ਜਤਿੰਦਰ ਪੰਨੂ ਲੇਖ

ਤਬਾਹੀ ਜਾਂ ਵਾਪਸੀ ਦੇ ਦੋਰਾਹੇ ਉੱਤੇ ਦੁਚਿੱਤੀ ਦੀ ਉਲਝਣ ਵਿੱਚ ਫਾਥਾ ਮੁਲਕ ਪਾਕਿਸਤਾਨ

ਤਬਾਹੀ ਜਾਂ ਵਾਪਸੀ ਦੇ ਦੋਰਾਹੇ ਉੱਤੇ ਦੁਚਿੱਤੀ ਦੀ ਉਲਝਣ ਵਿੱਚ ਫਾਥਾ ਮੁਲਕ ਪਾਕਿਸਤਾਨ

July 8, 2018 at 9:06 pm

-ਜਤਿੰਦਰ ਪਨੂੰ ਭਾਰਤ ਦਾ ਗਵਾਂਢੀ ਦੇਸ਼, ਭਾਰਤ ਦੀ ਆਜ਼ਾਦੀ ਮਿਲਣ ਤੋਂ ਇੱਕ ਦਿਨ ਪਹਿਲਾਂ ਇਸ ਵਿੱਚੋਂ ਹਿੱਸਾ ਕੱਟ ਕੇ ਖੜਾ ਕੀਤਾ ਗਿਆ ਦੇਸ਼, ਪਾਕਿਸਤਾਨ ਇਸ ਵੇਲੇ ਆਪਣੀ ਹੋਣੀ ਦੇ ਭਵਿੱਖ ਲਈ ਇੱਕ ਦੋਰਾਹੇ ਉੱਤੇ ਖੜਾ ਹੈ। ਇਸ ਦੋਰਾਹੇ ਤੋਂ ਨਿਕਲਦੇ ਰਾਹਾਂ ਵਿੱਚੋਂ ਇੱਕ ਇਸ ਦੀ ਤਬਾਹੀ ਦੇ ਭਵਿੱਖ ਦਾ ਝਾਉਲਾ […]

Read more ›
ਚੋਣਾਂ ਆਉਂਦੀਆਂ ਵੇਖ ਕੇ ਵਿਗੜਦੀ ਜਾ ਰਹੀ ਹੈ ਭਾਰਤੀ ਲੀਡਰਾਂ ਦੀ ਬੋਲ-ਬਾਣੀ

ਚੋਣਾਂ ਆਉਂਦੀਆਂ ਵੇਖ ਕੇ ਵਿਗੜਦੀ ਜਾ ਰਹੀ ਹੈ ਭਾਰਤੀ ਲੀਡਰਾਂ ਦੀ ਬੋਲ-ਬਾਣੀ

July 2, 2018 at 10:33 pm

-ਜਤਿੰਦਰ ਪਨੂੰ ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਮੇਲਾਨੀਆ ਟਰੰਪ ਪਿਛਲੇ ਦਿਨੀਂ ਉਨ੍ਹਾਂ ਬੱਚਿਆਂ ਨੂੰ ਮਿਲਣ ਗਈ, ਜਿਨ੍ਹਾਂ ਦੇ ਮਾਪੇ ਉਨ੍ਹਾਂ ਤੋਂ ਇਸ ਲਈ ਵੱਖ ਕਰ ਦਿੱਤੇ ਗਏ ਸਨ ਕਿ ਉਹ ਬਿਨਾਂ ਦਸਤਾਵੇਜ਼ਾਂ ਤੋਂ ਅਮਰੀਕਾ ਆਏ ਸਨ। ਉਸ ਵੇਲੇ ਮੇਲਾਨੀਆ ਟਰੰਪ ਦੀ ਜੈਕੇਟ ਤੋਂ ਇੱਕ ਵਿਵਾਦ ਛਿੜ ਗਿਆ। ਜਿਹੜੀ ਜੈਕੇਟ ਉਹ […]

Read more ›
ਅਜੋਕੇ ਵਰਤਾਰੇ ਨੂੰ ਵੇਖ ਕੇ ਸਮਝ ਨਹੀਂ ਆਉਂਦਾ, ਹੱਸਣਾ ਚਾਹੀਦਾ ਹੈ ਜਾਂ ਰੋਣਾ!

ਅਜੋਕੇ ਵਰਤਾਰੇ ਨੂੰ ਵੇਖ ਕੇ ਸਮਝ ਨਹੀਂ ਆਉਂਦਾ, ਹੱਸਣਾ ਚਾਹੀਦਾ ਹੈ ਜਾਂ ਰੋਣਾ!

