ਫਿਲਮੀ ਦੁਨੀਆ

ਪਹਿਲੀ ਵਾਰ ਆਪਣੀ ਉਮਰ ਮੁਤਾਬਕ ਰੋਲ ਕੀਤਾ: ਪ੍ਰਾਚੀ ਦੇਸਾਈ

ਪਹਿਲੀ ਵਾਰ ਆਪਣੀ ਉਮਰ ਮੁਤਾਬਕ ਰੋਲ ਕੀਤਾ: ਪ੍ਰਾਚੀ ਦੇਸਾਈ

March 5, 2013 at 11:44 am

ਵਿਦਿਆ ਬਾਲਨ ਦੀ ਤਰ੍ਹਾਂ ਪ੍ਰਾਚੀ ਦੇਸਾਈ ਨੂੰ ਵੀ ‘ਬਾਲਾਜੀ’ ਫੇਮ ਏਕਤਾ ਕਪੂਰ ਦੀ ਖੋਜ ਕਿਹਾ ਜਾਂਦਾ ਹੈ। ਪ੍ਰਾਚੀ ਨੇ ਵੀ ਸ਼ੁਰੂਆਤ ਤਾਂ ਟੀ ਵੀ ਤੋਂ ਕੀਤੀ, ਪਰ ਹੁਣ ਉਹ ਫਿਲਮਾਂ ਵਿੱਚ ਮੌਜੂਦਗੀ ਦਰਜ ਕਰਾ ਰਹੀ ਹੈ। ਇਸ ਵਾਰ ਪ੍ਰਾਚੀ ਸਾਨੂੰ ਜਦ ਫਿਲਮ ‘ਆਈ ਮੀ ਔਰ ਮੈਂ’ ਦੇ ਸਿਲਸਿਲੇ ਵਿੱਚ ਮਿਲੀ, […]

Read more ›
ਅਮਿਤਾਭ ਬੱਚਨ ਦਾ ਰੋਲ ਅਭਿਸ਼ੇਕ ਬੱਚਨ ਕਰੇਗਾ

ਅਮਿਤਾਭ ਬੱਚਨ ਦਾ ਰੋਲ ਅਭਿਸ਼ੇਕ ਬੱਚਨ ਕਰੇਗਾ

March 4, 2013 at 1:35 pm

ਜੇ ਸਭ ਕੁਝ ਠੀਕ-ਠਾਕ ਅਤੇ ਯੋਜਨਾ ਮੁਤਾਬਕ ਹੋਇਆ ਤਾਂ ਅਭਿਸ਼ੇਕ ਬੱਚਨ ਬਹੁਤ ਛੇਤੀ ਇੱਕ ਫਿਲਮ ਵਿੱਚ ਆਪਣੇ ਪਿਤਾ ਅਮਿਤਾਭ ਬੱਚਨ ਵੱਲੋਂ ਕਈ ਸਾਲ ਪਹਿਲਾਂ ਇੱਕ ਫਿਲਮ ਵਿੱਚ ਨਿਭਾਇਆ ਗਿਆ ਕਿਰਦਾਰ ਮੁੜ ਨਿਭਾਉਂਦਾ ਨਜ਼ਰ ਆ ਸਕਦਾ ਹੈ। ਉਂਝ ਇਸ ਤੋਂ ਪਹਿਲਾਂ ਵੀ ਕਈ ਫਿਲਮਕਾਰਾਂ ਨੇ ਅਮਿਤਾਭ ਬੱਚਨ ਦੀਆਂ ਫਿਲਮਾਂ ਦੇ ਰੀਮੇਕ […]

