ਚੁਟਕੁਲੇ

ਹਲਕਾ-ਫੁਲਕਾ

ਹਲਕਾ-ਫੁਲਕਾ

December 20, 2012 at 1:25 pm

ਇੱਕ ਵਿਅਕਤੀ ਨੇ ਪੁਰਾਣੀ ਕਾਰ ਖਰੀਦੀ। ਉਸ ਦੇ ਇੱਕ ਖਾਸ ਦੋਸਤ ਨੇ ਉਸ ਨੂੰ ਵਧਾਈ ਦਿੰਦਿਆਂ ਪੁੱਛਿਆ, ‘‘ਸੁਣਾ ਯਾਰ, ਤੇਰੀ ਕਾਰ ਠੀਕ ਤਾਂ ਚਲਦੀ ਹੈ ਨਾ?” ਕਾਰ ਵਾਲਾ ਦੁਖੀ ਲਹਿਜ਼ੇ ‘ਚ ਬੋਲਿਆ, ‘‘ਹੁਣ ਮੈਂ ਇਸ ਨੂੰ ਠੀਕ ਨਾ ਕਹਾਂ ਤਾਂ ਕੀ ਕਹਾਂ? ਹਾਰਨ ਤੋਂ ਇਲਾਵਾ ਸਭ ਕੁਝ ਵੱਜਦਾ ਹੈ।” ******** […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

December 19, 2012 at 3:19 pm

ਮਹਿਮਾਨ (ਦੋਸਤ ਨੂੰ), ‘‘ਮੈਂ ਸਾਰੀ ਦੁਨੀਆ ਦੇ ਲਗਭਗ ਸਾਰੇ ਵੱਡੇ ਸ਼ਹਿਰਾਂ ਦੀ ਸੈਰ ਕੀਤੀ ਹੈ।” ਦੋਸਤ, ‘‘ਫਿਰ ਤਾਂ ਤੁਸੀਂ ਭੂਗੋਲ ਨਾਲ ਬਹੁਤ ਚੰਗੀ ਤਰ੍ਹਾਂ ਜਾਣੂ ਹੋਵੋਗੇ?” ਮਹਿਮਾਨ, ‘‘ਮੈਂ ਉਥੇ ਵੀ ਇੱਕ ਹਫਤਾ ਠਹਿਰਿਆ ਸੀ, ਮੈਨੂੰ ਉਹ ਸ਼ਹਿਰ ਸੱਚਮੁੱਚ ਬੜਾ ਪਸੰਦ ਆਇਆ।” ******** ਅਪਰਾਧੀ ਸਰਗਣੇ ਨੂੰ ਆਪਣੇ ਗੈਂਗ ਦੇ ਇੱਕ ਮੈਂਬਰ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

December 18, 2012 at 4:29 pm

ਇੱਕ ਵਿਅਕਤੀ ਦੀ ਇੱਕ ਅੰਗਰੇਜ਼ ਨਾਲ ਪੱਤਰ ਮਿੱਤਰਤਾ ਇੰਨੀ ਵਧ ਗਈ ਕਿ ਉਸ ਵੱਲੋਂ ਬੇਨਤੀ ਕਰਨ ‘ਤੇ ਅੰਗਰੇਜ਼ ਉਸ ਦੇ ਪਿੰਡ ਆ ਗਿਆ। ਰਾਤ ਨੂੰ ਉਸ ਵਿਅਕਤੀ ਨੇ ਅੰਗਰੇਜ਼ ਨੂੰ ਖੂਬ ਖੁਆਇਆ-ਪਿਆਇਆ ਅਤੇ ਸਵੇਰੇ ਉਠਦਿਆਂ ਦਹੀਂ ਦਾ ਕੌਲਾ ਭਰ ਕੇ ਉਸ ਦੇ ਅੱਗੇ ਰੱਖ ਦਿੱਤਾ। ਅੰਗਰੇਜ਼ ਨੇ ਪਹਿਲਾਂ ਕਦੇ ਦਹੀਂ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

