ਰਾਜਨੀਤਿਕ ਲੇਖ

ਪੁਲਸ, ਲੋਕ ਅਤੇ ਸੱਤਾਧਾਰੀ ਆਕਾ

March 19, 2013 at 9:54 am

-ਜਗਜੀਤ ਗਿੱਲ ਪੁਲਸ ਅਤੇ ਲੋਕਾਂ ਦਾ ਰਿਸ਼ਤਾ ਬੜਾ ਸੰਵੇਦਨਸ਼ੀਲ ਹੈ। ਲੋਕਾਂ ਦੀ ਸੁਰੱਖਿਆ ਵਾਸਤੇ ਬਣਾਈ ਗਈ ਪੁਲਸ ਕਈ ਵਾਰ ਲੋਕਾਂ ਦੇ ਵਿਰੁੱਧ ਕਿਉਂ ਭੁਗਤਗੀ ਹੈ, ਇਹ ਜਾਂ ਪੁਲਸ ਜਾਣਦੀ ਹੈ ਅਤੇ ਜਾਂ ਸੱਤਾਧਾਰੀ ਧਿਰ। ਪੁਲਸ ਭਾਵੇਂ ਕਿਸੇ ਵੀ ਸੂਬੇ ਜਾਂ ਦੇਸ਼ ਦੀ ਹੋਵੇ, ਇਹ ਅਕਸਰ ਸੱਤਾਧਾਰੀ ਧਿਰ ਦੀ ਹੀ ਹਾਮੀ […]

Read more ›
ਫਾਂਸੀ ਦੀ ਸਜ਼ਾ ਦਾ ਸਵਾਲ

ਫਾਂਸੀ ਦੀ ਸਜ਼ਾ ਦਾ ਸਵਾਲ

March 19, 2013 at 9:53 am

-ਡਾ. ਚਰਨਜੀਤ ਸਿੰਘ ਗੁਮਟਾਲਾ ਸਾਲ 2001 ਦੌਰਾਨ ਸੰਸਦ ਉਤੇ ਹੋਏ ਅੱਤਵਾਦੀ ਹਮਲੇ ਵਿੱਚ ਸ਼ਾਮਲ ਹੋਣ ਦੇ ਕਥਿਤ ਦੋਸ਼ੀ ਮੁਹੰਮਦ ਅਫਜ਼ਲ ਗੁਰੂ ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ 9 ਫਰਵਰੀ ਨੂੰ ਫਾਂਸੀ ਦੇ ਦਿੱਤੀ ਗਈ ਅਤੇ ਉਥੇ ਹੀ ਦਫਨਾ ਦਿੱਤਾ ਗਿਆ। ਸੁਪਰੀਮ ਕੋਰਟ ਅਨੁਸਾਰ ਅਫਜ਼ਲ ਗੁਰੂ ਦੇ ਸੰਸਦ ‘ਤੇ ਹਮਲਾ ਕਰਨ […]

Read more ›
ਸੜਕ ਹਾਦਸਿਆਂ ਲਈ ਜ਼ਿੰਮੇਵਾਰ ਕੌਣ?

ਸੜਕ ਹਾਦਸਿਆਂ ਲਈ ਜ਼ਿੰਮੇਵਾਰ ਕੌਣ?

March 18, 2013 at 11:32 am

– ਸੁਰਿੰਦਰਪਾਲ ਸਰਾਓ ਜਲੰਧਰ ਜ਼ਿਲੇ ਵਿੱਚ ਪਿੰਡ ਗੌਹੀਰ ਨੇੇੜੇ ਸਕੂਲ ਬੱਸ ਅਤੇ ਟਰੱਕ ਵਿਚਕਾਰ ਹੋਈ ਟੱਕਰ ਨਾਲ ਜਿਹੜੀਆਂ 12 ਮਾਸੂਮ ਜਿੰਦੜੀਆਂ ਅਜਾਈਂ ਚਲੀਆਂ ਗਈਆਂ ਹਨ, ਉਨ੍ਹਾਂ ਦੇ ਮਾਪੇ ਉਮਰ ਭਰ ਇਸ ਸਵਾਲ ਦਾ ਜੁਆਬ ਲੱਭਦੇ ਰਹਿਣਗੇ ਕਿ ਸਾਡੇ ਬੱਚਿਆਂ ਨੂੰ ਕਿਸ ਨੇ ਮਾਰਿਆ ਹੈ? ਉਨ੍ਹਾਂ ਨੇ ਤਾਂ ਆਪਣੇ ਬੱਚਿਆਂ ਨੂੰ […]

