ਸਾਹਿਤ

ਹਲਕਾ-ਫੁਲਕਾ

ਹਲਕਾ-ਫੁਲਕਾ

November 25, 2012 at 11:35 am

ਇੱਕ ਕੁਆਰੀ ਕੁੜੀ ਨੇ ਰੱਬ ਅੱਗੇ ਪ੍ਰਾਰਥਨਾ ਕੀਤੀ, ‘‘ਰੱਬਾ! ਮੈਂ ਤੇਰੇ ਕੋਲੋਂ ਆਪਣੇ ਲਈ ਅੱਜ ਤੱਕ ਕੁਝ ਨਹੀਂ ਮੰਗਿਆ। ਕਿਰਪਾ ਕਰ ਕੇ ਮੇਰੀ ਮੰਮੀ ਨੂੰ ਇੱਕ ਜਵਾਈ ਦੇ ਦੇ।” …ਅਤੇ ਇੱਕ ਮਹੀਨੇ ਦੇ ਅੰਦਰ ਉਸ ਦੀ ਛੋਟੀ ਭੈਣ ਦਾ ਵਿਆਹ ਹੋ ਗਿਆ।” ********* ਮਹਿੰਦਰ, ‘‘ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ […]

Read more ›
ਸ੍ਰੀ ਗੁਰੂ ਤੇਗ ਬਹਾਦਰ ਜੀ

ਸ੍ਰੀ ਗੁਰੂ ਤੇਗ ਬਹਾਦਰ ਜੀ

November 22, 2012 at 4:03 pm

ਸ਼ਹੀਦੀ ਦਿਹਾੜਾ 24 ਨਵੰਬਰ ਲਈ ਵਿਸ਼ੇਸ਼: -ਗੁਰਪ੍ਰੀਤ ਸਿੰਘ ਨਿਆਮੀਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ‘ਹਿੰਦ ਦੀ ਚਾਦਰ’ ਕਹਿ ਕੇ ਯਾਦ ਕੀਤਾ ਜਾਂਦਾ ਹੈ। ਗੁਰੂ ਜੀ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਣਾ ਸੀਸ ਦਿੱਤਾ ਸੀ। ਕਿਸੇ ਵੀ ਕੌਮ ਦੇ ਇਤਿਹਾਸ ਵਿੱਚ ਇਹ ਗੱਲ ਪਹਿਲੀ ਵਾਰ ਵਾਪਰੀ ਸੀ ਕਿ ਕਤਲ […]

Read more ›
ਕੀ ਹੁਣ ਭਾਰਤ ਦਾ ‘ਤਾਲਿਬਾਨੀਕਰਨ’ ਹੋ ਰਿਹਾ ਹੈ

ਕੀ ਹੁਣ ਭਾਰਤ ਦਾ ‘ਤਾਲਿਬਾਨੀਕਰਨ’ ਹੋ ਰਿਹਾ ਹੈ

November 22, 2012 at 4:00 pm

– ਨੀਨਾ ਵਿਆਸ ਚੁੜੇਲਾਂ ਅਤੇ ਕਾਲਾ ਜਾਦੂ ਕਰਨ ਵਾਲਿਆਂ ਦੇ ਨਾਂ ‘ਤੇ ਪਿਛੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਦੌਰਾਨ ਝਾਰਖੰਡ ਤੇ ਦੇਸ਼ ਦੇ ਹੋਰ ਹਿੱਸਿਆਂ ‘ਚ 500 ਲੋਕ ਮਾਰੇ ਜਾ ਚੁੱਕੇ ਹਨ। ਹਰਿਆਣਾ, ਪੰਜਾਬ ਅਤੇ ਪੱਛਮੀ ਯੂ ਪੀ ਵਿੱਚ 2007 ਤੋਂ ਸਿਰਫ 5 ਸਾਲਾਂ ਦੌਰਾਨ ਖਾਪ ਪੰਚਾਇਤਾਂ ਵੱਲੋਂ 500 ਜਾਂ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

November 22, 2012 at 3:57 pm

ਦੋ ਸਟੇਜ ਕਲਾਕਾਰ ਗੱਲਾਂ ਕਰ ਰਹੇ ਸਨ। ਇਕ ਬੋਲਿਆ, ‘‘ਕੱਲ੍ਹ ਰਾਤੀਂ ਇਕ ਸਟੇਜ ਨਾਟਕ ਵਿੱਚ ਮੈਂ ਆਪਣੇ ਮਰਨ ਦੀ ਇੰਨੀ ਸ਼ਾਨਦਾਰ ਐਕਟਿੰਗ ਕੀਤੀ ਕਿ ਹਾਲ ਵਿੱਚ ਬੈਠੇ ਕਈ ਲੋਕ, ਖਾਸ ਤੌਰ ‘ਤੇ ਔਰਤਾਂ ਜ਼ੋਰ-ਜ਼ੋਰ ਨਾਲ ਰੋ ਪਈਆਂ।” ਦੂਜਾ, ‘‘ਇਹ ਤਾਂ ਕੁਝ ਵੀ ਨਹੀਂ, ਮੈਂ ਪਿਛਲੇ ਹਫਤੇ ਇਕ ਨਾਟਕ ਵਿੱਚ ਇੰਨੀ […]

