ਸਾਹਿਤ

ਹਲਕਾ-ਫੁਲਕਾ

ਹਲਕਾ-ਫੁਲਕਾ

December 13, 2012 at 11:12 am

ਆਲੋਕ (ਅਸ਼ੋਕ ਨੂੰ), ‘‘ਕਈ ਕੁੱਤੇ ਆਪਣੇ ਮਾਲਕਾਂ ਨਾਲੋਂ ਜ਼ਿਆਦਾ ਸਮਝਦਾਰ ਹੁੰਦੇ ਹਨ।” ਅਸ਼ੋਕ, ‘‘ਤੈਨੂੰ ਕਿਵੇਂ ਪਤਾ ਲੱਗਾ?” ਆਲੋਕ, ‘‘ਤੇਰੇ ਕੁੱਤੇ ਨੂੰ ਦੇਖ ਕੇ।” ******** ਇੱਕ ਡਾਕਟਰ ਕ੍ਰਿਕਟ ਦਾ ਤੇਜ਼ ਗੇਂਦਬਾਜ਼ ਸੀ। ਇੱਕ ਦਿਨ ਉਸ ਦੀ ਕੋਠੀ ਨੇੜੇ ਗਰਾਊਂਡ ਵਿੱਚ ਗੇਂਦਬਾਜ਼ ਦੇ ਨਾ ਆਉਣ ‘ਤੇ ਉਸ ਨੂੰ ਟੀਮ ਵਿੱਚ ਸ਼ਾਮਲ ਕਰ […]

Read more ›
ਮੰਝਧਾਰ ‘ਚ ਫਸੀ ਹੋਈ ਹੈ ਕਾਂਗਰਸ ਦੀ ਬੇੜੀ

ਮੰਝਧਾਰ ‘ਚ ਫਸੀ ਹੋਈ ਹੈ ਕਾਂਗਰਸ ਦੀ ਬੇੜੀ

December 12, 2012 at 2:37 pm

– ਉਜਾਗਰ ਸਿੰਘ ਸਰਬ ਭਾਰਤੀ ਕਾਂਗਰਸ ਦੀ ਬੇੜੀ ਅੱਜ ਦੇ ਦਿਨ ਮੰਝਧਾਰ ਵਿੱਚ ਫਸੀ ਹੋਈ ਹੈ। ਹੁਣ ਇਸ ਦੀ ਆਖਰੀ ਟੇਕ ਨਹਿਰੂ ਗਾਂਧੀ ਪਰਿਵਾਰ ਦੇ ਯੁਵਰਾਜ ਰਾਹੁਲ ਗਾਂਧੀ ‘ਤੇ ਟਿਕੀ ਹੋਈ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਰਾਹੁਲ ਗਾਂਧੀ ਕਾਂਗਰਸ ਦੀ ਡੁਬਦੀ ਬੇੜੀ ਨੂੰ ਮੰਝਧਾਰ ਵਿੱਚੋਂ ਕੱਢ ਕੇ ਕਿਵੇਂ […]

Read more ›
ਪਰਵਾਰ ਤੇ ਅਨੁਸ਼ਾਸਨ

ਪਰਵਾਰ ਤੇ ਅਨੁਸ਼ਾਸਨ

December 12, 2012 at 2:34 pm

-ਸੁੰਦਰਪਾਲ ਪ੍ਰੇਮੀ ਜੈਤੋ ਜ਼ਿੰਦਗੀ ਦੇ ਹਰ ਖੇਤਰ ਵਿੱਚ ਅਨੁਸ਼ਾਸਨ ਦੀ ਅਹਿਮੀਅਤ ਨੂੰ ਕਿਸੇ ਕੀਮਤ ‘ਤੇ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਹਰ ਸੰਸਥਾ, ਹਰ ਦਾਇਰਾ, ਹਰ ਕਲੱਬ ਅਨੁਸ਼ਾਸਨ ਦੀ ਛਤਰ-ਛਾਇਆ ਹੇਠ ਹੀ ਆਪਣੀ ਭੱਲ ਬਣਾ ਸਕਦੇ ਹਨ। ਇਸ ਤੋਂ ਬਿਨਾਂ ਕਿਸੇ ਸੰਸਥਾ, ਸਭਾ ਕਲੱਬ ਦੀ ਹਾਲਤ ਕੱਟੀ ਪਤੰਗ ਵਰਗੀ ਹੋ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

December 12, 2012 at 1:37 pm

ਇੱਕ ਵਿਅਕਤੀ ਅਮਰੀਕਾ ਹੋ ਕੇ ਆਇਆ ਤਾਂ ਅਗਲੇ ਦਿਨ ਪਿੰਡ ਵਾਲਿਆਂ ਨੂੰ ਆਪਣੀ ਅਮਰੀਕਾ ਯਾਤਰਾ ਬਾਰੇ ਦੱਸ ਰਿਹਾ ਸੀ। ਇੱਕ ਬਜ਼ੁਰਗ ਨੇ ਪੁੱਛਿਆ, ‘ਬੇਟਾ, ਉਥੋਂ ਦੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਕੀ ਹੈ?’ ਉਹ ਵਿਅਕਤੀ ਬੋਲਿਆ, ‘ਚਾਚਾ, ਉਥੋਂ ਦੀ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਥੇ 4-5 […]

