ਫਿਲਮੀ ਦੁਨੀਆ

ਪ੍ਰੋਡਿਊਸਰ ਬਣਨਾ ਚਾਹੁੰਦੀ ਹੈ ਆਲੀਆ

ਪ੍ਰੋਡਿਊਸਰ ਬਣਨਾ ਚਾਹੁੰਦੀ ਹੈ ਆਲੀਆ

May 25, 2017 at 8:33 pm

ਫਿਲਮ ‘ਬਦਰੀਨਾਥ ਕੀ ਦੁਲਹਨੀਆਂ’ ਦੀ ਸਫਲਤਾ ਪਿੱਛੋਂ ਆਲੀਆ ਭੱਟ ਨੇ ਆਪਣੇ ਕੰਮ ਤੋਂ ਥੋੜ੍ਹਾ ਬਰੇਕ ਲਈ ਹੈ, ਕਿਉਂਕਿ ਰਣਬੀਰ ਕਪੂਰ ਨਾਲ ਉਸ ਦੀ ਅਗਲੀ ਫਿਲਮ ‘ਡ੍ਰੈਗਨ’ ਥੋੜ੍ਹਾ ਦੇਰ ਨਾਲ ਜਾਏਗੀ। ਇਸ ਸਮੇਂ ਉਹ ਰਿਲੈਕਸ ਹੀ ਨਹੀਂ ਕਰ ਰਹੀ, ਸਗੋਂ ਸੁਣਿਆ ਹੈ ਕਿ ਫਿਲਮ ਪ੍ਰੋਡਿਊਸ ਕਰਨ ਦੇ ਬਾਰੇ ਵੀ ਸੋਚ ਰਹੀ […]

Read more ›
ਸੋਸ਼ਲ ਮੀਡੀਆ ਟ੍ਰੋਲਿੰਗ ਨਾਲ ਫਰਕ ਨਹੀਂ ਪੈਂਦਾ : ਵਰੁਣ ਧਵਨ

ਸੋਸ਼ਲ ਮੀਡੀਆ ਟ੍ਰੋਲਿੰਗ ਨਾਲ ਫਰਕ ਨਹੀਂ ਪੈਂਦਾ : ਵਰੁਣ ਧਵਨ

May 25, 2017 at 8:31 pm

ਸੋਸ਼ਲ ਮੀਡੀਆ ‘ਤੇ ਸਟਾਰ ਨੂੰ ਅਕਸਰ ਨਾਰਾਜ਼ਗੀ ਜ਼ਾਹਰ ਕਰਨ ਵਾਲਿਆਂ ਦੇ ਕਮੈਂਟਸ ਦਾ ਸਾਹਮਣਾ ਕਰਨਾ ਪੈਂਦਾ ਹੈ। ਵਰੁਣ ਧਵਨ ਨੂੰ ਨਕਾਰਾਤਮਕ ਪ੍ਰਤੀਕ੍ਰਿਆਵਾਂ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ। ਉਹ ਕਹਿੰਦਾ ਹੈ, ‘‘ਜਦ ਕੋਈ ਸਾਨੂੰ ਮਿਲੇ ਤੇ ਕੁਝ ਬੁਰਾ ਕਹੇ ਜਾਂ ਆਪਣੀ ਨਾਰਾਜ਼ਗੀ ਜਤਾਏ ਤਾਂ ਫਰਕ ਪੈਂਦਾ ਹੈ। ਅਜਿਹੇ ਲੋਕ ਜਿਨ੍ਹਾਂ […]

