ਅੱਜ ਨਾਮਾ

ਅੱਜ-ਨਾਮਾ

January 3, 2013 at 10:32 am

ਇੱਕ ਕਹਿੰਦੀ ਪੰਚਾਇਤ ਬਿਹਾਰ ਵਾਲੀ, ਕੁੜੀਓ ਜੀਨ-ਸਕਰਟ ਨਾ ਪਾਓ ਭਾਈ। ਰਿਹਾ ਠੀਕ ਮਾਹੌਲ ਨਹੀਂ ਦੇਸ਼ ਅੰਦਰ, ਵਾਹਵਾ ਸੋਚ ਕੇ ਕਦਮ ਉਠਾਓ ਭਾਈ। ਸਾਊ ਜਿਹੜਾ ਪਹਿਰਾਵਾ ਹੈ ਠੀਕ ਹੁੰਦਾ, ਉਹੋ ਪਹਿਨ ਬਾਜ਼ਾਰ ਵਿੱਚ ਜਾਓ ਭਾਈ। ਫਿਰੇ ਧਾੜ ਜੋ ਵਿਗੜਿਆਂ ਕਾਕਿਆਂ ਦੀ, ਐਵੇਂ ਆਪਣੇ ਮਗਰ ਨਹੀਂ ਲਾਓ ਭਾਈ। ਤਾਲਿਬਾਨ ਦੀ ਚੇਲੀ ਪੰਚਾਇਤ […]

Read more ›

ਅੱਜ-ਨਾਮਾ

January 2, 2013 at 12:24 pm

ਮਰਕਲ ਆਖਦੀ ਹੈ ਆਗੂ ਜਰਮਨਾਂ ਦੀ, ਨਵੇਂ ਸਾਲ ਵੀ ਸੁੱਖ ਨਹੀਂ ਰਹਿਣ ਵਾਲੀ। ਜਿਹੜੀ ਮੰਦੀ ਸੰਸਾਰ ਦੇ ਸਿਰ ਪੈ ਗਈ, ਆਹ ਸਾਲ ਵੀ ਸਿਰੋਂ ਨਾ ਲਹਿਣ ਵਾਲੀ। ਵਧਦਾ ਵੇਖ ਮੰਦਵਾੜਾ ਹੁਣ ਰੋਣ ਲੋਕੀਂ, ਗੱਲ ਰਹੀ ਨਾ ਕੋਈ ਵੀ ਕਹਿਣ ਵਾਲੀ। ਮਾੜੇ-ਧੀੜਿਆਂ ਦਾ ਬਾਹਲਾ ਹਾਲ ਮੰਦਾ, ਅੰਤ ਹੋ ਗਈ ਹੁਣ ਇਹ […]

Read more ›

ਅੱਜ-ਨਾਮਾ

January 1, 2013 at 1:43 pm

ਪੌਂਟੀ ਚੱਢਾ ਦਾ ਰੋਹਬ ਸੀ ਕੱਲ੍ਹ ਤੀਕਰ, ਚੱਢਾ ਮੋਏ ਤੋਂ ਰੋਹਬ ਗਿਆ ਘੱਟ ਯਾਰੋ। ਉਸ ਦੀ ਘੂਰੀ ਤੋਂ ਜਿਹੜੇ ਤ੍ਰਹਿਕਦੇ ਸੀ, ਸੰਸਾ ਉਹਨਾਂ ਦਾ ਗਿਆ ਹੁਣ ਹੱਟ ਯਾਰੋ। ਕੋਈ ਚੁੱਕ ਕੇ ਰਕਮ ਗਿਆ ਹੋ ਤਿੱਤਰ, ਡਾਢੀ ਮਾਰ ਕੇ ਤੁਰ ਗਿਆ ਸੱਟ ਯਾਰੋ। ਕਿਸੇ ਏਧਰ ਤੋਂ ਓਧਰ ਹੈ ਮਾਲ ਕੀਤਾ, ਵਫਾਦਾਰੀ […]

