ਚੁਟਕੁਲੇ

ਹਲਕਾ ਫੁਲਕਾ

May 24, 2018 at 12:59 pm

ਪਹਿਲਾ ਮੂਰਖ, ‘‘ਬਚਪਨ ਵਿੱਚ ਮੈਂ ਇੱਕ ਵਾਰ ਦੂਜੀ ਮੰਜ਼ਿਲ ਦੀ ਛੱਤ ਤੋਂ ਹੇਠਾਂ ਡਿੱਗ ਗਿਆ ਸੀ।” ਦੂਜਾ ਮੂਰਖ, ‘‘ਫਿਰ ਕੀ ਹੋਇਆ? ਤੂੰ ਮਰ ਗਿਆ ਜਾਂ ਬਚ ਗਿਆ?” ਪਹਿਲਾ ਮੂਰਖ, ‘‘ਬਹੁਤ ਪੁਰਾਣੀ ਗੱਲ ਹੈ ਯਾਰ, ਯਾਦ ਨਹੀਂ ਆ ਰਿਹਾ।” ********* ਕੁਲਦੀਪ, ‘‘ਇੰਝ ਲੱਗਦਾ ਹੈ ਕਿ ਉਸ ਲੜਕੀ ਨੂੰ ਕੁਝ ਉਚਾ ਸੁਣਦਾ […]

Read more ›

ਹਲਕਾ ਫੁਲਕਾ

May 22, 2018 at 9:24 pm

ਬਬਲੂ ਦੀ ਪਤਨੀ ਦਾ 48ਵਾਂ ਜਨਮ ਦਿਨ ਸੀ, ਪਰ ਉਹ ਕਾਰੋਬਾਰ ਦੇ ਸਿਲਸਿਲੇ ‘ਚ ਸ਼ਹਿਰ ਤੋਂ ਬਾਹਰ ਸੀ। ਉਸ ਨੇ ਪਤਨੀ ਨੂੰ ਭੇਜਣ ਲਈ ਗੁਲਾਬ ਦੇ 30 ਫੁੱਲ ਆਰਡਰ ਕੀਤੇ। ਫੁੱਲਾਂ ਨਾਲ ਉਸ ਨੇ ਲਿਖਵਾਇਆ-‘‘ਡੀਅਰ, ਮੈਂ ਤੇਰੇ ਲਈ ਓਨੇ ਫੁੱਲ ਭੇਜ ਰਿਹਾ ਹਾਂ, ਜਿੰਨੇ ਕੁ ਸਾਲਾਂ ਦੀ ਤੂੰ ਲੱਗਦੀ ਏਂ।” […]

Read more ›

ਹਲਕਾ ਫੁਲਕਾ

May 21, 2018 at 9:42 pm

ਲੜਕੀ ਨੂੰ ਦੇਖਣ ਆਈ ਉਸ ਦੀ ਹੋਣ ਵਾਲੀ ਹਿੰਦੀ ਪ੍ਰੇਮੀ ਸੱਸ, ‘‘ਮੈਂ ਹਿੰਦੀ ਸੁਣ ਕੇ ਹੀ ਇਹ ਤੈਅ ਕਰਾਂਗੀ ਕਿ ਤੂੰ ਮੇਰੀ ਨੂੰਹ ਬਣਨ ਲਾਇਕ ਹੈ ਜਾਂ ਨਹੀਂ। ਤੇਰੀ ਵਿਦਿਅਕ ਯੋਗਤਾ ਕੀ ਹੈ?” ਲੜਕੀ, ‘‘ਨੇਤਰ ਨੇਤਰ ਚਾਹ।” ਸੱਸ, ‘‘ਕੀ ਮਤਲਬ?” ਲੜਕੀ, ‘‘ਆਈ ਆਈ ਟੀ।” ****** ਇੱਕ ਦਾਦਾ-ਦਾਦੀ ਨੇ ਆਪਣੀ ਜਵਾਨੀ […]

