ਭਾਰਤ

ਭਾਰਤ ਦੇ ਕਿਸੇ ਬੈਂਕ ਵਿੱਚ ਇੱਕ ਤੋਂ ਵੱਧ ਖਾਤੇ ਹਨ ਤਾਂ ਸਾਵਧਾਨ

ਭਾਰਤ ਦੇ ਕਿਸੇ ਬੈਂਕ ਵਿੱਚ ਇੱਕ ਤੋਂ ਵੱਧ ਖਾਤੇ ਹਨ ਤਾਂ ਸਾਵਧਾਨ

August 20, 2017 at 12:07 pm

ਨਵੀਂ ਦਿੱਲੀ, 20 ਅਗਸਤ (ਪੋਸਟ ਬਿਊਰੋ)- ਭਾਰਤ ਦੇ ਬੈਂਕ ਇੱਕੋ ਵਿਅਕਤੀ ਦੇ ਇਕ ਤੋਂ ਵੱਧ ਬਚਤ ਖਾਤੇ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੇ ਹਨ। ਆਧਾਰ ਕਾਰਡ ਨਾਲ ਖਾਤੇ ਨੂੰ ਜੋੜਨ ਪਿੱਛੋਂ ਬੈਕਾਂ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਲੋਕ ਮਾਇਕ ਲੈਣ-ਦੇਣ ਕਿੱਥੇ-ਕਿੱਥੇ ਕਰਦੇ ਹਨ। ਅਜੇ ਤਕ ਖਾਤੇ ਬੰਦ ਨਹੀਂ […]

Read more ›
ਗੁੱਤ ਕੱਟਣੇ ਗਿਰੋਹ ਦੇ ਸ਼ੱਕ ਵਿੱਚ ਮਹਿਲਾ ਦੀ ਹੱਤਿਆ

ਗੁੱਤ ਕੱਟਣੇ ਗਿਰੋਹ ਦੇ ਸ਼ੱਕ ਵਿੱਚ ਮਹਿਲਾ ਦੀ ਹੱਤਿਆ

August 20, 2017 at 12:06 pm

ਸਾਹਿਬਗੰਜ, 20 ਅਗਸਤ (ਪੋਸਟ ਬਿਊਰੋ)- ਰਾਧਾਨਗਰ ਥਾਣਾ ਖੇਤਰ (ਸਾਹਿਬਗੰਜ, ਝਾਰਖੰਡ) ਦੀ ਇੱਕ ਮਹਿਲਾ ਦੀ ਗੁੱਤ ਕੱਟਣ ਦੀ ਸੂਚਨਾ ਉੱਤੇ ਭੜਕੀ ਭੀੜ ਨੇ ਗੁੱਤ ਕੱਟਣੇ ਗਿਰੋਹ ਦੇ ਸ਼ੱਕ ਵਿੱਚ ਕੱਲ੍ਹ ਚਾਰ ਜਣਿਆਂ ਨੂੰ ਬੰਦੀ ਬਣਾ ਕੇ ਕਾਫੀ ਕੁੱਟਮਾਰ ਕਰ ਦਿੱਤੀ ਅਤੇ ਇੱਕ ਔਰਤ ਦੀ ਮੌਤ ਵੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ […]

Read more ›
ਮੱਧ ਪ੍ਰਦੇਸ਼ ਵਿੱਚ ਜੱਜ ਵੀ ਇਨਸਾਫ ਲਈ ਸੜਕਾਂ ਉੱਤੇ ਆ ਗਿਆ

ਮੱਧ ਪ੍ਰਦੇਸ਼ ਵਿੱਚ ਜੱਜ ਵੀ ਇਨਸਾਫ ਲਈ ਸੜਕਾਂ ਉੱਤੇ ਆ ਗਿਆ

August 20, 2017 at 12:06 pm

ਰਤਲਾਮ (ਮੱਧ ਪ੍ਰਦੇਸ਼), 20 ਅਗਸਤ (ਪੋਸਟ ਬਿਊਰੋ)- ਭਾਰਤ ਦਾ ਹਾਲ ਇਹ ਹੈ ਕਿ ਇਨਸਾਫ ਲੈਣ ਲਈ ਜੱਜਾਂ ਨੂੰ ਵੀ ਸੜਕਾਂ ‘ਤੇ ਆਉਣਾ ਪੈ ਰਿਹਾ ਹੈ। ਸਵਾ ਸਾਲ ਵਿੱਚ ਚਾਰ ਤਬਾਦਲੇ ਕੀਤੇ ਜਾਣ ਦੇ ਵਿਰੋਧ ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਜਬਲਪੁਰ ਦੇ ਵਿਹੜੇ ਵਿੱਚ ਧਰਨਾ ਦੇ ਕੇ ਚਰਚਾ ਵਿੱਚ ਆਏ ਸਸਪੈਂਡ […]

