੜ-ਭੜੱਕੇ ਤੋਂ ਹਟ ਕੇ ਇੱਕ ਕਸਬੇ ਵਿੱਚ ਪ੍ਰੀਤ ਨਾਂ ਦਾ ਬੁਟੀਕ ਸੀ। ਬੁਟੀਕ ਦੀ ਮਾਲਕ ਦਾ ਨਾਂ ਪ੍ਰੀਤ ਸੀ। ਵੈਸੇ ਤਾਂ ਇਸ ਕਸਬੇ ਵਿੱਚ ਹੌਲੀ ਹੌਲ ਜ਼ਰੂਰਤ ਦੀਆਂ ਸਾਰੀਆਂ ਦੁਕਾਨਾਂ ਖੁੱਲ੍ਹ ਗਈਆਂ ਸਨ। ਇਸ ਕਸਬੇ ਵਿੱਚ ਗਿਣਤੀ ਦੇ ਤਿੰਨ-ਚਾਰ ਮੁਹੱਲੇ ਸਨ, ਦੋ ਗੁਰਦੁਆਰੇ ਅਤੇ ਇੱਕ […]

Read more ›

ਕਹਾਣੀ

January 8, 2014 at 1:27 am

ਤਕਦੀਰ -ਡਾ. ਗੋਪਾਲ ਨਾਰਾਇਣ ਆਵਟੇ ਮੇਰੀ ਮਾਂ ਪਿੰਡ ਦੀ ਰਹਿਣ ਵਾਲੀ, ਬਿਲਕੁਲ ਪੜ੍ਹੀ-ਲਿਖੀ ਨਹੀਂ ਸੀ, ਪ੍ਰੰਤੂ ਘਰ ਦੇ ਹਰ ਕੰਮ ਵਿੱਚ ਨਿਪੁੰਨ। ਬਚੇ ਸਮੇਂ ਲਈ ਪੂਰਾ ਮੁਹੱਲਾ ਅਤੇ ਪਿੰਡ ਸੀ। ਕਿਸੇ ਦਾ ਗੋਡਾ ਦੁੱਖ ਰਿਹਾ ਹੋਵੇ ਤਾਂ ਮਾਂ ਤਿਆਰ ਹੈ ਮਾਲਿਸ਼ ਕਰਨ ਲਈ। ਪਤਾ ਨਹੀਂ ਕਿਹੜੀਆਂ-ਕਿਹੜੀਆਂ ਜੜੀਆਂ ਬੂਟੀਆਂ ਲਿਆ ਕੇ […]

Read more ›

ਕਹਾਣੀ

December 17, 2013 at 12:45 pm

ਕੁਦੇਸਣ – ਜਤਿੰਦਰ ਕੌਰ ਸਿਵੀਆ ‘ਕੁਦੇਸਣ’ ਕਿੰਨਾ ਅਜੀਬ ਸ਼ਬਦ ਹੈ! ਦੇਖਣ ਨੂੰ ਤਾਂ ਇਹ ਇਕ ਸਾਧਾਰਨ ਸ਼ਬਦ ਹੈ, ਪਰ ਮੈਂ ਹੀ ਜਾਣਦੀ ਹਾਂ ਕਿ ਇਹ ਮੇਰੇ ਲਈ ਸਰਾਪ ਤੋਂ ਘੱਟ ਨਹੀਂ ਹੈ ਅਤੇ ਸਰਾਪ ਵੀ ਅਜਿਹਾ ਜੋ ਕਦੇ ਪਿੱਛਾ ਹੀ ਨਾ ਛੱਡੇ। ਮੈਨੂੰ ਯਾਦ ਹਨ ਉਹ ਦਿਨ..ਮੈਂ ਕਦੇ ਨਹੀਂ ਭੁੱਲ […]

