ਸਮਾਜਿਕ ਲੇਖ

ਅਮਰੀਕਾ ਵਿਚ ਨਵੀਆਂ ਪੈੜਾਂ ਦਾ ਸਿਰਜਣਹਾਰਾ–ਡਾ ਅਮਰਜੀਤ ਸਿੰਘ ਮਰਵਾਹਾ

ਅਮਰੀਕਾ ਵਿਚ ਨਵੀਆਂ ਪੈੜਾਂ ਦਾ ਸਿਰਜਣਹਾਰਾ–ਡਾ ਅਮਰਜੀਤ ਸਿੰਘ ਮਰਵਾਹਾ

August 12, 2013 at 10:41 pm

ਨਿਸ਼ਾ ਸ਼ਰਮਾ ਦੁਨੀਆ ਵਿੱਚ ਕਾਮਯਾਬੀ ਦੇ ਖੇਤਰ ਵਿੱਚ ਵੱਖ-ਵੱਖ ਅੰਦਾਜ਼ ਵਿੱਚ ਪੰਜਾਬੀਆਂ ਨੇ ਮੱਲਾਂ ਮਾਰੀਆਂ ਅਤੇ ਆਪਣੇ ਭਾਰਤ ਦਾ ਨਾਂਅ ਉੱਚਾ ਕੀਤਾ ਹੈ, ਪ੍ਰੰਤੂ ਇੱਕ ਵਿਲੱਖਣ ਸ਼ਖਸੀਅਤ ਹੈ ਡਾ. ਅਮਰਜੀਤ ਮਰਵਾਹਾ ਜਿਸ ’ਤੇ ਪੰਜਾਬ ਤਾਂ ਕੀ ਅਮਰੀਕਾ ਤੱਕ ਮਾਣ ਕਰਦਾ ਹੈ ਅਤੇ ਇਨ੍ਹਾ ਦੀਆਂ ਉਪਲੱਬਧੀਆਂ ਦੀ ਸ਼ਲਾਘਾ ਕਰਦਾ ਹੈ। ਡਾ. […]

Read more ›
ਜ਼ਿੰਦਗੀ ‘ਚੋਂ ਮਨਫੀ ਹੋ ਰਹੀ ਸੱਚੀ ਦੋਸਤੀ

ਜ਼ਿੰਦਗੀ ‘ਚੋਂ ਮਨਫੀ ਹੋ ਰਹੀ ਸੱਚੀ ਦੋਸਤੀ

August 11, 2013 at 1:01 pm

– ਡਾ. ਹਰਚੰਦ ਸਿੰਘ ਸਰਹਿੰਦੀ ਦੋਸਤ ਜ਼ਿੰਦਗੀ ਦੇ ਬਾਗ ਦੇ ਫੁੱਲ ਹੁੰਦੇ ਹਨ। ਪਿਆਰ ਤੇ ਅਪਣੱਤ ਦੀ ਭਾਵਨਾ ਉਨ੍ਹਾਂ ਦੀ ਖੁਸ਼ਬੂ ਹੁੰਦੀ ਹੈ। ਸਦਾ ਮਹਿਕ ਦੀ ਹੱਟ ਲਾਈ ਰੱਖਣ ਵਾਲੇ ਇਹ ਦੋਸਤ, ਜੀਵਨ ਵਿੱਚ ਰਸ ਘੋਲ ਜਾਂਦੇ ਹਨ। ਸਿਆਣਿਆਂ ਦਾ ਕਹਿਣਾ ਹੈ ਕਿ ਇਕ ਚੰਗਾ ਦੋਸਤ ਤੁਹਾਡਾ ਸਭ ਤੋਂ ਨਜ਼ਦੀਕੀ […]