Read more ›
ਭਾਰਤ-ਚੀਨ ਜੰਗ ਦੇ ਕਾਰਨ

ਭਾਰਤ-ਚੀਨ ਜੰਗ ਦੇ ਕਾਰਨ

December 11, 2012 at 2:22 pm

– ਜ਼ੋਰਾਵਰ ਦੌਲਤ ਸਿੰਘ ਭਾਰਤੀ ਇਤਿਹਾਸਕਾਰ ਜੌਹਨ ਲਾਲ ਨੇ ਕਿਹਾ ਸੀ, ‘‘ਸ਼ਾਇਦ ਸੰਸਾਰ ਵਿੱਚ ਕਿਤੇ ਵੀ ਕੁਦਰਤ ਵੱਲੋਂ ਖੁਦ ਇੰਨੀ ਲੰਮੀ ਸੀਮਾ ਨੂੰ ਸਪੱਸ਼ਟ ਤੌਰ ‘ਤੇ ਅੰਕਿਤ ਨਹੀਂ ਕੀਤਾ ਗਿਆ ਹੈ।” ਫੇਰ, ਕਿਵੇਂ ਭਾਰਤ ਅਤੇ ਚੀਨ ਨੇ ਭੂਗੋਲਿਕ ਰੋਕਾਂ ਨੂੰ ਤੋੜ ਕੇ ਅਜਿਹਾ ਗਤੀਰੋਧ ਪੈਦਾ ਕਰ ਲਿਆ ਜੋ ਬਾਅਦ ‘ਚ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

December 11, 2012 at 2:11 pm

ਪਾਪਾ, ‘‘ਪ੍ਰਿੰਸ, ਮੈਨੂੰ ਤੇਰੇ ਅਧਿਆਪਕ ਨੇ ਚਿੱਠੀ ਭੇਜ ਕੇ ਸੂਚਨਾ ਦਿੱਤੀ ਹੈ ਕਿ ਉਹ ਸਾਰੀ ਜ਼ਿੰਦਗੀ ਕੋਸ਼ਿਸ਼ ਕਰਨ, ਤਾਂ ਵੀ ਤੈਨੂੰ ਕੁਝ ਨਹੀਂ ਸਿਖਾ ਸਕਦੇ।” ਪ੍ਰਿੰਸ, ‘‘ਪਾਪਾ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਸਾਡਾ ਅਧਿਆਪਕ ਕਿਸੇ ਲਾਇਕ ਨਹੀਂ।” ******** ਇੱਕ ਗਰੀਬ ਮੁੰਡੇ ਨੇ ਇੱਕ ਅਮੀਰ ਕੁੜੀ ਅੱਗੇ ਵਿਆਹ ਦੀ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

December 10, 2012 at 3:20 pm

ਮਿੱਲ ਦੇ ਮੈਨੇਜਰ ਨੇ ਇੱਕ ਮਜ਼ਦੂਰ ਨੂੰ ਝਿੜਕਦਿਆਂ ਪੁੱਛਿਆ, ‘‘ਮੈਨੇਜਰ ਮੈਂ ਹਾਂ ਜਾਂ ਤੂੰ?” ਮਜ਼ਦੂਰ, ‘‘ਨਹੀਂ ਜਨਾਬ, ਮੈਨੇਜਰ ਤਾਂ ਤੁਸੀਂ ਹੀ ਹੋ।” ਮੈਨੇਜਰ, ‘‘ਜੇ ਮੈਂ ਮੈਨੇਜਰ ਹਾਂ ਤਾਂ ਤੂੰ ਬੇਵਕੂਫਾਂ ਤੇ ਪਾਗਲਾਂ ਵਰਗੀਆਂ ਹਰਕਤਾਂ ਕਿਉਂ ਕਰ ਰਿਹਾ ਏੇਂ?” *********** ਭਰਤ (ਮਹਿੰਦਰ ਨੂੰ), ‘‘ਕੀ ਹੋਇਆ, ਬੜਾ ਪ੍ਰੇਸ਼ਾਨ ਲੱਗ ਰਿਹਾ ਏਂ?” ਮਹਿੰਦਰ, […]

