ਜਤਿੰਦਰ ਪੰਨੂ ਲੇਖ

ਭਾਜਪਾ ਦੀ ਨੀਤ ਜ਼ਾਹਰ, ਨੀਤੀ ਲੁਕਵੀਂ, ਪਰ ਨਰਿੰਦਰ ਮੋਦੀ ਦੀ ਵਾਰੀ ਆਉਂਦੀ ਹਾਲੇ ਵੀ ਨਹੀਂ ਜਾਪਦੀ

ਭਾਜਪਾ ਦੀ ਨੀਤ ਜ਼ਾਹਰ, ਨੀਤੀ ਲੁਕਵੀਂ, ਪਰ ਨਰਿੰਦਰ ਮੋਦੀ ਦੀ ਵਾਰੀ ਆਉਂਦੀ ਹਾਲੇ ਵੀ ਨਹੀਂ ਜਾਪਦੀ

September 15, 2013 at 11:09 am

-ਜਤਿੰਦਰ ਪਨੂੰ ਆਖਰ ਨੂੰ ਇੱਕ ਪੜਾਅ ਇਹੋ ਜਿਹਾ ਭਾਰਤੀ ਰਾਜਨੀਤੀ ਵਿੱਚ ਆ ਗਿਆ ਹੈ, ਜਿਸ ਪਿੱਛੋਂ ਕੁਝ ਲੋਕ ਕਹਿਣ ਲੱਗ ਪਏ ਹਨ ਕਿ ਹੁਣ ਅਗਲੀਆਂ ਪਾਰਲੀਮੈਂਟ ਚੋਣਾਂ ਲਈ ਧਿਰਾਂ ੳਤੇ ਨੀਤੀ ਦੋਵਾਂ ਬਾਰੇ ਸਪੱਸ਼ਟਤਾ ਹੋਣੀ ਸੁਖਾਲੀ ਹੋ ਗਈ ਹੈ। ਸਾਨੂੰ ਅਜਿਹਾ ਕੁਝ ਨਹੀਂ ਲੱਗਦਾ। ਅਜੇ ਸਿਰਫ ਇੱਕ ਧਿਰ ਦੀ ਨੀਤ […]

Read more ›
ਨਿਆਂ ਪਾਲਿਕਾ ਉੱਤੇ ਸਿਆਸੀ ਆਗੂਆਂ ਦੀ ਚੜ੍ਹਤ ਪਿੱਛੋਂ ਸਿਸਟਮ ਦਾ ਕੀ ਬਣੇਗਾ?

ਨਿਆਂ ਪਾਲਿਕਾ ਉੱਤੇ ਸਿਆਸੀ ਆਗੂਆਂ ਦੀ ਚੜ੍ਹਤ ਪਿੱਛੋਂ ਸਿਸਟਮ ਦਾ ਕੀ ਬਣੇਗਾ?

September 8, 2013 at 8:51 pm

-ਜਤਿੰਦਰ ਪਨੂੰ ਰਾਜ ਸਭਾ ਵਿੱਚ ਇਸ ਹਫਤੇ ਭਾਰਤ ਦੀ ਸੁਪਰੀਮ ਕੋਰਟ ੳਤੇ ਹਾਈ ਕੋਰਟਾਂ ਦੇ ਜੱਜਾਂ ਦੀਆਂ ਨਿਯੁਕਤੀਆਂ ੳਤੇ ਤਬਾਦਲਿਆਂ ਬਾਰੇ ਇਕ ਜੁਡੀਸ਼ੀਅਲ ਕਮਿਸ਼ਨ ਕਾਇਮ ਕਰਨ ਦੀ ਤਜਵੀਜ਼ ਪਾਸ ਕਰ ਦਿੱਤੀ ਗਈ ਹੈ। ਉਸ ਦਿਨ ਰਾਜ ਸਭਾ ਵਿੱਚ ਜਿਹੜੀ ਬਹਿਸ ਹੋਈ, ਉਹ ਸੁਣਨ ਵਾਲੀ ਸੀ। ਮੈਂਬਰ ਇਸ ਤਰ੍ਹਾਂ ਬੋਲ ਰਹੇ […]