Read more ›
ਗੋਲਡਨ ਜੁਬਲੀ ਅਤੇ 300ਵੀਂ ਫਿਲਮ

ਗੋਲਡਨ ਜੁਬਲੀ ਅਤੇ 300ਵੀਂ ਫਿਲਮ

May 25, 2017 at 8:30 pm

ਸ੍ਰੀਦੇਵੀ ਫਿਲਮ ਇੰਡਸਟਰੀ ਵਿੱਚ 50 ਸਾਲ ਪੂਰੇ ਕਰ ਰਹੀ ਹੈ। ਜੁਲਾਈ ਵਿੱਚ ਆ ਰਹੀ ਉਸ ਦੀ ਫਿਲਮ ‘ਮੌਮ’ ਵੀ 300ਵੀਂ ਫਿਲਮ ਹੈ। ਉਨ੍ਹਾਂ ਦੇ ਨਿਰਮਾਤਾ ਪਤੀ ਬੋਨੀ ਕਪੂਰ ਇਸ ਫਿਲਮ ਤੇ ਇਸ ਦੀ ਰਿਲੀਜ਼ ਨੂੰ ਖਾਸ ਬਣਾਉਣ ਦੀ ਤਿਆਰੀ ਕਰ ਰਹੇ ਹਨ। ਸੱਤ ਜੁਲਾਈ 1967 ਨੂੰ ਸ੍ਰੀਦੇਵੀ ਨੇ ਪਹਿਲੀ ਸ਼ੂਟਿੰਗ […]

Read more ›
ਵਰਲਡ ਕਲਾਸ ਹਾਰਰ ਹੈ ਮੇਰੀ ਫਿਲਮ : ਹੁਮਾ ਕੁਰੈਸ਼ੀ

ਵਰਲਡ ਕਲਾਸ ਹਾਰਰ ਹੈ ਮੇਰੀ ਫਿਲਮ : ਹੁਮਾ ਕੁਰੈਸ਼ੀ

May 25, 2017 at 8:29 pm

ਹੁਮਾ ਕੁਰੈਸ਼ੀ ਦੱਸਦੀ ਹੈ, ‘ਮੇਰੀ ਅਗਲੀ ਫਿਲਮ ਛੋਟੀ, ਪਰ ਕੰਟੈਂਟ ਵਧੀਆ ਹੈ। ਟ੍ਰੇਲਰ ਆਉਣ ਪਿੱਛੋਂ ਸਾਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ। ਇੰਡੀਆ ਵਿੱਚ ਹੁਣ ਤੱਕ ਚੰਗਾ ਹਾਰਰ ਨਹੀਂ ਬਣਿਆ ਹੈ। ਸਾਡੀ ਕੋਸ਼ਿਸ਼ ਵਰਲਡ ਕਲਾਸ ਹਾਰਰ ਬਣਾਉਣ ਦੀ ਸੀ।’ ਉਹ ਸਪੱਸ਼ਟ ਕਹਿੰਦੀ ਹੈ, ‘ਮੈਂ ਹਾਰਰ ਦੇ ਨਾਲ ਉਤੇਜਨਾ ਦੇ ਤੜਕੇ ਦੇ […]

Read more ›
ਕਰਣ ਜੌਹਰ ਦੀ ਫਿਲਮ ਵਿੱਚ ਫਿਰ ਰਣਬੀਰ

ਕਰਣ ਜੌਹਰ ਦੀ ਫਿਲਮ ਵਿੱਚ ਫਿਰ ਰਣਬੀਰ

May 24, 2017 at 9:03 pm

‘ਐ ਦਿਲ ਹੈ ਮੁਸ਼ਕਿਲ’ ਦੀ ਸਫਲਤਾ ਦੇ ਬਾਅਦ ਰਣਬੀਰ ਕਪੂਰ ਅਤੇ ਕਰਣ ਜੌਹਰ ਫਿਰ ਇਕੱਠੇ ਕੰਮ ਕਰਨ ਵਾਲੇ ਹਨ। ਇੱਕ ਰਿਪੋਰਟ ਮੁਤਾਬਕ ਕਰਣ ਤੇ ਰਣਬੀਰ ਇਨ੍ਹੀਂ ਦਿਨੀਂ ਮੀਟਿੰਗਾਂ ਕਰ ਰਹੇ ਹਨ ਅਤੇ ਇਨ੍ਹਾਂ ਮੀਟਿੰਗਾਂ ਵਿੱਚ ਅਯਾਨ ਮੁਖਰਜੀ ਸ਼ਾਮਲ ਹੁੰਦੇ ਹਨ। ਅਜਿਹੀ ਚਰਚਾ ਹੈ ਕਿ ਰਣਬੀਰ ਇਸ ਫਿਲਮ ਨੂੰ ਕਰਨ ਦਾ […]