Read more ›

ਅੱਜ-ਨਾਮਾ

December 21, 2012 at 2:01 pm

ਚੁਣਨਾ ਮੁਖੀ ਪੰਜਾਬ ਵਿੱਚ ਭਾਜਪਾ ਦਾ, ਚੋਣ ਮਿਤੀ ਮਿਥ ਕੇ ਕਰਦੇ ਰੱਦ ਜਾਂਦੇ। ਅਹੁਦਾ ਇੱਕ ਤੇ ਦਸ ਕੁ ਕਰਨ ਦਾਅਵੇ, ਵਿੱਚੋ-ਵਿੱਚੀ ਸਭ ਕੱਢੀ ਹਨ ਕੱਦ ਜਾਂਦੇ। ਧੜੇਬੰਦੀ ਦੀ ਉੱਤੋਂ ਹੈ ਸਿਖਰ ਹੋ ਗਈ, ਲੱਤਾਂ ਖਿੱਚਣ ਤੋਂ ਕਰੀ ਹਨ ਹੱਦ ਜਾਂਦੇ। ਕਹਿਣਾ ਹੋਰਾਂ ਦਾ ਸਮਝ ਕੇ ਟਿੱਚ ਸਾਰੇ, ਅਹਿਮ ਆਪਣੀ ਮੰਨੀ […]

Read more ›

ਅੱਜ-ਨਾਮਾ

December 20, 2012 at 12:57 pm

  ਜਿੱਤ ਗਿਆ ਗੁਜਰਾਤ ਵਿੱਚ ਫੇਰ ਮੋਦੀ, ਥਾਲੀ ਕਾਂਗਰਸ ਦੀ ਖਾਲੀ ਰਹੀ ਮੀਆਂ। ਓਧਰ ਵਿੱਚ ਹਿਮਾਚਲ ਦੇ ਉਲਟ ਹੋਈ, ਫਿਰਦੀ ਭਾਜਪਾ ਲੀਹ ਤੋਂ ਲਹੀ ਮੀਆਂ। ਦੋਵੇਂ ਥਾਂਈਂ ਹੀ ਗਏ ਹਨ ਹਾਰ ਜਿਹੜੇ, ਕਹਿਣ ਲੋਕਾਂ ਜੋ ਕੀਤੜਾ, ਸਹੀ ਮੀਆਂ। ਕਈ ਕਾਰਨ ਉਹ ਹਾਰ ਦੇ ਗਿਣੀ ਜਾਂਦੇ, ਗਲਤੀ ਹੋਈ ਨਾ ਕਿਸੇ ਨੇ […]

Read more ›

ਅੱਜ-ਨਾਮਾ

December 19, 2012 at 2:45 pm

  ਕਹਿੰਦਾ ਸ਼ਰਦ ਪਵਾਰ ਇਹ ਗੱਲ ਸੱਚੀ, ਦੁਖੀ ਮੁਲਕ ਦਾ ਬੜਾ ਕਿਰਸਾਨ ਮੀਆਂ। ਉਹਦੇ ਖੇਤ ਵਿੱਚ ਜਿੰਨੀ ਕੁ ਫਸਲ ਹੁੰਦੀ, ਔਖਾ ਓਸ ਨਾਲ ਕਰਨ ਗੁਜ਼ਰਾਨ ਮੀਆਂ। ਕਣਕ, ਗੰਨੇ ਨਾ ਕੱਢ ਰਹੇ ਖਰਚ ਪੂਰਾ, ਨਾ ਹੀ ਝੋਨਾ ਵਧਾਵੇ ਹੁਣ ਸ਼ਾਨ ਮੀਆਂ। ਦਾਲਾਂ ਵੱਲੋਂ ਵੀ ਬੇੜਾ ਹੈ ਗਰਕ ਹੋਇਆ, ਨਰਮੇ ਵਿੱਚ ਵੀ […]

Read more ›

ਅੱਜ-ਨਾਮਾ

December 18, 2012 at 4:24 pm

ਰਾਹ ਪੁੱਛਣ ਲਈ ਰਾਹ ਵਿੱਚ ਕੋਈ ਰੋਕੇ, ਕਰਿਓ ਰੁਕਣ ਦੀ ਕਦੀ ਨਾ ਭੁੱਲ ਮੀਆਂ। ਕੜਾ, ਵਾਲੀਆਂ ਲਊ ਕੋਈ ਝਪਟ ਐਵੇਂ, ਖਾਲੀ ਜੇਬਾਂ ਕਰਵਾਊ ਉਹ ਕੁੱਲ ਮੀਆਂ। ਲਿੰਕ ਸੜਕ ਜਾਂ ਹਾਈਵੇ ਸਾਰਿਆਂ ਲਈ, ਧਾੜੇ-ਮਾਰਾਂ ਲਈ ਖੁੱਲ੍ਹ ਹੈ ਫੁੱਲ ਮੀਆਂ। ਬਦ-ਅਮਨੀ ਦਾ ਸਾਰੇ ਥਾਂ ਦੌਰ-ਦੌਰਾ, ਜਾਪਣ ਦੀਵੇ ਕਾਨੂੰਨ ਦੇ ਗੁੱਲ ਮੀਆਂ। ਕਦੇ […]

