ਛੀਊੜੰਬਾ

ਛੀਉੜੰਬਾ

August 1, 2014 at 9:55 am

ਅਮਰੀਕਾ ਦਾ ਵਿਦੇਸ਼ ਮੰਤਰੀ ਜੌਹਨ ਕੈਰੀ ਭਾਰਤ ਦੇ ਦੌਰੇ ਲਈ ਆਇਐ! ਉਸ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਚੇਚਾ ਭਿਜਵਾਇਐ! ਕਾਰਨ ਇਹ ਹੈ ਕਿ ਪੁਰਾਣੇ ਰੋਸੇ ਦੂਰ ਕਰਨੇ ਹਨ! ਬਾਰਾਂ ਸਾਲ ਪਹਿਲਾਂ ਦੇ ਗੁਜਰਾਤ ਦੇ ਦੰਗਿਆਂ ਦੇ ਬਾਅਦ ਅਮਰੀਕਾ ਵਾਲਿਆਂ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਵੀਜ਼ਾ ਵੀ […]

Read more ›

ਛੀਉੜੰਬਾ

July 7, 2014 at 8:22 am

ਕਾਂਗਰਸ ਪਾਰਟੀ ਇਸ ਵਕਤ ਬਹੁਤ ਕਸੂਤੇ ਹਾਲਾਤ ਵਿੱਚ ਉਲਝੀ ਹੋਈ ਹੈ! ਇਹ ਪਾਰਟੀ ਹੁਣ ਤੱਕ ਭਾਰਤ ਦਾ ਰਾਜ ਸੰਭਾਲਣ ਦਾ ਸਭ ਤੋਂ ਲੰਮੇ ਸਮੇਂ ਦਾ ਰਿਕਾਰਡ ਆਪਣੇ ਨਾਂਅ ਰੱਖਦੀ ਹੈ! ਸਭ ਤੋਂ ਵੱਧ ਵਾਰੀ ਪ੍ਰਧਾਨ ਮੰਤਰੀ ਬਣਨ ਦਾ ਰਿਕਾਰਡ ਵੀ ਇਸ ਪਾਰਟੀ ਦੇ ਆਗੂਆਂ ਦਾ ਹੈ, ਸਭ ਤੋਂ ਲੰਮਾ ਸਮਾਂ […]

Read more ›

ਛੀਉੜੰਬਾ

July 2, 2014 at 8:47 am

ਭਾਰਤੀ ਰਾਜਨੀਤੀ ਨੂੰ ਜਿੰਨਾ ਵੀ ਸੁਧਾਰਨ ਦਾ ਯਤਨ ਕੀਤਾ ਜਾਂਦੈ, ਓਨੀ ਇਹ ਹੋਰ ਤੋਂ ਹੋਰ ਵਿਗੜਦੀ ਜਾਂਦੀ ਹੈ! ਹੈਰਾਨੀ ਦੀ ਗੱਲ ਇਹ ਕਿ ਜਿਹੜੀਆਂ ਪਾਰਟੀਆਂ ਇਸ ਦੇ ਵਿਗਾੜ ਦੀ ਗੱਲ ਕਰਦੀਆਂ ਨੇ, ਉਨ੍ਹਾਂ ਦੇ ਵਿੱਚ ਸਾਰੇ ਵਿਗਾੜ ਦੇ ਕੀਟਾਣੂ ਕੁਰਬਲ-ਕੁਰਬਲ ਕਰਦੇ ਫਿਰਦੇ ਨੇ! ਉਹ ਆਪਣਾ ਘਰ ਕਦੇ ਸਾਫ ਨਹੀਂ ਕਰਦੀਆਂ! […]