Read more ›
ਰੀਆ ਦੀ ਕਿਸਮਤ ਚਮਕੀ

ਰੀਆ ਦੀ ਕਿਸਮਤ ਚਮਕੀ

March 4, 2013 at 1:33 pm

ਬਾਲੀਵੁੱਡ ਦੀ ਇਹ ਗਲੈਮਰ ਗਰਲ ਰੀਆ ਸੇਨ ਦੀ ਗੱਲ ਨਹੀਂ ਹੈ, ਸਗੋਂ ਐਮ ਟੀ ਵੀ ਦੀ ਵੀਡੀਓ ਜੌਕੀ ਰੀਆ ਚੱਕਰਵਰਤੀ ਦੀ ਹੈ। ਅਸਲ ‘ਚ ਰੀਆ ਨੂੰ ਆਪਣੀ ਪਹਿਲੀ ਹੀ ਬਾਲੀਵੁੱਡ ਫਿਲਮ ‘ਚ ਯਸ਼ਰਾਜ ਬੈਨਰ ਦੀ ਹੀਰੋਇਨ ਬਣਨ ਦੀ ਖੁਸ਼ਕਿਸਮਤੀ ਮਿਲੀ ਹੈ। ਉਂਜ ਤਾਂ ਰੀਆ ਪਿਛਲੇ ਕਾਫੀ ਸਮੇਂ ਤੋਂ ਗਲੈਮਰ ਜਗਤ […]

Read more ›
‘ਸਪੈਸ਼ਲ 26′ ਦਾ ਸੀਕਵਲ ਬਣਾਇਆ ਜਾਵੇਗਾ

‘ਸਪੈਸ਼ਲ 26′ ਦਾ ਸੀਕਵਲ ਬਣਾਇਆ ਜਾਵੇਗਾ

March 4, 2013 at 1:32 pm

ਬਾਕਸ ਆਫਿਸ ‘ਤੇ ‘ਸਪੈਸ਼ਲ 26′ ਨੂੰ ਮਿਲ ਰਹੀ ਤਾਰੀਫ ਤੋਂ ਫਿਲਮ ਦੀ ਟੀਮ ਕਾਫੀ ਖੁਸ਼ ਹੈ। ਅਕਸ਼ੈ ਕੁਮਾਰ ਤੇ ਫਿਲਮ ਦੇ ਨਿਰਦੇਸ਼ਕ ਨੀਰਜ ਪਾਂਡੇ ਦਾ ਕਹਿਣਾ ਹੈ ਕਿ ਫਿਲਮ ਨੂੰ ਉਮੀਦ ਤੋਂ ਵੱਧ ਰਿਸਪਾਂਸ ਮਿਲ ਰਿਹਾ ਹੈ। ਅੱਜਕੱਲ੍ਹ ਰਿਲੀਜ਼ ਹੋ ਰਹੀਆਂ ਜ਼ਿਆਦਾਤਰ ਫਿਲਮਾਂ ਵਾਂਗ ਇਸ ਫਿਲਮ ਦੇ ਅੰਤ ਨੂੰ ਵੀ […]

Read more ›
‘ਧੂਮ 3′ ਵਿਚ ਕਰੀਨਾ ਆਈਟਮ ਨੰਬਰ ‘ਤੇ ਕਰੇਗੀ ਧੂਮ

‘ਧੂਮ 3′ ਵਿਚ ਕਰੀਨਾ ਆਈਟਮ ਨੰਬਰ ‘ਤੇ ਕਰੇਗੀ ਧੂਮ

March 3, 2013 at 11:58 am

ਕਰੀਨਾ ਕਪੂਰ ਦਾ ਫਿਲਮ ‘ਦਬੰਗ 2′ ਆਈਟਮ ਨੰਬਰ ‘ਫੈਵੀਕੋਲ ਸੇ’ ਲੋਕਾਂ ਨੂੰ ਬਹੁਤ ਪਸੰਦ ਆਇਆ ਸੀ ਅਤੇ ਇਹ ਗਾਣਾ ਲੋਕਾਂ ਦੀ ਜੁਬਾਨ ‘ਤੇ ਹੁਣ ਤੱਕ ਬਰਕਰਾਰ ਹੈ। ਇਸ ਤੋਂ ਬਾਅਦ ਕੈਟਰੀਨਾ ਹੁਣ ਇਕ ਵਾਰ ਫਿਰ ਤੋਂ ਆਈਟਮ ਨੰਬਰ ਕਰਦੀ ਹੋਈ ਨਜ਼ਰ ਆਵੇਗੀ। ਖ਼ਬਰ ਹੈ ਕਿ ਕਰੀਨਾ ਆਪਣੀ ਆਉਣ ਵਾਲੀ ਫਿਲਮ […]