Read more ›

ਅੱਜ-ਨਾਮਾ

December 17, 2012 at 12:24 pm

ਸਿਆਚਿਨ ਵਿੱਚ ਫੌਜੀ ਕਈ ਗਏ ਮਾਰੇ, ਗੋਲੀ ਦੁਸ਼ਮਣ ਨੇ ਨਹੀਂ ਚਲਾਈ ਸੀਗੀ। ਸੌਂ ਗਏ ਜਿੰਦਾ ਸੀ ਮੌਤ ਦੀ ਗੋਦ ਅੰਦਰ, ਨਿਰੀ ਬਰਫ ਹਨੇਰੀ ਕੋਈ ਆਈ ਸੀਗੀ। ਪਹਿਲੀ ਵਾਰ ਨਾ ਓਧਰ ਨੂੰ ਮੌਤ ਝਪਟੀ, ਕਈ ਵਾਰ ਗਈ ਗੱਲ ਦੁਹਰਾਈ ਸੀਗੀ। ਆਈ ਮੌਤ ਨਾ ਨਿਕਲ ਸੀ ਜਾਣ ਦਿੱਤੇ, ਗਈ ਕੋਈ ਨਹੀਂ ਜਾਨ […]

Read more ›

ਅੱਜ-ਨਾਮਾ

December 16, 2012 at 1:10 pm

ਫਿਰ ਤੋਂ ਮੱਥੇ ਮੁਲਾਇਮ ਨੇ ਵੱਟ ਪਾਏ, ਕਹਿੰਦਾ ਸਾਥ ਸਰਕਾਰ ਦਾ ਛੱਡ ਦੇਸੀ। ਮਾਇਆਵਤੀ ਦੀ ਮੰਨਣ ਜੇ ਮੰਗ ਲੱਗੇ, ਮੂਹਰੇ ਆਣ ਕੇ ਲੱਤ ਫਿਰ ਗੱਡ ਦੇਸੀ। ਅੱਜ ਓਸ ਦੀ ਇੱਕ ਗਈ ਗੱਲ ਮੰਨੀ, ਝੋਲੀ ਭਲਕ ਨੂੰ ਫੇਰ ਉਹ ਅੱਡ ਦੇਸੀ। ਅੱਗੇ ਖਾਤਾ ਜੇ ਵੇਖ ਸਰਕਾਰ ਡਰਦੀ, ਅਸੀਂ ਮਗਰ ਉਹਦੇ ਪੁੱਟ […]

Read more ›

ਅੱਜ-ਨਾਮਾ

December 14, 2012 at 12:06 pm

  ਦੌਰਾ ਭਾਰਤ ਦਾ ਆਖਰ ਨੂੰ ਰੱਦ ਕਰਿਆ, ਆਇਆ ਨਹੀਂ ਸ਼ਰੀਫ ਸ਼ਹਿਬਾਜ਼ ਮੀਆਂ। ਦਿੱਤਾ ਆਖ ਸੀ ਪਾਕਿ ਦੇ ਅਫਸਰਾਂ ਇਹ, ਉਸ ਦੀ ਸਿਹਤ ਹੈ ਜ਼ਰਾ ਨਾਸਾਜ਼ ਮੀਆਂ। ਜਚਣਾ ਨਹੀਂ ਬਹਾਨਾ ਇਹ ਕਿਸੇ ਨੂੰ ਵੀ, ਗੁੱਝਾ ਸਾਰੇ ਨੇ ਸਮਝ ਰਹੇ ਰਾਜ਼ ਮੀਆਂ। ਲੱਭਣ ਵਾਲਿਆਂ ਲੱਭਿਆ ਭੇਦ ਵਿਚਲਾ, ਆਏ ਦੌਰੇ ਤੋਂ ਕਾਹਤੋਂ […]

Read more ›