ਫਿਲਮੀ ਦੁਨੀਆ

ਆਫ-ਬੀਟ ਰੋਲ ਹਾਲੇ ਨਹੀਂ: ਦੀਪਿਕਾ ਪਾਦੂਕੋਣ

ਆਫ-ਬੀਟ ਰੋਲ ਹਾਲੇ ਨਹੀਂ: ਦੀਪਿਕਾ ਪਾਦੂਕੋਣ

July 3, 2013 at 2:43 pm

ਸਫਲਤਾ ਦੀ ਹੈਟਰਿਕ ਲਾ ਚੁੱਕੀ ਦੀਪਿਕਾ ਪਾਦੂਕੋਣ ਬੇਹੱਦ ਖੁਸ਼ ਹੈ। ਉਸ ਦੇ ਕੋਲ ਆਫਰਾਂ ਦੀ ਭਰਮਾਰ ਹੈ ਅਤੇ ਉਹ ਆਪਣੇ ਮਿਜਾਜ਼ ਦੇ ਪ੍ਰੋਜੈਕਟ ਸਵੀਕਾਰ ਕਰ ਰਹੀ ਹੈ। ਉਸ ਦੀ ਅਗਲੀ ਪੇਸ਼ਕਸ਼ ‘ਚੇਨਈ ਐਕਸਪ੍ਰੈਸ’ ਹੈ। ਇਸ ਵਿੱਚ ਉਸ ਦੇ ਨਾਲ ਸ਼ਾਹਰੁਖ ਖਾਨ ਹਨ। ਦੀਪਿਕਾ ਕਹਿੰਦੀ ਹੈ, ‘‘ਇਹ ਵੱਖਰੀ ਕਿਸਮ ਦੀ ਕਾਮੇਡੀ […]

Read more ›
ਕਰਣ ਜੌਹਰ ਵੀ ਕਰਨਗੇ ਐਕਟਿੰਗ

ਕਰਣ ਜੌਹਰ ਵੀ ਕਰਨਗੇ ਐਕਟਿੰਗ

July 3, 2013 at 2:41 pm

ਫਿਲਮ ਇੰਡਸਟਰੀ ‘ਚ ਕਰਣ ਜੌਹਰ ਨੇ ਪਿਛਲੇ ਦਹਾਕੇ ਤੋਂ ਆਪਣੀ ਇੱਕ ਖਾਸ ਪਛਾਣ ਬਣਾਈ ਹੈ। ਦੂਜੇ ਪਾਸੇ ਅਨੁਰਾਗ ਕਸ਼ਿਅਪ ਨੇ ਵੀ ਵੱਖਰੀ ਤਰ੍ਹਾਂ ਦਾ ਸਿਨੇਮਾ ਖੜਾ ਕਰ ਕੇ ਖਾਸਾ ਨਾਂ ਕਮਾਇਆ ਹੈ। ਦੋਵਾਂ ਦਾ ਸਿਨੇਮਾ ਉਲਟ ਦਿਸ਼ਾਵਾਂ ਵੱਲ ਜਾਂਦਾ ਹੈ, ਪਰ ਇਸਦੇ ਬਾਵਜੂਦ ਇਨ੍ਹਾਂ ਦੀ ਇੰਡਸਟਰੀ ਵਿੱਚ ਲੋਕ ਇਨ੍ਹਾਂ ਨਾਲ […]