Read more ›
ਉਤਕਲ ਐਕਸਪ੍ਰੈਸ ਦੇ ਪੰਜ ਡੱਬੇ ਪਟੜੀ ਤੋ ਉਤਰੇ, 23 ਯਾਤਰੀਆਂ ਦੀ ਮੌਤ, 400 ਤੋਂ ਜ਼ਿਆਦਾ ਜ਼ਖਮੀ

ਉਤਕਲ ਐਕਸਪ੍ਰੈਸ ਦੇ ਪੰਜ ਡੱਬੇ ਪਟੜੀ ਤੋ ਉਤਰੇ, 23 ਯਾਤਰੀਆਂ ਦੀ ਮੌਤ, 400 ਤੋਂ ਜ਼ਿਆਦਾ ਜ਼ਖਮੀ

August 19, 2017 at 2:10 pm

  ਮੁਜ਼ਫਰਨਗਰ, 19 ਅਗਸਤ (ਪੋਸਟ ਬਿਊਰੋ)-  ਉੱਤਰ ਪ੍ਰਦੇਸ਼ ਦੇ ਮੁਜ਼ਫੱਰਨਗਰ ‘ਚ ਖਤੌਲੀ ਰੇਲਵੇ ਸਟੇਸ਼ਨ ਨੇੜੇ ਇਕ ਵੱਡਾ ਹਾਦਸਾ ਹੋ ਗਿਆ ਹੈ।ਹਰਿਦੁਆਰ ਜਾ ਰਹੀ ਉਤਕਲ ਐਕਸਪ੍ਰੈਸ ਦੇ 6 ਡੱਬੇ ਪਟੜੀ ਤੋਂ ਉੱਤਰ ਗਏ ਹਨ। ਇਹ ਹਾਦਸਾ ਸ਼ਾਮ 5:46 ‘ਤੇ ਹੋਇਆ। ਟਰੇਨ ਦਾ ਨੰਬਰ 18477 ਹੈ। ਇਸ ਹਾਦਸੇ ‘ਚ 23 ਯਾਤਰੀਆਂ ਦੀ […]

Read more ›
ਗੁਜਰਾਤ ਤੋਂ ਰਾਜ ਸਭਾ ਲਈ ਅਹਿਮਦ ਪਟੇਲ ਦੀ ਜਿੱਤ ਨੂੰ ਅਦਾਲਤ ‘ਚ ਚੁਣੌਤੀ

ਗੁਜਰਾਤ ਤੋਂ ਰਾਜ ਸਭਾ ਲਈ ਅਹਿਮਦ ਪਟੇਲ ਦੀ ਜਿੱਤ ਨੂੰ ਅਦਾਲਤ ‘ਚ ਚੁਣੌਤੀ

August 19, 2017 at 1:57 pm

ਅਹਿਮਦਾਬਾਦ, 19 ਅਗਸਤ (ਪੋਸਟ ਬਿਊਰੋ)- ਰਾਜ ਸਭਾ ਚੋਣਾਂ ਵਿੱਚ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ ਦੀ ਜਿੱਤ ਨੂੰ ਭਾਜਪਾ ਨੇ ਹਾਈ ਕੋਰਟ ‘ਚ ਚੁਣੌਤੀ ਦਿੱਤੀ ਹੈ। ਅੱਧੀ ਵੋਟਾਂ ਦੇ ਫਰਕ ਨਾਲ ਚੋਣ ਹਾਰਨ ਵਾਲੇ ਭਾਜਪਾ ਉਮੀਦਵਾਰ ਬਲਵੰਤ ਸਿੰਘ ਰਾਜਪੂਤ ਨੇ ਚੋਣ ਕਮਿਸ਼ਨਰ ਦੇ ਫੈਸਲੇ ਨੂੰ ਰੱਦ […]