December 17, 2012 at 2:11 pm

ਡਾਕਟਰ ਇੱਕ ਨੌਜਵਾਨ ਦੇ ਪਿੱਛੇ ਭੱਜ ਰਿਹਾ ਸੀ। ਇੱਕ ਆਦਮੀ ਨੇ ਪੁੱਛਿਆ, ‘‘ਕੀ ਹੋਇਆ? ਇਸ ਤਰ੍ਹਾਂ ਭੱਜ ਕਿਉਂ ਰਿਹਾ ਏਂ?” ਡਾਕਟਰ, ‘‘ਚਾਰ ਵਾਰ ਅਜਿਹਾ ਹੋਇਆ ਹੈ, ਇਹ ਨੌਜਵਾਨ ਦਿਮਾਗ ਦਾ ਆਪ੍ਰੇਸ਼ਨ ਕਰਵਾਉਣ ਆਉਂਦਾ ਹੈ ਅਤੇ ਵਾਲ ਕਟਵਾ ਕੇ ਭੱਜ ਜਾਂਦਾ ਹੈ।” ******** ਮਿੱਲ ਮਾਲਕ (ਮੈਨੇਜਰ ਦੀ ਨੌਕਰੀ ਦੇ ਉਮੀਦਵਾਰ ਨੂੰ), […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

December 16, 2012 at 1:11 pm

ਇੱਕ ਮੁੰਡਾ ਆਪਣੀ ਪ੍ਰੇਮਿਕਾ ਲਈ ਮੁੰਦਰੀ ਖਰੀਦਣ ਸੁਨਿਆਰੇ ਕੋਲ ਗਿਆ। ਉਸ ਨੇ ਸ਼ੋਅਕੇਸ ਵਿੱਚ ਰੱਖੀ ਮੁੰਦਰੀ ਦੀ ਕੀਮਤ ਪੁੱਛੀ ਤਾਂ ਸੇਲਜ਼ਮੈਨ ਨੇ ਦੱਸਿਆ, ‘‘20 ਹਜ਼ਾਰ ਰੁਪਏ।” ਇੰਨੀ ਜ਼ਿਆਦਾ ਕੀਮਤ ਸੁਣ ਕੇ ਮੁੰਡੇ ਦੇ ਮੂੰਹ ‘ਚੋਂ ਸਿਟੀ ਨਿਕਲ ਗਈ। ਫਿਰ ਉਸ ਨੇ ਉਸ ਤੋਂ ਵੀ ਸ਼ਾਨਦਾਰ ਮੁੰਦਰੀ ਬਾਰੇ ਪੁੱਛਿਆ, ‘‘ਅਤੇ ਇਹ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

December 13, 2012 at 11:12 am

ਆਲੋਕ (ਅਸ਼ੋਕ ਨੂੰ), ‘‘ਕਈ ਕੁੱਤੇ ਆਪਣੇ ਮਾਲਕਾਂ ਨਾਲੋਂ ਜ਼ਿਆਦਾ ਸਮਝਦਾਰ ਹੁੰਦੇ ਹਨ।” ਅਸ਼ੋਕ, ‘‘ਤੈਨੂੰ ਕਿਵੇਂ ਪਤਾ ਲੱਗਾ?” ਆਲੋਕ, ‘‘ਤੇਰੇ ਕੁੱਤੇ ਨੂੰ ਦੇਖ ਕੇ।” ******** ਇੱਕ ਡਾਕਟਰ ਕ੍ਰਿਕਟ ਦਾ ਤੇਜ਼ ਗੇਂਦਬਾਜ਼ ਸੀ। ਇੱਕ ਦਿਨ ਉਸ ਦੀ ਕੋਠੀ ਨੇੜੇ ਗਰਾਊਂਡ ਵਿੱਚ ਗੇਂਦਬਾਜ਼ ਦੇ ਨਾ ਆਉਣ ‘ਤੇ ਉਸ ਨੂੰ ਟੀਮ ਵਿੱਚ ਸ਼ਾਮਲ ਕਰ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

December 12, 2012 at 1:37 pm

ਇੱਕ ਵਿਅਕਤੀ ਅਮਰੀਕਾ ਹੋ ਕੇ ਆਇਆ ਤਾਂ ਅਗਲੇ ਦਿਨ ਪਿੰਡ ਵਾਲਿਆਂ ਨੂੰ ਆਪਣੀ ਅਮਰੀਕਾ ਯਾਤਰਾ ਬਾਰੇ ਦੱਸ ਰਿਹਾ ਸੀ। ਇੱਕ ਬਜ਼ੁਰਗ ਨੇ ਪੁੱਛਿਆ, ‘ਬੇਟਾ, ਉਥੋਂ ਦੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਕੀ ਹੈ?’ ਉਹ ਵਿਅਕਤੀ ਬੋਲਿਆ, ‘ਚਾਚਾ, ਉਥੋਂ ਦੀ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਥੇ 4-5 […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