Read more ›
ਖਤਮ ਹੋਣ ਨੂੰ ‘ਪਾਈ’ ਦਾ ਸਫਰ

ਖਤਮ ਹੋਣ ਨੂੰ ‘ਪਾਈ’ ਦਾ ਸਫਰ

March 3, 2013 at 11:56 am

ਫਿਲਮ ‘ਲਾਈਫ ਆਫ ਪਾਈ’ ਦੇ ਕੇਂਦਰੀ ਕਿਰਦਾਰ ਬਣੇ 19 ਸਾਲ ਦੇ ਸੂਰਜ ਸ਼ਰਮਾ ਦੀ ਜ਼ਿੰਦਗੀ ਕਾਫੀ ਬਦਲ ਗਈ ਹੈ। ਸੂਰਜ ਅਨੁਸਾਰ ਤਿੰਨ ਸਾਲ ਪਹਿਲਾਂ ਇਹ ਫਿਲਮ ਬਣਨੀ ਸ਼ੁਰੂ ਹੋਈ ਸੀ। ਫਿਰ ਐਵਾਰਡ ਸੈਰੇਮਨੀ ਸ਼ੁਰੂ ਹੋਈ। ਹੁਣ ਉਸ ਨੂੰ ਥੋੜ੍ਹਾ ਦੁੱਖ ਮਹਿਸੂਸ ਹੋ ਰਿਹਾ ਹੈ, ਕਿਉਂਕਿ ਇੰਨਾ ਵਧੀਆ ਸਫਰ ਐਵਾਰਡਾਂ ਦੇ […]

Read more ›
‘ਅਨੋਖੀ’ ਬੋਲਡ ਹੈ, ਪਰ ਗਲੈਮਰਸ ਨਹੀਂ!

‘ਅਨੋਖੀ’ ਬੋਲਡ ਹੈ, ਪਰ ਗਲੈਮਰਸ ਨਹੀਂ!

March 3, 2013 at 11:55 am

ਮਲਿਕਾ ਸ਼ੇਰਾਵਤ ਨੇ ਨਿਰਮਾਤਾ ਨਿਰਦੇਸ਼ਕ ਕੇ ਸੀ ਬੋਕਾਡੀਆ ਦੀ ਫਿਲਮ ‘ਡਰਟੀ ਪਾਲੀਟਿਕਸ’ ਸਾਈਨ ਕੀਤੀ ਹੈ। ਫਿਲਮ ਭੰਵਰੀ ਦੇਵੀ ਹੱਤਿਆ ਕਾਂਡ ਤੋੋਂ ਪ੍ਰੇਰਿਤ ਦੱਸੀ ਜਾ ਰਹੀ ਹੈ। ਇਸ ਫਿਲਮ ਬਾਰੇ ਮਲਿਕਾ ਦੱਸਦੀ ਹੈ ਕਿ ਇਸ ਫਿਲਮ ਵਿੱਚ ਮੇਰੀ ਭੂਮਿਕਾ ਭੰਵਰੀ ਦੇਵੀ ਦੀ ਛਾਇਆ ਜ਼ਰੂਰੀ ਹੈ। ਫਿਲਮ ਵਿੱਚ ਮੇਰਾ ਨਾਮ ਅਨੋਖੀ ਦੇਵੀ […]