Read more ›

ਕਹਾਣੀ

December 10, 2013 at 1:29 pm

ਨਿੱਕੀ – ਤਰਸੇਮ ਭੰਗੂ ਕਹਿਣ ਨੂੰ ਤਾਂ ਉਹ ਮਰ ਚੁੱਕੀ ਸੀ, ਪਰ ਮੇਰੇ ਦਿਲ ਨੇ ਅੱਜ ਤੱਕ ਕਬੂਲ ਨਹੀਂ ਕੀਤਾ ਸੀ। ਇਕ ਇਤਿਹਾਸਕ ਜੋੜ ਮੇਲੇ ‘ਤੇ ਮੈਨੂੰ ਉਹ ਤਕਰੀਬਨ ਤੀਹ-ਇਕੱਤੀ ਸਾਲਾਂ ਬਾਅਦ ਨਜ਼ਰ ਪਈ। ਬਚਪਨ ਦੀਆਂ ਯਾਦਾਂ ਕਿਸੇ ਫਿਲਮੀ ਰੀਲ ਵਾਂਗ ਅੱਖਾਂ ਅੱਗੇ ਆ ਗਈਆਂ। ਉਹ ਮੇਰੇ ਤੋਂ ਚਾਰ-ਪੰਜ ਸਾਲ […]

Read more ›

ਕਹਾਣੀ

December 3, 2013 at 12:23 pm

ਮੌਜ – ਗੁਰਦਿਆਲ ਦਲਾਲ ਦੀਵਾਲੀ ਵਾਲੇ ਦਿਨ ਮੈਂ ਲੁਧਿਆਣੇ ਦੇ ਸਮਰਾਲਾ ਚੌਕ ਵਿੱਚ ਖੜਾ ਦੋਰਾਹੇ ਲਈ ਬੱਸ ਦੀ ਉਡੀਕ ਕਰ ਰਿਹਾ ਸਾਂ। ਮੇਰੇ ਲਾਗੇ ਹੀ ਸੋਟੀ ਉਤੇ ਝੁਕਿਆ ਖੜਾ ਇਕ ਬਿਰਧ ਬੋਲਿਆ, ‘ਭਾਈ ਮੈਂ ਅੱਖਾਂ ਤੋਂ ਅੰਨ੍ਹਾ ਹਾਂ। ਮੈਨੂੰ ਕੋਈ ਦੋਰਾਹੇ ਵਾਲੀ ਬੱਸ ਚੜ੍ਹਾ ਦਿਓ।’ ਮੈਂ ਉਸ ਦਾ ਹੱਥ ਫੜ […]

Read more ›

ਕਹਾਣੀ

November 26, 2013 at 12:20 pm

ਭੂਆ – ਹਰਮੀਤ ਸਿੰਘ ਅਟਵਾਲ ਪਾਕਿਸਤਾਨ ਦੇ ਪਿੰਡ ਨਾਰੋਵਾਲ ‘ਚ ਵੰਡ ਤੋਂ ਤੇਈ ਸਾਲ ਪਹਿਲਾਂ ਜੰਮੀ ਸੀ ਭੂਆ। ਉਦੋਂ ਉਹ ਭੂਆ ਨਹੀਂ ਸੀ, ਸਿਰਫ ਬਲਵੰਤ ਕੌਰ ਉਰਫ ਬੰਤੋ ਸੀ। ਜੁਆਨ ਹੋਈ ਦਾ ਵਿਆਹ ਵੀ ਉਥੇ ਹੀ ਹੋਇਆ ਤੇ ਹੌਲੀ-ਹੌਲੀ ਪਰਿਵਾਰ ਵਧਦਿਆਂ ਕਈ ਅੰਗਲੀਆਂ ਸੰਗਲੀਆਂ ਬਣ ਗਈਆਂ। ਬੰਤੋ ਤੋਂ ਬਾਅਦ ਉਹਦੇ […]

Read more ›

ਕਹਾਣੀ

November 19, 2013 at 12:40 pm

ਇਹ ਵੀ ਸੱਚ, ਉਹ ਵੀ ਸੱਚ -ਪ੍ਰੀਤਮਾ ਦੋਮੇਲ ਮੈਂ ਦਿੱਲੀ ਵਰਗੇ ਵੱਡੇ ਸ਼ਹਿਰ ਵਿੱਚ ਜੰਮੀ ਪਲੀ ਹਾਂ। ਦਿੱਲੀ ਦੀ ਇੱਕ ਬਹੁਤ ਅਮੀਰ ਬਸਤੀ ਸੁਜਾਨ ਸਿੰਘ ਪਾਰਕ ਵਿੱਚ ਸਾਡੀ ਡੇਢ ਕਨਾਲ ਦੀ ਕੋਠੀ ਹੈ। ਸਾਰੀਆਂ ਸੁਖ ਸਹੂਲਤਾਂ, ਕੀਮਤੀ ਫਰਨੀਚਰ ਤੇ ਵਧੀਆ ਪਰਦਿਆਂ ਨਾਲ ਸਜੀ ਹੋਈ ਹੈ। ਦਿੱਲੀ ਦੇ ਇੱਕ ਬਹੁਤ ਮਾਡਰਨ […]