December 11, 2012 at 2:11 pm

ਪਾਪਾ, ‘‘ਪ੍ਰਿੰਸ, ਮੈਨੂੰ ਤੇਰੇ ਅਧਿਆਪਕ ਨੇ ਚਿੱਠੀ ਭੇਜ ਕੇ ਸੂਚਨਾ ਦਿੱਤੀ ਹੈ ਕਿ ਉਹ ਸਾਰੀ ਜ਼ਿੰਦਗੀ ਕੋਸ਼ਿਸ਼ ਕਰਨ, ਤਾਂ ਵੀ ਤੈਨੂੰ ਕੁਝ ਨਹੀਂ ਸਿਖਾ ਸਕਦੇ।” ਪ੍ਰਿੰਸ, ‘‘ਪਾਪਾ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਸਾਡਾ ਅਧਿਆਪਕ ਕਿਸੇ ਲਾਇਕ ਨਹੀਂ।” ******** ਇੱਕ ਗਰੀਬ ਮੁੰਡੇ ਨੇ ਇੱਕ ਅਮੀਰ ਕੁੜੀ ਅੱਗੇ ਵਿਆਹ ਦੀ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

December 10, 2012 at 3:20 pm

ਮਿੱਲ ਦੇ ਮੈਨੇਜਰ ਨੇ ਇੱਕ ਮਜ਼ਦੂਰ ਨੂੰ ਝਿੜਕਦਿਆਂ ਪੁੱਛਿਆ, ‘‘ਮੈਨੇਜਰ ਮੈਂ ਹਾਂ ਜਾਂ ਤੂੰ?” ਮਜ਼ਦੂਰ, ‘‘ਨਹੀਂ ਜਨਾਬ, ਮੈਨੇਜਰ ਤਾਂ ਤੁਸੀਂ ਹੀ ਹੋ।” ਮੈਨੇਜਰ, ‘‘ਜੇ ਮੈਂ ਮੈਨੇਜਰ ਹਾਂ ਤਾਂ ਤੂੰ ਬੇਵਕੂਫਾਂ ਤੇ ਪਾਗਲਾਂ ਵਰਗੀਆਂ ਹਰਕਤਾਂ ਕਿਉਂ ਕਰ ਰਿਹਾ ਏੇਂ?” *********** ਭਰਤ (ਮਹਿੰਦਰ ਨੂੰ), ‘‘ਕੀ ਹੋਇਆ, ਬੜਾ ਪ੍ਰੇਸ਼ਾਨ ਲੱਗ ਰਿਹਾ ਏਂ?” ਮਹਿੰਦਰ, […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

December 9, 2012 at 2:50 pm

2 ਦੋਸਤ ਇਕੱਠੇ ਬੈਠ ਕੇ ਸਿਗਰਟ ਪੀਂਦੇ ਸਨ। ਉਨ੍ਹਾਂ ਵਿੱਚੋਂ ਇੱਕ ਮਰ ਗਿਆ। ਦੂਜਾ 2 ਸਿਗਰਟਾਂ ਇਕੱਠੀਆਂ ਪੀਣ ਲੱਗਾ। ਪੁੱਛਣ ‘ਤੇ ਦੱਸਦਾ, ‘ਇੱਕ ਮੇਰੀ ਹੈ, ਇੱਕ ਦੋਸਤ ਦੀ।’ ਇੱਕ ਦਿਨ ਉਹ ਇੱਕ ਸਿਗਰਟ ਪੀ ਰਿਹਾ ਸੀ। ਕਿਸੇ ਨੇ ਪੁੱਛਿਆ, ‘‘ਅੱਜ ਇੱਕੋ ਸਿਗਰਟ?” ਉਹ ਬੋਲਿਆ, ‘‘ਮੈਂ ਸਿਗਰਟ ਪੀਣੀ ਛੱਡ ਦਿੱਤੀ ਹੈ, […]

Read more ›