ਸਮਾਜਿਕ ਲੇਖ

ਵਣਜਾਰੇ ਸਿੱਖ, ਸਿੱਖ ਧਰਮ ਪ੍ਰਚਾਰ, ਕਿ ਅਸੀ ਸਿੱਖ ਪ੍ਰਚਾਰ ਚ ਯੋਗਦਾਨ ਪਾ ਰਹੇ ਹਾਂ

ਵਣਜਾਰੇ ਸਿੱਖ, ਸਿੱਖ ਧਰਮ ਪ੍ਰਚਾਰ, ਕਿ ਅਸੀ ਸਿੱਖ ਪ੍ਰਚਾਰ ਚ ਯੋਗਦਾਨ ਪਾ ਰਹੇ ਹਾਂ

November 27, 2013 at 4:18 am

– ਰੁਪਿੰਦਰ ਢਿੱਲੋ ਮੋਗਾ (ਨੋਰਵੇ) ਕੱਲ ਯੂ ਟਿਊਬ ਦੇ ਕੇਨੈਡਾ ਦੀ ਇੱਕ ਸਿੱਖ ਸੰਸਥਾ ਗੁਰ ਆਸਰਾ ਫਾਊਂਡੇਸ਼ਨ ਦੀ ਇੱਕ ਵੀਡੀੳ ਜਿਸ ਵਿੱਚ ਸੰਸਥਾ ਵੱਲੋ ਭਾਰਤ ਦੇ ਪ੍ਰਾਂਤ ਮਹਾਰਾਸ਼ਟਰਾ ਚ ਗਰੀਬੀ ਦੀ ਹਾਲਾਤ ਚ ਰਹਿ ਰਹੇ ਵਣਜਾਰਾ ਸਿੱਖਾਂ ਅਤੇ ਦੂਸਰੇ ਉਹ ਲੋਕ ਜੋ ਬਾਬਾ ਨਾਨਕ ਦੀ ਸਰਬੱਤ ਦਾ ਭਲਾ ਮੰਗਣ ਵਾਲੇ […]

Read more ›

ਭਾਅ ਜੀ ਤੁਸਾਂ ਪਹਿਲਾਂ ਕਿਉਂ ਨਹੀਂ ਆਏ

November 25, 2013 at 10:58 pm

– ਗੁਰਚਰਨ ਸਿੰਘ ਜੈਤੋ ਗੱਲ 1984 ਦੀ ਹੈ। ਕੇਂਦਰੀ ਸਰਕਾਰੀ ਅਦਾਰੇ ਓ ਐਨ ਜੀ ਸੀ ਵੱਲੋਂ ਕੁਝ ਅਫਸਰਾਂ ਨੂੰ ਕੈਨੇਡਾ ਭੇਜਿਆ ਗਿਆ। ਅਮਰੀਕਨ ਕੰਪਨੀ ਨੇ ਸਾਡੇ ਅਦਾਰੇ ਨੂੰ ਮਸ਼ੀਨਾਂ ਸਪਲਾਈ ਕਰਨੀਆਂ ਸਨ। ਅਸੀਂ ਉਨ੍ਹਾਂ ਬਾਰੇ ਜਾਣਕਾਰੀ ਲੈਣੀ ਸੀ। ਸਾਨੂੰ ਹੋਟਲ ਤੋਂ ਕੰਮ ਵਾਲੀ ਥਾਂ ਲਿਜਾਣ ਲਈ ਇਕ ਵੱਡੀ ਗੱਡੀ ਤੇ […]

