ਅੱਜ ਨਾਮਾ

ਅੱਜ-ਨਾਮਾ

October 29, 2013 at 12:51 pm

ਬਹੁੜੀ ਹੁੰਦੀ ਹੈ ਪਈ ਪੰਜਾਬ ਅੰਦਰ, ਵੱਜਣ ਲੋਕਾਂ ਨੂੰ ਡੇਂਗੂ ਦੇ ਡੰਗ ਮੀਆਂ। ਮਹਿੰਗਾ ਸੁਣੀਂਦਾ ਬੜਾ ਇਲਾਜ ਇਹਦਾ, ਖਰਚੇ ਕਰਨ ਤੋਂ ਲੋਕ ਕਈ ਤੰਗ ਮੀਆਂ। ਦੁੱਧ ਬੱਕਰੀ ਦਾ ਸੁਣਿਆ ਰਾਸ ਆਵੇ, ਇਹਦੀ ਵਿੱਚ ਬਜ਼ਾਰ ਦੇ ਮੰਗ ਮੀਆਂ। ਬਿਨਾਂ ਟਾਈਮ ਮਿਲਦਾ ਦੁੱਧ ਬੱਕਰੀ ਦਾ, ਕਿਸੇ ਵੇਲੇ ਵੀ ਪਕੜ ਲਓ ਟੰਗ ਮੀਆਂ। […]

Read more ›

ਅੱਜ-ਨਾਮਾ

October 28, 2013 at 12:56 pm

ਫਿਰ ਹੈ ਗੱਪ ਹੁਣ ਕਿਸੇ ਨੇ ਆ ਛੱਡੀ, ਆਪਾਂ ਲਿਆ ਜੀ ਲੱਭ ਸੁਭਾਸ਼ ਮੀਆਂ। ਕਹਿੰਦਾ ਫੋਲ ਮੈਂ ਕਈ ਜਦ ਦੇਸ਼ ਚੁੱਕਾ, ਚੜ੍ਹਦੀ ਲੱਗੇ ਹੁਣ ਸਿਰੇ ਤਲਾਸ਼ ਮੀਆਂ। ਝੂਠੀ ਖਬਰ ਸੀ ਗੀ ਓਸ ਹਾਦਸੇ ਦੀ, ਨਾਹੀਂ ਆਈ ਸੀ ਕਦੇ ਖਰਾਸ਼ ਮੀਆਂ। ਸਾਧ ਭੇਸ ਵਿੱਚ ਕਿਤੇ ਸੁਭਾਸ਼ ਰਹਿੰਦਾ, ਸਾਰੇ ਕਾਇਮ ਨੇ ਹੋਸ਼-ਹਵਾਸ਼ […]

Read more ›

ਅੱਜ-ਨਾਮਾ

October 27, 2013 at 1:01 pm

ਜਿੱਥੇ ਪੁਲਸ ਦਾ ਦਿਨੇ ਤੇ ਰਾਤ ਪਹਿਰਾ, ਬੀਬੀ ਓਥੇ ਵੀ ਇੱਕ ਹੈ ਲੁੱਟ ਹੋ ਗਈ। ਜਦੋਂ ਪੈਸਾ ਬਚਾਉਣ ਲਈ ਅੜਨ ਲੱਗੀ, ਮੂੰਹ ਭਾਰ ਸੀ ਰਾਹ ਵਿੱਚ ਸੁੱਟ ਹੋ ਗਈ। ਡਿੱਗੀ ਪਈ ਨੂੰ ਉੱਠਣ ਦੀ ਔਖ ਹੋਈ, ਪਤਾ ਲੱਗਿਆ ਲੱਤ ਸੀ ਟੁੱਟ ਹੋ ਗਈ। ਲੋਕ ਰੁਕਣ ਫਿਰ ਵੇਖ ਕੇ ਜਾਣ ਲੰਘੀ, […]

