ਰਾਜਨੀਤਿਕ ਲੇਖ

ਇਸਲਾਮ ਦੇ ਨਾਂ ‘ਤੇ ਕਤਲੇਆਮ ਕਿਉਂ

October 2, 2013 at 12:07 pm

– ਵਿਸ਼ਨੂੰ ਗੁਪਤ ਅੱਜ ਨਾ ਚਾਹੁੰਦੇ ਹੋਏ ਵੀ ਮੈਨੂੰ ‘ਸੱਭਿਅਤਾਵਾਂ ਦੇ ਸੰਘਰਸ਼’ ਦਾ ਸਿਧਾਂਤ ਚੇਤੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਦੋਂ ਦੁਨੀਆ ‘ਚ ਇਹ ਸਿਧਾਂਤ ਇਕ ਕਿਤਾਬ ਦੇ ਰੂਪ ‘ਚ ਸਾਹਮਣੇ ਆਇਆ ਸੀ, ਉਦੋਂ ਦੁਨੀਆ ਭਰ ‘ਚ ਤਹਿਲਕਾ ਮਚਿਆ ਸੀ ਅਤੇ ਇਸ ਸਿਧਾਂਤ ਨੂੰ ਪੇਸ਼ ਕਰਨ ਵਾਲੇ ਲੇਖਕ […]

Read more ›
ਦੇਸ਼ ਵਿੱਚ ਜੜ੍ਹਾਂ ਤੱਕ ਫੈਲ ਗਿਆ ਹੈ ਭਿ੍ਰਸ਼ਟਾਚਾਰ

ਦੇਸ਼ ਵਿੱਚ ਜੜ੍ਹਾਂ ਤੱਕ ਫੈਲ ਗਿਆ ਹੈ ਭਿ੍ਰਸ਼ਟਾਚਾਰ

October 1, 2013 at 8:42 am

– ਦਲਵੀਰ ਸਿੰਘ ਲੁਧਿਆਣਵੀ ਡਾ. ਭੀਮ ਰਾਉ ਅੰਬੇਡਕਰ, ਚੇਅਰਮੈਨ ਸੰਵਿਧਾਨ ਖਰੜਾ ਕਮੇਟੀ ਨੇ ਬਹੁਤ ਮਿਹਨਤ ਕਰਕੇ, ਦੇਸ਼ਾਂ ਵਿਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਭਾਰਤ ਲਈ ਇਕ ਅਜਿਹਾ ਸੰਵਿਧਾਨ ਘੜਿਆ ਜੋ ਏਥੋਂ ਦੇ ਵਸਨੀਕਾਂ ਨੂੰ ਬਹੁਤੀਆਂ ਔਕੜਾਂ ਨਾ ਝੱਲਣੀਆਂ ਪੈਣ। ਇਸ ਦੇ ਮੁੱਖਬੰਦ ਅਨੁਸਾਰ ਭਾਰਤ ਵਿੱਚ ‘ਲੋਕਾਂ ਦੀ, ਲੋਕਾਂ ਦੁਆਰਾ ਅਤੇ […]

Read more ›

ਬਲੀ ਦੇ ਬੱਕਰੇ ਬਣਦੇ ਹਨ ਨੇਕ ਅਫਸਰ

September 30, 2013 at 1:48 pm

– ਉਜਾਗਰ ਸਿੰਘ ਸਮੁੱਚੇ ਦੇਸ਼ ਵਿੱਚ ਅੱਜ ਰੇਤ ਮਾਫੀਏ ਦੀਆਂ ਸਰਗਰਮੀਆਂ ਦੇ ਕਿੱਸੇ ਸੁਣਨ ਨੂੰ ਮਿਲਦੇ ਹਨ। ਜੇ ਇਉਂ ਕਹਿ ਲਿਆ ਜਾਵੇ ਕਿ ਰੇਤ ਮਾਫੀਏ ਦੀ ਅਧਿਕਾਰੀਆਂ ਅਤੇ ਸਿਆਸਤਦਾਨਾਂ ਨਾਲ ਮਿਲੀਭੁਗਤ ਹੈ ਤਾਂ ਇਸ ਵਿੱਚ ਕੋਈ ਅਤੀਕਥਨੀ ਨਹੀਂ। ਰੇਤ ਮਾਫੀਆ ਭਾਰਤ ਦੀ ਸਿਆਸਤ ‘ਤੇ ਇਕ ਕਿਸਮ ਦਾ ਕਬਜ਼ਾ ਕਰੀ ਬੈਠਾ […]