Read more ›
ਹੈਲੇਨ ਦੀ ਬਾਇਓਪਿਕ ਸਲਮਾਨ ਬਣਾਵੇਗਾ

ਹੈਲੇਨ ਦੀ ਬਾਇਓਪਿਕ ਸਲਮਾਨ ਬਣਾਵੇਗਾ

May 24, 2017 at 9:02 pm

ਮਸ਼ਹੂਰ ਅਦਾਕਾਰ ਸਲਮਾਨ ਖਾਨ ਆਪਣੇ ਪਿਤਾ ਸਲੀਮ ਖਾਨ ਨਾਲ ਮਿਲ ਕੇ ਹੈਲਨ ‘ਤੇ ਫਿਲਮ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਦੱਸਿਆ ਗਿਆ ਹੈ ਕਿ ਆਪਣੀ ਮਤਰੇਈ ਮਾਂ ਹੈਲਨ ਦੀ ਬਾਇਓਪਿਕ ਬਾਰੇ ਸਲਮਾਨ ਬਹੁਤ ਹੀ ਉਤਸ਼ਾਹਤ ਹੈ। ਉਹ ਹੈਲਨ ਦੇ ਡਾਂਸਿੰਗ ਦੀਵਾ ਤੋਂ ਲੈ ਕੇ ਸਲੀਮ ਦੀ ਪਤਨੀ ਬਣਨ ਤੱਕ ਦੇ […]

Read more ›
ਰਾਜ ਕੁਮਾਰ ਗੁਪਤਾ ਦੀ ਫਿਲਮ ਵਿੱਚ ਸਿਧਾਰਥ ਮਲਹੋਤਰਾ

ਰਾਜ ਕੁਮਾਰ ਗੁਪਤਾ ਦੀ ਫਿਲਮ ਵਿੱਚ ਸਿਧਾਰਥ ਮਲਹੋਤਰਾ

May 24, 2017 at 9:01 pm

ਫਿਲਮਕਾਰ ਰਾਜਕੁਮਾਰ ਗੁਪਤਾ ‘ਘਨਚੱਕਰ’ ਦੇ ਬਾਅਦ ਹੁਣ ਚਾਰ ਸਾਲਾਂ ਦਾ ਵਨਵਾਸ ਤੋੜ ਰਹੇ ਹਨ। ਉਹ ਵੀ ਇੱਕ ਨਹੀਂ, ਦੋ-ਦੋ ਫਿਲਮਾਂ ਨਾਲ। ਇੱਕ ਵਿੱਚ ਰਾਜਕੁਮਾਰ ਰਾਓ ਸਾਈਨ ਹੋ ਚੁੱਕੇ ਹਨ, ਦੂਸਰੀ ਬਾਰੇ ਸਿਧਾਰਥ ਮਲਹੋਤਰਾ ਨਾਲ ਗੱਲ ਹੋ ਰਹੀ ਹੈ। ਭਰੋਸੇਯੋਗ ਸੂਤਰਾਂ ਨੇ ਇਹ ਪੁਸ਼ਟੀ ਕੀਤੀ ਹੈ। ਰਾਜ ਕੁਮਾਰ ਰਾਓ ਦੀ ਫਿਲਮ […]