Read more ›
ਇਹੋ ਹਸ਼ਰ ਹੋਣਾ ਸੀ ਅਮਰੀਕੀ ਆਰਥਿਕਤਾ ਦੀ ਪੂਛ ਨਾਲ ਬੰਨ੍ਹੀ ਗਈ ਭਾਰਤੀ ਆਰਥਿਕਤਾ ਦਾ

ਇਹੋ ਹਸ਼ਰ ਹੋਣਾ ਸੀ ਅਮਰੀਕੀ ਆਰਥਿਕਤਾ ਦੀ ਪੂਛ ਨਾਲ ਬੰਨ੍ਹੀ ਗਈ ਭਾਰਤੀ ਆਰਥਿਕਤਾ ਦਾ

September 2, 2013 at 12:53 pm

-ਜਤਿੰਦਰ ਪਨੂੰ ਛੱਬੀ ਅਗਸਤ ਨੂੰ ਸ਼ੁਰੂ ਹੋਇਆ ਹਫਤਾ ਭਾਰਤ ਦੀ ਆਰਥਿਕਤਾ ਨੂੰ ਵੀ ਝੰਜੋੜ ਦੇਣ ਵਾਲਾ ਸਾਬਤ ਹੋਇਆ ਤੇ ਇਸ ਨੇ ਲੋਕਾਂ ਦੇ ਪੱਖ ਵਿੱਚ ਵੀ ਕੁਝ ਕਦਮ ਅੱਗੇ ਵੱਲ ਪੁੱਟੇ, ਪਰ ਪਾਰਲੀਮੈਂਟ ਵਿੱਚ ਦੋ ਗੱਲਾਂ ਇਹੋ ਜਿਹੀਆਂ ਹੋ ਗਈਆਂ, ਜਿਨ੍ਹਾਂ ਨੇ ਲੋਕਤੰਤਰ ਦੇ ਹਿਤੈਸ਼ੀਆਂ ਨੂੰ ਸੋਚਣ ਲਈ ਮਜਬੂਰ ਕਰ […]

Read more ›
‘ਬੇੜਾ ਡੋਬੈ ਪਾਤਣੀ, ਕਿਉ ਪਾਰਿ ਉਤਾਰਾ’ ਦੀ ਸ਼ਰਮਨਾਕ ਸਥਿਤੀ ਨੂੰ ਜਾ ਪਹੁੰਚੀ ਹੈ ਭਾਰਤ ਦੀ ਰਾਜਨੀਤੀ

‘ਬੇੜਾ ਡੋਬੈ ਪਾਤਣੀ, ਕਿਉ ਪਾਰਿ ਉਤਾਰਾ’ ਦੀ ਸ਼ਰਮਨਾਕ ਸਥਿਤੀ ਨੂੰ ਜਾ ਪਹੁੰਚੀ ਹੈ ਭਾਰਤ ਦੀ ਰਾਜਨੀਤੀ

August 25, 2013 at 1:29 pm

-ਜਤਿੰਦਰ ਪਨੂੰ ਭਾਈ ਗੁਰਦਾਸ ਜੀ ਨੇ ਇੱਕ ਥਾਂ ਇਹ ਕੌੜਾ ਸੱਚ ਲਿਖਿਆ ਹੈ: ਜੇ ਘਰੁ ਭੰਨੈ ਪਾਹਰੂ, ਕਉਣੁ ਰਖਣਹਾਰਾ।। ਬੇੜਾ ਡੋਬੈ ਪਾਤਣੀ, ਕਿਉ ਪਾਰਿ ਉਤਾਰਾ।। ਆਗੂ ਲੈ ਉਝੜਿ ਪਵੈ, ਕਿਸੁ ਕਰੈ ਪੁਕਾਰਾ।। ਜੇ ਕਰਿ ਖੇਤੈ ਖਾਇ ਵਾੜਿ, ਕੋ ਲਹੈ ਨ ਸਾਰਾ।। ਭਾਵ ਇਸ ਦਾ ਇਹ ਹੈ ਕਿ ਜੇ ਪਹਿਰੇਦਾਰ ਨੇ […]