Read more ›

ਕੁਣਬਾ ਪ੍ਰਸਤੀ ਦਾ ਦਿ੍ਰਸ਼ ਹੈ ਭਾਰਤੀ ਸਿਆਸਤ

November 21, 2012 at 2:20 pm

-ਮਨਿੰਦਰ ਸਿੰਘ ਕਾਂਗ ਭਾਰਤੀ ਸਿਆਸਤਦਾਨ ਇਹ ਦਾਅਵਾ ਕਰਦੇ ਨਹੀਂ ਥੱਕਦੇ ਕਿ ਉਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਆਲਮ ਬਰਦਾਰ ਹਨ। ਇਸ ਦਾ ਇੱਕ ਮਾਣਯੋਗ ਹਿੱਸਾ ਹਨ, ਪਰ ਉਹ ਇਹ ਕਦੇ ਵੀ ਨਹੀਂ ਦੱਸਦੇ ਕਿ ਉਹ ਇਸ ਲੋਕਤੰਤਰ ਨੂੰ ਸ਼ਰਮਸਾਰ ਕਿਵੇਂ ਕਰਦੇ ਆਏ ਹਨ, ਕਰ ਰਹੇ ਹਨ ਤੇ ਭਵਿੱਖ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

November 21, 2012 at 2:13 pm

ਪਤੀ-ਪਤਨੀ ‘ਚ ਝਗੜਾ ਬਹੁਤ ਵਧ ਗਿਆ ਤਾਂ ਪਤੀ ਦਹਾੜ ਕੇ ਬੋਲਿਆ, ‘‘ਮੈਂ ਪਾਗਲ ਸੀ, ਜੋ ਤੇਰੇ ਨਾਲ ਵਿਆਹ ਕਰਵਾਇਆ?” ਪਤਨੀ, ‘‘ਤੁਸੀ ਸੱਚਮੁੱਚ ਪਾਗਲ ਹੋਵੇਗੇ, ਪਰ ਮੈਂ ਇਸ ਪਾਸੇ ਧਿਆਨ ਨਹੀਂ ਦਿੱਤਾ, ਕਿਉਂਕਿ ਉਸ ਵੇਲੇ ਮੈਂ ਖੁਦ ਤੁਹਾਡੇ ਪਿਆਰ ‘ਚ ਪਾਗਲ ਸੀ।” ********* ਅਧਿਆਪਕ, ‘‘ਪਿੰ੍ਰਸ, ਰੇਗਿਸਤਾਨ ਵਿੱਚ ਮਿਲਣ ਵਾਲੇ ਕਿਸੇ ਜਾਨਵਰ […]

Read more ›
ਰਿਸ਼ਤਿਆਂ ‘ਚ ਸਹੀ ਤਾਲਮੇਲ ਜ਼ਰੂਰੀ

ਰਿਸ਼ਤਿਆਂ ‘ਚ ਸਹੀ ਤਾਲਮੇਲ ਜ਼ਰੂਰੀ

November 21, 2012 at 1:07 pm

– ਅਰਪਿਤਾ ਤਾਲੁਕਦਾਰ ਆਪਣੇ ਜੀਵਨ ‘ਚ ਹਰੇਕ ਵਿਅਕਤੀ ਕਈ ਰਿਸ਼ਤਿਆਂ ਨਾਲ ਜੁੜਿਆ ਹੁੰਦਾ ਹੈ। ਰਿਸ਼ਤਿਆਂ ‘ਚ ਸਹੀ ਤਾਲਮੇਲ ਨਾਲ ਹੀ ਜੀਵਨ ਸਫਲ ਹੋ ਸਕਦਾ ਹੈ। ਤਾਲ ਅਤੇ ਮੇਲ ਦੇ ਯੋਗ ਨਾਲ ਬਣਿਆ ਹੈ ‘ਤਾਲਮੇਲ’ ਸ਼ਬਦ। ਤਾਲਮੇਲ ਦਾ ਅਰਥ ਹੁੰਦਾ ਹੈ ਲੈਅ-ਆਤਮਿਕ ਸਬੰਧ, ਅਰਥਾਤ ਜੋ ਸਬੰਧ ਲੈਅ-ਆਤਮਿਕਤਾ ਅਤੇ ਮਿਠਾਸ ਨਾਲ ਜੁੜੇ […]

