ਸਾਹਿਤ

ਆਪੁ ਪਛਾਣੈ ਸੋ ਸਭਿ ਗੁਣ ਜਾਣੈ

ਆਪੁ ਪਛਾਣੈ ਸੋ ਸਭਿ ਗੁਣ ਜਾਣੈ

June 11, 2013 at 11:25 am

– ਡਾ. ਰਣਜੀਤ ਸਿੰਘ ਮਨੁੱਖ ਦਾ ਸਭ ਤੋਂ ਕਰੀਬੀ ਅਤੇ ਭਰੋਸੇਯੋਗ ਦੋਸਤ ਉਹ ਆਪ ਹੀ ਹੈ। ਜਿਹੜੀ ਅਗਵਾਈ, ਤਾਕਤ ਅਤੇ ਹੌਸਲਾ ਉਸ ਨੂੰ ਆਪਣੇ ਆਪ ਤੋਂ ਮਿਲ ਸਕਦਾ ਹੈ, ਉਹ ਹੋਰ ਕਿਸੇ ਤੋਂ ਪ੍ਰਾਪਤ ਨਹੀਂ ਹੋ ਸਕਦਾ। ਸੰਸਾਰ ਦੇ ਬਹੁ-ਗਿਣਤੀ ਸਫਲ ਵਿਅਕਤੀਆਂ ਦੀ ਸਫਲਤਾ ਦੀ ਪਿੱਠ ਪਿੱਛੇ ਉਹ ਆਪ ਹੀ […]

Read more ›
ਨਵਾਜ਼ ਸ਼ਰੀਫ ਲਈ ਪਾਕਿਸਤਾਨ ‘ਚ ‘ਸ਼ੇਰ’ ਬਣਨਾ ਸੌਖਾ ਨਹੀਂ

ਨਵਾਜ਼ ਸ਼ਰੀਫ ਲਈ ਪਾਕਿਸਤਾਨ ‘ਚ ‘ਸ਼ੇਰ’ ਬਣਨਾ ਸੌਖਾ ਨਹੀਂ

June 11, 2013 at 11:21 am

– ਮਹਿਮੂਦ ਸ਼ਾਮ 14 ਵਰ੍ਹਿਆਂ ਦੇ ਲੰਮੇ ਅਰਸੇ ਬਾਅਦ ਪਾਕਿਸਤਾਨ ਫਿਰ ਮੀਆਂ ਮੁਹੰਮਦ ਨਵਾਜ਼ ਸ਼ਰੀਫ ਦੇ ਦੌਰ ‘ਚ ਦਾਖਲ ਹੋ ਚੁੱਕਾ ਹੈ। ਇਹ ਲੋਕਤੰਤਰ ਦਾ ਚਮਤਕਾਰ ਹੈ ਕਿ ਨਵਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਆਪਣੇ ਸਿਆਸੀ ਵਿਰੋਧੀ ਆਸਿਫ ਅਲੀ ਜ਼ਰਦਾਰੀ ਤੋਂ ਚੁੱਕਣੀ ਪਈ ਹੈ, ਜਿਨ੍ਹਾਂ ਨੂੰ ਉਹ […]

Read more ›

ਵਿਕਾਸ ਲਈ ਠੋਸ ਫੈਸਲੇ ਲੈਣੇ ਜ਼ਰੂਰੀ

June 11, 2013 at 11:20 am

– ਵਰਿਆਮ ਸਿੰਘ ਢੋਟੀਆਂ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਨੇ ਆਪਣੇ ਸ਼ਾਸਨ ਦੇ ਚਾਰ ਸਾਲ ਪੂਰੇ ਕਰ ਲਏ ਹਨ। ਭਾਵੇਂ ਇਸ ਦਾ ਪਹਿਲੇ ਪੜਾਅ ਦੇ ਪੰਜ ਸਾਲ ਚੰਗੇ ਰਹੇ ਹਨ, ਪਰ ਦੂਜੇ ਪੜਾਅ ਵਿੱਚ ਇਸ ਨੂੰ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਕਈ ਔਕੜਾਂ ਅਤੇ ਵਿਰੋਧੀ ਧਿਰਾਂ ਦੇ ਰੌਲੇ-ਰੱਪੇ ਤੋਂ […]