June 10, 2018 at 11:58 am

-ਜਤਿੰਦਰ ਪਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਕਰਜੀ ਨੂੰ ਅਸੀਂ ਹਮੇਸ਼ਾ ਇੱਕ ਸੁਲਝੇ ਹੋਏ ਆਗੂ ਮੰਨਿਆ ਹੈ। ਰਾਜਸੀ ਪੱਖ ਤੋਂ ਉਸ ਦੀਆਂ ਕਈ ਗੱਲਾਂ ਨਾਲ ਸਹਿਮਤ ਨਾ ਹੋਣ ਦੇ ਬਾਵਜੂਦ ਸਾਨੂੰ ਇਹ ਮੰਨਣਾ ਪੈਂਦਾ ਹੈ ਕਿ ਗੱਲ ਵੀ ਸਿਰ ਨਾਲ ਸੋਚਣ ਦੇ ਬਾਅਦ ਕਰਦਾ ਹੈ ਤੇ ਨੁਕਤੇ ਵੀ ਏਨੇ ਠੋਸ […]

Read more ›
ਅਗਲੇ ਸਾਲ ਦੀਆਂ ਲੋਕ ਸਭਾ ਚੋਣਾਂ ਵਿੱਚ ਸੌਖਾ ਕੰਮ ਭਾਜਪਾ ਵਾਸਤੇ ਵੀ ਨਹੀਂ ਤੇ ਵਿਰੋਧੀ ਧਿਰ ਲਈ ਵੀ ਨਹੀਂ

ਅਗਲੇ ਸਾਲ ਦੀਆਂ ਲੋਕ ਸਭਾ ਚੋਣਾਂ ਵਿੱਚ ਸੌਖਾ ਕੰਮ ਭਾਜਪਾ ਵਾਸਤੇ ਵੀ ਨਹੀਂ ਤੇ ਵਿਰੋਧੀ ਧਿਰ ਲਈ ਵੀ ਨਹੀਂ

May 27, 2018 at 9:12 pm

-ਜਤਿੰਦਰ ਪਨੂੰ ਬੀਤੇ ਦਿਨੀਂ ਜਦੋਂ ਸਾਰੇ ਲੋਕਾਂ ਦਾ ਧਿਆਨ ਕਰਨਾਟਕ ਦੇ ਸੱਤਾ ਸੰਘਰਸ਼ ਵੱਲ ਸੀ, ਉਨ੍ਹਾਂ ਦਿਨਾਂ ਵਿੱਚ ਅਸੀਂ ਅਗਲੇ ਸਾਲ ਦੇ ਮਈ ਮਹੀਨੇ ਹੋਣ ਵਾਲੇ ਇਸ ਦੇਸ਼ ਦੀ ਕੌਮੀ ਸੱਤਾ ਦੇ ਸੰਘਰਸ਼ ਬਾਰੇ ਸੋਚਦੇ ਪਏ ਸਾਂ। ਛੱਬੀ ਮਈ ਨੂੰ ਜਦੋਂ ਇਸ ਦੇਸ਼ ਵਿੱਚ ਚਾਰ ਸਾਲ ਪਹਿਲਾਂ ਨਰਿੰਦਰ ਮੋਦੀ ਨੇ […]

Read more ›
ਲੋਕਤੰਤਰ ਵਿੱਚ ਰਾਜਨੀਤਕ ਤਿਕੜਮਬਾਜ਼ੀ ਕਿੰਨਾ ਸਮਾਂ ਚਾਲੂ ਰੱਖਣ ਦਾ ਇਰਾਦਾ ਹੈ!

ਲੋਕਤੰਤਰ ਵਿੱਚ ਰਾਜਨੀਤਕ ਤਿਕੜਮਬਾਜ਼ੀ ਕਿੰਨਾ ਸਮਾਂ ਚਾਲੂ ਰੱਖਣ ਦਾ ਇਰਾਦਾ ਹੈ!

May 21, 2018 at 9:41 pm

-ਜਤਿੰਦਰ ਪਨੂੰ ਕਰਨਾਟਕ ਵਿਧਾਨ ਸਭਾ ਦੇ ਅੰਦਰ ਬਹੁ-ਮੱਤ ਦੀ ਪਰਖ ਤੋਂ ਪਹਿਲਾਂ ਦੋਂਹ ਦਿਨਾਂ ਦਾ ਮੁੱਖ ਮੰਤਰੀ ਯੇਦੀਯੁਰੱਪਾ ਅਸਤੀਫਾ ਦੇਣ ਨੂੰ ਮਜਬੂਰ ਹੋ ਗਿਆ ਹੈ। ਜਿਹੜਾ ਵਿਹਾਰ ਓਥੋਂ ਦੇ ਗਵਰਨਰ ਵਜੂਭਾਈ ਵਾਲਾ ਨੇ ਕੀਤਾ, ਉਹ ਅਸਲੋਂ ਹੀ ਨਿੰਦਣ ਯੋਗ ਸੀ। ਆਪਣੇ ਪਿਛੋਕੜ ਕਾਰਨ ਉਸ ਨੇ ਏਦਾਂ ਕਰਨਾ ਵੀ ਸੀ। ਜਦੋਂ […]