Read more ›
ਕਿੰਤੂਆਂ ਦੀ ਲੜੀ ਵਿਚਾਲੇ ਘਿਰੇ ਭਾਰਤ ਦੇ ਲੋਕਾਂ ਨੂੰ ਕਿਸੇ ਤੀਸਰੀ ਧਿਰ ਬਾਰੇ ਸੋਚਣਾ ਪਵੇਗਾ

ਕਿੰਤੂਆਂ ਦੀ ਲੜੀ ਵਿਚਾਲੇ ਘਿਰੇ ਭਾਰਤ ਦੇ ਲੋਕਾਂ ਨੂੰ ਕਿਸੇ ਤੀਸਰੀ ਧਿਰ ਬਾਰੇ ਸੋਚਣਾ ਪਵੇਗਾ

August 18, 2013 at 1:29 pm

-ਜਤਿੰਦਰ ਪਨੂੰ ਆਜ਼ਾਦੀ ਦਾ ਦਿਨ ਆਇਆ ਤੇ ਲੰਘ ਗਿਆ ਹੈ। ਇਹ ਦਿਨ ਪਹਿਲਾਂ ਪਹਿਲ ਇੱਕ ਭਾਵਨਾ ਦਾ ਪ੍ਰਤੀਕ ਹੁੰਦਾ ਸੀ ਤੇ ਲੋਕ ਇਸ ਨੂੰ ਇੱਕ ਧਾਰਮਿਕ ਪੁਰਬ ਵਾਂਗ ਉਡੀਕਦੇ ਹੁੰਦੇ ਸਨ। ਸਾਨੂੰ ਯਾਦ ਹੈ ਕਿ ਆਜ਼ਾਦੀ ਤੋਂ ਦਸ-ਬਾਰਾਂ ਸਾਲ ਬਾਅਦ, ਜਦੋਂ ਅਸੀਂ ਅਜੇ ਬੱਚੇ ਸਾਂ, ਕਈ ਬਜ਼ੁਰਗ ਹਾਓਕਾ ਭਰ ਕੇ […]

Read more ›
ਭਾਰਤ ਨਾਲ ਪੇਚਾ ਪਾਉਣਾ ਤੇ ਨਵਾਜ਼ ਸ਼ਰੀਫ ਨੂੰ ਠਿੱਬੀ ਲਾਉਣਾ ਚਾਹੁੰਦੀ ਹੈ ਪਾਕਿਸਤਾਨ ਦੀ ਫੌਜ

ਭਾਰਤ ਨਾਲ ਪੇਚਾ ਪਾਉਣਾ ਤੇ ਨਵਾਜ਼ ਸ਼ਰੀਫ ਨੂੰ ਠਿੱਬੀ ਲਾਉਣਾ ਚਾਹੁੰਦੀ ਹੈ ਪਾਕਿਸਤਾਨ ਦੀ ਫੌਜ

August 11, 2013 at 12:01 pm

-ਜਤਿੰਦਰ ਪਨੂੰ ਪਾਕਿਸਤਾਨੀ ਫੌਜ ਦੇ ਇੱਕ ਕਮਾਂਡੋ ਦਸਤੇ ਵੱਲੋਂ ਭਾਰਤੀ ਇਲਾਕੇ ਵਿੱਚ ਆਣ ਕੇ ਪੰਜ ਫੌਜੀ ਜਵਾਨਾਂ ਨੂੰ ਮਾਰ ਦੇਣ ਦੀ ਕਾਰਵਾਈ ਤੋਂ ਸਾਰੇ ਭਾਰਤ ਦੇ ਲੋਕ ਰੋਹ ਵਿੱਚ ਹਨ। ਕਿਸੇ ਵੀ ਜਿਊਂਦੀ ਕੌਮ ਲਈ ਇਸ ਗੱਲੋਂ ਉੱਬਲ ਪੈਣਾ ਸੁਭਾਵਕ ਹੈ। ਅਸੀਂ ਵੀ ਇਸ ਰੋਹ ਤੋਂ ਬਾਹਰ ਨਹੀਂ ਹੋ ਸਕਦੇ। […]

