ਅੱਜ ਨਾਮਾ

ਅੱਜ-ਨਾਮਾ

ਅੱਜ-ਨਾਮਾ

June 3, 2017 at 2:59 pm

ਟਰੰਪ ਟੱਪ ਕੇ ਹੋਇਆ ਹੁਣ ਇੱਕ ਪਾਸੇ, ਵਾਤਾਵਰਣ ਦਾ ਫਿਕਰ ਸਭ ਛੋੜ ਬੇਲੀ। ਕਹਿੰਦਾ ਸਾਨੂੰ ਸਮਝੌਤੇ ਦੀ ਲੋੜ ਹੈ ਨਹੀਂ, ਕਰਦੇ ਰਹਿਣ ਉਹ ਜਿਨ੍ਹਾਂ ਨੂੰ ਲੋੜ ਬੇਲੀ। ਫਾਇਦਾ ਹਿੰਦ ਤੇ ਚੀਨ ਦਾ ਹੋਈ ਜਾਂਦਾ, ਨਾਲ ਅਸਾਂ ਨੂੰ ਐਵੇਂ ਲਿਆ ਜੋੜ ਬੇਲੀ। ਨਾਲੇ ਪਾਈ ਓਬਾਮਾ ਕੋਈ ਰੀਤ ਜਿਹੜੀ, ਉਲਟਾ ਉਹਨੂੰ ਵੀ […]

Read more ›
ਅੱਜ-ਨਾਮਾ

ਅੱਜ-ਨਾਮਾ

June 2, 2017 at 3:23 pm

ਸਿੱਖ-ਸਿੱਖ ਦੇ ਵਿੱਚ ਹੈ ਫਰਕ ਮਿਲਦਾ, ਕੋਈ ਵੈਸ਼ਣੂੰ, ਖਾਂਦਾ ਕੋਈ ਮਾਸ ਭਾਈ। ਫਿਰਦਾ ਹਿੰਦੂ ਕੋਈ ਪੂਜਦਾ ਮੂਰਤੀ ਨੂੰ, ਕੋਈ ਜਾਂਦਾ ਨਹੀਂ ਮੂਰਤੀ ਪਾਸ ਭਾਈ। ਧਿਰਾਂ ਓਧਰ ਇਸਲਾਮ ਦੇ ਵਿੱਚ ਦੋ ਹੀ, ਆਵੇ ਇੱਕ ਨੂੰ ਦੂਜੀ ਨਹੀਂ ਰਾਸ ਭਾਈ। ਫਿਰਕੇ ਬਣੇ ਈਸਾਈਆ ਦੇ ਦੋ ਤਕੜੇ, ਬਹੁਤ ਦੋਵਾਂ ਦੇ ਵੱਖ ਵਿਸ਼ਵਾਸ ਭਾਈ। […]

Read more ›
ਅੱਜ-ਨਾਮਾ

ਅੱਜ-ਨਾਮਾ

June 1, 2017 at 9:41 pm

ਮੋਦੀ ਕਹਿੰਦਾ ਸੀ, ਕੀਤੀ ਜਦ ਨੋਟਬੰਦੀ, ਸਾਡੀ ਵਧਣੀ ਵਿਕਾਸ ਦੀ ਤੋਰ ਭਾਈਓ। ਵੇਖਿਓ ਚੜ੍ਹਦੀ ਪਤੰਗ ਅਸਮਾਨ ਤੀਕਰ, ਮਿਣ ਕੇ ਏਦਾਂ ਮੈਂ ਛੱਡਣੀ ਡੋਰ ਭਾਈਓ। ਨਿੰਦਦੀ ਫਿਰਦੀ ਵਿਰੋਧ ਦੀ ਧਿਰ ਭਾਵੇਂ, ਪਾਈ ਜਾਵੇ ਬੇਸ਼ੱਕ ਇਹ ਸ਼ੋਰ ਭਾਈਓ। ਇਸ ਦੇ ਕੋਲ ਤਾਂ ਰਹਿ ਗਿਆ ਕੰਮ ਏਹੋ, ਸਾਡਾ ਲੱਗਾ ਵਿਕਾਸ ਲਈ ਜ਼ੋਰ ਭਾਈਓ। […]