Read more ›
ਸ਼ਾਹਕੋਟ ਦੀ ਚੋਣ, ਚੋਣ ਕਮਿਸ਼ਨ ਅਤੇ ਲੋਕਤੰਤਰ

ਸ਼ਾਹਕੋਟ ਦੀ ਚੋਣ, ਚੋਣ ਕਮਿਸ਼ਨ ਅਤੇ ਲੋਕਤੰਤਰ

May 13, 2018 at 10:28 pm

-ਜਤਿੰਦਰ ਪਨੂੰ ਲੋਕਤੰਤਰ ਦੇ ਬਹੁਤ ਸਾਰੇ ਹੋਰ ਅਦਾਰਿਆਂ ਵਾਂਗ ਚੋਣ ਕਮਿਸ਼ਨ ਵੀ ਪਹਿਲੇ ਦਿਨਾਂ ਦੇ ਸਤਿਕਾਰ ਵਾਲਾ ਨਹੀਂ ਰਹਿ ਗਿਆ। ਕੋਈ ਵਕਤ ਹੁੰਦਾ ਸੀ ਕਿ ਇਸ ਦੇ ਕਿਸੇ ਫੈਸਲੇ ਦੀ ਨੁਕਤਾਚੀਨੀ ਤੋਂ ਗੁਰੇਜ਼ ਕੀਤਾ ਜਾਂਦਾ ਸੀ। ਅੱਜ ਇਹ ਹਾਲਤ ਹੈ ਕਿ ਵਿਰੋਧੀ ਪਾਰਟੀਆਂ ਵੀ ਅਤੇ ਕੇਂਦਰ ਵਿੱਚ ਰਾਜ ਕਰਦੀ ਪਾਰਟੀ […]

Read more ›
ਇਸ ਹਾਲ ਨੂੰ ਪਹੁੰਚ ਗਿਆ ਹੈ ਕਿ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲਾ ਭਾਰਤ

ਇਸ ਹਾਲ ਨੂੰ ਪਹੁੰਚ ਗਿਆ ਹੈ ਕਿ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲਾ ਭਾਰਤ

May 6, 2018 at 10:41 pm

-ਜਤਿੰਦਰ ਪਨੂੰ ਭਾਰਤ ਦੇ ਲੋਕਾਂ ਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਉਹ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਦੇ ਨਾਗਰਿਕ ਹਨ। ਇਹ ਮਾਣ ਇਸ ਦੇਸ਼ ਨੂੰ ਸਾਡੇ ਆਗੂਆਂ ਜਾਂ ਸਾਡੇ ਸੱਭਿਆਚਾਰ ਤੇ ਕਦਰਾਂ-ਕੀਮਤਾਂ ਦੇ ਨਰੋਏ ਹੋਣ ਨਾਲ ਨਹੀਂ ਮਿਲ ਗਿਆ, ਸਗੋਂ ਇਸ ਵਾਸਤੇ ਮਿਲਦਾ ਹੈ ਕਿ ਜਿਹੜੇ […]

Read more ›
ਸਰਕਾਰ ਤੇ ਵਿਰੋਧੀ ਧਿਰ ਦੀ ਪਰਖ ਦਾ ਮੁੱਦਾ ਬਣੇਗੀ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉੱਪ ਚੋਣ

ਸਰਕਾਰ ਤੇ ਵਿਰੋਧੀ ਧਿਰ ਦੀ ਪਰਖ ਦਾ ਮੁੱਦਾ ਬਣੇਗੀ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉੱਪ ਚੋਣ

April 29, 2018 at 1:23 pm

-ਜਤਿੰਦਰ ਪਨੂੰ ਪੰਜਾਬ ਦੀ ਸਾਢੇ ਤੇਰਾਂ ਮਹੀਨੇ ਪੁਰਾਣੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਇੱਕ ਹੋਰ ਪਰਖ ਦਾ ਸਾਹਮਣਾ ਕਰਨ ਵਾਲੀ ਹੈ। ਉਸ ਦੇ ਅੱਜ ਤੱਕ ਦੇ ਕੀਤੇ-ਕੱਤਰੇ ਦੀ ਅਸਲੀ ਪਰਖ ਹੀ ਏਥੇ ਹੋਣੀ ਹੈ। ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਹਲਕੇ ਤੋਂ ਪੰਜ ਵਾਰ ਦੇ ਅਕਾਲੀ ਵਿਧਾਇਕ ਤੇ ਤਿੰਨ ਵਾਰੀ ਪੰਜਾਬ ਦਾ ਮੰਤਰੀ […]

