ਸਮਾਜਿਕ ਲੇਖ

ਚਾਚੇ ਦਾ ਸਾਇਆ

March 21, 2017 at 8:48 pm

-ਪ੍ਰੋæ ਹਰਦਰਦਵੀਰ ਨੌਸ਼ਹਿਰਵੀ ਚਾਚਾ ਜਦੋਂ ਤੂੰ ਆਸ ਪਾਸ ਸੈਂ, ਮੈਂ ਫੈਲਿਆ ਹੋਇਆ ਮਹਿਸੂਸ ਕਰਦਾ ਸਾਂ। ਭਾਵੇਂ ਮੈਂ ਛੋਟਾ ਸਾਂ, ਪਰ ਮੇਰਾ ਪਰਛਾਵਾਂ ਬਹੁਤ ਲੰਮਾ ਸੀ। ਤੂੰ ਆਪਣੇ ਤਿੰਨ ਭਰਾਵਾਂ ‘ਚੋਂ ਤੀਜੇ ਨੰਬਰ ‘ਤੇ ਸੈਂ ਸਭ ਤੋਂ ਛੋਟਾ। ਅਮਰ ਸਿੰਘ, ਇੰਦਰ ਸਿੰਘ ਤੇ ਉਤਮ ਸਿੰਘ ਵੱਡੇ ਭਰਾਵਾਂ ਦੇ ਬੱਚੇ ਤੈਨੂੰ ਚਾਚਾ […]

Read more ›

ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

March 21, 2017 at 8:46 pm

-ਬਲਦੇਵ ਸਿੰਘ (ਸੜਕਨਾਮਾ) ਕਿਸੇ ਸਮਾਜ ਦੇ ਸੱਭਿਆਚਾਰਕ ਵਿਰਸੇ ਨੂੰ ਸਮਝਣ ਲਈ ਲੋਕ ਗੀਤ ਬੇਹੱਦ ਸਹਾਈ ਹੁੰਦੇ ਹਨ। ਇਹ ਉਸ ਸੱਭਿਆਚਾਰ ਦਾ ਅਮੀਰ ਖਜ਼ਾਨਾ ਹੁੰਦੇ ਹਨ। ਇਨ੍ਹਾਂ ਰਾਹੀਂ ਸਾਨੂੰ ਸਮਾਜਿਕ ਬਣਤਰ, ਆਰਥਿਕ ਤੇ ਰਾਜਸੀ ਸਥਿਤੀ, ਰਸਮਾਂ ਰਿਵਾਜਾਂ, ਮੇਲੇ ਤਿਉਹਾਰਾਂ, ਜਨ ਸਾਧਾਰਨ ਦੇ ਦੁਖਾਂ ਸੁਖਾਂ, ਰਹਿਣ ਸਹਿਣ, ਰਿਸ਼ਤਿਆਂ, ਖਾਣ ਪੀਣ ਆਦਿ ਦਾ […]

Read more ›

ਗੁੱਸਾ ਬੁੱਧੀ ਦਾ ਦੀਵਾ ਬੁਝਾ ਦਿੰਦਾ ਹੈ

March 20, 2017 at 8:53 pm

-ਰਾਬਰਟ ਕਲੀਮੈਂਟਸ ਰਾਬਰਟ ਇੰਗਰਸੋਲ ਲਿਖਦੇ ਹਨ ਕਿ ‘ਗੁੱਸਾ ਬੁੱਧੀ ਦਾ ਦੀਵਾ ਬੁਝਾ ਦਿੰਦਾ ਹੈ।’ ਬੀਤੀ ਰਾਤ ਮੈਂ ਆਪਣੇ ਇੱਕ ਪਿਆਰੇ ਦੋਸਤ ਨਾਲ ਬਿਤਾਈ, ਜੋ ਮੈਨੂੰ ਕਈ ਵਰ੍ਹਿਆਂ ਬਾਅਦ ਮਿਲਿਆ ਸੀ। ਅਸੀਂ ਦੋਵੇਂ ਉਸ ਦੀ ਕਲੱਬ ਵਿੱਚ ਗਏ ਅਤੇ ਬੈਠੇ ਬੈਠੇ ਮੈਨੂੰ ਖਿਆਲ ਆਇਆ ਕਿ ਬਹੁਤ ਕੁਝ ਬਦਲ ਚੁੱਕਾ ਹੈ। ਉਹ […]

