ਸਮਾਜਿਕ ਲੇਖ

ਜ਼ਿੰਦਗੀ ਦੇ ਕੁਝ ਅਣਫਰੋਲੇ ਵਰਕੇ

November 6, 2017 at 9:07 pm

-ਪ੍ਰਿੰਸੀਪਲ ਵਿਜੈ ਕੁਮਾਰ ਬੱਚੇ ਹੁਣ ਵੱਡੇ ਹੋ ਗਏ ਹਨ। ਘਰ ਦੇ ਆਲ੍ਹਣੇ ਵਿੱਚੋਂ ਨਿਕਲ ਕੇ ਦੂਰ ਉਡਾਰੀਆਂ ਭਰਨ ਲੱਗੇ ਹਨ। ਹੁਣ ਜ਼ਿੰਦਗੀ ਦਾ ਇਕੱਲ ਕਾਫੀ ਭਾਉਣ ਲੱਗ ਪਿਆ ਹੈ। ਜ਼ਿੰਦਗੀ ਦੀਆਂ ਯਾਦਾਂ ਕਦੇ-ਕਦੇ ਬੀਤੇ ਸਮੇਂ ਦੇ ਕੌੜੇ ਮਿੱਠੇ ਅਨੁਭਵਾਂ ਦੀ ਸ਼ਤਰੰਜ ਵਿਛਾ ਦਿੰਦੀਆਂ ਹਨ। ਮੈਂ ਇਕੱਲਾ ਹੀ ਸਾਰੀਆਂ ਚਾਲਾਂ ਚੱਲਦਾ […]

Read more ›

ਉਮਰ ਦੀਆਂ ਤਰਕਾਲਾਂ ਦਾ ਪੈਂਡਾ

November 6, 2017 at 9:07 pm

– ਕੁਲਮਿੰਦਰ ਕੌਰ ਮੈਂ ਆਪਣੀ ਉਮਰ ਦੇ ਛੇ ਦਹਾਕੇ ਪਾਰ ਕਰਕੇ ਸੱਤਰਵਿਆਂ ਦੇ ਕੰਢੇ ਖੜੀ ਹਾਂ। ਬਚਪਨ ਤੇ ਜਵਾਨੀ ਦਾ ਲੰਮਾ ਪੰਧ ਗੁਜ਼ਾਰ ਕੇ ਹੁਣ ਬਜ਼ੁਰਗੀ ਦੇ ਰਸਤੇ ਪੈ ਗਈ ਹਾਂ, ਜੋ ਮੁਕਾਬਲਤਨ ਥੋੜ੍ਹਾ ਹੀ ਬਚਿਆ ਹੈ। ਪਹਿਲਾਂ ਇਹ ਇਕ ਬੁਝਾਰਤ ਵਾਂਗ ਲੱਗਦਾ ਸੀ। ਬੁੱਢੇ ਹੋ ਜਾਣ ਦੀ ਗਵਾਹੀ ਕਦੇ […]

Read more ›

ਇੱਕ ਟਰਾਂਸਫਰ ਇਹ ਵੀ…

November 5, 2017 at 1:54 pm

-ਰਾਬਰਟ ਕਲੀਮੈਂਟਸ ਗਲੀ ਦੇ ਆਖਰੀ ਸਿਰੇ ਉੱਤੇ ਇੱਕ ਮਕਾਨ ਅੰਦਰ ਰਾਤ ਭਰ ਝਗੜਾ ਚੱਲਦਾ ਰਿਹਾ ਤੇ ਗੁਆਂਢੀ ਚੈਨ ਨਾਲ ਨਹੀਂ ਸੌਂ ਸਕੇ। ਆਖਰ ਉਨ੍ਹਾਂ ਨੇ ਮਜਬੂਰ ਹੋ ਕੇ ਪੁਲਸ ਸੱਦ ਲਈ। ਘਰ ਵਿੱਚ ਕਦਮ ਰੱਖਦਿਆਂ ਹੀ ਪੁਲਸ ਵਾਲਿਆਂ ਨੇ ਕਾਫੀ ਸਿਆਣੀ ਉਮਰ ਦੇ ਜੋੜੇ ਨੂੰ ਦੇਖਿਆ ਅਤੇ ਘਰ ਦੇ ਮਾਲਕ […]