Read more ›
ਅੱਤਵਾਦ ਫੰਡਿੰਗ ਦੇ ਦੋਸ਼ ਵਿੱਚ ਕਸ਼ਮੀਰੀ ਕਾਰੋਬਾਰੀ ਜ਼ਹੂਰ ਵਟਾਲੀ ਗ੍ਰਿਫਤਾਰ

ਅੱਤਵਾਦ ਫੰਡਿੰਗ ਦੇ ਦੋਸ਼ ਵਿੱਚ ਕਸ਼ਮੀਰੀ ਕਾਰੋਬਾਰੀ ਜ਼ਹੂਰ ਵਟਾਲੀ ਗ੍ਰਿਫਤਾਰ

August 19, 2017 at 1:56 pm

ਨਵੀਂ ਦਿੱਲੀ, 19 ਅਗਸਤ (ਪੋਸਟ ਬਿਊਰੋ)- ਅੱਤਵਾਦ ਫੰਡਿੰਗ ਦੇ ਧੰਦੇ ਵਿੱਚੇ ਸ਼ਮੂਲੀਅਤ ਲਈ ਗ੍ਰਿਫਤਾਰ ਕੀਤੇ ਗਏ ਕਸ਼ਮੀਰ ਦੇ ਨਾਮੀ ਕਾਰੋਬਾਰੀ ਤੇ ਵੱਖਵਾਦੀ ਆਗੂ ਸਈਦ ਅਲੀ ਸ਼ਾਹ ਗਿਲਾਨੀ ਦੇ ਕਰੀਬੀ ਜ਼ਹੂਰ ਵਟਾਲੀ ਨੂੰ 10 ਦਿਨਾ ਐਨ ਆਈ ਏ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਜਾਂਚ ਏਜੰਸੀ ਨੇ ਹਿਰਾਸਤ ਲਈ ਅਪੀਲ ਕੀਤੀ […]

Read more ›
ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਦੀ ਜਾਂਚ ਦਾ ਆਦੇਸ਼

ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਦੀ ਜਾਂਚ ਦਾ ਆਦੇਸ਼

August 18, 2017 at 3:02 pm

ਚੇਨਈ, 18 ਅਗਸਤ (ਪੋਸਟ ਬਿਊਰੋ)- ਤਾਮਿਲ ਨਾਡੂ ਦੇ ਮੁੱਖ ਮੰਤਰੀ ਈ ਕੇ ਪਲਾਨੀਸਵਾਮੀ ਨੇ ਜੈਲਲਿਤਾ ਦੀ ਮੌਤ ਦੀ ਜਾਂਚ ਕਰਾਉਣ ਦਾ ਐਲਾਨ ਕੀਤਾ ਹੈ। ਤਾਮਿਲ ਨਾਡੂ ਦੇ ਮੁੱਖ ਮੰਤਰੀ ਈ ਕੇ ਪਲਾਨੀਸਵਾਮੀ ਨੇ ਕਿਹਾ ਕਿ ਜੈਲਲਿਤਾ ਦੇ ਚੇਨਈ ‘ਚ ਪੋਇਸ ਗਾਰਡਨ ਘਰ ਨੂੰ ਯਾਦਗਾਰ ਵਿੱਚ ਤਬਦੀਲ ਕੀਤਾ ਜਾਵੇਗਾ। ਤਾਮਿਲ ਨਾਡੂ […]