Read more ›

ਸੱਟੇ ਵਾਲੇ ਬਾਬੇ ਦੀ ਨਸੀਹਤ

March 20, 2017 at 8:52 pm

-ਨੇਤਰ ਸਿੰਘ ਮੁੱਤੋਂ ਕਈ ਵਰ੍ਹਿਆਂ ਦੀ ਗੱਲ ਹੈ। ਮੇਰਾ ਇਕ ਦੋਸਤ ਮੈਨੂੰ ਸਮਰਾਲੇ ਬਾਜ਼ਾਰ ਵਿੱਚ ਮਿਲਿਆ। ਹਾਲ ਚਾਲ ਪੁੱਛਣ ਤੋਂ ਬਾਅਦ ਉਹ ਕਹਿਣ ਲੱਗਾ, “ਯਾਰ ਮੇਰਾ ਭਾਣਜਾ ਬੀ ਏ ਪਾਸ ਹੈ। ‘ਕੱਲਾ-‘ਕੱਲਾ ਮੁੰਡਾ ਹੈ। ਉਸ ਦਾ ਰਿਸ਼ਤਾ ਕਰਵਾ। ਮੈਂ ਤੈਨੂੰ ਆਪਣੀ ਭੈਣ ਦੇ ਪਿੰਡ ਲੈ ਚੱਲੂ, ਤੂੰ ਮੇਰੇ ਭਾਣਜੇ ਨੂੰ […]

Read more ›

ਨੰਨ੍ਹੀ ਦੁਨੀਆ ਦੇ ਆਰ-ਪਾਰ

March 19, 2017 at 3:36 pm

-ਪ੍ਰੀਤਮਾ ਦੋਮੇਲ ਛੋਟੇ ਬੱਚੇ ਦੀ ਮਾਨਸਿਕਤਾ ਨੂੰ ਸਮਝਣਾ ਕੋਈ ਮੁਸ਼ਕਲ ਨਹੀਂ। ਸਿਰਫ ਉਸ ਦੀਆਂ ਰੋਜ਼ਮਰਾ ਦੀਆਂ ਹਰਕਤਾਂ ਵੱਲ ਧਿਆਨ ਦੇਣ ਦੀ ਲੋੜ ਹੈ, ਪਰ ਵੱਡੀ ਉਮਰ ਵਾਲੇ ਲੋਕ ਬੱਚਿਆਂ ਵੱਲ ਕਦੇ ਉਚੇਚੇ ਤੌਰ ‘ਤੇ ਧਿਆਨ ਹੀ ਨਹੀਂ ਦਿੰਦੇ ਹਾਂ। ਅਸੀਂ ਸੋਚਦੇ ਹਾਂ ਕਿ ਛੋਟੇ ਬੱਚੇ ਨੂੰ ਨੁਹਾ-ਧੁਆ ਕੇ ਖਿਲਾ-ਪਿਲਾ ਕੇ […]

Read more ›

ਪਹਿਲਾਂ ਵਰਗੀ ਨਹੀਂ ਰਹੀ ਅਯੁੱਧਿਆ ਮੁੱਦੇ ਦੀ ਮਹੱਤਤਾ

March 19, 2017 at 3:36 pm

-ਨੀਲੋਫਰ ਸੋਹਰਾਵਰਦੀ ਕੀ ਅਯੁੱਧਿਆ ਦਾ ਮੁੱਦਾ ਅੱਜ ਵੀ 25 ਸਾਲ ਪਹਿਲਾਂ ਵਾਂਗ ਢੁੱਕਵਾਂ ਹੈ? ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਜੇ ਵੀ ਅਜਿਹੇ ਤੱਤ ਮੌਜੂਦ ਹਨ, ਜੋ ਅਯੁੱਧਿਆ ਮੁੱਦੇ ਨੂੰ ਫਿਰਕੂ ਰੰਗ ਦੇ ਕੇ ਹੰਗਾਮਾ ਕਰਨ ਲਈ ਉਤਾਵਲੇ ਹਨ, ਪਰ ਇਹ ਹੰਗਾਮਾ ਢਾਈ ਦਹਾਕੇ ਪਹਿਲਾਂ ਵਾਂਗ ਹੁਣ […]

Read more ›

ਆਖਿਰ ਪਰਚਾ ਬੋਲ ਪਿਆ

March 16, 2017 at 4:27 pm

-ਤਜਿੰਦਰ ਸਿੰਘ ਐਤਕੀਂ ਪਹਿਲੀ ਵਾਰ ਮੇਰੀ ਪੇਪਰ ਮਾਰਕਿੰਗ ‘ਤੇ ਡਿਊਟੀ ਲੱਗੀ ਸੀ। ਪੇਪਰ ਮਾਰਕਿੰਗ ਸੈਂਟਰ ਵਿੱਚ ਜਦੋਂ ਮੈਂ ਥੈਲੀ ਲੈਣ ਪੁੱਜਿਆ ਤਾਂ ਪ੍ਰਬੰਧ ਬੜਾ ਵਧੀਆ ਜਾਪਿਆ। ਅਧਿਆਪਕਾਂ ਦੇ ਬੈਠਣ ਲਈ ਚੰਗਾ ਪ੍ਰਬੰਧ ਕੀਤਾ ਗਿਆ ਸੀ। ਮੈਂ ਵੀ ਬੜੇ ਚਾਈਂ-ਚਾਈਂ ਥੈਲੀ ਲਈ। ਸੀਟ ‘ਤੇ ਜਾ ਕੇ ਬੈਠਣ ਸਾਰ ਮੈਂ ਪ੍ਰਸ਼ਨ ਪੱਤਰ […]