Read more ›
ਮੀਆਂ ਨਵਾਜ਼ ਸ਼ਰੀਫ ਅੱਗੇ ਦਰਪੇਸ਼ ਚੁਣੌਤੀਆਂ

ਮੀਆਂ ਨਵਾਜ਼ ਸ਼ਰੀਫ ਅੱਗੇ ਦਰਪੇਸ਼ ਚੁਣੌਤੀਆਂ

June 10, 2013 at 11:21 am

– ਪ੍ਰੋ. ਜਤਿੰਦਰਬੀਰ ਸਿੰਘ ਨੰਦਾ ਸਮੁੱਚੇ ਵਿਸ਼ਵ ਵਿੱਚ ਲੋਕਤੰਤਰ ਭਾਈਚਾਰੇ ਲਈ ਇਹ ਗੱਲ ਬੜੀ ਸੰਤੋਸ਼ ਭਰੀ ਹੈ ਕਿ ਪਾਕਿਸਤਾਨ ਵਿੱਚ ਪਹਿਲੀ ਵਾਰੀ ਪਿਛਲੀ ਸਰਕਾਰ ਨੇ ਆਪਣੀ ਮਿਆਦ ਪੂਰੀ ਹੋਣ ਤੇ ਸੱਤਾ ਮੁਸਲਮ ਲੀਗ ਦੀ ਪਾਰਟੀ ਦੇ ਨੇਤਾ ਮੀਆਂ ਨਵਾਜ਼ ਸ਼ਰੀਫ ਨੂੰ ਸੌਂਪੀ ਹੈ। ਪਾਕਿਸਤਾਨ ਦਾ ਜੇ ਲੋਕਤੰਤਰ ਦਾ ਇਤਿਹਾਸ ਦੇਖੀਏ […]

Read more ›
ਨਰਿੰਦਰ ਮੋਦੀ ਦਾ ਅੱਗੋਂ ਦਾ ਸਫਰ ਆਸਾਨ ਨਹੀਂ

ਨਰਿੰਦਰ ਮੋਦੀ ਦਾ ਅੱਗੋਂ ਦਾ ਸਫਰ ਆਸਾਨ ਨਹੀਂ

June 10, 2013 at 11:20 am

-ਵਿਨੀਤ ਨਾਰਾਇਣ ਭਾਜਪਾ ਦਾ ਆਮ ਕਾਰਕੁਨ ਜੋ ਚਾਹੁੰਦਾ ਸੀ, ਉਹ ਉਸ ਨੂੰ ਗੋਆ ਦੇ ਕੌਮੀ ਐਗਜ਼ੈਕਟਿਵ ਦੀ ਮੀਟਿੰਗ ‘ਚ ਮਿਲ ਗਿਆ ਹੈ। ਰਾਜਸੀ ਆਸਮਾਨ ਤੋਂ ਅਟਲ ਬਿਹਾਰੀ ਵਾਜਪਾਈ ਦਾ ਹਟਣਾ ਭਾਜਪਾ ਲਈ ਇੱਕ ਵੱਡਾ ਖਲਾਅ ਛੱਡ ਗਿਆ ਸੀ। ਹਾਲਾਂਕਿ ਲਾਲ ਕ੍ਰਿਸ਼ਨ ਅਡਵਾਨੀ ਨੇ ਇਸ ਖਲਾਅ ਨੂੰ ਭਰਨ ਦਾ ਭਰਪੂਰ ਯਤਨ […]

Read more ›
ਮਨਫੀ ਹੁੰਦੇ ਜਾ ਰਹੇ ਰਿਸ਼ਤਿਆਂ ਦੇ ਅਰਥ

ਮਨਫੀ ਹੁੰਦੇ ਜਾ ਰਹੇ ਰਿਸ਼ਤਿਆਂ ਦੇ ਅਰਥ

June 10, 2013 at 11:18 am

– ਦਲਜੀਤ ਸਿੰਘ ਰਤਨ ਲਹੂ ਦਾ ਰੰਗ ਚਿੱਟਾ ਹੁੰਦਾ ਜਾ ਰਿਹੈ। ਰਿਸ਼ਤੇ ਮਤਲਬੀ ਹੁੰਦੇ ਜਾਂ ਰਹੇ ਹਨ। ਮਾਂ ਜਾਇਆ ਜੋ ਕਦੇ ਹਮ ਸਾਇਆ ਹੁੰਦਾ ਸੀ, ਅੱਜ ਦੁਸ਼ਮਣ ਬਣਦਾ ਜਾ ਰਿਹੈ। ਪਤਾ ਨਹੀਂ ਲੱਗਦਾ ਸਾਡਾ ਸੱਭਿਆਚਾਰ, ਸਾਡੇ ਰੀਤੀ ਰਿਵਾਜ਼, ਸਾਡੇ ਰਿਸ਼ਤੇ ਨਾਤਿਆਂ ਦੀ ਅਪਣੱਤ ਕਿੱਥੇ ਲੋਪ ਹੁੰਦੀ ਜਾ ਰਹੀ ਹੈ। ਜਿੱਧਰ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

June 10, 2013 at 11:16 am

ਹਰਬੰਸ ਦੇ ਘਰ ਇੱਕ ਬਿੱਲੀ ਰਹਿੰਦੀ ਸੀ, ਜਿਸ ਤੋਂ ਉਹ ਬਹੁਤ ਪ੍ਰੇਸ਼ਾਨ ਸੀ। ਇੱਕ ਦਿਨ ਉਹ ਉਸ ਤੋਂ ਤੰਗ ਆ ਕੇ ਉਸ ਨੂੰ ਕਿਤੇ ਛੱਡ ਆਇਆ, ਪਰ ਉਸ ਦੇ ਘਰ ਪਹੁੰਚਣ ਤੋਂ ਪਹਿਲਾਂ ਬਿੱਲੀ ਘਰ ਪਹੁੰਚ ਗਈ। ਹਰਬੰਸ ਦੁਬਾਰਾ ਉਸ ਨੂੰ ਛੱਡ ਕੇ ਆਇਆ, ਪਰ ਉਹ ਫਿਰ ਘਰ ਮੁੜ ਆਈ। […]

