ਸਮਾਜਿਕ ਲੇਖ

ਘਟਣ ਦੀ ਬਜਾਏ ਵਧੀ ਜਾਂਦੀਆਂ ਹਨ ਭੀੜ ਵੱਲੋਂ ਕੀਤੀਆਂ ਜਾ ਰਹੀਆਂ ਹੱਤਿਆਵਾਂ

July 5, 2018 at 8:55 pm

– ਆਕਾਰ ਪਟੇਲ ਭਾਰਤ ਵਿੱਚ ਵਿੱਚ ਅਖਬਾਰਾਂ ਦੋ ਸਦੀਆਂ ਤੋਂ ਵੱਧ ਸਮੇਂ ਤੋਂ ਮੌਜੂਦ ਹਨ, ਪਰ ਜੇ ਅਸੀਂ 1780 ਦੇ ਸਮੇਂ ਦੀ ਕੋਈ ਅਖਬਾਰ ਖੋਲ੍ਹੀਏ ਤਾਂ ਉਸ ਵਿੱਚ ਬਹੁਤ ਸਾਰੀਆਂ ਖਬਰਾਂ ਅੱਜ ਵਰਗੀਆਂ ਹੀ ਹੋਣਗੀਆਂ। ਕਿਤੇ ਇੱਕ ਭਾਰਤੀ ਪਿਤਾ ਨੇ ਆਪਣੀ ਧੀ ਨੂੰ ਕਿਸੇ ਪ੍ਰੇਮ ਵਿੱਚ ਪੈਣ ਲਈ ਮਾਰ ਦਿੱਤਾ […]

Read more ›
ਕੰਵਲ ਦੀ ਤੰਦਰੁਸਤੀ ਦਾ ਰਾਜ਼

ਕੰਵਲ ਦੀ ਤੰਦਰੁਸਤੀ ਦਾ ਰਾਜ਼

July 5, 2018 at 8:55 pm

-ਨਵਦੀਪ ਸਿੰਘ ਗਿੱਲ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਅਤੇ ਸਰੂ ਜਿਹੇ ਕੱਦ ਵਾਲਾ ਜਸਵੰਤ ਸਿੰਘ ਕੰਵਲ ਉਮਰ ਦੇ ਸੌਵੇਂ ਵਰ੍ਹੇ ਵਿੱਚ ਦਾਖਲ ਹੋ ਚੁੱਕਾ ਹੈ। ਉਮਰ ਦਾ ਸੈਂਕੜਾ ਮਾਰ ਕੇ ਬਾਬਾ ਅਜੇ ਵੀ ਕਾਇਮ ਹੈ। ਕੰਵਲ ਸਾਹਿਬ ਦਾ 100ਵਾਂ ਜਨਮ ਦਿਨ ਪੰਜਾਬ ਦੇ ਸਾਹਿਤ ਜਗਤ ਦੇ ਸਾਹਿਤ ਪ੍ਰੇਮੀਆਂ ਲਈ ਵਿਆਹ […]

Read more ›

ਹਰਿਆਣਵੀਆਂ ਦਾ ਹਥਿਆਰਾਂ ਨਾਲ ‘ਮੋਹ’

July 4, 2018 at 9:36 pm

-ਨਵੀਨ ਐਸ ਗਰੇਵਾਲ ਪੰਜਾਬ ਨੂੰ ਹਮੇਸ਼ਾ ‘ਬੰਦੂਕਾਂ’ ਨਾਲ ਮੋਹ ਕਰਨ ਲਈ ਜਾਣਿਆ ਜਾਂਦਾ ਸੀ। ਸਮਾਜਿਕ ਸਮਾਗਮਾਂ ਮੌਕੇ ਹਵਾ ‘ਚ ਗੋਲੀਆਂ ਚਲਾਉਣੀਆਂ ਜਾਂ ਖੜਕਾ ਦੜਕਾ ਕਰਨਾ ਆਮ ਗੱਲ ਸੀ, ਜਿਸ ਤੋਂ ਬਗੈਰ ਸਮਾਰੋਹ ਅਧੂਰਾ ਸਮਝਿਆ ਜਾਂਦਾ ਸੀ। ਜੇ ਕਿਸੇ ਵਿਆਹ ਸਮਾਗਮ ਜਾਂ ਦੀਵਾਲੀ ਨੂੰ ਪਾਰਟੀ ਮੌਕੇ ਗੋਲੀਆਂ ਨਾ ਚੱਲਦੀਆਂ ਤਾਂ ਉਹ […]