Read more ›

ਮਸ਼ੀਨੀ ਸੁਖ ਸਾਧਨਾਂ ਤੋਂ ਉਪਜਿਆ ਮਨੁੱਖੀ ਨਿਘਾਰ

March 16, 2017 at 4:26 pm

-ਡਾæ ਸੀ ਪੀ ਕੰਬੋਜ ਰੋਬੋਟ ਇੱਕ ਤਰ੍ਹਾਂ ਦਾ ਮਸ਼ੀਨੀ ਜਾਂ ਯੰਤਰਿਕ ਮਨੁੱਖ ਹੈ। ਇਹ ਮਨੁੱਖ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਉਨ੍ਹਾਂ ਥਾਵਾਂ ਜਾਂ ਹਾਲਾਤ ਵਿੱਚ ਕੰਮ ਕਰ ਸਕਦਾ ਹੈ, ਜਿੱਥੇ ਮਨੁੱਖ ਵੱਲੋਂ ਕੰਮ ਕਰਨਾ ਸੰਭਵ ਨਹੀਂ। ਰੋਬੋਟ ਤਕਨੀਕ ਕਾਫੀ ਅੱਗੇ ਨਿਕਲ ਚੁੱਕੀ ਹੈ। ਹੁਣ ਵਿਕਸਿਤ ਦੇਸ਼ਾਂ ਵਿੱਚ ਇਕੱਲੇਪਣ ਨੂੰ […]

Read more ›
ਪੰਜਾਬ ਵਿੱਚ ਕਾਂਗਰਸ ਦੇ ਜਿੱਤਣ ਦਾ ਇਕ ਸਮਾਜੀ ਪੱਖ

ਪੰਜਾਬ ਵਿੱਚ ਕਾਂਗਰਸ ਦੇ ਜਿੱਤਣ ਦਾ ਇਕ ਸਮਾਜੀ ਪੱਖ

March 15, 2017 at 8:32 pm

-ਤਰਲੋਚਨ ਸਿੰਘ ਪੰਜਾਬ ਵਿੱਚ ਕਾਂਗਰਸ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਤੇ ਅਕਾਲੀ-ਭਾਜਪਾ ਗਠਜੋੜ ਪੂਰੀ ਤਰ੍ਹਾਂ ਹਾਰ ਗਿਆ ਹੈ; ਸਿਰਫ 18 ਐੱਮ ਐੱਲ ਏ ਇਸ ਗਠਜੋੜ ਦੇ ਜਿੱਤੇ ਹਨ, ਪਰ ਇੱਕ ਅਚੰਭਾ ਸਭ ਨੂੰ ਲੱਗਾ, ਉਹ ਹੈ ਆਮ ਆਦਮੀ ਪਾਰਟੀ ਦੀ ਹਾਰ। ਮੈਂ ਬੜੀ ਦੇਰ ਤੋਂ ਪੰਜਾਬ ਦੀ ਸਿਆਸਤ ਤੋਂ […]

Read more ›

ਰਜ਼ੀਆ ਸੁਲਤਾਨ ਦਾ ਮਕਬਰਾ

March 15, 2017 at 8:31 pm

-ਇਕਬਾਲ ਸਿੰਘ ਹਮਜਾਪੁਰ ਕਪਿਲ ਮੁਨੀ ਦੇ ਨਾਂ ਉੱਤੇ ਵਸੇ ਹਰਿਆਣਾ ਦੇ ਸ਼ਹਿਰ ਕੈਥਲ ਦਾ ਵਿਸ਼ੇਸ਼ ਧਾਰਮਿਕ ਮਹੱਤਵ ਹੈ। ਮਹਾਂਭਾਰਤ ਨਾਲ ਜੁੜੇ ਸਭ ਤੋਂ ਵੱਧ ਤੀਰਥ ਸਥਾਨ ਇਸ ਸ਼ਹਿਰ ਦੇ ਆਲੇ-ਦੁਆਲੇ ਸਥਿਤ ਹਨ। ਧਰਮ ਦੇ ਨਾਲ ਨਾਲ ਕੈਥਲ ਇਤਿਹਾਸਕ ਘਟਨਾਵਾਂ ਕਾਰਨ ਵੀ ਖਿੱਚ ਦਾ ਕੇਂਦਰ ਬਣਿਆ ਰਿਹਾ ਹੈ। ਇੱਕ ਸਮੇਂ ਇਹ […]

Read more ›