Read more ›
ਆਪਣੇ ਫੈਸਲੇ ਖੁਦ ਲੈਂਦੀ ਹਾਂ : ਅਥਿਆ ਸ਼ੈੱਟੀ

ਆਪਣੇ ਫੈਸਲੇ ਖੁਦ ਲੈਂਦੀ ਹਾਂ : ਅਥਿਆ ਸ਼ੈੱਟੀ

May 23, 2017 at 8:26 pm

ਅਥਿਆ ਸ਼ੈੱਟੀ ਨੇ ਫਿਲਮ ‘ਹੀਰੋ’ ਨਾਲ ਬਾਲੀਵੁੱਡ ‘ਚ ਐਂਟਰੀ ਲਈ ਸੀ। ਨਿਸ਼ਚਿਤ ਰੂਪ ਨਾਲ ਇਸ ਫਿਲਮ ਨੇ ਉਸ ਨੂੰ ਪਛਾਣ ਦਿੱਤੀ। ਹੁਣ ਉਹ ਕਾਮੇਡੀ ਫਿਲਮ ‘ਮੁਬਾਰਕਾਂ’ ਵਿੱਚ ਅਭਿਨੈ ਕਰੇਗੀ। ਅਨੀਸ ਬਜ਼ਮੀ ਨਿਰਦੇਸ਼ਿਤ ਇਸ ਫਿਲਮ ਵਿੱਚ ਅਰਜੁਨ ਕਪੂਰ ਉਸ ਦੇ ਹੀਰੋ ਹੋਣਗੇ। ਪੇਸ਼ ਹਨ ਅਥਿਆ ਨਾਲ ਗੱਲਬਾਤ ਦੇ ਮੁੱਖ ਅੰਸ਼ : […]

Read more ›
ਚੰਗੀ ਕਹਾਣੀ ਦੇਣਾ ਮੇਰੀ ਜ਼ਿੰਮੇਵਾਰੀ ਹੈ : ਸੁਸ਼ਾਂਤ ਸਿੰਘ ਰਾਜਪੂਤ

ਚੰਗੀ ਕਹਾਣੀ ਦੇਣਾ ਮੇਰੀ ਜ਼ਿੰਮੇਵਾਰੀ ਹੈ : ਸੁਸ਼ਾਂਤ ਸਿੰਘ ਰਾਜਪੂਤ

May 23, 2017 at 8:24 pm

ਇੰਜੀਨੀਅਰਿੰਗ ਛੱਡ ਕੇ ਐਕਟਰ ਬਣਨ ਆਏ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਫਿਲਮਾਂ ਉਸ ਦੀ ਸਫਲਤਾ ਅਤੇ ਸੰਘਰਸ਼ ਦੀ ਕਹਾਣੀ ਬਿਆਨ ਕਰਦੀਆਂ ਹਨ। ਪਿਛਲੇ ਸਾਲ ਮਹਿੰਦਰ ਸਿੰਘ ਧੋਨੀ ਬਣ ਕੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਘਰ ਕਰ ਚੁੱਕੇ ਸੁਸ਼ਾਂਤ ‘ਰਾਬਤਾ’ ਵਿੱਚ ਮਾਡਰਨ ਲਵਰ ਅਤੇ ਕਿਸੇ ਪੁਰਾਣੇ ਯੁਗ ਦੇ ਯੋਧਾ ਦੇ ਰੂਪ ਵਿੱਚ ਸਕਰੀਨ […]

Read more ›
ਆਪਣੇ ਫੈਸਲੇ ਖੁਦ ਲੈਂਦੀ ਹਾਂ : ਸ਼ਰੁਤੀ

ਆਪਣੇ ਫੈਸਲੇ ਖੁਦ ਲੈਂਦੀ ਹਾਂ : ਸ਼ਰੁਤੀ

May 23, 2017 at 8:23 pm

ਸਰੁਤੀ ਹਸਨ ਨੇ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਆਪਣੇ ਪਿਤਾ ਕਮਲ ਹਸਨ ਦੀ ਫਿਲਮ ‘ਹੇ ਰਾਮ’ ‘ਚ ਇੱਕ ਛੋਟੇ ਜਿਹੇ ਕਿਰਦਾਰ ਤੋਂ ਕੀਤੀ ਸੀ। ਬਤੌਰ ਹੀਰੋਇਨ ਉਸ ਨੂੰ ਸੋਹਮ ਸ਼ਾਹ ਨਿਰਦੇਸ਼ਿਤ ਫਿਲਮ ‘ਲੱਕ’ ਤੋਂ ਚਾਂਸ ਮਿਲਿਆ। ਉਸ ਤੋਂ ਬਾਅਦ ‘ਰਵੱਈਆ ਵਸਤਾਵਈਆ’, ‘ਡੀ ਡੇ’, ‘ਗੱਬਰ ਇਜ਼ ਬੈਕ’, ‘ਵੈਲਕਮ ਬੈਕ’ ਅਤੇ ‘ਰੌਕੀ […]

Read more ›