Read more ›
ਅਜੋਕੀ ਰਾਜਨੀਤੀ ਅੱਗੇ ਨਿਤਾਣੇ ਸਾਬਤ ਹੋ ਰਹੇ ਹਨ ਕ੍ਰਿਸ਼ਨ, ਕਾਹਨ, ਅਸ਼ੋਕ ਤੇ ਦੁਰਗਾ ਸ਼ਕਤੀ

ਅਜੋਕੀ ਰਾਜਨੀਤੀ ਅੱਗੇ ਨਿਤਾਣੇ ਸਾਬਤ ਹੋ ਰਹੇ ਹਨ ਕ੍ਰਿਸ਼ਨ, ਕਾਹਨ, ਅਸ਼ੋਕ ਤੇ ਦੁਰਗਾ ਸ਼ਕਤੀ

August 5, 2013 at 11:36 am

-ਜਤਿੰਦਰ ਪਨੂੰ ਬਰਤਾਨੀਆ ਦੀ ਧਰਤੀ ਉੱਤੇ ਵਿਚਰਦਿਆਂ ਜਿਸ ਸਵਾਲ ਦਾ ਸਭ ਤੋਂ ਵੱਧ ਸਾਹਮਣਾ ਇਸ ਹਫਤੇ ਦੌਰਾਨ ਇਸ ਲੇਖਕ ਨੂੰ ਕਰਨਾ ਪਿਆ, ਉਹ ਉੱਤਰ ਪ੍ਰਦੇਸ਼ ਦੀ ਛੋਟੀ ਜਿਹੀ ਉਮਰ ਦੀ ਸਬ ਡਵੀਜ਼ਨ ਅਫਸਰ ਬੀਬੀ ਦੁਰਗਾ ਸ਼ਕਤੀ ਨਾਗਪਾਲ ਦੇ ਬਾਰੇ ਹੁੰਦਾ ਸੀ। ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਰੇੜਕਾ ਕਿਸ ਗੱਲ […]

Read more ›
ਰਾਜਸੀ ਆਗੂਆਂ ਦੀ ਬਦਤਮੀਜ਼ ਬੋਲਣੀ ਵਿੱਚ ਰੁਲ ਕੇ ਰਹਿ ਗਿਆ ਆਮ ਆਦਮੀ ਦੀ ਜਿ਼ੰਦਗੀ ਦਾ ਮੁੱਦਾ

ਰਾਜਸੀ ਆਗੂਆਂ ਦੀ ਬਦਤਮੀਜ਼ ਬੋਲਣੀ ਵਿੱਚ ਰੁਲ ਕੇ ਰਹਿ ਗਿਆ ਆਮ ਆਦਮੀ ਦੀ ਜਿ਼ੰਦਗੀ ਦਾ ਮੁੱਦਾ

July 28, 2013 at 12:15 pm

-ਜਤਿੰਦਰ ਪਨੂੰ ਭਾਰਤ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ, ਕਾਂਗਰਸ ਪਾਰਟੀ, ਦੇ ਸਿਖਰਲੇ ਆਗੂਆਂ ਵਿਚੋਂ ਇੱਕ ਗਿਣੇ ਜਾ ਸਕਦੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਪਾਰਲੀਮੈਂਟ ਦੀ ਆਪਣੀ ਹੀ ਪਾਰਟੀ ਦੀ ਇੱਕ ਮੈਂਬਰ ਬੀਬੀ ਜੈਅੰਤੀ ਨਟਰਾਜਨ ਬਾਰੇ ਇੱਕ ਟਿਪਣੀ ਕਰ ਦਿੱਤੀ ਹੈ। ਟਿਪਣੀ ਇੱਕ ਦਮ ਭੱਦੀ ਜਾਪਦੀ […]