Read more ›

ਅੰਨ, ਅਕਲ ਤੇ ਅਖਬਾਰ

November 2, 2017 at 8:18 pm

-ਮੋਹਨ ਲਾਲ ਫਿਲੌਰੀਆ ਅੰਨ-ਅੰਨ ਹੈ। ਅੰਨ ਦੇਵਤਾ ਹੈ। ਅੰਨ ਭਗਵਾਨ ਹੈ। ਅੰਨ ਵਿੱਚ ਲੋਕਾਈ ਦੀ ਜਾਨ ਹੈ। ਅੰਨਦਾਤਾ ਹੈ। ਜਿਸ ਧਰਤੀ ‘ਚੋਂ ਅੰਨ ਪੈਦਾ ਹੁੰਦਾ ਹੈ, ਉਹੀ ਧਰਤੀ ਮਾਤਾ ਹੈ। ਸਾਡੇ ਵਡੇਰੇ ਅੰਨ ਦੀ ਪੂਜਾ ਕਰਦੇ ਰਹੇ। ਮਨੁੱਖ ਤੋਂ ਇਲਾਵਾ ਪਸ਼ੂ ਪੰਛੀ ਅਤੇ ਹੋਰ ਜੀਵ ਜੰਤੂ ਅੰਨ ਆਸਰੇ ਜਿਉਂਦੇ ਰਹੇ […]

Read more ›

ਭੰਗੜਾ ਧਿਆਨ, ਗਿਆਨੀ ਬੰਸਾ

November 2, 2017 at 8:17 pm

-ਇੰਦਰਜੀਤ ਭਲਿਆਣ ‘ਓਏ! ਐਨੇ ਅਲਗਰਜ਼ ਹੋਣਗੇ ਇਹ ਪੜ੍ਹੇ ਲਿਖੇ ਮੁੰਡੇ?’ ਨਿਹੰਗ ਗੁਰਮੁਖ ਸਿੰਘ ਗੁਰਦੁਆਰੇ ਵਿੱਚੋਂ ਨਿਕਲ ਕੇ ਬਾਹਰ ਥੜ੍ਹੇ ਉਪਰ ਬੈਠਦਿਆਂ ਮੱਥੇ ਉਪਰ ਹੱਥ ਮਾਰ ਕੇ ਬੋਲਿਆ। ਇਹ ਗੱਲ ਗੁਰਮੁੱਖ ਸਿੰਘ ਨੇ ਪੁੱਛੀ ਤਾਂ ਸ਼ਾਇਦ ਖੁਦ ਤੋਂ ਸੀ, ਪਰ ਉਸ ਦੀ ਆਵਾਜ਼ ਵਿਚਲੀ ਤਲਖੀ ਨੇ ਇਕ ਪਾਸੇ ਖੜੇ ਬੰਦਿਆਂ ਦੇ […]

Read more ›

ਖਾਲੀਪਣ ਨਾਲ ਖੜਕਦੇ ਰਿਸ਼ਤੇ

November 1, 2017 at 5:55 pm

-ਕੁਲਵੰਤ ਸਿੰਘ ਔਜਲਾ ਪੱਕੇ, ਪਾਕ ਤੇ ਪ੍ਰਾਣਵੰਤ ਰਿਸ਼ਤਿਆਂ ਦਾ ਯੁੱਗ ਬੀਤ ਗਿਆ ਲੱਗਦਾ ਹੈ। ਲੋੜਾਂ, ਲਾਲਚਾਂ ਅਤੇ ਆਪਸੀ ਲੈਣ ਦੇਣ ਦੇ ਰਸਮੀ ਤੇ ਰੂਹਹੀਣ ਬੰਧਨਾਂ ਵਿੱਚ ਬੱਝੇ ਹੋਏ ਲੋਕ ਦਿਖਾਵਟੀ ਤੇ ਦੇਹ-ਧਾਰੀ ਸਰੂਪਾਂ ਦੇ ਮੁਰੀਦ ਹੋ ਗਏ ਹਨ। ‘ਲਾਈਆਂ ਤੇ ਤੋੜ ਨਿਭਾਵੀਂ’ ਆਖਣ ਵਾਲੀਆਂ ਮਾਸੂਮ ਮੁਹੱਬਤਾਂ ਤੇ ਮੋਹ-ਖੋਰੀਆਂ ਦਾ ਗਾਇਨ […]

Read more ›

ਕਿੱਥੇ ਹੈ ਸੱਚੀ ਸੁੱਚੀ ਖੁਸ਼ੀ?

November 1, 2017 at 5:54 pm

-ਅਜੀਤ ਸਿੰਘ ਚੰਦਨ ਇਮਾਨਦਾਰ ਹੋਏ ਬਿਨਾਂ ਜ਼ਿੰਦਗੀ ਦੀ ਸੱਚੀ ਖੁਸ਼ੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਜਿਨ੍ਹਾਂ ਲੋਕਾਂ ਨੇ ਇਮਾਨਦਾਰ ਬਣ ਕੇ ਸੱਚੀ ਕਿਰਤ ਨੂੰ ਹੱਥ ਪਾਇਆ ਹੈ, ਉਹ ਸਦਾ ਖੁਸ਼ੀਆਂ ਮਾਣਦੇ ਹਨ ਤੇ ਰੱਬ ਅਜਿਹੇ ਇਨਸਾਨਾਂ ਦੀ ਕਿਰਤ ਵਿੱਚ ਵਾਧਾ ਕਰਦਾ ਹੈ। ਜਿਹੜਾ ਇਨਸਾਨ ਸੱਚਾਈ ਦਾ ਪੱਲਾ ਫੜ ਕੇ ਚੱਲਦਾ […]