Read more ›

‘ਸੈਕੂਲਰਵਾਦ’ ਦਾ ਸਬਕ ਫੌਜ ਕੋਲੋਂ ਸਭ ਤੋਂ ਪਹਿਲਾਂ ਮੋਦੀ ਸਿੱਖਣ

September 29, 2013 at 10:30 am

– ਕਰਨ ਥਾਪਰ ਬਹੁਤ ਵਾਰ ਅਜਿਹਾ ਹੁੰਦਾ ਹੈ, ਜਦੋਂ ਨਰਿੰਦਰ ਮੋਦੀ ਸੌ ਫੀਸਦੀ ਸਹੀ ਹੁੰਦੇ ਹਨ ਅਤੇ ਫਿਰ ਵੀ ਕੋਈ ਗਲਤੀ ਕਰ ਬੈਠਦੇ ਹਨ। ਪਿਛਲੇ ਐਤਵਾਰ ਵਾਲਾ ਉਨ੍ਹਾਂ ਦਾ ਭਾਸ਼ਣ ਇਸ ਦੀ ਸਟੀਕ ਮਿਸਾਲ ਹੈ। ਲੋਕਾਂ ਦੀ ਭੀੜ ਸਾਹਮਣੇ ਉਨ੍ਹਾਂ ਨੇ ਐਲਾਨ ਕੀਤਾ ਕਿ ਭਾਰਤੀ ਫੌਜ ‘ਸੈਕੂਲਰਵਾਦ’ ਦੀ ਸਭ ਤੋਂ […]

Read more ›

ਕੀ ਪਾਕਿ ਭਾਰਤ ਨਾਲ ਦੋਸਤੀ ਲਈ ਗੰਭੀਰ ਹੈ?

September 26, 2013 at 12:36 pm

– ਜਗਜੀਤ ਗਿੱਲ ਪਿਛਲੇ ਕਈ ਦਿਨਾਂ ਤੋਂ ਪਾਕਿਸਤਾਨੀ ਫੌਜ ਵਲੋਂ ਕੀਤੀ ਜਾ ਰਹੀ ਯੁੱਧਬੰਦੀ ਦੀ ਉਲੰਘਣਾ ਨੇ ਨਾ ਸਿਰਫ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਭਾਰਤ ਨਾਲ ਸੁਖਾਵੇਂ ਸਬੰਧਾਂ ਦੀ ਹਾਮੀ ਨਹੀਂ ਭਰਦੀ, ਬਲਕਿ ਇਹ ਵੀ ਦੱਸ ਦਿੱਤਾ ਹੈ ਕਿ ਉਸ ਨੂੰ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਵੀ ਕੋਈ […]

Read more ›

ਪੰਜਾਬ ਵਿੱਚ ਵਧ ਰਹੀ ਬੇਰੁਜ਼ਗਾਰੀ

September 26, 2013 at 12:35 pm

– ਯਾਦਵਿੰਦਰ ਸਫੀਪੁਰ ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ, ਪਰ ਪੰਜਾਬ ਵਿੱਚ ਇਸ ਦੇ ਵਧਣ ਦੀ ਰਫਤਾਰ ਬਾਕੀ ਸੂਬਿਆਂ ਨਾਲੋਂ ਕਿਤੇ ਜ਼ਿਆਦਾ ਹੈ। ਅਰਥ ਸ਼ਾਸਤਰੀਆਂ ਮੁਤਾਬਕ ਪੰਜਾਬ ਵਿੱਚ ਬੇਰੁਜ਼ਗਾਰੀ ਦਾ ਸਰੂਪ ਭਾਰਤ ਦੇ ਹੋਰ ਸੂਬਿਆਂ ਮੁਕਾਬਲੇ ਕਾਫੀ ਵੱਖਰਾ ਹੈ। ਭਾਰਤ ਦੇ ਕਈ […]

Read more ›

ਵੋਟ ਦੇ ਅਧਿਕਾਰ ਦੀ ਅਹਿਮੀਅਤ

September 23, 2013 at 1:19 pm

-ਵਰਿਆਮ ਸਿੰਘ ਢੋਟੀਆਂ ਭਾਰਤ ਦੇ ਸੰਵਿਧਾਨ ਦੁਆਰਾ ਦੇਸ਼ ਦੇ ਹਰ ਬਾਲਗ ਨੂੰ ‘ਵੋਟ ਦਾ ਅਧਿਕਾਰ’ ਦਿੱਤਾ ਗਿਆ ਹੈ। ਵੋਟ ਦੇ ਅਧਿਕਾਰ ਦਾ ਅਰਥ ਹੈ ਕਿ ਹਰ ਵਿਅਕਤੀ-ਮਰਦ ਜਾਂ ਔਰਤ, ਜਿਸਦੀ ਉਮਰ 18 ਸਾਲ ਤੋਂ ਘੱਟ ਨਹੀਂ ਹੈ, ਨੂੰ ਲੋਕ ਸਭਾ ਤੇ ਵਿਧਾਨ ਸਭਾਵਾਂ ਦੇ ਮੈਂਬਰਾਂ ਦੀ ਚੋਣ ਲਈ ਵੋਟ ਦੇਣ […]