Read more ›
ਬਣਨਾ ਚਾਹੁੰਦਾ ਹੈ ਸਭ ਤੋਂ ਮਹਿੰਗਾ ਐਕਟਰ ਨਵਾਜ਼ੂਦੀਨ

ਬਣਨਾ ਚਾਹੁੰਦਾ ਹੈ ਸਭ ਤੋਂ ਮਹਿੰਗਾ ਐਕਟਰ ਨਵਾਜ਼ੂਦੀਨ

July 3, 2013 at 2:41 pm

‘ਗੈਂਗਸ ਆਫ ਵਾਸੇਪੁਰ’ ਅਤੇ ‘ਕਹਾਣੀ’ ਨੇ ਨਵਾਜ਼ੂਦੀਨ ਸਿੱਦੀਕੀ ਦੇ ਕਰੀਅਰ ਨੂੰ ਭਰਪੂਰ ਗਤੀ ਪ੍ਰਦਾਨ ਕੀਤੀ ਹੈ। ਉਹ ਖੁਸ਼ ਹਨ, ਪਰ ਸੰਤੁਸ਼ਟ ਨਹੀਂ। 17 ਸਾਲ ਦੀ ਲੰਬੀ ਜੱਦੋਜਹਿਦ ਤੋਂ ਬਾਅਦ ਹੁਣ ਉਸ ਦੀਆਂ ਨਜ਼ਰਾਂ ਇੰਡਸਟਰੀ ‘ਚ ਸਭ ਤੋਂ ਮਹਿੰਗੇ ਸਿਤਾਰੇ ਬਣਨ ‘ਤੇ ਲੱਗ ਗਈਆਂ ਹਨ। ਉਹ ਹੁਣੇ ਜਿਹੇ ਹੀ ਕਾਨਸ ਫਿਲਮ […]

Read more ›
ਕਵੀ ਵੀ ਹੈ ਸ਼ਾਹਰੁਖ

ਕਵੀ ਵੀ ਹੈ ਸ਼ਾਹਰੁਖ

June 27, 2013 at 11:58 pm

ਘੱਟ ਹੀ ਲੋਕ ਜਾਣਦੇ ਹਨ ਕਿ ਸ਼ਾਹਰੁਖ ਕਾਨ ਨੂੰ ਕਵਿਤਾਵਾਂ ਲਿਖਣ ਦਾ ਵੀ ਚੰਗਾ ਖਾਸਾ ਸ਼ੌਕ ਹੈ ਅਤੇ ਸਮਾਂ ਮਿਲਣ ‘ਤੇ ਉਨ੍ਹਾਂ ਨੂੰ ਪੇਸ਼ ਕਰੇਗਾ। ਉਹ ਕਹਿੰਦੇ ਹਨ, ‘‘ਮੈਂ ਇੱਕ ਅਦਾਕਾਰ ਹਾਂ, ਪਰ ਅਸਲ ਜ਼ਿੰਦਗੀ ਵਿੱਚ ਸ਼ਰਮੀਲਾ ਇਨਸਾਨ ਰਿਹਾ ਹਾਂ। ਮੈਂ ਰੋਮਾਂਟਿਕ ਕਵਿਤਾਵਾਂ ਲਿਖਦਾ ਹਾਂ। ਜਦੋਂ ਵੀ ਮੂਡ ਹੁੰਦਾ ਹੈ […]

Read more ›
ਸੋਨਮ ਨੂੰ ਨਹੀਂ ਚਾਹੀਦੀ ਗਲਿਸਰੀਨ

ਸੋਨਮ ਨੂੰ ਨਹੀਂ ਚਾਹੀਦੀ ਗਲਿਸਰੀਨ

June 26, 2013 at 1:32 pm

ਸੋਨਮ ਕਪੂਰ ਅੱਜਕੱਲ੍ਹ ਆਪਣੇ ਦੋਸਤਾਂ, ਪਰਵਾਰ ਅਤੇ ਪ੍ਰਸ਼ੰਸਕਾਂ ਨੂੰ ਪਾਣੀ ਦੀ ਬੱਚਤ ਕਰਨ ਦੀ ਬੇਨਤੀ ਕਰ ਰਹੀ ਹੈ। ਅਸਲ ਵਿੱਚ ਉਹ ‘ਪਾਣੀ ਬਚਾਓ ਲਾਈਫ ਬਣਾਓ’ ਨਾਮੀ ਇੱਕ ਮੁਹਿੰਮ ਦਾ ਸਮਰਥਨ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਜੇ ਹਰ ਕੋਈ ਥੋੜ੍ਹਾ ਜਿਹਾ ਵੀ ਪਾਣੀ ਬਚਾਏ ਤਾਂ ਗੱਲ ਬਣ ਸਕਦੀ […]