Read more ›
ਰੰਗਲੇ ਪੰਜਾਬੀਆਂ ਦੀ ਗੱਲ

ਰੰਗਲੇ ਪੰਜਾਬੀਆਂ ਦੀ ਗੱਲ

December 10, 2012 at 3:19 pm

-ਬਰਿਸ਼ ਭਾਨ ਘਲੋਟੀ ਪੰਜਾਬ ਜੋ ਪੰਜ ਆਬਾਂ ਦੀ ਧਰਤੀ ਕਹਾਉਂਦਾ ਹੈ, ਅੱਜ ਇਸ ਅੰਦਰ ਵਗਦੇ ਛੇਵੇਂ ਦਰਿਆ ਤੋਂ ਤਬਾਹੀ ਦਾ ਮੰਜ਼ਰ ਦਿਸ ਰਿਹਾ ਹੈ। ਇਹ ਛੇਵਾਂ ਦਰਿਆ ਨਸ਼ਿਆਂ ਦਾ ਹੈ, ਜੋ ਨੱਕੋ-ਨੱਕ ਵਗਦਾ ਹੋਇਆ ਬਾਹਰ ਤੱਕ ਫੈਲਣ ਲੱਗਿਆ ਹੈ। ਇਸ ਦੇ ਮਾਰੂ ਪ੍ਰਭਾਵਾਂ ਤੋਂ ਪੀੜਤ ਅਣਗਿਣਤ ਘਰਾਂ ਦੇ ਚਿਰਾਗ ਬੁਝ […]

Read more ›
ਭਾਰਤ ਸਰਕਾਰ ਦਾ ਆਪਣੇ ਫੌਜੀਆਂ ਪ੍ਰਤੀ ਸ਼ਰਮਨਾਕ ਵਤੀਰਾ

ਭਾਰਤ ਸਰਕਾਰ ਦਾ ਆਪਣੇ ਫੌਜੀਆਂ ਪ੍ਰਤੀ ਸ਼ਰਮਨਾਕ ਵਤੀਰਾ

December 10, 2012 at 3:15 pm

– ਕਰਨ ਥਾਪਰ ਜਦੋਂ ਵੀ ਕਦੇ ਤੁਹਾਨੂੰ ਇਸ ਗੱਲ ਦਾ ਸਬੂਤ ਲੱਭਣ ਦੀ ਲੋੜ ਪਵੇ ਕਿ ਭਾਰਤ ਦੀਆਂ ਸਰਕਾਰਾਂ ਲੋੜ ਪੈਣ ‘ਤੇ ਆਪਣੇ ਸੈਨਿਕਾਂ ਦੀ ‘ਬਲੀ’ ਦੇ ਕੇ ਆਪਣਾ ਉਲੂ ਸਿੱਧਾ ਕਰਦੀਆਂ ਹਨ ਅਤੇ ਬਾਅਦ ‘ਚ ਜੇ ਉਨ੍ਹਾਂ ਨੂੰ ਭੁਲਾ ਨਹੀਂ ਦਿੰਦੀਆਂ ਤਾਂ ਘੱਟੋ-ਘੱਟ ਉਨ੍ਹਾਂ ਨੂੰ ਅਣਡਿੱਠ ਜ਼ਰੂਰ ਕਰਦੀਆਂ ਹਨ […]

Read more ›
ਹਨੇਰੀ ਗੁਫਾ ‘ਚੋਂ ਦਿੱਸਦੀ ਹੈ ਰੋਸ਼ਨੀ ਦੀ ਲੀਕ

ਹਨੇਰੀ ਗੁਫਾ ‘ਚੋਂ ਦਿੱਸਦੀ ਹੈ ਰੋਸ਼ਨੀ ਦੀ ਲੀਕ

December 9, 2012 at 2:59 pm

– ਹਰਪ੍ਰੀਤ ਸਿੰਘ ਹੀਰੋ ਦੀਵਾਲੀ ਤੋਂ ਪਹਿਲੇ ਦਿਨ ਦੀਆਂ ਅਖਬਾਰਾਂ ਪੜ੍ਹੀਆਂ ਤਾਂ ਦੋ-ਤਿੰਨ ਬੜੀਆਂ ਸੂੂਝਵਾਨ ਤੇ ਹੌਸਲੇ ਵਾਲੀਆਂ ਖਬਰਾਂ ਨਜ਼ਰ ਪਈਆਂ। ਪਹਿਲੀ ਤਾਂ ਇਹ ਕਿ ਹਰਿਮੰਦਰ ਸਾਹਿਬ ਵਿਖੇ ਇਸ ਵਾਰ ਦੀਵਾਲੀ ‘ਤੇ ਆਤਿਸ਼ਬਾਜ਼ੀ ਸਿਰਫ ਦਸ ਮਿੰਟ ਹੋਏਗੀ ਤਾਂ ਕਿ ਪ੍ਰਦੂਸ਼ਣ ਘੱਟ ਹੋਵੇ। ਦੂਸਰੀ ਇਹ ਕਿ ਇਸ ਵਾਰ ਭਾਰਤ ਵਿੱਚ ਦੀਵਾਲੀ […]

Read more ›