Read more ›
ਸ਼ਰਦ ਯਾਦਵ ਦੇ ਸੱਦੇ ਉੱਤੇ ਵਿਰੋਧੀ ਧਿਰਾਂ ਦੇ ਆਗੂ ਇੱਕ ਮੰਚ ਉੱਪਰ ਜਾ ਇਕੱਠੇ ਹੋਏ

ਸ਼ਰਦ ਯਾਦਵ ਦੇ ਸੱਦੇ ਉੱਤੇ ਵਿਰੋਧੀ ਧਿਰਾਂ ਦੇ ਆਗੂ ਇੱਕ ਮੰਚ ਉੱਪਰ ਜਾ ਇਕੱਠੇ ਹੋਏ

August 17, 2017 at 8:44 pm

* ਭਾਜਪਾ ਵਿਰੁੱਧ ਲੜਾਈ ਦੀ ਸਾਂਝੀ ਸੁਰ ਨਿਕਲੀ ਨਵੀਂ ਦਿੱਲੀ, 17 ਅਗੱਸਤ, (ਪੋਸਟ ਬਿਊਰੋ)- ਭਾਰਤ ਦੀ ਕੇਂਦਰ ਸਰਕਾਰ ਚਲਾ ਰਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਰੁਧ ਸਾਂਝੀ ਲੜਾਈ ਦਾ ਐਲਾਨ ਕਰਦੇ ਹੋਏ ਅੱਜ ਇਕ ਦਰਜਨ ਤੋਂ ਵੱਧ ਸਿਆਸੀ ਪਾਰਟੀਆਂ ਇਕ ਮੰਚ ਉੱਤੇ ਆ ਗਈਆਂ। ਇਸ ਸਾਂਝੇ ਮੰਚ ਤੋਂ ਕਾਂਗਰਸ ਪਾਰਟੀ […]

Read more ›
ਹਿਜ਼ਬੁਲ ਮੁਜਾਹਿਦੀਨ ਨੂੰ ਅਮਰੀਕਾ ਨੇ ਅੱਤਵਾਦੀ ਸੂਚੀ ‘ਚ ਪਾਇਆ

ਹਿਜ਼ਬੁਲ ਮੁਜਾਹਿਦੀਨ ਨੂੰ ਅਮਰੀਕਾ ਨੇ ਅੱਤਵਾਦੀ ਸੂਚੀ ‘ਚ ਪਾਇਆ

August 17, 2017 at 7:46 pm

ਨਵੀਂ ਦਿੱਲੀ, 17 ਅਗਸਤ (ਪੋਸਟ ਬਿਊਰੋ)- ਅਮਰੀਕੀ ਵਿਦੇਸ਼ ਮੰਤਰਾਲੇ ਨੇ ਹਿਜ਼ਬੁਲ ਮੁਜਾਹਦੀਨ ਨੂੰ ਹੁਣ ਕੌਮਾਂਤਰੀ ਅੱਤਵਾਦੀ ਜਮਾਤ ਐਲਾਨ ਕਰ ਦਿੱਤਾ ਹੈ। ਹਿਜ਼ਬੁਲ ਮੁਜਾਹਦੀਨ ਦੇ ਸਰਗਣੇ ਸਈਦ ਸਲਾਹੁੱਦੀਨ ਨੂੰ ਦੋ ਮਹੀਨੇ ਪਹਿਲਾਂ ਹੀ ਅਮਰੀਕਾ ਕੌਮਾਂਤਰੀ ਅੱਤਵਾਦੀ ਐਲਾਨ ਕਰ ਚੁੱਕਾ ਹੈ। ਵਰਨਣ ਯੋਗ ਹੈ ਕਿ ਕਸ਼ਮੀਰ ‘ਚ ਭਾਰਤ ਵਿਰੁੱਧ ਲੁਕਵੀਂ ਜੰਗ ਦਾ […]

Read more ›
ਮਹਾਰਾਸ਼ਟਰ ਵਿੱਚ ਬੈਲ ਗੱਡੀਆਂ ਦੀ ਦੌੜ ‘ਤੇ ਹਾਈ ਕੋਰਟ ਵੱਲੋਂ ਰੋਕ

ਮਹਾਰਾਸ਼ਟਰ ਵਿੱਚ ਬੈਲ ਗੱਡੀਆਂ ਦੀ ਦੌੜ ‘ਤੇ ਹਾਈ ਕੋਰਟ ਵੱਲੋਂ ਰੋਕ

August 17, 2017 at 7:46 pm

ਮੁੰਬਈ, 17 ਅਗਸਤ (ਪੋਸਟ ਬਿਊਰੋ)- ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਰਾਜ ਵਿੱਚ ਬੈਲ ਗੱਡੀਆਂ ਦੀ ਦੌੜ ਲਈ ਹਰੀ ਝੰਡੀ ਦੇਣ ਤੋਂ ਰੋਕ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਇਸ ਬਾਰੇ ਨੇਮਾਂ ਦਾ ਕੋਈ ਢਾਂਚਾ ਤਿਆਰ ਨਹੀਂ ਕਰਦੀ, ਉਦੋਂ ਤੱਕ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। […]

Read more ›