Read more ›
ਪੀਲ ਰੀਜਨ ਦੀ ਅਨੋਖੀ ‘ਸਤਿ ਸ੍ਰੀ ਅਕਾਲ’     ਪੀਲ ਡਾਟਾ ਸੈਂਟਰ ਦੀ ਗਲਤੀ ਤੋਂ ਬਾਅਦ ਦੀ ਗੱਲ

ਪੀਲ ਰੀਜਨ ਦੀ ਅਨੋਖੀ ‘ਸਤਿ ਸ੍ਰੀ ਅਕਾਲ’ ਪੀਲ ਡਾਟਾ ਸੈਂਟਰ ਦੀ ਗਲਤੀ ਤੋਂ ਬਾਅਦ ਦੀ ਗੱਲ

November 21, 2012 at 1:14 am

ਜਗਦੀਪ ਕੈਲੇ ਆਖਦੇ ਹਨ ਕਿ ਭੇਦਭਾਵ ਦੋ ਕਿਸਮ ਦੇ ਮਨੁੱਖਾਂ ਦੇ ਮਨ ਵਿੱਚ ਪੈਦਾ ਨਹੀਂ ਹੁੰਦਾ। ਇੱਕ ਜੋ ਪੁੱਜ ਕੇ ਗਿਆਨੀ ਹੋਵੇ ਅਤੇ ਦੂਜਾ ਜੋ ਅੰਤਾਂ ਦਾ ਅਗਿਆਨੀ ਹੋਵੇ। ਜਿੱਥੇ ਤੱਕ ਪੀਲ ਰੀਜਨ ਦੇ ਅੰਕੜਾ ਵਿਭਾਗ ਦਾ ਸੁਆਲ ਹੈ, ਉਸਨੂੰ ਦੂਜੇ ਵਰਗ ਭਾਵ ਅਗਿਆਨੀ ਵਰਗ ਵਿੱਚ ਰੱਖਿਆ ਜਾ ਸਕਦਾ ਹੈ। […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

November 20, 2012 at 2:56 pm

ਡਾਕਟਰ ਨੇ ਇੱਕ ਸ਼ਰਾਬੀ ਨੂੰ ਕਿਹਾ, ‘‘ਸ਼ਰਾਬ ਛੱਡ ਦੇ, ਨਹੀਂ ਤਾਂ ਸਮੇਂ ਤੋਂ ਪਹਿਲਾਂ ਤੇਰੀ ਮੌਤ ਹੋ ਸਕਦੀ ਹੈ। ਸਵੇਰੇ ਉਠ ਕੇ 10 ਵਾਰ ਕਿਹਾ ਕਰ, ਮੈਂ ਸ਼ਰਾਬ ਛੱਡ ਦਿੱਤੀ ਹੈ, ਮੈਂ ਸ਼ਰਾਬ ਛੱਡ ਦਿੱਤੀ।” ਸ਼ਰਾਬੀ, ‘‘ਡਾ. ਸਾਹਿਬ, ਇਸ ਨਾਲ ਕੋਈ ਫਾਇਦਾ ਨਹੀਂ ਹੋਵੇਗਾ, ਕਿਉਂਕਿ ਮੇਰੀ ਪੁਰਾਣੀ ਆਦਤ ਹੈ ਕਿ […]

Read more ›
ਜਨਰਲ ਵੀ ਕੇ ਸਿੰਘ ਅਤੇ ਉਨ੍ਹਾਂ ਦੀ ਸਿਆਸਤ

ਜਨਰਲ ਵੀ ਕੇ ਸਿੰਘ ਅਤੇ ਉਨ੍ਹਾਂ ਦੀ ਸਿਆਸਤ

November 20, 2012 at 2:54 pm

-ਕਰਨ ਥਾਪਰ ਕੀ ਸਾਬਕਾ ਸੈਨਾ ਮੁਖੀ ਜਨਰਲ ਵੀ ਕੇ ਸਿੰਘ ਦਾ ਫੌਰਨ ਸੰਸਦ ਨੂੰ ਭੰਗ ਕਰਨ ਦੀ ਮੰਗ ਕਰਨਾ ਤੇ ਇੱਕ ਵੱਖਰੇ ਮੁੱਦੇ ਨੂੰ ਲੈ ਕੇ ਇਸ ਦੇ ਘਿਰਾਓ ਦੀ ਧਮਕੀ ਦੇਣਾ ਜਾਇਜ਼ ਹੈ ਜਾਂ ਕੀ ਇਹ ਸਿਰਫ ਇੱਕ ਭੁੱਲ ਹੈ? ਆਓ, ਅਸੀਂ ਵਿਵਾਦ ਅਤੇ ਭਾਵਨਾਵਾਂ ਨੂੰ ਭੜਕਾਏ ਬਿਨਾਂ ਕੋਈ […]

Read more ›