Read more ›
ਅੱਜ-ਨਾਮਾ

ਅੱਜ-ਨਾਮਾ

May 31, 2017 at 9:39 pm

ਕੇਜਰੀਵਾਲ ਪੰਜਾਬ ਵਿੱਚ ਫੇਰ ਆਇਆ, ਲੱਗਾ ਕਰਨ ਉਹ ਟੀਮ ਸਰਗਰਮ ਬੇਲੀ। ਚੋਣਾਂ ਵਿੱਚ ਜਦ ਥੋੜ੍ਹੀ ਕੁ ਮਾਰ ਪੈ ਗਈ, ਹੋ ਗਈ ਟੀਮ ਸੀ ਜਾਪਦੀ ਨਰਮ ਬੇਲੀ। ਰਾਜ ਕਰਨ ਦੇ ਚੜ੍ਹੇ ਨਹੀਂ ਸਿਰੇ ਸੁਫਨੇ, ਲੱਗੀ ਲੋਕਾਂ ਤੋਂ ਕਰਨ ਸੀ ਸ਼ਰਮ ਬੇਲੀ। ਜਾਣਾ ਜਨਤਾ ਦੇ ਵਿੱਚ ਬਈ ਫੇਰ ਆਪਾਂ, ਪੁੱਜਾ ਆਪ ਸਮਝਾਉਣ […]

Read more ›
ਅੱਜ-ਨਾਮਾ

ਅੱਜ-ਨਾਮਾ

May 30, 2017 at 11:31 am

ਐਵੇਂ ਰੋਸਾ ਜਿਹਾ ਸੁਣਿਆ ਬਈ ਬਾਦਲਾਂ ਨੂੰ, ਸਾਡੇ ਆਏ ਤੋਂ ਪੁਲਸ ਕਿਉਂ ਆਂਵਦੀ ਨਹੀਂ। ਜਾਣੀ ਜਿੱਧਰ ਕੋਈ ਹੁੰਦੀ ਆ ਕਾਰ ਸਾਡੀ, ਅੱਗੋਂ ਰਸਤਾ ਉਹ ਖਾਲੀ ਕਰਾਂਵਦੀ ਨਹੀਂ। ਪੈਰੀਂ ਹੱਥ ਲਾਉਂਦੇ ਪਹਿਲਾਂ ਆਣ ਅਫਸਰ, ਹੁਣ ਸਲਾਮ ਵੀ ਕੀਤੀ ਬਈ ਜਾਂਵਦੀ ਨਹੀਂ। ਮੂੰਹੋਂ ਬਾਦਲ ਕੋਈ ਇੱਕ ਵੀ ਬੋਲਦਾ ਨਹੀਂ, ਚਮਚਾ-ਟੋਲੀ ਕੋਈ ਰਾਜ਼ […]

Read more ›
ਅੱਜ-ਨਾਮਾ

ਅੱਜ-ਨਾਮਾ

May 29, 2017 at 3:12 pm

ਜਿੱਦਣ ਯੂ ਪੀ ਦੀ ਸਾਂਭੀ ਸਰਕਾਰ ਯੋਗੀ, ਮਿਲਿਆ ਮੋਦੀ ਨੂੰ ਤਿੰਨ ਸੀ ਵਾਰ ਬੇਲੀ। ਸਮਝਣ ਲੋਕ ਕਿ ਗੱਦੀ ਹੈ ਮਿਲੀ ਤਾਂਹੀਂਓਂ, ਕਿਉਂਕਿ ਮੋਦੀ ਨੂੰ ਸੀ ਗਾ ਇਤਬਾਰ ਬੇਲੀ। ਮਗਰ ਮੋਦੀ ਦੇ ਭੀੜ ਕਈ ਚੇਲਿਆਂ ਦੀ, ਯੋਗੀ ਵਾਂਗ ਕੋਈ ਨਹੀਂ ਵਫਾਦਾਰ ਬੇਲੀ। ਮੋਦੀ ਵਰਗਿਆਂ ਨੂੰ ਲੱਗੀ ਭਿਣਕ ਨਹੀਂਓਂ, ਚੱਲ ਗਿਆ ਚਾਲ […]

Read more ›
ਅੱਜ-ਨਾਮਾ

ਅੱਜ-ਨਾਮਾ

May 28, 2017 at 3:35 pm

ਕਲਾਕਾਰ ਨੇ ਗੀਤ ਕੋਈ ਨਵਾਂ ਗਾਇਆ, ਉਸ ਦੀ ਵੀਡੀਓ ਨਾਲ ਬਣਾਈ ਉਸ ਨੇ। ਇਸ਼ਕ ਨਾਲ ਸੀ ਧਰਮ ਵੀ ਜੋੜ ਧਰਿਆ, ਖੇਹ ਖੀਰ ਜਿਉਂ ਇੱਕ ਥਾਂ ਪਾਈ ਉਸ ਨੇ। ਸੋਸ਼ਲ ਮੀਡੀਏ ਉੱਪਰ ਫਿਰ ਜਾ ਚਾੜ੍ਹੀ, ਢਾਣੀ ਯਾਰਾਂ ਦੀ ਸੱਦ ਵਿਖਾਈ ਉਸ ਨੇ। ਆਖਿਆ ਇੱਕ ਨੇ ਖਾਵੇਂਗਾ ਮਾਰ ਮਿੱਤਰ, ਅੱਗੋਂ ਹੱਸਦਿਆਂ ਗੱਲ […]