Read more ›

ਨਰਿੰਦਰ ਮੋਦੀ ਸਾਹਮਣੇ ਹਨ ਕਈ ਚੁਣੌਤੀਆਂ

September 23, 2013 at 1:19 pm

– ਸੰਜੇ ਗੁਪਤ ਆਖਰ ਭਾਜਪਾ ਨੇ ਇਹ ਫੈਸਲਾ ਕਰ ਲਿਆ ਕਿ ਆਉਂਦੀਆਂ ਲੋਕ ਸਭਾ ਚੋਣਾਂ ਲਈ ਉਸ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਨਰਿੰਦਰ ਮੋਦੀ ਹੀ ਹੋਣਗੇ। ਲਗਾਤਾਰ ਤੀਜੀ ਵਾਰ ਗੁਜਰਾਤ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਹੀ ਮੋਦੀ ਦੇ ਹੱਕ ਵਿੱਚ ਹਵਾ ਬਣਨੀ ਸ਼ੁਰੂ ਹੋ ਗਈ ਸੀ। ਸ਼ਾਇਦ ਇਹੀ […]

Read more ›

ਭਾਰਤ ਦੀ ਆਰਥਿਕ ਮੰਦਹਾਲੀ ਦੇ ਕੁਝ ਦਿ੍ਰਸ਼

September 22, 2013 at 12:38 pm

– ਡਾ. ਗਿਆਨ ਸਿੰਘ ਕੇਂਦਰੀ ਅੰਕੜਾ ਸੰਗਠਨ ਵੱਲੋਂ 30 ਅਗਸਤ 2013 ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਵਿੱਤੀ ਸਾਲ 2013-14 ਦੀ ਪਹਿਲੀ ਤਿਮਾਹੀ ਦੌਰਾਨ ਭਾਰਤ ਦੀ ਆਰਥਿਕ ਵਿਕਾਸ ਦਰ ਘੱਟ ਕੇ ਸਿਰਫ 4.4 ਫੀਸਦੀ ਰਹਿ ਗਈ ਹੈ। ਸੰਨ 2008 ਵਿੱਚ ਸ਼ੁਰੂ ਹੋਈ ਆਰਥਿਕ ਮੰਦੀ ਤੋਂ ਹੁਣ ਤੱਕ ਦੀ ਇਹ ਸਭ […]

Read more ›

ਪਾਕਿਸਤਾਨ ਨੂੰ ਬੀਤੇ ਦੇ ਤਜਰਬੇ ਤੋਂ ਸਬਕ ਲੈਣਾ ਚਾਹੀਦੈ

September 19, 2013 at 1:45 pm

– ਕੁਲਦੀਪ ਸਿੰਘ ਕਾਹਲੋਂ ਬ੍ਰਿਗੇਡੀਅਰ (ਰਿਟਾ.) ਏਜੰਸੀ ਦੀ ਖਬਰ ਅਨੁਸਾਰ ਅੱਤਵਾਦੀ ਸੰਗਠਨ ਹਿਜਬੁਲ ਮੁਜ਼ਾਹਿਦੀਨ ਨੇ ਦਾਅਵਾ ਕੀਤਾ ਹੈ ਕਿ ਛੇ ਅਗਸਤ ਨੂੰ ਕੰਟਰੋਲ ਰੇਖਾ ਉਪਰ ਪੰਜ ਭਾਰਤੀ ਜਵਾਨਾਂ ਦੀ ਹੱਤਿਆ ਉਸ ਨੇ ਹੀ ਕੀਤੀ ਸੀ। ਪਾਕਿਸਤਾਨ ਫੌਜ ਜਿਸ ਵਲੋਂ ਬਰਬਰਤਾ ਅਤੇ ਤੇਜ਼ ਰਫਤਾਰ ਨਾਲ ਜੰਗਬੰਦੀ ਦੀ ਉਲੰਘਣਾ ਕਰਦਿਆਂ ਹੋਇਆਂ ਕਾਇਰਤਾਪੂਰਣ […]

Read more ›