ਕਵਿਤਾਵਾਂ

ਚਿਤਾ

ਚਿਤਾ

February 26, 2013 at 11:49 pm

– ਭੁਪਿੰਦਰ ਕੌਰ ਪ੍ਰੀਤ ਰੋਟੀ ਸੇਕਦਿਆਂ ਮੱਚ ਗਏ ਹੱਥ.. ਪਾਸ ਹੀ ਖੜੀ ਸਾਂ ਆ ਗਿਆ ਉਬਾਲ ਡੁੱਲ੍ਹ ਗਿਆ ਦੁੱਧ.. ਜੂਠ ਮਾਂਜਦਿਆਂ ਭਾਂਡੇ ਬੋਲ ਰਹੇ ਉਚੀ-ਉਚੀ ਮੇਰੀ ਹੀ ਆਵਾਜ਼.. ਵਿਰਸੇ ਵਿੱਚ ਮਿਲੀ ਬੋਕ੍ਹਰ ਨਹੀਂ ਤੁਰ ਰਹੀ ਖਿੰਡੇ ਪਏ ਕਾਗਜ਼ਾਂ ਛਿੱਲੜਾਂ ਥਾਂ-ਥਾਂ ਜੰਮੀ ਹੋਈ ਧੂੜ ਮਿੱਟੀ ਦੇ ਮਗਰ-ਮਗਰ.. ਘਰ ਮਾਰ ਰਿਹਾ ਆਵਾਜ਼ਾਂ […]

Read more ›
ਔਰਤ

ਔਰਤ

February 26, 2013 at 11:49 pm

– ਮੋਹਨਜੀਤ ਜਾ ਰਹੇ ਲਹਿਰਾਉਂਦੀਆਂ ਬਾਹਾਂ ਦੇ ਕਾਫਲੇ ਜਗਦੀਆਂ ਮਸ਼ਾਲਾਂ ਲੈ ਕੇ ਤੁਰਿਆ ਹਜੂਮ ਰੋਹ ਦਾ ਦਰਿਆ ਵਗਦਾ ਹੈ ਕਿ ਕਿਸੇ ਨੇ ਕੁੱਖ ਵਿੱਚ ਅੰਗਿਆਰ ਧਰਿਆ ਹੈ ਲੋਰੀ ਜ਼ਿਬਹ ਕੀਤੀ ਰਬਾਬਾ ਦੀ ਧੁਨ ਚੁਰਾਈ ਹੈ ਜਾ ਰਹੇ ਲਹਿਰਾਉਂਦੀਆਂ ਬਾਹਾਂ ਦੇ ਕਾਫਲੇ ਜਗਦੀਆਂ ਮਸ਼ਾਲਾਂ ਲੈ ਕੇ ਤੁਰਿਆ ਹਜੂਮ ਘੁੱਪ ਨ੍ਹੇਰਾ, ਵਹਿਸ਼ਤ, […]

Read more ›
ਨੰਨ੍ਹੀ ਛਾਂ

ਨੰਨ੍ਹੀ ਛਾਂ

February 19, 2013 at 11:44 pm

– ਹਰਮਨ ਪ੍ਰੀਤ ਸਿੰਘ ਮੈਂ ਨੰਨ੍ਹੀ ਛਾਂ ਹਾਂ, ਵੱਡੀ ਹੋਣ ਤੋਂ ਡਰਦੀ ਹਾਂ ਮੈਂ ਪਿਓ ਅਣਖੀ ਸੀ, ਅਣਖਾਂ ਵਾਲਾ ਸੀ ਮੇਰੀ ਜਿੰਦ ਨਿਮਾਣੀ ਦਾ ਰਖਵਾਲਾ ਸੀ ਮੇਰੀ ਰਾਖੀ ਕਰਦਾ ਨਾ ਮਰ ਜਾਏ ਤਾਂ ਹੀ ਪੈਰ ਪਿਛਾਂਹ ਨੂੰ ਕਰਦੀ ਹਾਂ ਮੈਂ, ਮੈਂ ਨੰਨ੍ਹੀ ਛਾਂ ਹਾਂ ਵੱਡੀ ਹੋਣ ਤੋਂ ਡਰਦੀ ਹਾਂ ਮੈਂ […]