Read more ›
ਭਾਰਤ ਲਈ ਗੁਆਂਢੀ ਦੇਸ਼ਾਂ ਨੂੰ ਸਖਤ ਸੁਨੇਹਾ ਦੇਣ ਦਾ ਸਮਾਂ

ਭਾਰਤ ਲਈ ਗੁਆਂਢੀ ਦੇਸ਼ਾਂ ਨੂੰ ਸਖਤ ਸੁਨੇਹਾ ਦੇਣ ਦਾ ਸਮਾਂ

June 9, 2013 at 11:04 am

– ਨਿਸ਼ੀ ਕਾਂਤ ਠਾਕੁਰ ਸਰਹੱਦਾਂ ‘ਤੇ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ, ਉਸ ਨੂੰ ਦੇਖਦਿਆਂ ਭਾਰਤ ਲਈ ਆਪਣੀ ਸੁਰੱਖਿਆ ਵਿਵਸਥਾ ਨੂੰ ਬੇਹੱਦ ਸਖਤ ਬਣਾਉਣਾ ਜ਼ਰੂਰੀ ਹੋ ਗਿਆ ਹੈ। ਪਾਕਿਸਤਾਨ ‘ਚ ਸੱਤਾ ਪਰਿਵਰਤਨ ਤੋਂ ਠੀਕ ਪਹਿਲਾਂ ਤੇ ਉਸ ਤੋਂ ਬਾਅਦ ਦੀਆਂ ਕੁਝ ਘਟਨਾਵਾਂ ‘ਤੇ ਜੇ ਗੌਰ ਕਰੀਏ ਤੇ ਸਪੱਸ਼ਟ […]

Read more ›
ਵਾਹ ਓਏ ਕਿਸਮਤ ਦਿਆ ਬਲੀਆ

ਵਾਹ ਓਏ ਕਿਸਮਤ ਦਿਆ ਬਲੀਆ

June 9, 2013 at 11:02 am

-ਪ੍ਰਕਾਸ਼ ਸਿੰਘ ਜ਼ੈਲਦਾਰ ਜ਼ਿੰਦਗੀ ਬੜੀ ਅਜੀਬ ਹੈ ਜਿਸ ਵਿੱਚ ਕਿਸਮਤ ਦਾ ਪਹੀਆ ਕਦੇ ਤੇਜ਼ ਰਫਤਾਰ ਨਾਲ ਦੌੜਦਾ ਹੈ ਅਤੇ ਕਦੇ ਧੀਮੀ ਗਤੀ ਨਾਲ ਮਸਾਂ ਹੀ ਚੱਕਰ ਪੂਰਾ ਕਰਦਾ ਹੈ। ਅੱਖੀਂ ਦੇਖੀ ਫਿਲਮ ਦੇ ਦਿ੍ਰਸ਼ ਵਾਂਗ ਗੁਰਚਰਨ ਸਿੰਘ ਦੀ ਜ਼ਿੰਦਗੀ ‘ਚ ਕੁਝ ਐਸਾ ਵੀ ਵਾਪਰਿਆ ਕਿ ਸਾਰਾ ਸਾਰਾ ਦਿਨ ਦਾਰੂ ਪੀਣੀ […]

Read more ›
ਜੱਗੇ ਦੀ ਯੋਗਤਾ!

ਜੱਗੇ ਦੀ ਯੋਗਤਾ!

June 9, 2013 at 11:01 am

-ਕਮਲਜੀਤ ਸਿੰਘ ਬਨਵੈਤ ਦੋਆਬੇ ਵਾਲੇ ਉਸ ਨੂੰ ਜੱਗਾ ਕਹਿੰਦੇ ਸਨ, ਪਰ ਵੱਡੇ ਸ਼ਹਿਰ ‘ਚ ਆ ਕੇ ਉਹ ਜਗਬੀਰ ਸਿੰਘ ਦੇ ਨਾਂ ਨਾਲ ਜਾਣਿਆ ਲੱਗ ਪਿਆ ਸੀ। ਅੱਜ ਕੱਲ੍ਹ ਉਸ ਦਾ ਨਾਂ ਜਗਬੀਰ ਸਿੰਘ ਜੱਗਾ ਵੱਜਦਾ ਹੈ। ਸ਼ਹਿਰ ਉਸ ਨੂੰ ਵਾਹਵਾ ਰਾਸ ਆ ਗਿਆ ਹੈ। ਉਂਜ ਜਦੋਂ ਉਸ ਨੇ ਅੱਸੀਵਿਆਂ ਵਿੱਚ […]

Read more ›