Read more ›
ਆਪਸੀ ਪਿਆਰ-ਮੁਹੱਬਤ ਦਾ ਪ੍ਰਤੀਕ ਈਦ-ਉਲ-ਫਿਤਰ

ਆਪਸੀ ਪਿਆਰ-ਮੁਹੱਬਤ ਦਾ ਪ੍ਰਤੀਕ ਈਦ-ਉਲ-ਫਿਤਰ

August 8, 2013 at 10:11 pm

ਮਨੁੱਖ ਮਿਲ ਜੁਲ ਕੇ ਰਹਿਣ ਦਾ ਆਦੀ ਹੈ। ਇਸੇ ਕਰਕੇ ਉਹ ਖਾਨਦਾਨਾਂ ਵਿਚ ਰਹਿੰਦਾ ਹੈ। ਹਰ ਮਨੁੱਖ ਦੀ ਜਿ਼ੰਦਗੀ ਵਿਚ ਖੁਸ਼ੀ ਤੇ ਗ਼ਮੀ ਆਉਂਦੀ ਹੈ, ਜਿਸ ਵਿਚ ਸਾਂਝ ਪਾਉਣਾ ਇਨਸਾਨੀ ਫਿਤਰਤ (ਰਵਾਇਤ) ਹੈ। ਸਾਂਝੀ ਖੁਸ਼ੀ ਜਿਸ ਵਿਚ ਦੂਜੇ ਵੀ ਸ਼ਰੀਕ ਹੋਣ, ਅਜਿਹੇ ਉਤਸਵ ਤਿਉਹਾਰ, ਆਪਸੀ ਪਿਆਰ-ਮੁਹੱਬਤ, ਭਾਈਚਾਰਾ ਅਤੇ ਕੌਮੀ ਏਕਤਾ […]

Read more ›
ਬਾਗਾਂ ਵਿੱਚ ਬੋਲਣ ਮੋਰ ਵੇ…

ਬਾਗਾਂ ਵਿੱਚ ਬੋਲਣ ਮੋਰ ਵੇ…

August 6, 2013 at 12:53 pm

-ਪਰਮਜੀਤ ਕੌਰ ਸਰਹਿੰਦ ਕਿਸੇ ਵੀ ਖਿੱਤੇ ਦੇ ਲੋਕ ਸਾਹਿਤ ਵਿੱਚੋਂ ਉਸ ਸਮੇਂ ਦੇ ਜੀਵਨ ਬਾਰੇ ਬਹੁਪੱਖੀ ਪਸਾਰਾਂ ਦਾ ਵਰਣਨ ਮਿਲਦਾ ਹੈ। ਜ਼ਿੰਦਗੀ ਵਿੱਚ ਹੰਢਾਏ ਦੁੱਖ, ਸੁੱਖ ਡਰ ਸਹਿਮ ਅਤੇ ਉਸ ਵਿੱਚੋਂ ਉਤਪੰਨ ਹੋਈ ਬਗਾਵਤ ਵੀ ਇਨ੍ਹਾਂ ਲੋਕ ਗੀਤਾਂ ਵਿੱਚ ਰੂਪਮਾਨ ਹੁੰਦੀ ਹੈ। ਲੋਕ ਕਾਵਿ ਦੀ ਸੱਚੇ-ਸੁੱਚੇ ਮਨੋਂ ਸੁਤੇ-ਸਿੱਧ ਕੀਤੀ ਗਈ […]

Read more ›
ਤੀਆਂ ਤੀਜ ਦੀਆਂ

ਤੀਆਂ ਤੀਜ ਦੀਆਂ

August 6, 2013 at 12:51 pm

-ਰਾਜਦੇਵ ਕੌਰ ਸਿੱਧੂ ਪੰਜਾਬੀ ਵਿਰਸੇ ਅਤੇ ਸਭਿਆਚਾਰ ਦਾ ਅਹਿਮ ਅੰਗ ਹੈ ਤੀਆਂ ਜਾਂ ਤੀਜ ਦਾ ਤਿਉਹਾਰ। ਤੀਆਂ ਆਮ ਤੌਰ ‘ਤੇ ਸਾਉਣ ਦੇ ਮਹੀਨੇ ਤੀਜ ਵਾਲੇ ਦਿਨ ਲਾਈਆਂ ਜਾਂਦੀਆਂ ਹਨ ਕਿਉਂਕਿ ਇਸ ਰੁੱਤ ਵਿੱਚ ਜੇਠ-ਹਾੜ ਦੀਆਂ ਭੱਠ ਵਾਂਗ ਤਪਦੀਆਂ ਦੁਪਹਿਰਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਅਸਮਾਨ ਉਪਰ ਕਾਲੀਆਂ ਘਟਾਵਾਂ ਛਾਈਆਂ ਨਜ਼ਰ […]

