ਨਾਮ ਕੀ ਮਹਿਮਾ ਪੁਸਤਕ

ਕੁਸ਼ਤੀ ਨੂੰ ਆਈਓਸੀ ਵੱਲੋਂ 2020 ਦੇ ਓਲੰਪਿਕ ਪ੍ਰੋਗਰਾਮ ਵਿੱਚ ਸ਼ਾਮਲ ਨਾ ਕਰਨ ਤੋਂ ਰੈਸਲਿੰਗ ਕੈਨੇਡਾ ਹੈਰਾਨ

ਕੁਸ਼ਤੀ ਨੂੰ ਆਈਓਸੀ ਵੱਲੋਂ 2020 ਦੇ ਓਲੰਪਿਕ ਪ੍ਰੋਗਰਾਮ ਵਿੱਚ ਸ਼ਾਮਲ ਨਾ ਕਰਨ ਤੋਂ ਰੈਸਲਿੰਗ ਕੈਨੇਡਾ ਹੈਰਾਨ

February 13, 2013 at 8:32 am

2020 ਦੀਆਂ ਸਮਰ ਗੇਮਜ਼ ਵਿੱਚ ਕੁਸ਼ਤੀ ਨੂੰ ਸ਼ਾਮਲ ਨਾ ਕੀਤੇ ਜਾਣ ਉੱਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਰੈਸਲਿੰਗ ਕੈਨੇਡਾ ਨੇ ਆਖਿਆ ਕਿ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਐਗਜ਼ੈਕਟਿਵ ਬੋਰਡ ਦੇ ਇਸ ਫੈਸਲੇ ਤੋਂ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ ਹੈ। ਬੋਰਡ ਵੱਲੋਂ 2020 ਦੇ ਓਲੰਪਿਕ ਪ੍ਰੋਗਰਾਮ ਵਿੱਚ ਸ਼ਾਮਲ ਕੀਤੀਆਂ ਜਾਣ ਵਾਲੀਆਂ 25 ਖੇਡਾਂ ਬਾਰੇ ਦਿੱਤੀ […]

Read more ›

ਲਾਈਫਬੋਟ ਸੇਫਟੀ ਅਭਿਆਸ ਦੌਰਾਨ ਵਾਪਰੇ ਹਾਦਸੇ ਕਾਰਨ 5 ਮਰੇ

February 11, 2013 at 9:41 am

ਸਪੇਨ, 10 ਫਰਵਰੀ (ਪੋਸਟ ਬਿਊਰੋ) : ਸਪੇਨ ਦੇ ਕੈਨਰੀ ਆਈਲੈਂਡ ਉੱਤੇ ਇੱਕ ਸਮੁੰਦਰੀ ਜਹਾਜ਼ ਉੱਤੇ ਚੱਲ ਰਹੀ ਸੇਫਟੀ ਡਰਿੱਲ (ਅਭਿਆਸ) ਦੌਰਾਨ ਵਰਤੀ ਜਾਣ ਵਾਲੀ ਲਾਈਫਬੋਟ ਕੇਬਲ ਟੁੱਟ ਜਾਣ ਕਾਰਨ 20 ਮੀਟਰ ਹੇਠਾਂ ਜਾ ਡਿੱਗੀ ਜਿਸ ਕਾਰਨ ਪੰਜ ਅਮਲਾ ਮੈਂਬਰਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਕੈਨਰੀ […]

Read more ›
ਪਾਣੀ ਵਿੱਚੋਂ ਮਿਲੀ ਕਾਰ ਵਿੱਚ ਲਾਸ਼ ਪਾਏ ਜਾਣ ਤੋਂ ਬਾਅਦ ਓਟਵਾ ਪੁਲਿਸ ਵੱਲੋਂ ਜਾਂਚ ਤੇਜ਼

ਪਾਣੀ ਵਿੱਚੋਂ ਮਿਲੀ ਕਾਰ ਵਿੱਚ ਲਾਸ਼ ਪਾਏ ਜਾਣ ਤੋਂ ਬਾਅਦ ਓਟਵਾ ਪੁਲਿਸ ਵੱਲੋਂ ਜਾਂਚ ਤੇਜ਼

January 22, 2013 at 6:47 am

ਓਟਵਾ, 21 ਜਨਵਰੀ (ਪੋਸਟ ਬਿਊਰੋ) : ਓਟਵਾ ਦੇ ਧੁਰ ਪੱਛਮੀ ਸਿਰੇ ਉੱਤੇ ਵੱਸੇ ਇੱਕ ਸਬਅਰਬ ਫਿਟਜ਼ਰੌਏ ਹਾਰਬਰ ਦੀ ਓਟਵਾ ਰਿਵਰ ਵਿੱਚ ਡੁੱਬੀ ਕਾਰ ਵਿੱਚੋਂ ਲਾਸ਼ ਮਿਲਣ ਤੋਂ ਬਾਅਦ ਓਟਵਾ ਪੁਲਿਸ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਗੱਡੀ 61 ਸਾਲਾ ਡੌਨਾ ਗਰੇਵਜ਼ ਦੀ ਹੈ। […]

Read more ›
ਸਕੂਲ ਵਿੱਚ ਦਾਖਲ ਹੋ ਕੇ ਖੂਨ ਖਰਾਬਾ ਕਰਨ ਦੀ ਧਮਕੀ ਦੇਣ ਵਾਲਾ 60 ਸਾਲਾ ਵਿਅਕਤੀ ਗ੍ਰਿਫਤਾਰ

ਸਕੂਲ ਵਿੱਚ ਦਾਖਲ ਹੋ ਕੇ ਖੂਨ ਖਰਾਬਾ ਕਰਨ ਦੀ ਧਮਕੀ ਦੇਣ ਵਾਲਾ 60 ਸਾਲਾ ਵਿਅਕਤੀ ਗ੍ਰਿਫਤਾਰ

December 17, 2012 at 7:01 am

*ਘਰ ਵਿੱਚੋਂ 47 ਬੰਦੂਕਾਂ ਤੇ ਹੋਰ ਅਸਲਾ ਵੀ ਹੋਇਆ ਬਰਾਮਦ ਸੈਡਰਲੇਕ, ਇੰਡੀਆਨਾ, 16 ਦਸੰਬਰ (ਪੋਸਟ ਬਿਊਰੋ) : ਇੰਡੀਆਨਾ ਦੇ ਇੱਕ ਵਿਅਕਤੀ ਵੱਲੋਂ ਆਪਣੇ ਘਰ ਦੇ ਨੇੜੇ ਸਥਿਤ ਐਲੀਮੈਂਟਰੀ ਸਕੂਲ ਦੇ ਲੋਕਾਂ ਨੂੰ ਕਥਿਤ ਤੌਰ ਉੱਤੇ ਮਾਰਨ ਦੀ ਦਿੱਤੀ ਗਈ ਧਮਕੀ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ […]

Read more ›