Read more ›

ਛੀਉੜੰਬਾ

June 30, 2014 at 9:29 am

ਫੁੱਟਬਾਲ ਦਾ ਵਰਲਡ ਕੱਪ ਚੱਲ ਰਿਹੈ! ਚੱਲੀ ਜਾਂਦੈ ਤਾਂ ਚੱਲੀ ਜਾਣ ਦਿਓ! ਸਾਡੀ ਦਿਲਚਸਪੀ ਜੋਗਾ ਨਜ਼ਾਰਾ ਤਾਂ ਮੀਡੀਆ ਚੈਨਲਾਂ ਵਾਲੇ ਵੀ ਪੇਸ਼ ਕਰੀ ਜਾਂਦੇ ਨੇ! ਹੱਥ ਨਾ ਪਹੁੰਚੇ ਤਾਂ ਥੂਹ ਕੌੜੀ! ਜਿਹੜੇ ਮੈਚ ਵੇਖਣ ਬਰਾਜ਼ੀਲ  ਨੂੰ ਗਏ ਨੇ, ਉਹ ਪੈਸੇ ਖਰਚ ਕਰ ਕੇ ਖਾਲੀ ਹੱਥੀਂ ਮੁੜੇ ਆਉਣਗੇ! ਜਿਹੜੀਆਂ ਕਹਾਣੀਆਂ ਅਸੀਂ […]

Read more ›

ਛੀਉੜੰਬਾ

June 25, 2014 at 12:50 pm

  ਮੰਗਲਵਾਰ ਦੇ ਦਿਨ ਫਿਰ ਇੱਕ ਵੱਡੇ ਅਫਸਰ ਨੇ ਸੇਵਾ ਮੁਕਤੀ ਤੋਂ ਬਾਅਦ ਅਦਾਲਤ ਵਿੱਚ ਪੇਸ਼ ਹੋ ਕੇ ਜੱਜ ਸਾਹਿਬ ਤੋਂ ਜ਼ਮਾਨਤ ਕਰਵਾਈ ਹੈ! ਉਹ ਸ਼੍ਰੀਮਾਨ ਇਸ ਲੜੀ ਵਿੱਚ ਇੱਕ ਹਨ, ਇੱਕੋ ਇੱਕ ਨਹੀਂ ਹਨ! ਪੰਜਾਬ ਵਿੱਚ ਕਈ ਵੱਡੇ ਅਫਸਰ ਜ਼ਮਾਨਤਾਂ ਕਰਵਾ ਕੇ ਕੇਸ ਭੁਗਤਦੇ ਫਿਰਦੇ ਹਨ! ਜਿਹੜੇ ਵੀ ਅਫਸਰ […]

Read more ›

ਛੀਉੜੰਬਾ

June 23, 2014 at 9:10 am

ਸੋਨੀਆ ਗਾਂਧੀ ਅੱਜ-ਕੱਲ੍ਹ ਖੁਦ ਉਸ ਪਾਰਟੀ ਦੀ ਰਹਿੰਦ-ਖੂੰਹਦ ਸੰਭਾਲਣ ਨੂੰ ਯਤਨਸ਼ੀਲ ਹੈ, ਜਿਸ ਪਾਰਟੀ ਨੇ ਕਦੀ ਉਸ ਨੂੰ ਘਰੋਂ ਲਿਆ ਕੇ ਪ੍ਰਧਾਨ ਬਣਾਇਆ ਸੀ! ਓਦੋਂ ਵੀ ਪਾਰਟੀ ਦਾ ਭੱਠਾ ਬੈਠਾ ਪਿਆ ਸੀ, ਹੁਣ ਵੀ ਓਹੋ ਹਾਲ ਹੈ! ਬੜੇ ਲੋਕ ਆਖਦੇ ਸਨ ਕਿ ਇਹ ਬੀਬੀ ਪਾਰਟੀ ਨਹੀਂ ਸੰਭਾਲ ਸਕਦੀ! ਸੋਨੀਆ ਗਾਂਧੀ […]

Read more ›

ਛੀਉੜੰਬਾ

June 20, 2014 at 9:03 am

ਸਕੀਮ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਵੇ ਜਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਜਾਂ ਫਿਰ ਖਜ਼ਾਨੇ ਦੇ ਮੰਤਰੀ ਅਰੁਣ ਜੇਤਲੀ ਦੀ, ਉਨ੍ਹਾਂ ਨੇ ਕਾਂਗਰਸੀ ਛਾਪੇ ਵਾਲੇ ਗਵਰਨਰਾਂ ਨੂੰ ਸੁਨੇਹਾ ਦੇ ਦਿੱਤਾ ਕਿ ਉਹ ਅਹੁਦੇ ਛੱਡ ਕੇ ਘਰਾਂ ਨੂੰ ਜਾਣ ਦੀ ਤਿਆਰੀ ਕਰ ਲੈਣ! ਕੋਈ ਗਿਆ ਤੇ ਕੋਈ ਚਾਰ ਦਿਨ ਕੱਟਣ […]