Read more ›

ਜਦੋਂ ਮੈਂ ਜ਼ਰਾ ਕੁ ਭਾਵੁਕ ਹੋ ਉਠਿਆ

November 25, 2013 at 10:57 pm

– ਲੋਕ ਨਾਥ ਸ਼ਰਮਾ ਗੱਲ ਬਹੁਤੀ ਪੁਰਾਣੀ ਨਹੀਂ, ਸੱਜਰੀ ਹੀ ਹੈ। ਪਿਛਲੇ ਮਹੀਨੇ ਮੈਨੂੰ ਸੁਭਾਗ ਪ੍ਰਾਪਤ ਹੋਇਆ ਵਿੱਦਿਅਕ ਮੁਕਾਬਲਿਆਂ ਦੀ ਜਜਮੈਂਟ ਲਈ ਸਿਫਤੀ ਦੇ ਘਰ ਅੰਮ੍ਰਿਤਸਰ ਜਾਣ ਦਾ। ਠਹਿਰਨ ਦਾ ਪ੍ਰਬੰਧ ਸ੍ਰੀ ਦਰਬਾਰ ਸਾਹਿਬ ਨੇੜੇ ਹੋ ਗਿਆ। ਤਿੰਨ ਦਿਨ ਮੈਂ ਡਿਊਟੀ ਵਾਲੇ ਮਾਲ ਰੋਡ ਦੇ ਸਰਕਾਰੀ ਕੰਨਿਆ ਸਕੂਲ ਤੱਕ ਜਾਣ […]

Read more ›
ਵੱਧਦੇ ਬਲਾਤਕਾਰ: ਮਨੁੱਖੀ ਸਮਾਜ ਦੀ ਗਿਰਾਵਟ ਦਾ ਸਬੂਤ

ਵੱਧਦੇ ਬਲਾਤਕਾਰ: ਮਨੁੱਖੀ ਸਮਾਜ ਦੀ ਗਿਰਾਵਟ ਦਾ ਸਬੂਤ

November 25, 2013 at 10:55 pm

  ਇੰਦਰਜੀਤ ਕੌਰ, 9463992813 ਮਨੁੱਖ ਆਦ ਕਾਲ ਤੋਂ ਹੀ ਨਿਰੰਤਰ ਵਿਕਾਸ ਕਰਦਾ ਆ ਰਿਹਾ ਹੈ। ਉਸਨੇ ਆਪਣੀਆਂ ਮੁਢਲੀਆਂ ਲੋੜਾਂ ਜਿਵੇਂ ਰੋਟੀ, ਕੱਪੜਾ ਤੇ ਮਕਾਨ ਤੋਂ ਅੱਗੇ ਵਧ ਕੇ ਮਾਨਸਿਕ ਤੇ ਸਹੁਜਾਤਮਕ ਲੋੜਾਂ ਦੀ ਪੂਰਤੀ ਵੀ ਕੀਤੀ । ਅਜੋਕਾ ਮਨੁੱਖ ਆਪਣੇ ਆਦ ਕਾਲੀਨ ਪੁਰਖਿਆਂ ਤੋਂ ਬਹੁਤ ਅੱਗੇ ਵੱਧ ਆਇਆ ਹੈ। ਇਸ […]

Read more ›

ਘਸੀਟਾ ਰਾਮ ਦਾ ਪੈਕੇਜ

November 24, 2013 at 1:00 pm

– ਦਲੀਪ ਸਿੰਘ ਜੁਨੇਜਾ ਘਸੀਟਾ ਰਾਮ ਨੇ ਆਪਣੇ ਬਾਪੂ ਤੋਂ ਹੀ ਰਾਜ ਮਿਸਤਰੀ ਦਾ ਕੰਮ ਸਿਖ ਲਿਆ ਸੀ। ਪਹਿਲਾਂ ਉਹ ਆਪਣੇ ਬਾਪੂ ਦੇ ਨਾਲ ਹੀ ਦਿਹਾੜੀਆਂ ਕਰਨ ਚਲਿਆ ਜਾਂਦਾ। ਦੋਵੇਂ ਚੰਗੇ ਕਾਰੀਗਰ ਹੋਣ ਕਰਕੇ ਇਲਾਕੇ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਹੋਣ ਲੱਗੀ। ਆਂਢ ਗੁਆਂਢ ਦੇ ਪਿੰਡਾਂ ਵਾਲੇ ਪਿਓ ਪੁੱਤਰ ਨੂੰ ਮਕਾਨ […]