Read more ›
ਹਰ ਕਿਸੇ ਦੀ ਜ਼ੁਬਾਨ ‘ਤੇ ਅਨੁਸ਼ਕਾ ਦੇ ਚਰਚੇ

ਹਰ ਕਿਸੇ ਦੀ ਜ਼ੁਬਾਨ ‘ਤੇ ਅਨੁਸ਼ਕਾ ਦੇ ਚਰਚੇ

February 28, 2013 at 10:57 pm

ਪਿਛਲੇ ਸਾਲ ਸੁਪਰਹਿੱਟ ਫਿਲਮ ‘ਜਬ ਤਕ ਹੈ ਜਾਨ’ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੇ ਇਸ ਸਾਲ ਦੀ ਸ਼ੁਰੂਆਤ ਹਿੱਟ ਫਿਲਮ ‘ਮਟਰੂ ਕੀ ਬਿਜਲੀ ਕਾ ਮੰਡੋਲਾ’ ਨਾਲ ਕੀਤੀ ਹੈ ਅਤੇ ਹੁਣ ਉਹ ਫਿਲਮ ‘ਪੀਕੇ’ ਦੀ ਸ਼ੂਟਿੰਗ ‘ਚ ਬਿਜ਼ੀ ਹੈ। ਖਬਰ ਹੈ ਕਿ ਇਸ ਫਿਲਮ ਲਈ ਅਨੁਸ਼ਕਾ ਅੱਜਕੱਲ੍ਹ ਖਾਸ ਤਿਆਰੀ ਵਿੱਚ ਜੁਟੀ ਹੋਈ […]

Read more ›
ਰਾਣੀ ਮੁਖਰਜੀ ਦੀ ‘ਬਾਂਬੇ ਟਾਕੀਜ਼’

ਰਾਣੀ ਮੁਖਰਜੀ ਦੀ ‘ਬਾਂਬੇ ਟਾਕੀਜ਼’

February 28, 2013 at 10:57 pm

ਉਮਰ ਦੇ ਇਸ ਪੜਾਅ ‘ਤੇ ਰਾਣੀ ਮੁਖਰਜੀ ਹੁਣ ਆਪੋਜ਼ਿਟ ਕਲਾਕਾਰ ‘ਤੇ ਧਿਆਨ ਨਹੀਂ ਦੇ ਰਹੀ, ਪਰ ਬੈਨਰ ਦਾ ਖਿਆਲ ਜ਼ਰੂਰ ਰੱਖ ਰਹੀ ਹੈ। ਤਾਂ ਹੀ ਅਦਾਕਾਰ ਰਣਦੀਪ ਹੁੱਡਾ ਨਾਲ ਕਰਣ ਜੌਹਰ ਦੀ ਨਵੀਂ ਫਿਲਮ ‘ਬਾਂਬੇ ਟਾਕੀਜ਼’ ਵਿੱਚ ਸਕਰੀਨ ਸ਼ੇਅਰ ਕਰਨ ਲਈ ਤਿਆਰ ਹੋ ਚੁੱਕੀ ਹੈ। ਉਹ ਪਹਿਲੀ ਵਾਰ ਰਣਦੀਪ ਨਾਲ […]

Read more ›
ਸਜਾਵਟੀ ਗੁੱਡੀ ਮੈਂ ਨਹੀਂ ਬਣਨਾ: ਦੀਪਿਕਾ ਪਾਦੂਕੋਣ

ਸਜਾਵਟੀ ਗੁੱਡੀ ਮੈਂ ਨਹੀਂ ਬਣਨਾ: ਦੀਪਿਕਾ ਪਾਦੂਕੋਣ

February 27, 2013 at 12:11 am

ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੁਕੋਣ ਦੀ ਬੇਟੀ ਦੀਪਿਕਾ ਪਾਦੁਕੋਣ ਬਾਰੇ ਇਹੀ ਕਿਹਾ ਜਾਂਦਾ ਸੀ ਕਿ ਉਹ ਵੀ ਆਪਣੇ ਪਿਤਾ ਵਾਂਗ ਨਾਂ ਕਮਾਏਗੀ, ਪਰ ਦੀਪਿਕਾ ਨੇ ਨਾਂ ਤਾਂ ਕਮਾਇਆ, ਪਰ ਖੇਡ ਜਗਤ ਵਿੱਚ ਨਹੀਂ, ਸਗੋਂ ਗਲੈਮਰ ਜਗਤ ‘ਚ। ਕਈ ਸਫਲ ਫਿਲਮਾਂ ਦਾ ਹਿੱਸਾ ਬਣੀ ਦੀਪਿਕਾ ਦੇ ਆਤਮ ਵਿਸ਼ਵਾਸ ਨੂੰ ਸਫਲਤਾ ਨੇ ਸਿਰ […]

Read more ›