Read more ›
ਅੱਜ-ਨਾਮਾ

ਅੱਜ-ਨਾਮਾ

May 27, 2017 at 3:08 pm

ਚਰਚਾ ਬਹੁਤ ਬਲਬੀਰ ਸੋਂਹ ਢੋਲ ਦੀ ਸੀ, ਆਖਰ ਵੱਜ ਗਏ ਉਹਦੇ ਆ ਢੋਲ ਮੀਆਂ। ਦੇ ਗਏ ਬਾਦਲ ਸੀ ਜਾਂਦਿਆਂ ਚੇਅਰਮੈਨੀ, ਨਹੀਓਂ ਰਹੀ ਬਲਬੀਰ ਸੋਂਹ ਕੋਲ ਮੀਆਂ। ਲੜਿਆ ਬੜਾ ਅਦਾਲਤ ਦਾ ਕੇਸ ਉਹਨੇ, ਕਰਨਾ ਪਿਆ ਈ ਬਿਸਤਰਾ ਗੋਲ ਮੀਆਂ। ਕਹਿੰਦਾ ਕਿਸੇ ਦਾ ਕੋਈ ਦਬਾਅ ਨਹੀਓਂ, ਇਖਲਾਕੀ ਸੋਚ ਦਾ ਬੋਲਦਾ ਬੋਲ ਮੀਆਂ। […]

Read more ›
ਅੱਜ-ਨਾਮਾ

ਅੱਜ-ਨਾਮਾ

May 26, 2017 at 2:48 pm

ਤਿੰਨਾਂ ਸਾਲਾਂ ਦੀ ਭਾਈ ਸਰਕਾਰ ਹੋ ਗਈ, ਜਾਂਦਾ ਸਾਂਭਿਆ ਮੋਦੀ ਤੋਂ ਚਾਅ ਨਹੀਂ ਜੀ। ਆਪੋਜ਼ੀਸ਼ਨ ਹੀ ਕਿਤੇ ਨਹੀਂ ਰੜਕਦੀ ਤਾਂ, ਮੂਹਰੇ ਮੋਦੀ ਦੇ ਕਿਸੇ ਦਾ ਭਾਅ ਨਹੀਂ ਜੀ। ਭਾਈਵਾਲ ਹਨ ਸਿਰਫ ਪਿਛਲੱਗ ਹੋ ਗਏ, ਰਿਹਾ ਕਿਸੇ ਦੇ ਵਿੱਚ ਵੀ ਤਾਅ ਨਹੀਂ ਜੀ। ਬੀਨ ਉੱਪਰ ਸਭ ਨੱਚ ਰਹੇ ਭਾਜਪਾਈਏ, ਚੱਲਣ ਜੋਗੜਾ […]

Read more ›
ਅੱਜ-ਨਾਮਾ

ਅੱਜ-ਨਾਮਾ

May 25, 2017 at 8:55 pm

ਲੋਹੜਾ ਪਿਆ ਬ੍ਰਿਟੇਨ ਦੇ ਸ਼ਹਿਰ ਅੰਦਰ, ਬੌਂਦਲ ਗਿਆ ਸੀ ਬੜਾ ਇਨਸਾਨ ਬੇਲੀ। ਨੱਚਦੇ ਲੋਕ ਅਖਾੜਾ ਸੀ ਬਹੁਤ ਮਘਦਾ, ਮਿੰਟਾਂ ਵਿੱਚ ਹੋ ਗਈ ਸੁੰਨ-ਸਾਨ ਬੇਲੀ। ਜਿ਼ੰਦਗੀ-ਮੌਤ ਵਿਚਾਲੇ ਕਈ ਝੂਲਦੇ ਸੀ, ਹੋ ਗਏ ਕਈ ਇਨਸਾਨ ਬੇ-ਜਾਨ ਬੇਲੀ। ਨਵੀਂ ਕੰਬਣੀ ਯੂਰਪ ਨੂੰ ਛਿੜੀ ਮੁੜ ਤੋਂ, ਹਰ ਕੋਈ ਜਾਪਿਆ ਹੈ ਪਰੇਸ਼ਾਨ ਬੇਲੀ। ਦਿਨਾਂ ਚਹੁੰ […]

Read more ›