Read more ›

ਨਿਘਾਰ ਵੱਲ ਜਾ ਰਿਹਾ ਡਾਕਟਰੀ ਪੇਸ਼ਾ

July 4, 2018 at 9:36 pm

-ਗੁਰਤੇਜ ਸਿੰਘ ਡਾਕਟਰ ਨੂੰ ਰੱਬ ਦਾ ਰੂਪ ਜਾਣ ਕੇ ਸਮਾਜ ਉਸ ਦੀ ਅਤੇ ਉਸ ਦੇ ਕੰਮ ਦੀ ਸ਼ਲਾਘਾ ਕਰਦਾ ਹੈ। ਡਾਕਟਰ ਹੋਣਾ ਆਪਣੇ-ਆਪ ‘ਚ ਬੜੇ ਮਾਣ ਦੀ ਗੱਲ ਹੈ ਤੇ ਜਦ ਮਰੀਜ਼ ਠੀਕ ਹੋ ਕੇ ਉਸ ਦਾ ਧੰਨਵਾਦ ਕਰਦਾ ਹੈ ਤਾਂ ਇਹ ਭਾਵਨਾ ਇੱਕ ਡਾਕਟਰ ਨੂੰ ਸਕੂਨ ਬਖਸ਼ਦੀ ਹੈ। ਡਾਕਟਰ […]

Read more ›
ਫੁੱਟਬਾਲ ਦੇ ਮਾਮਲੇ ਵਿੱਚ ਭਾਰਤ ਪਿੱਛੇ ਕਿਉਂ

ਫੁੱਟਬਾਲ ਦੇ ਮਾਮਲੇ ਵਿੱਚ ਭਾਰਤ ਪਿੱਛੇ ਕਿਉਂ

July 3, 2018 at 9:37 pm

-ਵਿਪਿਨ ਪੱਬੀ ਬੇਸ਼ੱਕ ਕਰੋੜਾਂ ਭਾਰਤੀ ‘ਫੀਫਾ’ ਵਰਲਡ ਕੱਪ ਫੁੱਟਬਾਲ ਮੈਚ ਦੇਖਣ ਲਈ ਅੱਜਕੱਲ੍ਹ ਰਾਤ ਭਰ ਜਾਗਦੇ ਹਨ ਤੇ ਵੱਖ-ਵੱਖ ਟੀਮਾਂ ਦੀਆਂ ਸੰਭਾਵਨਾਵਾਂ ਬਾਰੇ ਬਹੁਤ ਜ਼ਿੰਦਾਦਿਲੀ ਨਾਲ ਚਰਚਾ ਕਰਦੇ ਹਨ, ਤਾਂ ਵੀ ਭਾਰਤੀ ਫੁੱਟਬਾਲ ਇੱਕ ਰਹੱਸ ਬਣਿਆ ਹੋਇਆ ਹੈ ਅਤੇ ਹਫੜਾ-ਦਫੜੀ ਦੀ ਸਥਿਤੀ ‘ਚ ਹੈ। ਇੱਕ ਅਜਿਹਾ ਦੇਸ਼, ਜੋ ਓਲੰਪਿਕ ‘ਚ […]

Read more ›

ਕਿਸਾਨੀ ਸੰਕਟ ਦਾ ਰੁਦਨ

July 3, 2018 at 9:33 pm

-ਬਲਦੇਵ ਸਿੰਘ ਇੱਕ ਸ਼ਹਿਰ ਦਾ ਰੇਲਵੇ ਸਟੇਸ਼ਨ। ਬੈਂਚ ਉਪਰ ਸੱਠ ਕੁ ਸਾਲਾਂ ਦਾ ਇੱਕ ਵਿਅਕਤੀ ਆਪਣੇ ਗੋਡਿਆਂ ਵਿੱਚ ਸਿਰ ਦੇਈ ਬੈਠਾ ਹੈ। ਦਿੱਲੀ ਤੋਂ ਆਉਣ ਵਾਲੀ ਰੇਲ ਗੱਡੀ ਵਿੱਚ ਲਗਭਗ ਦੋ ਘੰਟੇ ਹਨ, ਜੇ ਸਹੀ ਵਕਤ ‘ਤੇ ਆ ਜਾਵੇ। ਨਹੀਂ ਤਾਂ, ਪਤਾ ਨਹੀਂ, ਕਦੋਂ ਸੂਚਨਾ ਮਿਲਣ ਲੱਗ ਜਾਵੇ ਕਿ ‘ਲਖਨਊ […]

Read more ›
ਵਿਧਵਾਵਾਂ ਪ੍ਰਤੀ ਸੋਚ ਬਦਲੋ

ਵਿਧਵਾਵਾਂ ਪ੍ਰਤੀ ਸੋਚ ਬਦਲੋ

July 2, 2018 at 10:29 pm

-ਕੰਵਲ ਭੱਟੀ ਵਿਧਵਾ ਔਰਤ ਦੇ ਦੁੱਖ ਤਕਲੀਫਾਂ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਇਕ ਔਰਤ ਜੋ ਪਤੀ ਦੇ ਸਿਰ ਉਤੇ ਮੌਜ ਮਾਣਦੀ ਹੈ। ਪਤੀ ਦਾ ਦੇਹਾਂਤ ਹੋਣ ਉਤੇ ਉਸ ਔਰਤ ਦਾ ਇਕਦਮ ਘਰੇਲੂ ਜ਼ਿੰਦਗੀ ਛੱਡ ਕੇ ਮਰਦ ਬਣ ਕੇ ਘਰ ਤੋਂ ਬਾਹਰ ਨਿਕਲਣਾ ਅਤੇ ਔਰਤ ਬਣ ਕੇ ਘਰ ਵਿਚਰਨਾ ਬਹੁਤ […]