Read more ›

ਹਲਕਾ ਫੁਲਕਾ

May 17, 2018 at 9:34 pm

ਇੱਕ ਸ਼ੇਖ ਨੂੰ ਖੂਨ ਦੀ ਲੋੜ ਪਈ ਤਾਂ ਮੁੰਨਾ ਨਾਂਅ ਦੇ ਇੱਕ ਕੰਜੂਸ ਨੇ ਖੂਨ ਦੇ ਕੇ ਉਸ ਦੀ ਜਾਨ ਬਚਾਈ, ਸ਼ੇਖ ਨੇ ਉਸ ਨੂੰ ਮਰਸਡੀਜ਼ ਗਿਫਟ ਕਰ ਦਿੱਤੀ। ਸ਼ੇਖ ਨੂੰ ਫਿਰ ਖੂਨ ਦੀ ਲੋੜ ਪਈ, ਕੰਜੂਸ ਨੇ ਖੂਨ ਦਿੱਤਾ। ਇਸ ਵਾਰ ਸ਼ੇਖ ਨੇ ਤਿਲ ਵਾਲੇ ਲੱਡੂ ਗਿਫਟ ਕੀਤੇ। ਕੰਜੂਸ […]

Read more ›

ਹਲਕਾ ਫੁਲਕਾ

May 16, 2018 at 10:24 pm

ਦੀਪਕ, ‘‘ਸਿਗਰਟ ਪੀਣ ਵਾਲੇ ਕਦੇ ਬੁੱਢੇ ਨਹੀਂ ਹੁੰਦੇ।” ਸੰਦੀਪ, ‘‘ਕਿਉਂ?” ਦੀਪਕ, ‘‘…ਕਿਉਂਕਿ ਉਹ ਬੁੱਢੇ ਹੋਣ ਤੋਂ ਪਹਿਲਾਂ ਮਰ ਜਾਂਦੇ ਹਨ।” ********* ਸੁਨੀਲ, ‘‘ਇਹ ਦੋ ਹਜ਼ਾਰ ਦਾ ਚੈਕ ਕਿਸ ਨੂੰ ਭੇਜ ਰਹੇ ਹੋ?” ਸੁਮਿਤ, ‘‘ਆਪਣੇ ਛੋਟੇ ਭਰਾ ਨੂੰ।” ਸੁਨੀਲ, ‘‘…ਪਰ ਚੈਕ ‘ਤੇ ਤੁਸੀਂ ਦਸਤਖਤ ਤਾਂ ਕੀਤੇ ਹੀ ਨਹੀਂ?” ਸੁਮਿਤ, ‘‘ਮੈਂ ਆਪਣਾ […]

Read more ›

ਹਲਕਾ ਫੁਲਕਾ

May 15, 2018 at 10:22 pm

ਪਤਨੀ, ‘‘ਅੱਜ ਬਸ ਵਿੱਚ ਕੰਡਕਟਰ ਨੇ ਮੇਰੀ ਬੇਇੱਜ਼ਤੀ ਕੀਤੀ।” ਪਤੀ, ‘‘ਕਿਉਂ, ਕੀ ਗੱਲ ਹੋ ਗਈ?” ਪਤਨੀ, ‘‘ਮੇਰੇ ਬਸ ਵਿੱਚੋਂ ਉਤਰਦਿਆਂ ਹੀ ਉਸ ਨੇ ਕਿਹਾ, ਤਿੰਨ ਸਵਾਰੀਆਂ ਇਸ ਸੀਟ ‘ਤੇ ਆ ਜਾਣ।” ********* ਅਧਿਆਪਕ (ਮੋਨੂੰ ਨੂੰ), ‘‘ਬੰਜਰ ਕਿਸ ਨੂੰ ਕਹਿੰਦੇ ਹਨ?” ਮੋਨੂੰ, ‘‘ਜਿੱਥੇ ਕੁਝ ਉਗ ਨਾ ਸਕੇ।” ਅਧਿਆਪਕ, ‘‘ਮਿਸਾਲ ਵਜੋਂ ਕੋਈ […]

Read more ›

ਹਲਕਾ ਫੁਲਕਾ

May 14, 2018 at 11:11 pm

ਪਤੀ ਦੀ ਹੱਤਿਆ ਦੇ ਮਾਮਲੇ ‘ਚ ਕਟਹਿਰੇ ‘ਚ ਖੜ੍ਹੀ ਔਰਤ ਨੂੰ ਜੱਜ ਨੇ ਕਿਹਾ, ‘‘ਤੁਸੀਂ ਆਪਣੀ ਸਫਾਈ ‘ਚ ਕੁਝ ਕਹਿਣਾ ਚਾਹੋਗੇ?” ਔਰਤ, ‘‘ਮੈਂ ਕੀ ਕਹਿ ਸਕਦੀ ਹਾਂ, ਮੇਰੇ ਘਰ ਵਿੱਚ ਸਫਾਈ ਤਾਂ ਨੌਕਰਾਣੀ ਕਰਦੀ ਹੈ। ਇਸ ਵਿਸ਼ੇ ‘ਚ ਇਸ ਤੋਂ ਜ਼ਿਆਦਾ ਜਾਣਕਾਰੀ ਤਾਂ ਉਹੋ ਦੇ ਸਕਦੀ ਹੈ।” ********* ਪਤੀ ਆਪਣੀ […]