Read more ›

ਅੱਜ-ਨਾਮਾ

October 25, 2013 at 11:18 am

ਕਿਹਾ ਸਿੱਧਾ ਹੈ ਸੱਚ ਮਨਮੋਹਨ ਸੋਂਹ ਨੇ, ਮੈਂ ਵੀ ਨਹੀਂ ਕਾਨੂੰਨ ਤੋਂ ਬਾਹਰ ਮੀਆਂ। ਕਰਨੀ ਜੀਹਨੇ ਵੀ ਜਾਂਚ ਹੈ, ਕਰੀ ਜਾਵੇ, ਸਾਰੇ ਕੁਝ ਨੂੰ ਹੋਣ ਦਿਓ ਜ਼ਾਹਰ ਮੀਆਂ। ਕਾਗਜ਼-ਪੱਤਰ ਮੈਂ ਕਰੂੰਗਾ ਪੇਸ਼ ਸਾਰੇ, ਆਪੇ ਵੇਖਦੇ ਰਹਿਣਗੇ ਮਾਹਰ ਮੀਆਂ। ਜਿਹੜਾ ਚੋਰ ਜਾਪੇ, ਓਹਨੂੰ ਪਕੜ ਲੈਣਾ, ਬਿਨਾਂ ਕਾਰਨ ਤੋਂ ਦੌੜਦੀ ਵਾਹਰ ਮੀਆਂ। […]

Read more ›

ਅੱਜ-ਨਾਮਾ

October 24, 2013 at 8:53 am

ਗੰਢੇ ਹੋਏ ਬਾਜ਼ਾਰ ਵਿੱਚ ਫਿਰ ਮਹਿੰਗੇ, ਕਿਤੇ ਅੱਸੀਆਂ ਤੇ ਕਿਧਰੇ ਨੱਬਿਆਂ ਨੂੰ। ਮੰਡੀ ਅੰਦਰ ਹੈ ਗੰਢੇ ਦੀ ਘਾਟ ਬਾਹਲੀ, ਬਾਹਰ ਕੱਢਦੇ ਨਹੀਂ ਪਿੱਛੇ ਦੱਬਿਆਂ ਨੂੰ। ਪਾਈ ਆਪ ਇਹ ਭਾਜੜ ਵਪਾਰੀਆਂ ਨੇ, ਹੂੰਝਾ ਫੇਰਨ ਲਈ ਨੋਟਾਂ ਦੇ ਥੱਬਿਆਂ ਨੂੰ। ਸ਼ੀਲਾ ਦੀਕਸ਼ਤ ਨੂੰ ਰਾਤ ਨਾ ਚੈਨ ਆਵੇ, ਬਿਨਾਂ ਵੋਟਾਂ ਤੋਂ ਵਿੰਹਦੀ ਹੈ […]

Read more ›

ਅੱਜ-ਨਾਮਾ

October 23, 2013 at 12:15 pm

ਇੱਕ ਅਫਸਰ ਸੀ ਭੇਜਿਆ ਨੋਟ ਉੱਤੇ, ਕਿਹਾ ਕਰੇ ਕੁਝ ਸੋਚ ਸਰਕਾਰ ਮੀਆਂ। ਜਿਹੜੇ ਕੰਮ ਨੂੰ ਪਈ ਸਰਕਾਰ ਕਾਹਲੀ, ਲੱਗਦਾ ਨਹੀਂ ਹੈ ਨੇਮ ਅਨੁਸਾਰ ਮੀਆਂ। ਕੇਸ ਵਿੱਚ ਕਚਹਿਰੀ ਦੇ ਪਹੁੰਚ ਜਾਣਾ, ਪੈਣੀ ਜੱਜਾਂ ਤੋਂ ਫੇਰ ਫਿਟਕਾਰ ਮੀਆਂ। ਦਿੱਤੀ ਕਿਸੇ ਇਹ ਗਲਤ ਸਲਾਹ ਜਾਪੇ, ਛੇੜ ਦੇਊ ਇਹ ਨਵਾਂ ਤਕਰਾਰ ਮੀਆਂ। ਸ਼ਾਮ ਪੈਂਦੀ […]

Read more ›

ਅੱਜ-ਨਾਮਾ

October 22, 2013 at 12:10 pm

ਕਿਤੇ ਬੋਲੀ ਪਈ ਹੁੰਦੀ ਹੈ ਮੂਰਤੀ ਦੀ, ਕਿਤੇ ਹੋਣ ਨਿਲਾਮ ਕੋਈ ਤਾਜ ਲੱਗਾ। ਕਿਧਰੇ ਸੂਈ ਦੀ ਬੋਲੀ ਵੀ ਹੋਈ ਜਾਂਦੀ, ਬੋਲੀ ਕਰਨ ਲਈ ਕਿਤੇ ਜਹਾਜ਼ ਲੱਗਾ। ਟਾਲਸਟਾਏ ਦਾ ਪੈੱਨ ਨੀਲਾਮ ਕਰ ਕੇ, ਕੁਰਸੀ ਮੇਜ਼ ਦਾ ਹੋਣ ਆਗਾਜ਼ ਲੱਗਾ। ਲੱਗੀ ਗਾਂਧੀ ਦੇ ਚਰਖੇ ਲਈ ਹੋਣ ਬੋਲੀ, ਵੱਜਣ ਵਾਲਾ ਅੰਗਰੇਜ਼ਾਂ ਨੂੰ ਸਾਜ਼ […]