Read more ›

ਕਹਾਣੀ

November 12, 2013 at 12:45 pm

ਇਕ ਨੰਨ੍ਹੀ ਪਰੀ – ਭੁਪਿੰਦਰ ਕੌਰ ਵਾਲੀਆ ਸਪਨਾ ਬਹੁਤ ਸਾਲ ਬਾਅਦ ਅਮਰੀਕਾ ਤੋਂ ਆਪਣੇ ਮੁਲਕ ਭਾਰਤ ਵਾਪਸ ਆ ਰਹੀ ਸੀ। ਇਸ ਦੇ ਨਾਲ ਹੀ ਉਸ ਦੇ ਜ਼ਿਹਨ ਵਿੱਚ ਪੁਰਾਣੀਆਂ ਯਾਦਾਂ ਵੀ ਫਿਲਮ ਵਾਂਗ ਘੁੰਮ ਰਹੀਆਂ ਸਨ। ਵਾਪਸੀ ‘ਤੇ ਉਸ ਨੇ ਆਪਣੇ ਸ਼ਹਿਰ ਦਾ ਓਹੀ ਪੁਰਾਣਾ ਮੰਦਰ ਵੀ ਦੇਖਿਆ, ਜਿਥੇ ਬਚਪਨ […]

Read more ›

ਕਹਾਣੀ

November 5, 2013 at 11:24 am

ਦੂਜੀ ਧਰਤੀ ਦਾ ਬੰਦਾ -ਭੋਲਾ ਸਿੰਘ ਸ਼ਮੀਰੀਆ ਖੁਸ਼ਪ੍ਰੀਤ ਸੇਖੋਂ ਦੀ ਅੰਤਿਮ ਅਰਦਾਸ ਤੋਂ ਬਾਅਦ ਸ਼ਰਧਾਂਜਲੀਆਂ ਦੇਣ ਵਾਲਿਆਂ ਦੀ ਸੂਚੀ ਭਾਵੇਂ ਕਾਫੀ ਲੰਬੀ ਸੀ, ਪਰ ਸਟੇਜ ਸੈਕਟਰੀ ਨੇ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਸਿਰਫ ਚਾਰ ਕੁ ਸ਼ਖਸੀਅਤਾਂ ਨੂੰ ਹੀ ਬੋਲਣ ਦਾ ਸਮਾਂ ਦਿੱਤਾ। ਮੇਰੇ ਸਕੂਲ ਦੇ ਹੈਡਮਾਸਟਰ ਕਰਨੈਲ ਸਿੰਘ ਵੈਰਾਗੀ ਦਾ […]

Read more ›

ਕਹਾਣੀ

October 22, 2013 at 12:15 pm

ਸੱਚਖੰਡ – ਜਰਨੈਲ ਸਿੰਘ ਮਾਂਗਟ ਰਾਣਾ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ, ਜਿਸ ਕਰਕੇ ਉਹ ਉਸ ਨੂੰ ਬਹੁਤ ਲਾਡ ਲਡਾਉਂਦੇ। ਬਾਕੀ ਬੱਚਿਆਂ ਨਾਲੋਂ ਉਸ ਨੂੰ ਖਰਚਾ ਵੀ ਖੁੱਲ੍ਹਾ ਦਿੰਦੇ। ਭਾਵੇਂ ਉਨ੍ਹਾਂ ਦੀ ਇਹ ਇਕ ਬਹੁਤ ਵੱਡੀ ਗਲਤੀ ਸੀ, ਜਿਸ ਕਰਕੇ ਉਹ ਬਹੁਤਾ ਪੜ੍ਹ ਲਿਖ ਨਾ ਸਕਿਆ। ਸਕੂਲੋਂ ਹਟ ਕੇ […]

Read more ›