Read more ›
ਅੱਜ ਦੀ ਰਕਾਨ

ਅੱਜ ਦੀ ਰਕਾਨ

February 5, 2013 at 9:52 am

-ਅਮਰਜੀਤ ‘ਹਰੜ’ ਕਿੱਥੇ ਗਈ ਤੇਰੀ ਠਾਠਦਾਰੀ ਨੀਂ ਰਕਾਨੇ ਸਿਰੋਂ ਲੱਥੀਂ ਚੁੰਨੀ ਗੋਟੇ ਵਾਲੀ ਨੀਂ ਰਕਾਨੇ ਗੁੱਤ ਦੀ ਪਰਾਂਦੀ ਨਾਲ ਕਿੱਧੇ ਗਿਆ ਟਿੱਕਾ ਨੀਂ ਇਨ੍ਹਾਂ ਬਿਨਾਂ ਰੂਪ ਤੇਰਾ ਜਾਪੇ ਫਿੱਕਾ-ਫਿੱਕਾ ਨੀਂ ਮਿਰਗਨੀ ਨੈਣਾਂ ਤੇ ਕਾਲੀ ਐਨਕ ਦਾ ਭਾਰ ਨੀਂ ਭੁੱਲ ਗਈ ਏਂ ਪਾਉਣਾ ਕੱਜਲੇ ਦੀ ਧਾਰ ਨੀਂ ਰਿੜਕਣੇ ਦੀ ਲੱਸੀ ਤੈਨੂੰ […]

Read more ›
ਪ੍ਰੇਮ

ਪ੍ਰੇਮ

January 29, 2013 at 12:01 pm

-ਜਸਵੰਤ ਜ਼ਫਰ ਖੁੱਲ੍ਹੀਆਂ ਅੱਖਾਂ ਨਾਲ ਜਿੰਨਾ ਕੁਝ ਦਿਸਦਾ ਹੈ ਨਜ਼ਰ ਦੀ ਸੀਮਾ ਤੱਕ ਤੇਰੇ ਹੀ ਆਕਾਰ ਦਾ ਵਿਸਥਾਰ ਏ ਬੰਦ ਅੱਖਾਂ ਨਾਲ ਅੰਦਰ ਬਾਹਰ ਤੇਰੀ ਅਸੀਮਤਾ ਮਹਿਸੂਸ ਹੁੰਦੀ ਸਾਰੀ ਭਟਕਣ ਤੇਰੀ ਸਾਰੀ ਅਸੀਮਤਾਂ ਨੂੰਇੱਕੋ ਵਾਰੀ ਛੂਹ ਲੇਣ ਦੀ ਏ ਸਾਰੇ ਹੌਲੇ ਭਾਰੇ ਸ਼ਬਦ ਤੇਰੀ ਪਰਿਕਰਮਾ ਕਰਦੇ ਪ੍ਰੇਮ-ਗੀਤ ਬਣਨਾ ਚਾਹੁੰਦੇ ਸਾਰੀ […]

Read more ›
ਜ਼ਿੰਦਗੀ

ਜ਼ਿੰਦਗੀ

January 29, 2013 at 11:57 am

-ਇਕਬਾਲਪ੍ਰੀਤ ਕੌਰ ਕੀ ਹੈ ਜ਼ਿੰਦਗੀ? ਖੁੱਲ੍ਹੀ ਕਿਤਾਬ ਹੈ। ਕਿਤੇ ਬਸੰਤ ਦੀ ਬਹਾਰ ਹੈ। ਕਿਤੇ ਪੱਤਝੜ ਲੱਗੇ, ਕਿਤੇ ਦਿਲ ਨੂੰ ਠੱਗੇ, ਕਦੇ ਵਿਹੜੇ ਵਿੱਚ ਖਿੜਿਆ ਗੁਲਾਬ ਹੈ। ਕੀ ਹੈ ਜ਼ਿੰਦਗੀ…। ਕਦੇ ਹਾਸਿਆਂ ਦੀ ਛਣਕਾਰ, ਕਦੇ ਰੋਂਦੇ ਦਿਲ ਦੀ ਪੁਕਾਰ, ਕਦੇ ਹਵਾ ਵਿੱਚ ਮਹਿਕਦੀ, ਗੁਲਜ਼ਾਰ ਹੈ ਜ਼ਿੰਦਗੀ। ਕੀ ਹੈ ਜ਼ਿੰਦਗੀ…। ਕਦੀ ਨਦੀ […]

Read more ›
ਪਿੰਡ ਦੀਆਂ ਕੁੜੀਆਂ

ਪਿੰਡ ਦੀਆਂ ਕੁੜੀਆਂ

January 29, 2013 at 11:53 am

-ਅਮਰ ਸੂਫੀ ਖਿੜ ਖਿੜ ਕਰ ਖੁਸ਼ ਹੋਵਣ-ਹੱਸਣ, ਪਿੰਡ ਮਿਰੇ ਦੀਆਂ ਕੁੜੀਆਂ। ਲਗਰਾਂ ਵਾਂਗੂੰ ਝੂਮਣ, ਮੌਲਣ, ਪਿੰਡ ਮਿਰੇ ਦੀਆਂ ਕੁੜੀਆਂ। ਚਿੱਟੀ ਪਗੜੀ ਬਾਪੂ ਦੀ ਨੂੰ, ਦਾਗ ਨਾ ਲੱਗਣ ਦੇਵਣ। ਚੁੰਨੀ ਸਿਰ ਦੇ ਉਤੇ ਰੱਖਣ, ਪਿੰਡ ਮਿਰੇ ਦੀਆਂ ਕੁੜੀਆਂ। ਸੂਹਜ, ਸਲੀਕਾ, ਚੇਤਨ ਬੁੱਧੀ, ਹਿੰਮਤ, ਜ਼ੋਰ, ਦਲੇਰੀ, ਹਰ ਇੱਕ ਖਤੇਰ ਦੇ ਵਿੱਚ ਚਮਕਣ, […]