Read more ›

ਪੰਜਾਬੀ ਕਹਾਵਤਾਂ ਤੇ ਮੁਹਾਵਰਿਆਂ ਦੇ ਬਿਰਤਾਂਤ

October 31, 2017 at 9:22 pm

-ਜਲੌਰ ਸਿੰਘ ਖੀਵਾ ਬਿਰਤਾਂਤ ਕਿਸੇ ਵਿਚਾਰ, ਸੰਕਲਪ, ਘਟਨਾ ਜਾਂ ਵਿਸ਼ੇ ਨੂੰ ਕਿਸੇ ਰਚਨਾ ਵਿੱਚ ਸਿੱਧੇ ਤੇ ਇਕਹਿਰੇ ਵਰਨਣ ਦੀ ਥਾਂ ਉਸ ਨੂੰ ਵਕਤ ਅਤੇ ਵਕਫ਼ੇ ਵਿੱਚ ਫੈਲਾਅ ਕੇ ਪੇਸ਼ ਕਰਨ ਦੀ ਕਲਾਤਮਿਕ ਜੁਗਤ ਹੈ। ਨਿਸ਼ਚੇ ਹੀ ਇਹ ਜੁਗਤ ਵਿਸ਼ੇ ਨੂੰ ‘ਸਮੁੱਚ’ ਵਿੱਚ ਪੇਸ਼ ਕਰਕੇ ਸਬੰਧਤ ਰਚਨਾ ਨੂੰ ਵੀ ਗਹਿਰਾਈ ਪ੍ਰਦਾਨ […]

Read more ›

ਗਦਰ ਲਹਿਰ ਦੇ ਗੱਦਾਰ ਕਿਰਪਾਲ ਸਿੰਘ ਦਾ ਨਾਟਕੀ ਅੰਤ

October 31, 2017 at 9:21 pm

-ਡਾ. ਗੁਰਦੇਵ ਸਿੰਘ ਸਿੱਧੂ ਕਿਰਪਾਲ ਸਿੰਘ ਪੁੱਤਰ ਈਸ਼ਰ ਸਿੰਘ ਪਿੰਡ ਬਰਾੜ ਜ਼ਿਲਾ ਅੰਮ੍ਰਿਤਸਰ ਉਹ ਸ਼ਖਸ ਸੀ, ਜਿਸ ਦੀ ਮੁਖਬਰੀ ਕਾਰਨ ਗਦਰ ਪਾਰਟੀ ਵੱਲੋਂ ਹਥਿਆਰਬੰਦ ਬਗਾਵਤ ਕਰਕੇ ਹਿੰਦੁਸਤਾਨ ਉਤੇ ਰਾਜ ਕਰ ਰਹੀ ਅੰਗਰੇਜ਼ ਹਕੂਮਤ ਪਾਸੋਂ ਮੁਲਕ ਦੀ ਬੰਦ ਖਲਾਸੀ ਕਰਵਾਉਣ ਦੀ ਯੋਜਨਾ ਅਸਫਲ ਹੋਈ ਸੀ। ਉਸ ਦੀ ਜ਼ਿੰਦਗੀ ਉਤੇ ਝਾਤ ਮਾਰਿਆਂ […]

Read more ›

ਹੁਣ ਲੱਗੇਗੀ ਡਾਕਟਰਾਂ ਦੀ ਕਮੀਸ਼ਨਖੋਰੀ ਉਤੇ ਰੋਕ

October 30, 2017 at 9:48 pm

-ਤਬੱਸੁਮ ਸਿਆਣਿਆਂ ਦਾ ਕਹਿਣਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਬੇਵਜ੍ਹਾ ਹੀ ਡਾਕਟਰੀ ਸਲਾਹ ਜਾਂ ਲੈਬਾਰਟਰੀ ਟੈਸਟ ਲਈ ਕਿਹਾ ਜਾਂਦਾ ਹੈ ਤਾਂ ਇਸ ਮਾਮਲੇ ਵਿੱਚ ਕਮੀਸ਼ਨ ਦੀ ਰਕਮ 20 ਤੋਂ 40 ਫੀਸਦੀ ਹੋ ਸਕਦੀ ਹੈ। ਬੇਸ਼ੱਕ ਡਾਕਟਰ ਆਪਣੇ ਕੋਰਸ ਦੌਰਾਨ ਡਾਕਟਰੀ ਪੇਸ਼ੇ ਦੀ ਨੈਤਿਕਤਾ ਦੇ ਪਾਬੰਦ ਰਹਿਣ ਦੀ ਸਹੁੰ ਚੁੱਕਦੇ […]

Read more ›