ਛੀਊੜੰਬਾ

ਛੀਉੜੰਬਾ

November 5, 2012 at 3:32 pm

ਭ੍ਰਿਸ਼ਟਾਚਾਰ, ਭ੍ਰਿਸ਼ਟਾਚਾਰ, ਭ੍ਰਿਸ਼ਟਾਚਾਰ! ਇਹ ਇੱਕ ਇਹੋ ਜਿਹਾ ਮੁਹਾਵਰਾ ਬਣ ਗਿਐ, ਜਿਸ ਦੇ ਬਿਨਾਂ ਕਿਸੇ ਵੀ ਲੀਡਰ ਜਾਂ ਸਮਾਜ ਸੇਵੀ ਦਾ ਭਾਸ਼ਣ ਅਧੂਰਾ ਜਿਹਾ ਜਾਪਣ ਲੱਗ ਜਾਂਦੈ! ਹਰ ਕੋਈ ਇਹ ਦੱਸਣ ਦੀ ਕੋਸਿ਼ਸ਼ ਕਰਦੈ ਕਿ ਦੇਸ਼ ਨੂੰ ਭ੍ਰਿਸ਼ਟਾਚਾਰ ਦੀ ਜਿਹੜੀ ਸਿਓਂਕ ਲੱਗੀ ਹੈ, ਉਸ ਦੀ ਸਭ ਤੋਂ ਵੱਧ ਚਿੰਤਾ ਓਸੇ ਨੂੰ […]

Read more ›

ਛੀਉੜੰਬਾ

November 2, 2012 at 2:45 pm

ਗੁਰੂ ਕੀ ਗੋਲਕ ਦਾ ਝਗੜਾ ਹੁਣ ਦਿੱਲੀ ਵਿੱਚ ਪਹੁੰਚਿਆ ਫਿਰਦੈ! ਕਦੇ ਇੱਕ ਦਲ ਅਤੇ ਕਦੇ ਦੂਸਰਾ ਅਦਾਲਤ ਵੱਲ ਅਰਜ਼ੀ ਦੇਣ ਗਿਆ ਫਿਰਦੈ! ਹਰ ਕੋਈ ਇਹ ਕਹਿ ਰਿਹੈ ਕਿ ਚੋਣਾਂ ਹੋਣੀਆਂ ਚਾਹੀਦੀਆਂ ਨੇ ਤੇ ਦੂਸਰੀ ਧਿਰ ਵਾਲੇ ਹੋਣ ਨਹੀਂ ਦੇਂਦੇ! ਇੱਕ ਧਿਰ ਚੋਣਾਂ ਛੇਤੀ ਕਰਵਾਉਣ ਦੀ ਮੰਗ ਚੁੱਕ ਕੇ ਅਦਾਲਤ ਗਈ! […]

Read more ›

ਛੀਉੜੰਬਾ

November 1, 2012 at 3:29 pm

ਅਰਵਿੰਦ ਕੇਜਰੀਵਾਲ ਅੱਜ ਕੱਲ੍ਹ ਬੜਾ ਰੁੱਝਾ ਹੋਇਆ ਵਿਅਕਤੀ ਜਾਪਦੈ! ਰੁਝੇਵਾਂ ਉਸ ਦਾ ਇਹ ਹੈ ਕਿ ਸਵੇਰੇ ਉੱਠ ਕੇ ਉਹ ਰੋਜ਼ ਵੱਡੇ ਲੀਡਰਾਂ ਦੇ ਨਾਂਅ ਲਿਖ ਕੇ ਪਰਚੀਆਂ ਇੱਕ ਕੌਲੀ ਵਿੱਚ ਰੱਖ ਕੇ ਫਿਰ ਅੱਖਾਂ ਮੀਟ ਕੇ ਇੱਕ ਜਣੇ ਦੀ ਪਰਚੀ ਕੱਢਦੈ! ਉਹਦੇ ਬਾਅਦ ਸਾਰਾ ਦਿਨ ਓਸੇ ਦੀਆਂ ਜੜ੍ਹਾਂ ਵੱਢਦੈ! ਏਨਾ […]

Read more ›

ਛੀਉੜੰਬਾ

October 31, 2012 at 2:27 pm

ਪੰਜਾਬ ਵਿੱਚ ਅੱਜ ਕੱਲ੍ਹ ਕੁਝ ਧਰਮ ਦੇ ਆਪੇ ਬਣੇ ਠੇਕੇਦਾਰ ਜਣੇ-ਖਣੇ ਨਾਲ ਪੇਚਾ ਪਾਉਣ ਲਈ ਡੇਟ-ਸ਼ੀਟ ਚੁੱਕੀ ਫਿਰਦੇ ਨੇ! ਰੋਜ਼ ਸਵੇਰੇ ਆਪੋ ਵਿੱਚ ਬੈਠ ਕੇ ਸੋਚਦੇ ਨੇ ਕਿ ਫਲਾਣੇ ਨਾਲ ਪੇਚਾ ਪਾਉਣ ਵਾਲਾ ਰਹਿੰਦੈ! ਕਿਸੇ ਉੱਤੇ ਦੋਸ਼ ਜਾ ਲਾਉਂਦੇ ਨੇ ਕਿ ਉਹ ਧਾਰਮਿਕ ਪੁਸਤਕਾਂ ਦਾ ਸਤਿਕਾਰ ਨਹੀਂ ਕਰਦਾ ਤੇ ਕਿਸੇ […]

Read more ›

ਛੀਉੜੰਬਾ

March 21, 2012 at 5:31 pm

ਗਰੀਬ ਦੀ ਚਿੰਤਾ ਬੜੀ ਕੀਤੀ ਜਾਂਦੀ ਹੈ ਭਾਰਤ ਵਿੱਚ! ਇਹੋ ਚਿੰਤਾ ਕਰਦੀ-ਕਰਦੀ ਇੰਦਰਾ ਗਾਂਧੀ ਤੁਰ ਗਈ ਇਸ ਜਹਾਨ ਵਿੱਚੋਂ! ਕਈ ਹੋਰ ਵੀ ਰਾਜ ਸੰਭਾਲਦੇ ਤੇ ਅਗਲੇ ਸੰਸਾਰ ਨੂੰ ਚਲਾਣੇ ਕਰ ਜਾਂਦੇ ਰਹੇ! ਫਿਰ ਇੱਕ ਪੜ੍ਹਿਆ-ਲਿਖਿਆ ਪ੍ਰਧਾਨ ਮੰਤਰੀ ਆਇਆ ਨਰਸਿਮਹਾ ਰਾਓ! ਉਹ ਆਪ ਕੋਈ ਕੰਮ ਨਹੀਂ ਸੀ ਕਰਦਾ, ਹਰ ਕੰਮ ਕਿਸੇ […]

Read more ›