Read more ›
‘ਰੈਂਬੋ’ ਬਣਨ ਲਈ ਸ਼ਾਹਿਦ ਦੀ ਖਾਸ ਮਿਹਨਤ

‘ਰੈਂਬੋ’ ਬਣਨ ਲਈ ਸ਼ਾਹਿਦ ਦੀ ਖਾਸ ਮਿਹਨਤ

June 26, 2013 at 1:32 pm

ਪਿਛਲੇ ਕੁਝ ਸਮੇਂ ਤੋਂ ਸ਼ਾਹਿਦ ਕਪੂਰ ਸੁਨਹਿਰੇ ਪਰਦੇ ਤੋਂ ਦੂਰ ਹੈ, ਪਰ ਛੇਤੀ ਹੀ ਉਹ ਆਪਣੀਆਂ ਦੋ ਵੱਡੀਆਂ ਫਿਲਮਾਂ ‘ਫਟਾ ਪੋਸਟਰ ਨਿਕਲਾ ਹੀਰੋ’ ਅਤੇ ‘ਰੈਂਬੋ ਰਾਜਕੁਮਾਰ’ ਵਿੱਚ ਨਜ਼ਰ ਆਏਗਾ। ਇਨ੍ਹਾਂ ਫਿਲਮਾਂ ਵਿੱਚ ਆਪਣੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਵੀ ਉਹ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ। ਸ਼ਾਇਦ ਇਸੇ ਲਈ ਉਹ ਆਪਣੀ […]

Read more ›
ਸ਼ੌਪਿੰਗ ਮੈਨੂੰ ਕਰਦੀ ਹੈ ਰੀਚਾਰਜ: ਅਨੁਸ਼ਕਾ ਸ਼ਰਮਾ

ਸ਼ੌਪਿੰਗ ਮੈਨੂੰ ਕਰਦੀ ਹੈ ਰੀਚਾਰਜ: ਅਨੁਸ਼ਕਾ ਸ਼ਰਮਾ

June 25, 2013 at 1:28 pm

ਸ਼ੁਰੂਆਤ ਵਿੱਚ ਸ਼ਾਹਰੁਖ ਖਾਨ ਨਾਲ ‘ਰਬ ਨੇ ਬਨਾ ਦੀ ਜੋੜੀ’ ਕਰਨ ਤੋਂ ਬਾਅਦ ਯਸ਼ ਚੋਪੜਾ ਦੀ ਆਖਰੀ ਫਿਲਮ ‘ਜਬ ਤਕ ਹੈ ਜਾਨ’ ਵਿੱਚ ਵੀ ਅਨੁਸ਼ਕਾ ਸ਼ਰਮਾ ਨੇ ਇੱਕ ਬਿੰਦਾਸ ਰਿਪੋਰਟਰ ਦੇ ਕਿਰਦਾਰ ਵਿੱਚ ਸਭ ਦਾ ਧਿਆਨ ਖਿੱਚਿਆ। ਵਿਸ਼ਾਲ ਭਾਰਦਵਾਜ ਦੀ ਆਫ ਬੀਟ ਮਸਾਲਾ ਫਿਲਮ ‘ਮਟਰੂ ਕੀ ਬਿਜਲੀ ਕਾ ਮੰਡੋਲਾ’ ਸਮੇਤ […]