Read more ›

ਫੌਜਾ ਨਹੀਂ ਰਿਹਾ

November 24, 2013 at 1:00 pm

– ਸਤਿੰਦਰ ਸਿੰਘ ਰੰਧਾਵਾ ਮੈਂ ਕੀਰਤਨ ਵਿੱਚ ਜਾਣ ਨੂੰ ਤਿਆਰ ਸਾਂ। ਸੁਭਾਅ ਮੁਤਾਬਕ ਮੈਂ ਕਿਤੇ ਇਕੱਲਾ ਨਹੀਂ ਜਾਂਦਾ। ਪਰਮਾਤਮਾ ਨੇ ਸਾਧਨ ਦਿੱਤਾ ਹੈ, ਜਿੰਨੇ ਲਿਜਾ ਸਕਾਂ, ਓਨਾ ਹੀ ਚੰਗਾ। ਮਗਰਲੇ ਘਰ ਚਾਚਾ ਗੁਰਚਰਨ ਸਿੰਘ ਨੂੰ ਫੋਨ ਕੀਤਾ, ‘ਹਾਂ ਜੀ, ਚਾਚਾ ਜੀ ਤਿਆਰੀ?’ ਜੁਆਬ ਮਿਲਿਆ, ‘ਜੁਆਨਾ, ਅੱਜ ਤਾਂ ਥੱਕ ਗਿਆ, ਫੌਜੇ […]

Read more ›
ਭੰਗ ਲਈ ਜੰਗ ਸਿਆਸੀ ਲਾਭ ਜਾਂ ਸਮਾਜਕ ਨਿਘਾਰ-5

ਭੰਗ ਲਈ ਜੰਗ ਸਿਆਸੀ ਲਾਭ ਜਾਂ ਸਮਾਜਕ ਨਿਘਾਰ-5

November 22, 2013 at 3:08 am

ਜਗਦੀਸ਼ ਗਰੇਵਾਲ/ਜਗਦੀਪ ਕੈਲੇ ਭੰਗ ਬਾਰੇ ਲਿਖੇ ਪਿਛਲੇ ਚਾਰ ਆਰਟੀਕਲਾਂ ਵਿੱਚ ਅਸੀਂ ਇਹ ਨੁਕਤਾ ਸਾਂਝਾ ਕਰਨ ਦੀ ਕੋਸਿ਼ਸ਼ ਕੀਤੀ ਹੈ ਕਿ ਭੰਗ ਨੂੰ ਲੈ ਕੇ ਕਾਫੀ ਕਿਸਮ ਦੀਆਂ ਧਾਰਨਾਵਾਂ ਪਾਈਆਂ ਜਾਂਦੀਆਂ ਹਨ। ਧਰਮ ਦੇ ਕੋਣ ਤੋਂ ਵੇਖਿਆ ਜਾਵੇ ਤਾਂ ਸ਼ਰਾਰਤੀ ਸੋਚ ਨੇ ਭੰਗ ਦੀ ਵਰਤੋਂ ਨੂੰ ਪ੍ਰਵਾਨਗੀ ਦਾ ਨਕਾਬ ਪਹਿਨਾ ਦਿੱਤਾ। […]