Read more ›

ਛੀਉੜੰਬਾ

June 18, 2014 at 9:57 am

ਭਾਸ਼ਾ ਦੀਆਂ ਬਾਰੀਕੀਆਂ ਨਾ ਜਾਣਨ ਵਾਲੇ ਲੋਕ ਇਸ ਗੱਲ ਵਿੱਚ ਉਲਝ ਜਾਂਦੇ ਨੇ ਕਿ ‘ਹਿੰਦੀ ਸੱਭਿਆਚਾਰ’ ਅਤੇ ‘ਹਿੰਦੂ ਸੱਭਿਆਚਾਰ’ ਵਿੱਚ ਵੀ ਫਰਕ ਹੁੰਦੈ! ਬਹੁਤ ਵੱਡਾ ਫਰਕ ਹੁੰਦੈ ਇਸ ਵਿੱਚ! ਸਚਮੁੱਚ ਓਨਾ ਤਕੜਾ ਫਰਕ ਹੁੰਦੈ, ਜਿੰਨਾ ‘ਸੰਸਕ੍ਰਿਤ’ ਅਤੇ ‘ਸੰਸਕ੍ਰਿਤੀ’ ਵਿੱਚ ਹੁੰਦੈ! ਤੁਸੀਂ ਕਹੋਗੇ ਕਿ ਪਹਿਲੀ ਗੱਲ ਹਾਲੇ ਪੱਲੇ ਨਹੀਂ ਪਈ, ਨਵਾਂ […]

Read more ›

ਛੀਉੜੰਬਾ

June 16, 2014 at 10:20 am

ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ! ਜਿਹੜੇ ਲੋਕ ਇਸ ਦਾ ਸਿ਼ਕਾਰ ਹੋ ਜਾਂਦੇ ਨੇ, ਉਹ ਫਿਰ ਇਸੇ ਗੇੜ ਦੇ ਵਿੱਚ ਉਲਝੇ ਰਹਿੰਦੇ ਨੇ! ਹੈਰਾਨੀ ਦੀ ਗੱਲ ਇਹ ਹੈ ਕਿ ਕਈ ਵਾਰੀ ਸਿਆਣੇ ਲੋਕ ਵਹਿਮ ਕਰ ਬਹਿੰਦੇ ਨੇ! ਹੁਣ ਕੁਝ ਲੋਕਾਂ ਨੂੰ ਫਿਰ ਇਹੋ ਬਿਮਾਰੀ ਚੰਬੜੀ ਪਈ ਹੈ! ਹੋਣ ਨੂੰ ਇਹ […]

Read more ›

ਛੀਉੜੰਬਾ

June 13, 2014 at 9:37 am

ਫੁੱਟਬਾਲ ਦਾ ਵਰਲਡ ਕੱਪ ਸ਼ੁਰੂ ਹੋ ਗਿਐ! ਸੰਸਾਰ ਦੀਆਂ ਸਿਖਰਲੀਆਂ ਬੱਤੀ ਟੀਮਾਂ ਨੇ ਓਥੇ ਖੇਡਣੈ! ਭਾਰਤ ਦੀ ਗਿਣਤੀ ਫੁੱਟਬਾਲ ਦੀ ਖੇਡ ਵਿੱਚ ਨਾ ਤਿੰਨਾਂ ਵਿੱਚ ਹੈ, ਨਾ ਇਹ ਤੇਰਾਂ ਵਿੱਚ, ਨਾ ਖੇਡਣ ਵਾਲੀਆਂ ਬੱਤੀਆਂ ਨੂੰ ਛੱਡ ਕੇ ਤੇਤੀਆਂ ਵਿੱਚ ਹੈ, ਸਗੋਂ ਜੇ ਬੱਤੀਆਂ ਨੂੰ ਪੰਜਾਂ ਨਾਲ ਗੁਣਾਂ ਕਰੀਏ ਤਾਂ ਓਥੇ […]

Read more ›