Read more ›

ਹਲਕਾ ਫੁਲਕਾ

May 13, 2018 at 10:29 pm

ਔਰਤ, ‘‘ਮੈਂ ਆਪਣੇ ਪਤੀ ਨਾਲ ਦੁਬਾਰਾ ਵਿਆਹ ਕਰਵਾਉਣਾ ਹੈ।” ਵਕੀਲ, ‘‘ਅਜੇ ਅੱਠ ਦਿਨ ਪਹਿਲਾਂ ਤਾਂ ਤੁਹਾਡਾ ਤਲਾਕ ਹੋਇਆ ਸੀ।” ਔਰਤ, ‘‘ਉਹ ਤਲਾਕ ਪਿੱਛੇ ਬੜੇ ਖੁਸ਼ ਨਜ਼ਰ ਆ ਰਹੇ ਨੇ ਅਤੇ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ।” ******** ******** ਮੋਟੂ (ਛੋਟੂ ਨੂੰ), ‘‘ਜ਼ਿਆਦਾਤਰ ਫਿਲਮਾਂ ਵਿੱਚ ਵਿਆਹ ਹੋਣ ਦਾ ਦਿ੍ਰਸ਼ ਦਿਖਾ ਕੇ […]

Read more ›

ਹਲਕਾ ਫੁਲਕਾ

May 10, 2018 at 10:15 pm

ਮੁੰਡਾ (ਕੁੜੀ ਨੂੰ), ‘‘ਕੀ ਤੂੰ ਵ੍ਹਟਸਐਪ ‘ਤੇ ਏਂ?” ਕੁੜੀ, ‘‘ਨਹੀਂ, ਮੈਂ ਤਾਂ ਘਰ ਵਿੱਚ ਹਾਂ।” ਮੁੰਡਾ, ‘‘ਮੇਰਾ ਮਤਲਬ ਵ੍ਹਟਸਐਪ ਯੂਜ਼ ਕਰਦੀ ਹਾਂ।” ਕੁੜੀ, ‘‘ਨਹੀਂ ਮੈਂ ਤਾਂ ਗੋਰੀ ਹੋਣ ਲਈ ਕਰੀਮ ਯੂਜ਼ ਕਰਦੀ ਹਾਂ।” ਮੁੰਡਾ, ‘‘ਓ ਪਾਗਲ, ਕੀ ਵਟ੍ਹਸਐਪ ਚਲਾਉਂਦੀ ਏਂ?” ਕੁੜੀ, ‘‘ਨਹੀਂ ਪਾਗਲ, ਮੇਰੇ ਕੋਲ ਸਾਈਕਲ ਹੈ, ਉਹੋ ਚਲਾਉਂਦੀ ਹਾਂ।” […]

Read more ›

ਹਲਕਾ ਫੁਲਕਾ

May 9, 2018 at 9:35 pm

ਤਾਈ (ਕਮਲਾ ਨੂੰ), ‘‘ਵਿਆਹ ਹੋ ਗਿਆ ਧੀਏ ਤੇਰਾ?” ਕਮਲਾ, ‘‘ਹਾਂ ਤਾਈ।” ਤਾਈ, ‘‘ਮੁੰਡਾ ਕੀ ਕਰਦਾ ਹੈ?” ਕਮਲਾ, ‘‘ਅਫਸੋਸ।” ******** ਵਿਆਹ ਤੋਂ ਬਾਅਦ ਸੋਨਮ ਆਪਣੀ ਸਹੇਲੀ ਨੂੰ ਮਿਲੀ। ਸਹੇਲੀ, ‘‘ਕੀ ਗੱਲ ਹੈ, ਵਿਆਹ ਤੋਂ ਬਾਅਦ ਪ੍ਰੇਸ਼ਾਨ ਜਿਹੀ ਰਹਿਣ ਲੱਗੀ ਹੈਂ?” ਸੋਨਮ, ‘‘ਕੀ ਦੱਸਾਂ ਯਾਰ, ਕੰਮ ਕਰਾਂ ਤਾਂ ਸਾਹ ਫੁੱਲ ਜਾਂਦਾ ਹੈ […]

Read more ›