Read more ›

ਅੱਜ-ਨਾਮਾ

October 21, 2013 at 11:37 am

ਤੁਰ ਗਿਆ ਫੇਰ ਮਨਮੋਹਨ ਵਿਦੇਸ਼ ਦੌਰੇ, ਤਿੰਨਾਂ ਦੇਸ਼ਾਂ ਦਾ ਚੱਕਰ ਉਹ ਮਾਰ ਆਊ। ਰੂਸ ਵਿੱਚ ਉਹ ਪੂਤਿਨ ਨੂੰ ਮਿਲਣ ਬੈਠਾ, ਕਰ ਕੇ ਦੁਨੀਆ ਦੀ ਕੁੱਲ ਵਿਚਾਰ ਆਊ। ਜਦ ਉਹ ਮਿਲੇਗਾ ਚੀਨ ਦੇ ਲੀਡਰਾਂ ਨੂੰ, ਅੰਦਰ ਪਿਆ ਸਭ ਕੱਢ ਗੁਬਾਰ ਆਊ। ਜਿੱਥੇ ਅਗਲੇ ਵਲਾਵਾਂ ਕੋਈ ਪਾਉਣ ਲੱਗੇ, ਗੱਲਾਂ ਨਾਲ ਮਨਮੋਹਨ ਸਿੰਘ […]

Read more ›

ਅੱਜ-ਨਾਮਾ

October 20, 2013 at 11:42 am

ਚੋਣਾਂ ਵੇਖ ਕੇ ਦਲਿਤ ਫਿਰ ਯਾਦ ਆਏ, ਲੀਡਰ ਸੁੱਟ ਰਹੇ ਚੋਗੇ ਦੀ ਮੁੱਠ ਮੀਆਂ। ਹਰ ਕੋਈ ਕਹੇਗਾ, ਅਸੀਂ ਹਾਂ ਨਾਲ ਤੇਰੇ, ਛੱਡ ਸੁਸਤੀਆਂ, ਜ਼ਰਾ ਹੁਣ ਉੱਠ ਮੀਆਂ। ਧਿਰਾਂ ਦੋਵਾਂ ਲਈ ਖੇਡ ਹੈ ਲਾਰਿਆਂ ਦੀ, ਇੱਕੋ ਤਵਾ ਇਹ ਸਿੱਧ ਤੇ ਪੁੱਠ ਮੀਆਂ। ਚੋਣਾਂ ਲੰਘਣ ਦੇ ਬਾਅਦ ਪਛਾਨਣਾ ਨਹੀਂ, ਰਹਿਣੀ ਦਲਿਤ ਨੂੰ […]

Read more ›

ਅੱਜ-ਨਾਮਾ

October 18, 2013 at 11:57 am

ਜਦੋਂ ਹੋ ਗਈ ਓਬਾਮਾ ਦੀ ਧੌਣ ਨੀਵੀਂ, ਰੱਟਾ ਗਿਆ ਅਮਰੀਕਾ ਦਾ ਮੁੱਕ ਬੇਲੀ। ਪਾ ਲਏ ਵਿੱਚ ਵਿਚੋਲੇ ਕਈ ਧਿਰਾਂ ਦੋਵਾਂ, ਜਿਨ੍ਹਾਂ ਆਖਰ ਨੂੰ ਗੱਲ ਲਈ ਟੁੱਕ ਬੇਲੀ। ਹੋਈ ਪਈ ਸੀ ਜਿੱਥੇ ਕੁਝ ਕੰਮ-ਬੰਦੀ, ਸ਼ੱਟ ਡਾਊਨ ਵੀ ਦਿੱਤਾ ਹੈ ਚੁੱਕ ਬੇਲੀ। ਸਿੱਧੀ ਸਾਫ ਓਬਾਮਾ ਦੀ ਹਾਰ ਹੋ ਗਈ, ਅੱਗੇ ਵਾਲਾ ਨਾ […]

Read more ›