Read more ›
ਸਮਰ ਕੈਂਪ ‘ਚ ਬਚਪਨ ਦਾ ਫਿਕਰ

ਸਮਰ ਕੈਂਪ ‘ਚ ਬਚਪਨ ਦਾ ਫਿਕਰ

July 2, 2018 at 10:27 pm

-ਅਵਤਾਰ ਸਿੰਘ ਸੌਜਾ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਹੋ ਰਹੀਆਂ ਸਨ। ਹਰ ਸਾਲ ਵਾਂਗ ਐਤਕੀਂ ਵੀ ਸਾਡੇ ਸਰਕਾਰੀ ਸਕੂਲ ਦੇ ਬੱਚਿਆਂ ਦੇ ਮਾਤਾ ਪਿਤਾ ਕਹਿਣ ਲੱਗੇ, ‘ਬੱਚਿਆਂ ਲਈ ਸਮਰ ਕੈਂਪ ਲਾਓ ਜੀ, ਘਰ ਵੀ ਇਨ੍ਹਾਂ ਧੁੱਪੇ ਖੇਡਦੇ ਫਿਰਨਾ ਸਾਰਾ ਦਿਨ, ਅਸੀਂ ਆਪਣੇ ਕੰਮਾਂ ਕਾਰਾਂ ਉੱਤੇ ਚਲੇ ਜਾਣਾ ਹੁੰਦਾ। ਸਭ ਦੀਆਂ […]

Read more ›

ਇੱਕ ਚਿੱਠੀ ਨੇ ਕਰਵਾਈ ਐੱਮ ਏ ਦੀ ਪੜ੍ਹਾਈ

June 28, 2018 at 10:25 pm

-ਮਾਸਟਰ ਸੰਜੀਵ ਧਰਮਾਣੀ ਕਹਿੰਦੇ ਹਨ ਕਿ ਮਿਹਨਤ, ਸਿਦਕ, ਸਿਰੜ ਤੇ ਪਰਮਾਤਮਾ ਉਤੇ ਭਰੋਸਾ ਬੰਦੇ ਨੂੰ ਜ਼ਰੂਰ ਉਸ ਦੀ ਮੰਜ਼ਿਲ ਤੱਕ ਪਹੁੰਚਾ ਦਿੰਦੇ ਹਨ ਅਤੇ ਦ੍ਰਿੜ ਸੰਕਲਪ ਲੈ ਕੇ ਜੇ ਬੰਦਾ ਆਪਣੀ ਮੰਜ਼ਿਲ ਵੱਲ ਤੁਰ ਪਵੇ ਤਾਂ ਰਸਤੇ ਵਿੱਚ ਆਉਣ ਵਾਲੀਆਂ ਬੇਥਾਹ ਔਕੜਾਂ, ਮੁਸੀਬਤਾਂ ਤੇ ਕਸ਼ਟ ਵੀ ਪਰਮਾਤਮਾ ਦੀ ਕਿਰਪਾ ਨਾਲ […]

Read more ›

ਖਾ ਪਕਾ ਲਈਆਂ ਭਾਈ..

June 28, 2018 at 10:24 pm

-ਇੰਦਰਜੀਤ ਭਲਿਆਣ ‘ਖਾ ਪਕਾ ਲੀਆਂ ਭਾਈ?’ ਡਿਓਢੀ ‘ਚੋਂ ਵਿਹੜੇ ਵਿੱਚ ਦਾਖਲ ਹੁੰਦਿਆਂ ਮਿਸਤਰੀ ਰੱਖਾ ਸਿੰਘ ਨੇ ਆਵਾਜ਼ ਮਾਰੀ। ਮੰਜਿਆਂ ‘ਤੇ ਬੈਠੇ ਸਾਰੇ ਇਕਦਮ ਠਠੰਬਰ ਗਏ। ‘ਬੱਸ ਹੁਣੇ ਖਾ ਪੀ ਕੇ ਵਿਹਲੇ ਹੋਏ ਹੀ ਹਾਂ। ਆ ਜਾ ਆ ਜਾ ਲੰਘ ਆ ਅੰਦਰ।’ ਸਾਡੇ ‘ਚੋਂ ਕਿਸੇ ਨੇ ਉਸ ਦੇ ਸਵਾਲ ਦਾ ਜਵਾਬ […]

Read more ›