Read more ›
ਹੁਣ ਸਭ ਪ੍ਰੋਫੈਸ਼ਨਲ ਹੋ ਗਏ ਹਨ: ਅਜੈ ਦੇਵਗਨ

ਹੁਣ ਸਭ ਪ੍ਰੋਫੈਸ਼ਨਲ ਹੋ ਗਏ ਹਨ: ਅਜੈ ਦੇਵਗਨ

June 25, 2013 at 1:28 pm

ਅਜੈ ਦੇਵਗਨ ਨੂੰ ਕਦੇ ਆਪਣੀ ਕਾਬਲੀਅਤ ਦਾ ਡੋਲ ਵਜਾਉਂਦਿਆਂ ਨਹੀਂ ਦੇਖਿਆ ਗਿਆ। ਉਹ ਸਿਰਫ ਕੰਮ ‘ਤੇ ਧਿਆਨ ਦਿੰਦਾ ਹੈ। ਉਸ ਨੂੰ ਖੁਦ ‘ਤੇ ਪੂਰਾ ਭਰੋਸਾ ਹੈ। ਉਹ ਫਿਲਮਕਾਰਾਂ ਲਈ ਇੱਕ ਭਰੋਸੇਮੰਦ ਅਦਾਕਾਰ ਹੈ। ਇੱਕ ਅਦਾਕਾਰ ਦੇ ਤੌਰ ‘ਤੇ ਅਜੈ ਦੇਵਗਨ ਨੇ ਇਸ ਇੰਡਸਟਰੀ ਵਿੱਚ ਕਾਫੀ ਦੌਰ ਬਿਤਾਇਆ ਹੈ। ਅਜਿਹੀਆਂ ਬਹੁਤ […]

Read more ›
ਸੰਗੀਤ ਮੇਰੇ ਖੂਨ ‘ਚ : ਧਨੁਸ਼

ਸੰਗੀਤ ਮੇਰੇ ਖੂਨ ‘ਚ : ਧਨੁਸ਼

June 25, 2013 at 1:27 pm

ਤਾਮਿਲ ਫਿਲਮਾਂ ਦਾ ਸੁਪਰਸਟਾਰ ਧਨੁਸ਼ ਫਿਲਮ ‘ਰਾਂਝਣਾ’ ਨਾਲ ਹਿੰਦੀ ਫਿਲਮ ਜਗਤ ਵਿੱਚ ਪੈਰ ਧਰ ਰਿਹਾ ਹੈ। ਧਨੁਸ਼ ਦਾ ਪੂਰਾ ਨਾਂ ਵੈਕਟੇਸ਼ ਪ੍ਰਭੂ ਕਸਤੂਰੀ ਰਾਜਾ ਹੈ, ਪਰ ਦੱਖਣ ਭਾਰਤੀ ਫਿਲਮ ਸਨਅਤ ਨੇ ਉਸ ਨੂੰ ਧਨੁਸ਼ ਦਾ ਨਾਂ ਦਿੱਤਾ ਹੈ। ਧਨੁਸ਼ ਇੱਕ ਅਦਾਕਾਰ ਹੀ ਨਹੀਂ ਬਲਕਿ ਪਿਛਲੇ ਕਈ ਸਾਲਾਂ ਤੋਂ ਗੀਤਕਾਰ, ਪਿੱਠਵਨਰਤੀ […]

Read more ›
ਖੁਸ਼ ਹਾਂ ਕਿ ਲੋਕ ਮੈਨੂੰ ਸਵੀਕਾਰ ਕਰ ਰਹੇ ਹਨ: ਰਿਚਾ ਚੱਢਾ

ਖੁਸ਼ ਹਾਂ ਕਿ ਲੋਕ ਮੈਨੂੰ ਸਵੀਕਾਰ ਕਰ ਰਹੇ ਹਨ: ਰਿਚਾ ਚੱਢਾ

June 24, 2013 at 1:14 pm

ਰਿਚਾ ਚੱਢਾ ਦਾ ਕਹਿਣਾ ਹੈ ਕਿ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਰਾਮਲੀਲਾ’ ‘ਚ ਅਹਿਮ ਭੂਮਿਕਾ ਨਿਭਾਉਣਾ ਉਸ ਦੇ ਲਈ ਇੱਕ ਸੁਪਨੇ ਦੇ ਸੱਚ ਹੋਣ ਵਰਗਾ ਹੈ। ਉਸ ਨੇ ਕਿਹਾ ਕਿ ਏਨੀ ਛੇਤੀ ਭੰਸਾਲੀ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਉਸ ਲਈ ਬਹੁਤ ਮਹੱਤਵਪੂਰਨ ਹੈ। ਰਿਚਾ ਕਹਿੰਦੀ ਹੈ, ‘‘ਅਸਲ ‘ਚ ‘ਰਾਮ […]

Read more ›