Read more ›
ਸੱਭਿਆਚਾਰ ਦੀਆਂ ਗੱਲਾਂ ਰਹਿ ਗਈਆਂ

ਸੱਭਿਆਚਾਰ ਦੀਆਂ ਗੱਲਾਂ ਰਹਿ ਗਈਆਂ

January 1, 2013 at 2:20 pm

-ਕੁਲਵੰਤ ਸਿੰਘ ਜੱਸਲ ਸਭਿਆਚਾਰ ਦੀਆਂ ਗੱਲਾਂ ਰਹਿ ਗਈਆਂ ਮਲ ਦੰਦਾਸਾ ਬੰਤੋ ਜਦ ਮੇਲੇ ਨੂੰ ਜਾਂਦੀ ਸੀ ਲੱਕ ਦੁਆਲੇ ਘੁੰਮਦੀ ਰਹਿੰਦੀ ਲਾਲ ਪਰਾਂਦੀ ਸੀ ਸੱਗੀ ਫੁੱਲ ਨਾ ਦਿਸਦੇ ਚੁੰਨੀਆਂ ਸਿਰਾਂ ਤੋਂ ਲਹਿ ਗਈਆਂ ਹੁਣ ਤਾਂ ਮਿੱਤਰੋ ਸਭਿਆਚਾਰ ਦੀਆਂ ਗੱਲਾਂ ਰਹਿ ਗਈਆਂ। ਹੁਣ ਨਾ ਦਿਸਦੇ ਭੰੁਨਦੇ ਕਿਤੇ ਭੱਠੀ ‘ਤੇ ਦਾਣੇ ਬਈ ਪੱਲੇ […]

Read more ›
ਪਿੰਡ ਦਾ ਵਿਆਹ

ਪਿੰਡ ਦਾ ਵਿਆਹ

December 4, 2012 at 12:01 pm

– ਜਤਿੰਦਰ ਬੀਬੀਪੁਰ ਪਿੰਡ ਦੇ ਜੰਝ ਘਰ ਵਿੱਚ, ਛੋਟਾ ਜਿਹਾ ਟੈਂਟ ਲਈਏ ਲਾ। ਮੁੜ ਰੌਣਕਾਂ ਪਿੰਡ ‘ਚ ਲੱਗਣ, ਜੇ ਜੰਝ ਪਿੰਡ ‘ਚ ਲਈਏ ਮੰਗਵਾ। ਕੋਠੇ ਉਤੇ ਵੱਜਣ ਸਪੀਕਰ, ਕੋਈ ‘ਮਾਣਕ’ ਦੀ ਕਲੀ ਜਾਏ ਸੁਣਾ। ਪੈਲੇਸਾਂ ਸਾਡਾ ਖੋਹ ਲਿਆ ਵਿਰਸਾਂ, ਨਾਲੇ ਖੋਹ ਲਏ ਖੁਸ਼ੀਆਂ ਚਾਅ। ਪਹਿਲਾਂ ਵਾਂਗ ਸਾਰਾ ਪਿੰਡ, ਵਿਆਹ ‘ਚ […]

Read more ›
ਸੜਕਾਂ ‘ਤੇ ਹਾਦਸੇ

ਸੜਕਾਂ ‘ਤੇ ਹਾਦਸੇ

November 27, 2012 at 12:20 pm

– ਅਮਰਜੀਤ ਢਿੱਲੋਂ ਝੱਲਣੇ ਤਸੀਹੇ ਅਜੇ ਮਾਂਵਾਂ ਨੇ ਬੜੇ। ਸੜਕਾਂ ‘ਤੇ ਹਾਦਸੇ ਉਡੀਕਦੇ ਖੜੇ। ਪਿਤਾ ਜਦੋਂ ਪੁੱਤ ਦੀ ਹੈ ਲੇਰ ਸੁਣਦਾ। ਉਹਨੂੰ ਸਾਰੀ ਉਮਰ ਹਨੇਰ ਸੁਣਦਾ। ਚਾਨਣ ਨਾ ਫੇਰ ਉਹਦੇ ਚੜ੍ਹਦਾ ਥੜ੍ਹੇ। ਸੜਕਾਂ ‘ਤੇ ਹਾਦਸੇ ਉਡੀਕਦੇ ਖੜੇ। ਫਿਰਦੇ ਨੇ ਲੋਕ ਜਿਵੇਂ ਲਾਸ਼ਾਂ ਹੁੰਦੀਆਂ। ਮਨਾਂ ‘ਚ ਨਾ ਜਿਵੇਂ ਕੋਈ ਖਾਹਿਸ਼ਾਂ ਹੁੰਦੀਆਂ। […]

Read more ›