Read more ›
ਭਾਰਤੀ ਰਾਜਨੀਤੀ ਦੀ ਇੱਕ ਬੱਜਰ ‘ਖਤਾ` ਦਾ ਸਿੱਟਾ ਹੈ ਨਿਆਂ ਪਾਲਿਕਾ ਦੀ ਅੱਜ ਵਾਲੀ ਹਾਲਤ

ਭਾਰਤੀ ਰਾਜਨੀਤੀ ਦੀ ਇੱਕ ਬੱਜਰ ‘ਖਤਾ` ਦਾ ਸਿੱਟਾ ਹੈ ਨਿਆਂ ਪਾਲਿਕਾ ਦੀ ਅੱਜ ਵਾਲੀ ਹਾਲਤ

April 22, 2018 at 10:27 pm

-ਜਤਿੰਦਰ ਪਨੂੰ ਭਾਰਤ ਦੀ ਪਾਰਲੀਮੈਂਟ ਦੇ ਉੱਪਰਲੇ ਸਦਨ ਰਾਜ ਸਭਾ ਵਿੱਚ ਸੁਪਰੀਮ ਕੋਰਟ ਦੇ ਮੁੱਖ ਜੱਜ ਦੇ ਖਿਲਾਫ ਮਹਾਂਦੋਸ਼ ਦਾ ਮਤਾ ਪੇਸ਼ ਕਰ ਦਿੱਤਾ ਗਿਆ ਹੈ। ਇਸ ਮਤੇ ਉੱਤੇ ਸੱਤ ਪਾਰਟੀਆਂ ਦੇ ਚੌਹਠ ਪਾਰਲੀਮੈਂਟ ਮੈਂਬਰਾਂ ਨੇ ਦਸਖਤ ਕੀਤੇ ਹਨ ਤੇ ਇਸ ਦਾ ਵਜ਼ਨ ਵਧਾਉਣ ਲਈ ਕੁਝ ਇਹੋ ਜਿਹੇ ਸਾਬਕਾ ਮੈਂਬਰਾਂ […]

Read more ›
ਸਿੱਖ ਧਰਮ ਬਾਰੇ ਲਿਖਤਾਂ ਤੇ ਫਿਲਮਾਂ ਤੋਂ ਉੱਠਦੇ ਵਿਵਾਦ ਤੇ ਵਾਰ-ਵਾਰ ਹੋਣ ਵਾਲੀ ‘ਸਾਜ਼ਿਸ਼` ਦੀ ਚਰਚਾ

ਸਿੱਖ ਧਰਮ ਬਾਰੇ ਲਿਖਤਾਂ ਤੇ ਫਿਲਮਾਂ ਤੋਂ ਉੱਠਦੇ ਵਿਵਾਦ ਤੇ ਵਾਰ-ਵਾਰ ਹੋਣ ਵਾਲੀ ‘ਸਾਜ਼ਿਸ਼` ਦੀ ਚਰਚਾ

April 16, 2018 at 12:09 am

-ਜਤਿੰਦਰ ਪਨੂੰ ਸਿੱਖ ਧਰਮ ਵਿੱਚ ਕਿਸੇ ਵਿਅਕਤੀ ਨੂੰ ਕਿਸੇ ਫਿਲਮ ਜਾਂ ਨਾਟਕ ਵਿੱਚ ਗੁਰੂ ਸਾਹਿਬਾਨ ਜਾਂ ਗੁਰੂ ਪਰਵਾਰ ਦੇ ਮੈਂਬਰਾਂ ਦੀ ਭੂਮਿਕਾ ਕਰਨ ਦੇਣੀ ਹੈ ਜਾਂ ਨਹੀਂ, ਇਸ ਬਾਰੇ ਕਦੋਂ ਕਿਸ ਨੇ ਕੀ ਫੈਸਲਾ ਕੀਤਾ, ਸਾਨੂੰ ਜਾਣਕਾਰੀ ਨਹੀਂ ਮਿਲ ਸਕੀ ਤੇ ਬਹੁਤੀ ਖੋਜ ਅਸੀਂ ਇਸ ਬਾਰੇ ਕਰ ਵੀ ਨਹੀਂ ਸਕੇ। […]

Read more ›