Read more ›

ਪੰਜਾਬ ਸਰਕਾਰ ਦੇ ਇਕ ਸਾਲ ਦਾ ਲੇਖਾ-ਜੇਖਾ

March 18, 2013 at 11:30 am

– ਦਰਬਾਰਾ ਸਿੰਘ ਕਾਹਲੋਂ ਇਕ ਸਾਲ ਪਹਿਲਾਂ 14 ਮਾਰਚ 2012 ਨੂੰ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਨੇ ਲਗਾਤਾਰ ਦੂਜੀ ਵਾਰ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਮੁੜ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸਰਕਾਰ ਬਣਾਈ ਸੀ। ਪੰਜਵੀਂ ਵਾਰ ਰਾਜ ਦੇ ਮੁੱਖ ਮੰਤਰੀ ਵਜੋ […]

Read more ›

ਮਜ਼ਬੂਤ ਸੁਰੱਖਿਆ ਤੰਤਰ ਲਈ ਵਿਦੇਸ਼ੀ ਨਿਵੇਸ਼ ਜ਼ਰੂਰੀ

March 14, 2013 at 11:25 am

-ਸ਼ਾਂਤਾ ਕੁਮਾਰ ਕੇਂਦਰ ਸਰਕਾਰ ਦੀ ਲਗਭਗ ਹਰ ਯੋਜਨਾ ‘ਚ ਰੋਜ਼ਾਨਾ ਘਪਲਿਆਂ ਦਾ ਹੁੰਦਾ ਖੁਲਾਸਾ ਪੂਰੇ ਦੇਸ਼ ਨੂੰ ਚਿੰਤਤ ਕਰਦਾ ਹੈ ਅਤੇ ਉਸ ਭਿ੍ਰਸ਼ਟਾਚਾਰ ਕਾਰਨ ਵਧਦੀ ਮਹਿੰਗਾਈ ਆਮ ਗਰੀਬ ਦਾ ਲੱਕ ਤੋੜਦੀ ਜਾ ਰਹੀ ਹੈ। ਇਸ ਭਿ੍ਰਸ਼ਟਾਚਾਰ ਤੋਂ ਰੱਖਿਆ ਮੰਤਰਾਲਾ ਵੀ ਨਹੀਂ ਬਚਿਆ ਹੈ ਅਤੇ ਭਿ੍ਰਸ਼ਟਾਚਾਰ ਕਾਰਨ ਦੇਸ਼ ਦੀ ਸੁਰੱਖਿਆ ਦੀ […]

Read more ›

ਅਕਾਲੀ-ਭਾਜਪਾ ਸਰਕਾਰ ਦੇ ਵਾਅਦੇ ਅਤੇ ਹਕੀਕਤ

March 14, 2013 at 11:24 am

– ਦਵਿੰਦਰ ਪਾਲ ਪੰਜਾਬ ਵਿੱਚ ਇਕ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਗੱਠਜੋੜ ਨੂੰ ਲੋਕਾਂ ਨੇ ਮੁੜ ਸੱਤਾ ਸੌਂਪੀ ਸੀ। ਸੂਬੇ ਦੇ ਰਾਜਨੀਤਕ ਇਤਿਹਾਸ ਵਿੱਚ ਇਸ ਵੱਡੀ ਪ੍ਰਾਪਤੀ ਨਾਲ ਦੋਵੇਂ ਹਾਕਮ ਪਾਰਟੀਆਂ ਫੁੱਲੀਆਂ ਨਹੀਂ ਸੀ ਸਮਾਂ ਰਹੀਆਂ। ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਵੀਂ ਵਾਰ ਸੂਬੇ […]

Read more ›
ਕਦੋਂ ਹੋਵੇਗੀ ਪੁਲਸ ਮਾਨਸਿਕਤਾ ‘ਚ ਤਬਦੀਲੀ?

ਕਦੋਂ ਹੋਵੇਗੀ ਪੁਲਸ ਮਾਨਸਿਕਤਾ ‘ਚ ਤਬਦੀਲੀ?

March 13, 2013 at 11:24 am

– ਨਿਸ਼ੀ ਕਾਂਤ ਠਾਕੁਰ ਸਾਡੇ ਦੇਸ਼ ਵਿੱਚ ਆਮ ਆਦਮੀ ਨੂੰ ਸੁਰੱਖਿਅਤ ਅਤੇ ਡਰ ਰਹਿਤ ਸਮਾਜ ਦੇਣ ਦਾ ਵਾਅਦਾ ਤਾਂ ਸਾਰੀਆਂ ਸਿਆਸੀ ਪਾਰਟੀਆਂ ਕਰਦੀਆਂ ਹਨ, ਪਰ ਅਸਲ ਵਿੱਚ ਉਹ ਆਪਣੇ ਇਸ ਵਾਅਦੇ ‘ਤੇ ਕਿੰਨੀਆਂ ਖਰੀਆਂ ਉਤਰਦੀਆਂ ਹਨ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਦਿਨੀਂ ਪੰਜਾਬ […]