Read more ›
21ਵੀਂ ਬਰਸੀ `ਤੇ ਵਿਸ਼ੇਸ਼:ਮਮਤਾ ਦਾ ਮੁਜੱਸਮਾ ਭਗਤ ਪੂਰਨ ਸਿੰਘ

21ਵੀਂ ਬਰਸੀ `ਤੇ ਵਿਸ਼ੇਸ਼:ਮਮਤਾ ਦਾ ਮੁਜੱਸਮਾ ਭਗਤ ਪੂਰਨ ਸਿੰਘ

August 5, 2013 at 11:27 pm

– ਡਾ. ਇੰਦਰਜੀਤ ਕੌਰ ਭਗਤ ਪੂਰਨ ਸਿੰਘ ਦਾ ਸਮੁੰਦਰ ਰੂਪੀ ਵਿਸ਼ਾਲ ਹਿਰਦਾ ਮਮਤਾ ਨਾਲ ਨੱਕੋ-ਨੱਕ ਭਰਿਆ ਹੋਇਆ ਸੀ। ਉਹ ਜਦੋਂ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਨਿਸ਼ਕਾਮ ਸੇਵਾ ਨਿਭਾ ਰਹੇ ਸਨ, ਉਦੋਂ ਕੁਝ ਲੋਕ ਇੱਕ ਅਪੰਗ ਬੱਚੇ ਨੂੰ ਲੈ ਕੇ ਆਏ। ਉਨ੍ਹਾਂ ਨੇ ਮਹੰਤ ਨੂੰ ਬੇਨਤੀ ਕੀਤੀ, ‘‘ਇਸ ਬੱਚੇ ਦੀ ਮਾਂ ਮਰ […]

Read more ›
ਨਹੀਂ ਭੁੱਲਦਾ ਅੰਬੀਆਂ ਦਾ ਸੁਆਦ!

ਨਹੀਂ ਭੁੱਲਦਾ ਅੰਬੀਆਂ ਦਾ ਸੁਆਦ!

August 5, 2013 at 11:55 am

– ਅਮਰਪਾਲ ਬੈਂਸ ਸਕੂਲ ਪੜ੍ਹਦਿਆਂ ਗਰਮੀਆਂ ਦੀਆਂ ਛੁੱਟੀਆਂ ਦੀ ਤੀਬਰਤਾ ਨਾਲ ਉਡੀਕ ਰਹਿੰਦੀ ਸੀ। ਛੁੱਟੀਆਂ ਦੇ ਅੱਧ ਵਿੱਚ ਬਰਸਾਤ ਦੇ ਮੌਸਮ ‘ਚ ਅੰਬੀਆਂ ਦਾ ਪੱਕਣਾ ਸ਼ੁਰੂ ਹੋ ਜਾਣਾ। ਕੰਢੀ ਖੇਤਰ ਵਿੱਚ ਪੈਂਦੇ ਸਾਡੇ ਪਿੰਡਾਂ ਵਿੱਚ ਦੇਸੀ ਅੰਬਾਂ ਦੇ ਵੱਡੇ-ਵੱਡੇ ਬਾਗ ਹੁੰਦੇ ਸਨ ਅਤੇ ਤਰ੍ਹਾਂ-ਤਰ੍ਹਾਂ ਦੇ ਸੁਆਦ ਚੱਖਣ ਨੂੰ ਮਿਲਦੇ ਸਨ। […]