Read more ›

ਅਮਰੀਕੀ ਫੌਜ ਦਾ ਪਹਿਲਾ ਸਿੱਖ ਕਰਨਲ ਡਾ. ਅਰਜਿੰਦਰਪਾਲ ਸੇਖੋਂ

November 21, 2013 at 10:20 pm

-ਚਰਨਜੀਤ ਸਿੰਘ ਗੁਮਟਾਲਾ ਅਮਰੀਕਾ ਦੇ ਪ੍ਰਸਿੱਧ ਸ਼ਹਿਰ ਯੂਬਾ ਸਿਟੀ ਦਾ ਵਾਸੀ ਡਾ. ਅਰਜਿੰਦਰ ਪਾਲ ਸਿੰਘ ਸੇਖੋਂ ਸੰਨ 1982 ਵਿੱਚ ਅਮਰੀਕੀ ਫੌਜ ਵਿੱਚ ਭਰਤੀ ਹੋਇਆ ਸੀ। ਉਹ ਪਹਿਲਾ ਭਾਰਤੀ ਡਾਕਟਰ ਸਿੱਖ ਹੈ, ਜੋ ਅਮਰੀਕੀ ਫੌਜ ਵਿੱਚ ਕਰਨਲ ਰੈਂਕ ਤੱਕ ਅਪੜਿਆ ਅਤੇ 25 ਸਾਲ ਦੀ ਨੌਕਰੀ ਪਿੱਛੋਂ 30 ਜਨਵਰੀ 2009 ਨੂੰ ਸੇਵਾਮੁਕਤ […]

Read more ›

ਉਹ ਸੱਚੀਂ ਮੁੱਚੀਂ ਰੱਬ ਦੇ ਬੰਦੇ ਸਨ

November 21, 2013 at 10:19 pm

-ਪ੍ਰੀਤਮਾ ਦੋਮੇਲ ਜ਼ਿੰਦਗੀ ਦੀ ਖੇਡ ਵੀ ਅਜੀਬ ਹੈ। ਕਿਸ ਨੇ ਕਿੱਥੇ ਮਿਲਣਾ ਹੈ ਤੇ ਕਦੋਂ ਵਿਛੜ ਜਾਣਾ ਹੈ, ਅਸੀਂ ਕਦੇ ਜਾਣ ਹੀ ਨਹੀਂ ਸਕਦੇ। ਏਸੇ ਸਾਲ ਦੀ ਗੱਲ ਹੈ। ਮੇਰੀ ਪਿੱਠ ਵਿੱਚ ਦਰਦ ਹੋਣਾ ਸ਼ੁਰੂ ਹੋਇਆ ਤੇ ਏਨਾ ਵੱਧ ਗਿਆ ਕਿ ਉਸਨੇ ਖੱਬੀ ਲੱਤ ਨੂੰ ਵੀ ਆਪਣੀ ਲਪੇਟ ਵਿੱਚ ਲੈ […]

Read more ›
ਭੰਗ ਲਈ ਜੰਗ ਸਿਆਸੀ ਲਾਭ ਜਾਂ ਸਮਾਜਕ ਨਿਘਾਰ-4

ਭੰਗ ਲਈ ਜੰਗ ਸਿਆਸੀ ਲਾਭ ਜਾਂ ਸਮਾਜਕ ਨਿਘਾਰ-4

November 21, 2013 at 2:43 am

ਜਗਦੀਸ਼ ਗਰੇਵਾਲ/ਜਗਦੀਪ ਕੈਲੇ ਜਿਵੇਂ ਅਸੀਂ ਕੱਲ ਜਿ਼ਕਰ ਕੀਤਾ ਸੀ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਸੰਯੂਕਤ ਰਾਸ਼ਟਰ ਦੀਆਂ ਕਿੰਨੀਆਂ ਹੀ ਕਨਵੈਨਸ਼ਨਾਂ ਹਨ ਜੋ ਮੈਂਬਰ ਮੁਲਕਾਂ ਨੂੰ ਭੰਗ ਸਮੇਤ ਕਈ ਕਿਸਮ ਦੇ ਨਸਿ਼ਆਂ ਦੇ ਉਤਪਾਦਨ ਅਤੇ ਵਰਤੋਂ ਨੂੰ ਗੈਰ ਕਨੂੰਨੀ ਐਲਾਨਣ ਲਈ ਆਖਦੀਆਂ ਹਨ। ਇਹ ਸੰਧੀਆਂ ਨਸਿ਼ਆਂ ਦੇ ਸਮਾਜਿਕ ਨੁਕਸਾਨ ਅਤੇ ਮਨੁੱਖ ਨੂੰ […]

Read more ›