Welcome to Canadian Punjabi Post
Follow us on

25

October 2024
Breaking News :
ਪਬਲਿਕ ਆਊਟਰੀਚ ਪ੍ਰੋਗਰਾਮ ਦਾ ਵਿਸਤਾਰ: ‘ਸਹਿਯੋਗ’ ਪ੍ਰੋਗਰਾਮ ਤਹਿਤ, ਸੀ.ਪੀਜ਼/ਐਸ.ਐਸ.ਪੀਜ਼ ਵੱਲੋਂ ਫੀਡਬੈਕ ਲੈਣ ਲਈ ਪਿੰਡਾਂ ਤੇ ਮੁਹੱਲਿਆਂ ਵਿੱਚ ਕੀਤੀਆਂ ਜਾਣਗੀਆਂ ਜਨਤਕ ਮੀਟਿੰਗਾਂਪੰਜਾਬ ਪੁਲਿਸ ਨੇ ਪਹਿਲੀ ਦਫ਼ਾ ਪੀਆਈਟੀ-ਐਨਡੀਪੀਐਸ ਐਕਟ ਤਹਿਤ ਚੋਟੀ ਦੇ ਨਸ਼ਾ ਤਸਕਰ ਨੂੰ ਨਿਵਾਰਕ ਹਿਰਾਸਤ ਵਿੱਚ ਰੱਖਣ ਦੇ ਹੁਕਮਾਂ ਨੂੰ ਅਮਲ ‘ਚ ਲਿਆਂਦਾਵਿੱਤ ਮੰਤਰੀ ਚੀਮਾ ਵੱਲੋਂ ਕਰ ਕਮਿਸ਼ਨਰ ਨੂੰ ਨਿਰਦੇਸ਼, ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਿਰੁੱਧ ਜ਼ੀਰੋ ਟਾਲਰੈਂਸ ਯਕੀਨੀ ਬਣਾਈ ਜਾਵੇਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ’ਚ ਪੰਥ ਵਿਰੋਧੀ ਸ਼ਕਤੀਆਂ ਕਰ ਰਹੀਆਂ ਨੇ ਦਖ਼ਲਅੰਦਾਜ਼ੀ- ਐਡਵੋਕੇਟ ਧਾਮੀਜਸਟਿਸ ਸੰਜੀਵ ਖੰਨਾ ਹੋਣਗੇ ਭਾਰਤ ਦੇ ਅਗਲੇ ਚੀਫ਼ ਜਸਟਿਸਮਾਂਟਰੀਅਲ ਦੇ ਹਾਈ ਸਕੂਲ ਦੇ ਬਾਹਰ 4 ਟੀਨੇਜ਼ਰਜ਼ `ਤੇ ਚਾਕੂ ਨਾਲ ਹਮਲਾ, 2 ਮੁਲਜ਼ਮ ਗ੍ਰਿਫ਼ਤਾਰਪ੍ਰਧਾਨ ਮੰਤਰੀ ਟਰੂਡੋ ਵੱਲੋਂ ਕੈਨੇਡਾ ਦੇ ਇੰਮੀਗ੍ਰੇਸ਼ਨ ਟੀਚਿਆਂ ਵਿੱਚ ਵੱਡੀ ਕਟੌਤੀ ਦਾ ਐਲਾਨਕੈਲਗਰੀ ਵਿੱਚ ਪਸ਼ੂਆਂ ਨੂੰ ਲਿਜਾਅ ਰਿਹਾ ਟਰੱਕ ਪਲਟਿਆ, 17 ਗਾਵਾਂ ਦੀ ਮੌਤ
ਪੰਜਾਬ
 
 

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

ਲੱਗਦਾ ਮੰਡੀ ਦਾ ਰੱਫੜ ਨਾ ਕਿਸੇ ਪਾਸੇ,

ਡਾਢੀ ਪੰਜਾਬ ਦੀ ਫਸੀ ਸਰਕਾਰ ਮੀਆਂ।
ਸੜਕਾਂ ਉੱਪਰ ਕਿਸਾਨਾਂ ਨੇ ਲਾਏ ਧਰਨੇ,
ਜਿਨ੍ਹਾਂ ਦੀ ਸੁਣੀ ਨਾ ਜਾਏ ਪੁਕਾਰ ਮੀਆਂ।
ਮਾਰੇ ਮੰਡੀ ਦੀ ਲੇਬਰ ਪਈ ਆਪ ਚੀਕਾਂ,
ਦੁਖੀਏ ਮਗਰ ਨੇ ਬਾਲ-ਪਰਵਾਰ ਮੀਆਂ।
ਪਾਉਂਦੇ ਬੱਦਲ ਵੀ ਘਾਬਰਾਂ ਆਣ ਓਧਰ,
ਕਰਦਾ ਮੌਸਮ ਵੀ ਨਿੱਤ ਆ ਮਾਰ ਮੀਆਂ।
ਸਾਰੀਆਂ ਧਿਰਾਂ ਥੀਂ ਚਾਹੀਦਾ ਸਿਰ ਜੋੜਨ,
ਪਾਸੇ ਕਿਸੇ ਤਾਂ ਲਾਉਣ ਕੁਝ ਗੱਲ ਮੀਆਂ।
ਲਮਕਦੀ ਗੱਲ ਨੇ ਬਹੁਤ ਨੁਕਸਾਨ ਕੀਤਾ,
ਜਿੱਦਾਂ ਸੁੱਝਦਾ, ਭਾਲਣ ਕੋਈ ਹੱਲ ਮੀਆਂ।
-ਤੀਸ ਮਾਰ ਖਾਂ

 

ਤਾਜ਼ੀ ਖ਼ਬਰਾਂ

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