Read more ›
ਸਾਰੇ ਪਾਸੇ ਤੰਦ ਨਹੀਂ, ਤਾਣੀ ਹੀ ਗਰਕੀ ਪਈ ਹੈ

ਸਾਰੇ ਪਾਸੇ ਤੰਦ ਨਹੀਂ, ਤਾਣੀ ਹੀ ਗਰਕੀ ਪਈ ਹੈ

July 21, 2013 at 11:35 pm

-ਜਤਿੰਦਰ ਪਨੂੰ ਨਿੱਤ ਵਾਪਰਦੇ ਦੁਖਾਤਾਂ ਦੇ ਦੌਰ ਵਿੱਚ ਹੁਣ ਬਿਹਾਰ ਦੇ ਬਾਈ ਬੱਚੇ ਭਾਰਤ ਦੇ ਦੁਰ-ਪ੍ਰਬੰਧ ਕਾਰਨ ਮੌਤ ਦੀ ਗੋਦ ਪੈ ਗਏ ਹਨ। ਇਨ੍ਹਾਂ ਬੱਚਿਆਂ ਨੂੰ ਉਹੋ ਸਕੀਮ ਲੈ ਬੈਠੀ, ਜਿਹੜੀ ਇਨ੍ਹਾਂ ਦੇ ਭਲੇ ਲਈ ਬਣਾਈ ਗਈ ਸੀ। ਕੇਂਦਰ ਤੋਂ ਸਕੀਮ ਬਣੀ ਸੀ ਕਿ ਸਕੂਲੀ ਬੱਚਿਆਂ ਨੂੰ ਦੁਪਹਿਰ ਦਾ ਖਾਣਾ […]

Read more ›
ਬਹੁਤ ਚੰਗੇ ਫੈਸਲੇ ਦੇ ਰਹੀ ਨਿਆਂ ਪਾਲਿਕਾ ਆਪਣੇ ਅਕਸ ਦਾ ਵੀ ਖਿਆਲ ਰੱਖੇ

ਬਹੁਤ ਚੰਗੇ ਫੈਸਲੇ ਦੇ ਰਹੀ ਨਿਆਂ ਪਾਲਿਕਾ ਆਪਣੇ ਅਕਸ ਦਾ ਵੀ ਖਿਆਲ ਰੱਖੇ

July 14, 2013 at 10:59 pm

-ਜਤਿੰਦਰ ਪਨੂੰ ਬੀਤਿਆ ਹਫਤਾ ਭਾਰਤ ਦੀ ਰਾਜਨੀਤੀ ਦੇ ਦਾਗਾਂ ਉੱਤੇ ਨਿਆਂ ਪਾਲਿਕਾ ਵੱਲੋਂ ਪੋਚਾ ਮਾਰਨ ਵਾਲਾ ਵੀ ਸਾਬਤ ਹੋਇਆ ਹੈ ਤੇ ਖੁਦ ਨਿਆਂ ਪਾਲਿਕਾ ਅੰਦਰਲੇ ਦਾਗਾਂ ਨੂੰ ਇੱਕ ਵਾਰੀ ਜ਼ਾਹਰ ਕਰਨ ਵਾਲਾ ਵੀ। ਜਿਸ ਕਿਸੇ ਦੇ ਖਿਲਾਫ ਵੀ ਮੁਕੱਦਮਾ ਬਣ ਜਾਵੇ, ਉਹ ਇੱਕ ਗੱਲ ਇਹ ਬੜੇ ਜ਼ੋਰ ਨਾਲ ਕਹਿੰਦਾ ਹੈ […]

Read more ›