Read more ›
ਮਾਂ ਦੀਆਂ ਅਭੁੱਲ ਯਾਦਾਂ

ਮਾਂ ਦੀਆਂ ਅਭੁੱਲ ਯਾਦਾਂ

August 5, 2013 at 11:54 am

-ਹਰਚਰਨ ਸਿੰਘ ‘‘ਮਾਂਵਾਂ ਠੰਢੀਆਂ ਛਾਵਾਂ ਤੇ ਛਾਵਾਂ ਕੌਣ ਕਰੇ” ਕਥਨ ਬਿਲਕੁਲ ਸੱਚ ਹੈ। ਆਪਣਾ ਸਾਰਾ ਸੁੱਖ-ਆਰਾਮ ਤਿਆਗ ਕੇ ਮਾਂ ਆਪਣੇ ਬੱਚਿਆਂ ਲਈ ਕੀ ਕੁਝ ਨਹੀਂ ਕਰਦੀ। ਉਨ੍ਹਾਂ ਨੂੰ ਪਾਲਣਾ-ਪੋਸਣਾ, ਪੜ੍ਹਾਉਣਾ, ਉਨ੍ਹਾਂ ਲਈ ਅਰਦਾਸਾਂ, ਅਰਜ਼ੋਈਆਂ ਕਰਨੀਆਂ, ਸਿਰਫ ਮਾਂ ਦੇ ਹਿੱਸੇ ਹੀ ਆਇਆ ਹੈ। ਸੰਨ ਸੰਤਾਲੀ ਵਿੱਚ ਦੇਸ਼ ਦਾ ਬਟਵਾਰਾ ਹੋ ਗਿਆ […]

Read more ›
ਖੁਸ਼ੀਆਂ ਤੇ ਖੇੜਿਆਂ ਦਾ ਮਹੀਨਾ ‘ਸਾਉਣ’

ਖੁਸ਼ੀਆਂ ਤੇ ਖੇੜਿਆਂ ਦਾ ਮਹੀਨਾ ‘ਸਾਉਣ’

August 1, 2013 at 10:32 am

-ਡਾ. ਜਗੀਰ ਸਿੰਘ ਨੂਰ ਲੋਕ ਜੀਵਨ ਦੀ ਤਾਸੀਰ ਨੂੰ ਸਿਰਜਣ ਸੰਵਾਰਨ ਵਿੱਚ ਰੁੱਤਾਂ ਅਤੇ ਮਹੀਨਿਆਂ ਦੇ ਮੌਸਮ ਅਤੇ ਜਲਵਾਯੂ ਦਾ ਵਿਸ਼ੇਸ਼ ਯੋਗਦਾਨ ਹੈ। ਗਰਮੀ, ਪੱਤਝੜ, ਸਰਦੀ, ਬਸੰਤ ਅਤੇ ਵਰਖਾ ਆਦਿ ਰੁੱਤਾਂ ਅਤੇ ਸਬੰਧਤ ਮਹੀਨੇ ਮਨੁੱਖੀ ਜੀਵਨ ਤੋਰ ਵਿੱਚ ਵਿਭਿੰਨ ਰੰਗ ਭਰਦੇ ਹਨ। ਵਰਖਾ ਰੁੱਤ ਦਾ ਕੇਂਦਰੀ ਮਹੀਨਾ ‘ਸਾਉਣ’ ਹੁੰਦਾ ਹੈ, […]

Read more ›
ਚਟਣੀ ਦਾ ਜ਼ਾਇਕਾ

ਚਟਣੀ ਦਾ ਜ਼ਾਇਕਾ

July 31, 2013 at 10:31 am

– ਬਲਵੀਰ ਸਿੰਘ ਸੱਗੂ ਗੱਲ ਅੱਜ ਤੋਂ ਪੰਦਰ੍ਹਾਂ ਸਾਲ ਪਹਿਲਾਂ ਦੀ ਹੈ। ਮੇਰੀ ਡਿਊਟੀ ਆਪਣੇ ਸ਼ਹਿਰ ਤੋਂ 16 ਕੁ ਕਿਲੋਮੀਟਰ ਦੂਰ ਸੀ। ਰੋਜ਼ਾਨਾ ਵਾਂਗ ਮੈਂ ਘਰੋਂ ਟਿਫਨ ਲੈ ਕੇ ਸਕੂਟਰ ‘ਤੇ ਸਕੂਲ ਚਲਾ ਗਿਆ ਸੀ। ਮੈਂ ਜਮਾਤ ‘ਚ ਬੈਠਾ ਪੜ੍ਹਾ ਰਿਹਾ ਸਾਂ ਕਿ ਮੁੱਖ ਅਧਿਆਪਕ ਜੀ ਨੇ ਮੈਨੂੰ ਅਤੇ ਮੇਰੇ […]

Read more ›