Read more ›

ਨੇਤਾਵਾਂ ਤੇ ਨੌਕਰਸ਼ਾਹੀ ਵਿਚਾਲੇ ਗੰਢਤੁੱਪ ਖਤਮ ਕਰਨ ਦੀ ਲੋੜ

March 12, 2013 at 12:34 pm

– ਪੂਨਮ ਆਈ ਕੌਸ਼ਿਸ਼ ਅੱਜ ਨੌਕਰਸ਼ਾਹਾਂ ਦਾ ਮੂਲ ਮੰਤਰ ਹੈ-ਆਪਣਾ ਚਿਹਰਾ ਦਿਖਾਓ, ਮੈਂ ਤੁਹਾਨੂੰ ਨਿਯਮ ਦੱਸਦਾ ਹਾਂ, ਜਿਸ ਦਾ ਮਤਲਬ ਹੈ ਕਿ ਮੇਰੀ ਮੁੱਠੀ ਗਰਮ ਕਰੋ ਨਹੀਂ ਤਾਂ ਤੁਹਾਡਾ ਕੰਮ ਨਹੀਂ ਹੋਵੇਗਾ। ਸਪੱਸ਼ਟ ਹੈ ਕਿ ਨਿਊਟਨ ਦੇ ਜੜ੍ਹਤਾ (ਖੜੋਤ) ਦੇ ਨਿਯਮ ਦੇ ਲਾਗੂ ਹੋਣ ਨਾਲ ਤੁਹਾਡੀ ਜੇਬ ਹਲਕੀ ਹੋ ਜਾਵੇਗੀ, […]

Read more ›
ਲੋਕ ਪੱਖੀ ਨਹੀਂ ਸੀ ਭਾਰਤ ਸਰਕਾਰ ਦਾ ਐਤਕੀਂ ਦਾ ਕੇਂਦਰੀ ਬਜਟ

ਲੋਕ ਪੱਖੀ ਨਹੀਂ ਸੀ ਭਾਰਤ ਸਰਕਾਰ ਦਾ ਐਤਕੀਂ ਦਾ ਕੇਂਦਰੀ ਬਜਟ

March 12, 2013 at 12:33 pm

– ਡਾ. ਅਨੂਪ ਸਿੰਘ ਕੇਂਦਰੀ ਵਿੱਤ ਨੇ ਜਦੋਂ 28 ਫਰਵਰੀ 2013 ਨੂੰ ਯੂ ਪੀ ਏ (ਦੋ) ਦਾ ਬਜਟ ਪੇਸ਼ ਕੀਤਾ ਤਾਂ ਉਹ ਸਪੱਸ਼ਟ ਰੂਪ ‘ਚ ਮਾਨਸਿਕ ਵਿਖੰਡਨ, ਤਣਾਅ ਅਤੇ ਦੁਵਿਧਾ ਦਾ ਸ਼ਿਕਾਰ ਸੀ। ਉਸ ਦੇ ਸਨਮੁੱਖ ਦੇਸ਼ ਦੀਆਂ ਆਰਥਿਕ ਤੇ ਸਮਾਜਿਕ ਪਰਿਸਥਿਤੀਆਂ ਦਾ ਕਠੋਰ ਸੱਚ ਵੀ ਸੀ, ਜਿਸ ਨੂੰ ਉਸ […]

Read more ›
ਨਵੇਂ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਾਹਮਣੇ ਕਈ ਚੁਣੌਤੀਆਂ

ਨਵੇਂ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਾਹਮਣੇ ਕਈ ਚੁਣੌਤੀਆਂ

March 11, 2013 at 12:25 pm

– ਉਜਾਗਰ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਦੇ ਬਰਾਬਰ ਹੈ, ਕਿਉਂਕਿ ਇਸ ਦੇ ਲੀਡਰਾਂ ਦੀ ਲੜਾਈ ਜੱਗ ਜ਼ਾਹਰ ਹੈ। ਪੰਜਾਬ ਦੇ ਕਾਂਗਰਸੀ ਲੀਡਰ ਲਗਾਤਾਰ ਹਾਰਾਂ ਤੋਂ ਬਾਅਦ ਵੀ ਕੋਈ ਸਿੱਖਿਆ ਲੈਣ ਲਈ ਤਿਆਰ ਨਹੀਂ ਹਨ। ਉਨ੍ਹਾਂ ਨੂੰ ਪਾਰਟੀ […]

Read more ›